Mai manda v gareeb a par Jo Banda gareeb a o ded kila sapreh ni kar sakda no 2 a lok je ina koi Banda saman v le ke aje fir uthe a jade le ke puch jande ne par comm ded kila v sapreh ni kar sakde
koi hal ni hona aap madat kardo 2 lack 100 vi ni auna ...par crorapati vi na bna deya kro .madat dekh ke kro ikk video dekhi si lok 6 mohine paise daye gaye ikk pariwar nu caheda 4 lackh si 90 lachk leke vi oh hor mangde se
ਸਰਕਾਰ ਤੌ ਕੁਝ ਨੀ ਹੋਣਾਂ ਪਿੰਡ ਦੇ NRI ਵੀਰਾਂ ਅੱਗੇ ਬੇਨਤੀ ਹੈ ਕਿ ਇਸ ਵੀਰ ਦੀ ਮਦਦ ਕੀਤੀ ਜਾਵੇ , ਕਿਉਂਕਿ ਗਲਤੀ ਕਿਤੇ ਨਾ ਕਿਤੇ ਆਪ ਕੋਲੋਂ ਹੀ ਹੋਈ ਹੈ ਨਾ ਕਿ ਦਵਾਈ ਕੰਪਣੀ ਕੋਲੋਂ
ਵਾਹਿਗੁਰੂ।ਜੀ।ਬਹੁਤ।ਮਾੜਾ।ਹੋਇਆ।ਜੀ
NRI ਵੀਰਾਂ ਨੂੰ ਬੇਨਤੀ ਆ ਕੇ ਇਹੋ ਜਿਹੇ ਗਰੀਬ ਪਰਿਵਾਰਾਂ ਦੀ ਮਦਦ ਜ਼ਰੂਰ ਕਰਿਆ ਕਰੋ
ਧੰਨਵਾਦ ਉਗਰਾਹਾਂ ਗਰੁੱਪ ਦਾ ਜੋ ਦੁੱਖ ਵਿੱਚ ਨਾਲ ਖੜ੍ਹੇ ਨੇ
Waheguru ji waheguru ji waheguru ji
ਵਾਹਿਗੁਰੂ ਜੀ ਮੇਹਰਾਂ ਬਖਸ਼ਣ
ਇਹ ਗਲਤੀ ਤਕਰੀਬਨ ਸਾਰੇ ਈ ਕਰਦੇ ਨੇ ਕਿ ਜਦੋਂ ਵੀ ਕਿਸਾਨ ਸਪਰੇਅ ਕਰਾਉਂਦੇ ਨੇ ਤਾਂ ਦਵਾਈਆਂ ਦਾ ਘੋਲ ਬਣਾਉਣ ਵੇਲੇ ਤੇ ਫੇਰ ਸਪਰੇਅ ਕਰਦੇ ਸਮੇੰ ਕੋਲ ਵੀ ਨਹੀਂ ਜਾਂਦੇ,ਇਹ ਵੀ ਨਹੀਂ ਦੇਖਦੇ ਕਿ ਸਪਰੇਅ ਪੰਪ ਚ ਪਾਣੀ ਕਿੰਨਾ ਪਾਇਐ ਤੇ ਦਵਾਈਆਂ ਸਹੀ ਮਿਕਦਾਰ ਚ ਪਾਈਆਂ ਵੀ ਨੇ ਯਾ ਨਹੀਂ !
ਬਸ ਮੋਟਰ ਤੇ ਮੰਜਾ ਡਾਹ ਕੇ ਲਿਟੇ ਰਹਿਣਗੇ,ਓਹ ਭਾਵੇਂ ਦਵਾਈਆਂ ਨਾ ਵੀ ਪਾਉਣ ਕੱਲੇ ਪਾਣੀ ਦੀ ਹੀ ਸਪਰੇਅ ਕਰੀਂ ਜਾਣ😜😜
Shi gll aa y
ਵਾਹਿਗੁਰੂ ਜੀ
10 10ਮਣ ਸਾਰੇ ਜਾਣੇ ਰਲ ਕੇ ਦੇ ਦਿਓ
Waheguru ji sarbatt da bhla kri waheguru ji
ਥੋੜਾ ਥੋੜਾ ਕਰਕੇ ਮਦਦ ਕਰੋ।ਭਰਾਵੋ ।ਬਚਾਲੳ ਕਿਸਾਨ ਨੂੰ ।ਵਾਹਿਗੁਰੂ ਮੇਹਰ ਕਰਨ ।
Waheguru ji karipa karao ji kisan vir ta
ਬਹੁਤ ਮਾੜਾ ਹੋਇਆ ਵਾਹਿਗੁਰੂ ਭਲਾ ਕਰਨ
Waheguru mehar karo
ਕਿਸਾਨ ਵੀਰ ਦਾ account no ja Paytm no ਦਸੋ ਜੀ ਜੇਕਰ ਲੋੜਵੰਦ ਹੈ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਸਾਰੇ ਵੀਰ 1 kg ਝੋਨਾ ਨਾ ਸਮਝ k ਮਦਦ ਕਰਨ ਕਿਉੰਕਿ ਬੁੰਦ ਬੁੰਦ ਕਰ ਤਲਾਬ ਭਰ ਜਾਣਾ ਹੈ
Waheguru ji
ਬਹੁਤ ਮਾੜਾ ਹੋ ਗਿਆ। ਬਾਈ ਜੀ ਦਵਾਈ ਕੋਲ ਖੜ੍ਹੇ ਕੇ ਘੋਲਕੇ ਆਪ ਦੇਣੀ ਚਾਹੀਦੀ ਹੈ। ਵੀਰ ਦੀ ਮੱਦਦ ਜ਼ਰੂਰ ਕਰਨੀ ਚਾਹੀਦੀ
ਵੀਰ ਜੀ ਬਹੁਤ ਮਾੜਾ ਹੋਇਆ ਹੈ ਜੀ ਪਰਮਾਤਮਾ ਮਿਹਰ ਕਰੇ ਜੀ
ਕਿਸਾਨ ਞੀਰ ਸਾਰੇ ਮਿਲਕੇ ਕਿਸਾਨ ਦੀ ਮਦਦ ਕਰੋ ਸਰਕਾਰ ਉਪਰ ਉਮੀਦ ਨਾ ਰੱਖੋ
Waheguru ji waheguru ji
ਦੁਖ ਦੀ ਗੱਲ ਹੈ,ਦਵਾਈ ਅਨਪੜ੍ਹ ਬੰਦਿਆਂ ਤੋਂ ਦੂਰ ਰੱਖਿਆ ਜਾਵੇ ਧੰਨਵਾਦ ਸਹਿਤ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😅😅😅
vijweles kol jao y ji
@@KalaSingh-ph7py ਕਿਥੇ ਜਾਮਾਂ
@@KalaSingh-ph7py vigilens kol toll free number te complete kari c ,onli sarkari ਮੁਲਾਜ਼ਿਮ,
Wharguru.ji
ਜੇਕਰ ਕਰਜ਼ਾ ਦੇਣਾ ਤਾਂ ਸਪਰੇਅ ਵੀ ਆਪ ਕਰਦਾ ਮਜਦੂਰਾਂ ਨੂੰ ਪੈਸੇ ਦੇਣ ਦੀ ਕੀ ਲੋੜ ਸੀ
ਬਾਈ ਜੀ ਜੇਕਰ ਇਹ ਸਪਰੇਅ ਆਪ ਕਰਦਾ ਤਾਂ ਇਸ ਨੂੰ ਲੋਕਾਂ ਨੇ ਕਿਹਣਾ ਸੀ ਦੇਖ ਆਪ ਹੀ ਕੰਮ ਕਰ ਰਹੇ ਹਨ ਕਿਉ ਇਸ ਦੇ ਕੱਪੜੇ ਕਰਾਬ ਹੋ ਜਾਦੇ ਨਾਲੇ ਜੱਟ ਹਂਕਾਰ ਨਾਲ ਹੀ ਮਰਦੇ ਹਨ ਆਪ ਕੁਝ ਵੀ ਨਹੀਂ ਕਰਨਾ
ਗਲਤੀ ਤਾ ਤਕਰੀਬਨ ਸਾਰੇ ਹੀ ਵੀਰ ਸਮਝਦੇ ਹਨ ਬਾਕੀ ਅਸੀ ਫਿਰ ਵੀ ਆਪ ਜੀ ਦੇ ਨਾਲ ਹਾਂ
Waheguru ji so sad
ਗਲਤੀ ਕਿਸੇ ਤੌ ਵੀ ਹੌ ਸਕਦੀ ਹੈ
ਏਨਾ ਕੂ ਨੁਕਸਾਨ ਤਾ ਪਿੰਡ ਵਾਲੇ ਹੀ ਪੂਰਾ ਕਰ ਲੈਣ ਗੇ ਜੋ ਗਲਤੀ ਹੋ ਗਈ ਕਿਸੇ ਅਨਪੜ੍ਹ ਤੋਂ ਉਸ ਦਾ ਕੋਈ ਹੱਲ ਨਹੀ ਹੁਣ । ਗੱਲਤ ਕੂਮੈਂਟ ਨਹੀ ਕਰਨੇ ਚਾਹੀਦੇ ਦੇ ਲੋਕਾਂ ਨੂੰ।
ਇਹ ਸਪਰੇ ਆਪ ਨਹੀਂ ਕਰ ਸਕਦਾ ਸੀ ਸਰਕਾਰ ਕੀਹਨੂੰ ਕੀਹਨੂੰ ਦੇਵੇ
ਕਹਿਣਾ ਤਾਂ ਨਹੀਂ ਚਾਹੀਦਾ ਭਰਾਵਾਂ ਤੂੰ ਆਪ ਕਰ ਲੈਦਾ ਜਦੋਂ ਤੇਰੇ ਤੇ ਕਰਜ਼ਾ ਸੀ ਫਿਰ ਡੇਢ਼ ਕਿੱਲਾ ਕਿੰਨਾ ਕੂ ਆ ਇਹ ਤੂੰ ਆਪ ਕਰਨੀ ਸੀ
ਏਹ ਹਰ ਸਾਲ ਹੁੰਦਾ ਫੇਰ ਵੀ ਕਿਸਾਨ ਅਵੇਅਰ ਨੀ ਹੁੰਦਾ..ਰਾਊਂਡ up ਦਵਾਈ ਲੋੜ ਤੋਂ ਵੱਧ ਲਿਆਓ ਨਾ ਤੇ j ਫੇਰ ਵੀ ਬਚ j ਇਕ ਪਾਸੇ samb ਦਿਓ ਜਾ ਨੱਪ ਦਿਉ..ਮੁੰਡੇ ਨੂੰ ਦਵਾਈ ਦਾ ਘੋਲ ਬਣਾ ਕੇ ਫੇਰ ਚਾਹ ਲੈਣ ਜਾਣਾ ਚਾਹੀਦਾ ਸੀ. ਫੇਰ ਵੀ ਕਿਸਾਨ ਨਾਲ਼ ਮਾੜੀ ਹੋਈ ਹੋਰ ਕਿਸਾਨ ਭਰਾਵਾਂ ਨੂੰ ਮੱਦਦ ਕਰਨੀ ਚਾਹੀਦੀ ਹੈ..ਵਾਹਿਗੁਰੂ ਜੀ ਭਲਾ ਕਰਨ. ਖੇਤੀਬਾੜੀ ਵਿਭਾਗ ਦਾ ਏਸ ਵਿਚ ਕੋਈ ਲੈਣ ਦੇਣ ਨਹੀਂ ਕਿਉਂਕਿ ਗ਼ਲਤੀ ਅਪਣੀ ਆ
ਬਹੁਤ ਹੋ ਗਿਆ । ਹਰ ਸਾਲ ਇਹ ਕੰਮ ਹੁੰਦਾ । ਗਲਤੀ ਇਕ ਵਾਰ ਹੋਊ ਦੋ ਵਾਰ ਹੋਊ । ਲੋਕ ਸਿਖਦੇ ਹੀ ਨਹੀਂ । ਹਰ ਸਾਲ ਨਵਾਂ ਕਾਂਡ ਹੋ ਜਾਦਾ। ਅਗਲੇ ਸਾਲ ਵੀ ਕੋਈ ਨਾ ਕੋਈ ਅਣਗਹਿਲੀ ਕਰੂ
ਐਨੀ ਕੁ ਮਦਦ ਤਾ ਇਕ ਪਿੰਡ ਵਾਸੀਆਂ ਲਈ ਕੋਈ ਮੁਸ਼ਕਲ ਨਹੀਂ
ਬਹੁਤ ਮਾੜਾ ਹੋਇਆ
ਬਹੂਤ ਹੀ ਮਾੜਾ ਹੋਇਆ
ਪਹਿਲਾਂ ਤਾਂ ਇਹ ਐ ਕਿਲਾ ਤੇ ਡੇਡ ਆ ਚਾਹ ਨੂੰ ਬੜੇ ਵੀਹ ਕਿਲੇ ਸਪਰੇਅ ਕਰਨੀ ਸੀ
ਵੀਰ ਜੀ ਜ਼ਿਆਦਾ ਪੈਲੀ ਵਾਲੇ ਚਾਹ ਘੱਟ ਹੀ ਪਿਆਉਂਦੇ ਨੇ ਘੱਟ ਪੈਲੀ ਵਾਲੇ ਹੀ ਚਾਹ ਪਿਆਉਂਦੇ ਨੇ
ਭਰਾਵਾ 2ਲੱਖ ਕਰਕੇ ਕੋਈ ਗਲਤ ਕੰਮ ਨਾਂ ਕਰਿਓ ਬੇਨਤੀ ਹੈ ਗੌਰ ਰਖਿਓ
😢😢😢😢
Punjab nu eda de loka di help krni cahindi aa
ਆਪਣੀ ਗਲਤੀ ਮੰਨੋ ਕੰਮ ਤਾਂ ਕਰਦੇ ਨਹੀਂ ਕੱਖਾਂ ਵਾਲੀ ਸਪਰੇਅ ਕਰਨ ਦੀ ਕੀ ਲੋੜ ਕੱਖ ਹੱਥਾਂ ਨਾਲ ਵੀ ਕੱਡ ਸਕਦੇ
Mere pind v injal davayi hogi mere dosat to 5 kiliya te mera dhol mng k lagiya c bachara
😭😭😭😭😭🙏🙏🙏🙏
Very sad
ਸਿਰ ਤੇ ਕਰਜ਼ਾ ਆਪ ਝੋਟੇ ਵਰਗਾ ਤੇ ਕੰਮ ਕਿਸੇ ਹੋਰ ਤੋ ਕਰੋਂਦਾ
@@parmjitsingh3850 shi gl aa
Chote jimidar nu kheti da km app hi Krna chida ..kirs karke hi kuj bchda veer
Help to Punjab govt cm shab ji
ਆਪ ਡੇੜ ਖੇਤ ਨੂੰ ਸਪਰੇਅ ਨੀਂ ਕਰ ਸਕਦਾ
ਸਹੀ ਗੱਲ ਆ ਬਾਈ ਮੈ ਵੀ ਏਹੀ ਕਹਿਣ ਲੱਗਾ ਸੀ ਤੇ ਤੁਹਾਡਾ ਕਮੇਂਟ ਪੜ ਲਿਆ ਕੀ ਆਪਾ 7,8 ਢੋਲੀ ਆ ਵੀ ਆਪ ਨੀ ਕਰ ਸਕਦੇ
Yar galti ta apne ha
Oh barava dar na mere kol 3 kille c 9 lakh karza. La ta ,nale pashu rakhee aa
Veer ji asi lok pinda vich Gurudwara de ugrahi vaste paise bhaj ke dinde. Hun pind vicho ugrahi nahi ho sakdi. Har time NRI no dekhdo ho
Bai tusi kmm khud kyun ni krde .
Mai manda v gareeb a par Jo Banda gareeb a o ded kila sapreh ni kar sakda no 2 a lok je ina koi Banda saman v le ke aje fir uthe a jade le ke puch jande ne par comm ded kila v sapreh ni kar sakde
Baro ESA kisan de pure mada karo
Kurpa😊
koi hal ni hona aap madat kardo 2 lack 100 vi ni auna ...par crorapati vi na bna deya kro .madat dekh ke kro ikk video dekhi si lok 6 mohine paise daye gaye ikk pariwar nu caheda 4 lackh si 90 lachk leke vi oh hor mangde se
ਚਾਰ ਅੱਖਰ ਪੜ੍ਹ ਲੈਣੇ ਸੀ, ਉਦੋਂ ਤਾਂ ਸਕੂਲੋਂ ਅੱਧੀ ਛੁੱਟੀ ਵੇਲੇ ਘਰ ਨੂੰ ਆ ਜਾਂਦਾ ਹੋਣਾ।
ਹਰ ਇਕ ਦੇ ਘਰ ਦੇ ਹਾਲਾਤ ਇਕੋ ਜਿਹੇ ਨਹੀਂ ਹੁੰਦੇ ਮੂਰਖਾ
Bhai ji, first learn about journalism, then become a journalist, you don't know how to answer questions
Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji
ਬਹੁਤ ਮਾੜਾ ਹੋਇਆ ਬੀਰ ਨਾਲ
Pandher Rakesh tikat chaduni nu kaho dharna deyo te modi di galti kado
Veer g aapda koi bank account deyo
Aap video bna k dyo ja koi aapda phone number share kro
Google account etc
Kyuk main Gurdaspur toh haa
Auna aukha iss li koi account share kro
Waheguru ji
Waheguru ji.
Waheguru ji
Waheguru g
Waheguru ji
Waheguru ji
Waheguru g
Waheguru ji
Waheguru ji
Waheguru ji
Waheguru ji
Waheguru ji