Sat Shri Akaal Veero, Bahut vadhia jee, Kamaal Kari jande ho, Bai ji vadhia takkre Tuhanoo, Changi jaankari de rahe han, Switzerland har bande da supna hunda hai dekhan da., Dhanbaad jio.
Europ da har ik mulk ik duje sohne han. France di apni khubsurti e, switzerland di apni, Norway di apni. Mere hisab nal dunia da sab to sohna mulk Italy e and Italy vicho Rome city.
ਸੁੰਦਰ ਜਗ੍ਹਾ ਵੇਖਣ ਨੂੰ ਤੇ ਦਿਲਚਸਪ ਗੱਲਾਂ ਸੁਣਕੇ ਬਾਹਰਲੇ ਦੇਸਾਂ ਦੀ ਤਰੱਕੀ ਦਾ ਗਿਆਨ ਪ੍ਰਾਪਤ ਕਰਨ ਲਈ ਪੇਂਡੂ ਅਸਟ੍ਰੇਲੀਆ ਦਾ ਧੰਨਵਾਦ ਕਰਨਾ ਬਣਦਾ ਹੈ ਜੀ।
ਸਵਿਟਜ਼ਰਲੈਂਡ ਸੰਬੰਧੀ ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਜੀ।
ਧੰਨਵਾਦ 🌿🌺🙏🌺🌿
ਡਾਕਟਰ ਗੁਰਵੀਰ ਸਿੰਘ ਜੀ ਭੁੱਲਰ ਨੇ ਸਵਿਟਜ਼ਰਲੈਂਡ ਦੇਸ਼ ਬਾਰੇ ਬਹੁਤ ਸੋਹਣੀ ਜਾਣਕਾਰੀ ਦਿੱਤੀ ਹੈ ਜਿਸ ਲਈ ਉਨ੍ਹਾਂ ਦਾ ਧੰਨਵਾਦ ਆਹ ਬਲੌਗ ਮੈਂ ਆਪਣੀ ਏਅਰਫੋਰਸ ਸਕੂਲ ਵਿੱਚ ਪੜ੍ਹਦੀ ਆਪਣੀ ਪੋਤੀ ਨੂੰ ਵੀ ਦਿਖਾ ਰਿਹਾ ਹਾਂ
ਛੋਟੇ ਵੀਰ Gurshwinder ਤੈਨੂੰ ਇਕ ਗੁਜ਼ਾਰਿਸ਼ ਹੈ ਪੰਨੂ ਸਾਹਿਬ ਨੂੰ ਇੱਕ request ਕਰੀਂ मेँ ਭਾਈ ਬਾਲਾ ਜੀ ਬਾਰੇ पूरी ਜਾਣਕਾਰੀ ਜਾਣਨਾ ਚਾਹੁੰਦਾ ਹਾਂ please tell in detail
ਡਾਕਟਰ ਭੁੱਲਰ ਜੀ ਦਾ ਤਰੀਕਾ ਬਹੁਤ ਵਧੀਆ ਜੀ।
ਧੰਨਵਾਦ ਮਿੰਨਟੂ ੨੨ ਬਹੁਤ ਸੋਹਣਾ ਸ਼ਹਿਰ ਦਿਖਾਇਆ ਸਵਿਟਜ਼ਰਲੈਂਡ ਦਾ
ਬੋਹਤ ਵਧਿਆ ਗਲਬਾਤ ਤੇ
ਬੋਹਤ ਵਧਿਆ ਜਾਣਕਾਰੀ
Minutes ji Sat ਸ੍ਰੀ Akal ਜੀ very nice city for the views Australia 🇦🇺.
ਬਾਈ ਜੀ ਬਹੁਤ ਵਧੀਆ ਲੱਗਾ ਇਥੋ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰਵਾ ਦਿਓ ਜੀ
ਸਤਿ ਸ੍ਰੀ ਆਕਾਲ ਵੀਰ ਜੀ। ਬਹੁਰ ਵਧੀਆ ਜੀ
ਬਹੁਤ ਵਧੀਆ ਜਾਣਕਾਰੀ
Paji vlog minimum 40 minutes rkhya kro plz thanks
Good information done by mintu ji thanks
Proud to see the Sikhs doing academically Good
Two legends,,,,,,,
Sadde dowe dost
Chunzza,,parre rahe nei
ਮਿੰਟੂ ਵੀਰ ਸੱਤ ਸ਼੍ਰੀ ਆਕਾਲ ਜੀ
बहुत ही सुन्दर व्यू है। बहुत बहुत धनवाद जी।
चंगी जानकारी दित्ती है।
ਪੰਜਾਬੀ ਲੋਕ, ਪੰਜਾਬ ਦੀਆਂ ਕੋਆਪ੍ਰੇਟਿਵ ਸੋਸਾਇਟੀਆਂ ਨੂੰ ਉਤਸ਼ਾਹਿਤ ਕਰਨ ਤਾਂ ਕੋਆਪ੍ਰੇਟਿਵ ਸੋਸਾਇਟੀ ਰਾਹੀ ਪਿੰਡ ਦੇ ਰਕਬੇ ਮਤਾਬਿਕ 2 ਜਾਂ 3, 100-ਐਚ.ਪੀ ਟਰੈਕਟਰ ਅਤੇ ਸੰਦ ਲੈ ਕੇ, ਸਸਤੀ ਤੇ ਚੰਗੀ ਖੇਤੀ ਕਰ ਸਕਦੇ ਹਨ ਕਿੳਂਕਿ ਹੁਣ ਛੋਟੇ ਕਿਸਾਨ ਜਿਆਦਾ ਹਨ। ਹੁਸ਼ਿਆਰਪੁਰ ਜਿਲ੍ਹੇ ਦਾ ਲਾਂਭੜ ਕਾਗੜੀ ਪਿੰਡ ਇਸ ਦੀ ਮਿਸਾਲ ਬਣ ਚੁੱਕਿਆ ਹੈ।
Sat Shri Akal Dr Bhullar
Sat Shri Akaal Veero,
Bahut vadhia jee,
Kamaal Kari jande ho,
Bai ji vadhia takkre Tuhanoo,
Changi jaankari de rahe han,
Switzerland har bande da supna hunda hai dekhan da.,
Dhanbaad jio.
Bahot Vadhiya episode....
❤❤❤Great Sardaar ji jandawad ❤❤❤❤❤❤❤❤
Switzerland guman nu khubsurt e but mosam thik nahi.
ਇੰਡੀਆ ਨੂੰ ਤਾਂ ਅਬਾਦੀ ਤੇ ਲੀਡਰ ਹੀ ਲੈ ਡੁੱਬੇ....Trudeau ਤੂੰ ਹੀ Switzerland ਤੋਂ ਕੁੱਛ ਸਿੱਖ ਲਾ....Canada ਨੂੰ Canada ਹੀ ਰਹਿਣ ਦੇ....
Thanks 22 Brar & Dr. Bhullar for sharing such valuable information with viewers 👍👌🙏.. Switzerland 🇨🇭 nice country for vacation 😀
Bai g Trudeau ne tan jaloos kad ta canada da
Nice video ji 👍 🙏 👌
Good information, thanks Bai ji.
Very good job
Bai gi Switzerland di capital Zurich nahi e. Capital Berna e.
Good 👍
Bhut vadia bai ji❤
Europ da har ik mulk ik duje sohne han. France di apni khubsurti e, switzerland di apni, Norway di apni.
Mere hisab nal dunia da sab to sohna mulk Italy e and Italy vicho Rome city.
thanks you sir
Bruna Khde ne Ji SSA BATHINDA 🙏 FANA 🙏
Mintu Pura Tej ....wadhya banda he
Very nice 👌
Good ji
Pani oak da sauda rok da
ETH Hogger Zurich Switzerland Ji SSA BATHINDA 🙏 FANA 🙏
ਮਿੰਟੂ ਜੀ ਸਵਿਟਜ਼ਰਲੈਂਡ ਵਿਚ ਦੋ ਚਾਰ ਦਿਨ ਲਾ ਲਵੀਂ।
Can I put up flag from my pind in Punjab. 😊
Mintu 22 hun dubara kado aouna europe ??
Bai ji koshish karange jaldi hi aayiye....
Student visa lai kive aa ji Switzarland
👍👍👍👍👍
ਵੀਰ ਜੀ ਤੁਸੀ ਪਿਆਰਾ ਸਿਘ ਨੂ ਜਾਣਦੇ ਹੋ।ਉਹ ਵੀ ਇਥੇ ਹੀ ਰਹਿਦੇ ਹਨ।
Nahi bai ji.
ਮੈਂ ਆਪਣੇ ਮੁੰਡੇ ਨੂੰ ਸਵਿਜ਼ਰਲੈਂਡ ਭੇਜਾ ਜਾਂ ਆਸਟਰੇਲੀਆ ਭੇਜਾਂ ਕਿਹੜਾ ਦੇਸ਼ ਠੀਕ ਰਹੂਗਾ.. ਸਵਿਟਜਰਲੈਂਡ ਵਿੱਚ ਕਿਸ ਕੋਰਸ ਵਿੱਚ ਸਭ ਤੋਂ ਵੱਧ ਤਨਖਾਹ ਹੈ.. ਜੇ ਡੈਂਟਿਸਟ ਦਾ ਕੋਰਸ ਕਰਵਾਵਾਂ ਤਾਂ ਪੀਆਰ ਹੋ ਜਾਊਗਾ...,???
Paise de mamle vich Switzerland good e, but life nahi e. apne punjabi ta paisa vekhde han ehna nu life nal ki lena dena. So switzerland is good.
Hlo bro
Dead country
No life
You cant anyone on street for months
Its a village type country
So be happy in ur own village
Live with ur family
Nice episode