ਆਸਾ ਦੀ ਵਾਰ ਰਾਗੀ ਭਾਈ ਸੁਰਜਨ ਸਿੰਘ ਜੀ

แชร์
ฝัง
  • เผยแพร่เมื่อ 5 ก.ย. 2024

ความคิดเห็น • 319

  • @gurmeetkaur-ek5kv
    @gurmeetkaur-ek5kv 27 วันที่ผ่านมา +7

    🙏🏼👏🏻ਵਹਿਗੁਰੂ ਜੀਉ🙏🏼👏🏻
    🙏🏼ਬਹੁਤ ਹਸਭਿਨਾ ਕੀਰਤਨ ਹੈ ਜੀ ਮੇਰੇ ਪਿਤਾ ਜੀ ਸਵੇਰੇ ਆਸਾਂ ਜੀ ਕੀ ਵਾਰ ਦਾ ਕੀਰਤਨ ਲਾਉਂਦੇ ਸਨ ਅਸੀ ਸਾਰੇ ਸੁਨਦੇ ਸਾ ਅੱਜ ਮੈਂ ਸਵੇਰੇ ਭਾਈ ਸੁਰਜਨ ਸਿੰਘ ਜੀ ਦੀ ਆਸ਼ਾ ਜੀ ਦੀਵਾਰ ਸੁਨਦੀ ਹਾਂ ਬਾਪੂ ਜੀ ਯਾਦ ਆਉਂਦੀ ਹੈ
    🙏🏼ਭਾਈ ਸਾਹਿਬ ਜੀ ਨੂੰ ਮੇਰੇ ਪਿਤਾ ਜੀ ਨੂੰ ਸੁਰਗਾ ਦੇ ਵਾਸੀ ਹਨ
    🙏🏼ਕਿਉਂ ਮੇਰੇ ਬਾਪੂ ਜੀ ਉਸ ਟਾਈਮ ਮਹਾ ਪੁਰਖ ਸੰਤ ਬਾਬਾ ਝੰਡਾ ਸਿੰਘ ਜੀ ਕਾਰ ਸੇਵਾ ਕਰਵਾ ਰਹੇ ਸਨ ਮੇਰੇ ਬਾਪੂ ਜੀ ਸੰਤ ਬਾਬਾ ਝੰਡਾ ਸਿੰਘ ਜੀ ਦੇ ਗੜਵਈ ਸਨ
    🙏🏼ਪਹਿਲੀ ਦੇਗ ਦਾ ਪ੍ਰਸਾਦਿ ਬਾਬਾ ਸ਼ਾਮ ਸਿੰਘ ਦੇ ਡੇਰੇ ਤੋਂ ਆਉਂਦਾ ਸੀ ਜੋ ਮੇਰੇ ਬਾਪੂ ਜੀ ਬਨਾਉਦੇ ਸਨ
    🙏🏼ਉਸ ਟਾਈਮ ਭਾਈ ਸਾਹਿਬ ਕੀਰਤਨ ਕਰਦੇ ਹੁੰਦੇ ਸੀ ਦਰਬਾਰ ਸਾਹਿਬ ਵਿੱਚ ਦੇ ਲਾਗੇ ਥੜਾ ਸਾਹਿਬ ਹੈ ਉੱਥੇ ਮੇਰੇ ਬਾਪੂ ਜੀ ਕਬੂਤਰਾਂ ਨੂੰ ਚੋਗਾਂ ਪਾਉਂਦੇ ਹੁੰਦੇ ਸੀ
    🙏🏼ਉਹ ਸਮੇਂ ਹੋਰ ਸਨ ਵਹਿਗੁਰੂ ਕ੍ਰਿਪਾ ਕਰਨ
    🙏🏼ਉਹ ਟਾਈਮ ਕਿੱਥੇ ਚਲਿਆ ਗਿਆ ਵਹਿਗੁਰੂ ਜੀਉ🙏🏼👏🏻🙏🏼👏🏻👏🏻👏🏻👏🏻👏🏻💕

    • @balindersingh8135
      @balindersingh8135 17 วันที่ผ่านมา

      ਬੀਬੀ ਜੀ ਤੁਸੀਂ ਕਰਮਾਂ ਵਾਲੇ ਹੋ, ਵਾਹਿਗੁਰੂ ਜੀ ਮਿਹਰ ਕਰਨ

  • @jaspalsingh-zp3td
    @jaspalsingh-zp3td 4 หลายเดือนก่อน +10

    ਏ ਪਿਅਾਰੀ ਮਿਠੀ ਅਵਾਜ ਬਚਪਨ ਤੋ ਸੁਣਦਾ ਅਾ ਰਿਹਾ ਹਾ ਬਹੁਤ ਪਿਅਾਰਾ ਕੀਰਤਨ ਕਰਦੇ ਸੰਨ ਭਾਈ ਸੁਰਜਨ ਸਿੰਘ ਜੀ ਵਾਹਿ ਗੁਰੂ ਸੁਰਗਾ ਚ ਵਾਸਾ ਕਰਨ

  • @MohinderSingh-kj4vo
    @MohinderSingh-kj4vo 7 หลายเดือนก่อน +23

    ਸਦਾ ਬਹਾਰ ਮਿੱਠੀ ਭਾਖਿਆ ਤੇ ਸੁਰ ਤਾਲ ਵਿੱਚ ਗੁਰਬਾਣੀ ਕੀਰਤਨ। ਸਵ. ਭਾਈ ਸਾਹਿਬ ਭਾਈ ਸੁਰਜਨ ਸਿੰਘ ਜੀ ਦੇ ਜੱਥੇ ਦੀ ਦੇਣ ਗੁਰੂ ਕਿਰਪਾ ਦੁਆਰਾ।

    • @nirmalgulati2552
      @nirmalgulati2552 24 วันที่ผ่านมา +1

      😊😊😊😊😊😊😊😊😊😊

  • @sehaj7gamerz410
    @sehaj7gamerz410 2 หลายเดือนก่อน +9

    ਆਸਾ ਦੀ ਵਾਰ ਭਾਈ ਸੁਰਜਨ ਸਿੰਘ ਜੀ ਦੇ ਬੋਲ 50 ਸਾਲ ਪੁਰਾਣਾ ਸਮਾਂ ਯਾਦ ਕਰਾਉਂਦੇ ਨੇ। ਜਦੋਂ ਵੀ ਆਸਾ ਦੀ ਵਾਰ ਦਾ ਕੀਰਤਨ ਸੁਣਦੇ ਆਂ ਬਹੁਤ ਹੀ ਆਨੰਦ ਆਉਂਦਾ ਹੈ। ਸਾਡੇ ਭਾਪਾ ਜੀ ਦਾ ਨਾਂ ਵੀ ਸੁਰਜਨ ਸਿੰਘ ਬੇਦੀ ਸੀ। ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ

  • @eaknoorjitdhaliwal4393
    @eaknoorjitdhaliwal4393 7 หลายเดือนก่อน +14

    ਬਹੁਤ ਜ਼ਿਆਦਾ ਐਡ ਸੀ ਅੱਜ ਜਦੋਂ ਧਿਆਨ ਟਿਕਦਾ ਹੈ ਐਡਵੋਕੇਟ ਆ ਜਾਂਦੀ ਹੈ ਸ਼ੁਰੂ ਤੇ ਅੱਤ ਵਿੱਚ ਹੀ ਹੋਣੀ ਚਾਹੀਦੀ ਹੈ | ਸੁਰਜਨ ਸਿੱਘ ਜੀ ਦੀ ਆਸ਼ਾ ਦੀ ਵਾਰ ਵਿੱਚ ਕੋਈ ਐਡ ਨਹੀਂ ਹੋਣੀ ਚਾਹੀਦੀ |

    • @user-br9wv5vt4d
      @user-br9wv5vt4d 5 หลายเดือนก่อน

      Bhai sahb iss noo download kr lvo ji

    • @BaldevSingh-sz1rc
      @BaldevSingh-sz1rc 2 หลายเดือนก่อน

      Ras bhima kirtan

  • @janakvaid60
    @janakvaid60 7 หลายเดือนก่อน +4

    मेरा मनपसंद शब्द,
    दिन में किसी भी समय सुनती रहती हूँ, क्योंकि मन को शकुन मिलता है, इसे सुनने से।

  • @BaljitSingh-eu3gq
    @BaljitSingh-eu3gq 2 หลายเดือนก่อน +7

    Jaddon kete early morning jag khuldi taan Guruduwara ton Bhai sahib bhai Surjan Singh ji dee ene mithi rasbhini awaj ch Asa ji dee vaar da kirtan gramaphone toan sunde taan thand pae jandi c waheguru ji wah.

  • @ajit2227
    @ajit2227 2 หลายเดือนก่อน +9

    Waheguru ji ਗੁਰਬਾਣੀਂ ਵਿਚੋਂ ਆਡ ਨਾ ਹੋਵੇ ਸੁਣਨ ਵਿਚ ਵਿਗਣ ਨਾ ਪਵੋ ਜੀ🎉ਪਲੀਜ🎉

  • @simerjit99
    @simerjit99 8 หลายเดือนก่อน +7

    🙏🙏🙏🙏🙏🙏🌹 Gyaan Dheyaan Kitch Karam Naa Jaana Saar Naa Jaana Teri 🙏🙏 Sabh Te Vadda Satguru Nanak Jinn Kal Raakhi Meri 🙏🙏 Dhan Dhan Dhan Dhan Dhan Dhan Dhan Satguru Sri Guru Nanak Dev Sahib Maharaj Ji 🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @harbansrai6181
    @harbansrai6181 8 หลายเดือนก่อน +11

    Mere Ghar vich sab nu Bhai Sahib ji di asa di vaar bahut achchhi lagdi hai mere pita ji 110 saal di Umar Tak sunde rahe San ehna di aawaz vich itna ras hai ki man karda hai sare din hi sunde rahiye

  • @tarsemkaur4959
    @tarsemkaur4959 6 หลายเดือนก่อน +3

    ,
    ਗੁਰਬਾਣੀ ਕੀਰਤਨ ਕਰਨ ਦਾ ਬਹੁਤ ਯਤਨ ਼ਵਧਈਆ ਹੈ ਧਨਵਾਦ

  • @Jaswinderkaur-km5px
    @Jaswinderkaur-km5px 7 หลายเดือนก่อน +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਕਰਿਉ ਵਾਹਿਗੁਰੂ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਵਾਹਿਗੁਰੂ ਜੀ ਬਹੁਤ ਬਹੁਤ ਅਨੰਦ ਮਾਣ ਰਹੇ ਹਾਂ ਵਾਹਿਗੁਰੂ ਜੀ 🙏🙏🙏🙏🙏

  • @ArnavSandhu-lw9jk
    @ArnavSandhu-lw9jk 7 หลายเดือนก่อน +10

    🌹🙏🏻🌹 ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੋ ਭਾਈ ਸਾਹਿਬ ਜੀ ਬਹੁਤ ਵਧੀਆ ਮਿੱਠੀ ਅਵਾਜ਼ ਐਵਾਹਿਗੁਰੂ ਜੀ ਸਭ ਦਾ ਭਲਾ ਕਰੇ ਵਾਹਿਗੁਰੂ ਜੀਉ 🎉🎉🎉🎉🎉

  • @PARAMJITSINGHPANNU-ei2gk
    @PARAMJITSINGHPANNU-ei2gk หลายเดือนก่อน +1

    ❤Ras Bhini Awaz. Heart touching Shabad. Waheguru ji Shukar hai. Evershine.

  • @user-mf3me4yd8q
    @user-mf3me4yd8q 8 หลายเดือนก่อน +6

    Bachpan ch kadon hosh aa rahi c iss sansar bare taan ehna di aawaj naal jaanu hoe c te shabad kirtan baare gian hoi c . Waheguru ji we r so lucky person.

  • @user-kb1ns7sg4t
    @user-kb1ns7sg4t 5 หลายเดือนก่อน +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਪ੍ਰਵਾਨ ਕਰਨੀ ਜੀ

  • @user-jg1tm9rb3l
    @user-jg1tm9rb3l 3 วันที่ผ่านมา +1

    70 ਦੇ ਦਹਾਕੇ ਤੋ ਸੁਣਦੇ ਆ ਰਹੇ ਹਾ ਮਨ ਨੂੰ ਬਹੁਤ ਸਕੂਨ ਮਿਲਦਾ ਹੈ

  • @baldevsinghgillmarkhai5445
    @baldevsinghgillmarkhai5445 2 วันที่ผ่านมา +1

    ਬਹੁਤ ਹੀ ਵਧੀਆ ਅਵਾਜ਼ ਹੈ ਜੀ ਵਾਹਿਗੁਰੂ ਜੀ ਦੀ ਕਿਰਪਾ ਹੈ

  • @waheguruji999
    @waheguruji999 2 หลายเดือนก่อน +2

    Waheguru g waheguru g waheguru g waheguru g waheguru g 🙏🏽🙏🏽🙏🏽🙏🏽🙏🏽

  • @inderjitsingh8364
    @inderjitsingh8364 9 หลายเดือนก่อน +14

    ਬਹੁਤ ਵਧੀਆ ਸੁਰੀਲੀ ਆਵਾਜ ਵਾਹਿਗੁਰੂ

    • @MrBablabrar
      @MrBablabrar 9 หลายเดือนก่อน +1

      😢🎉😮😢😂😅😢😅😂 I’m❤❤❤❤❤❤❤❤❤❤❤❤❤😂❤❤❤❤❤❤❤❤❤❤❤❤❤❤❤❤❤vaheguru vahegur vaheguru r ji

    • @GURPREETKAUR-zl9ly
      @GURPREETKAUR-zl9ly 6 หลายเดือนก่อน

      ਵਾਹਿਗੁਰੂ ਜੀ ਬਹੁਤ ਸੁਰੀਲੀ ਅਵਾਜ ਹੈ ਜੀ |🙏🙏❤️❤️

  • @ramsinghgill4576
    @ramsinghgill4576 5 หลายเดือนก่อน +2

    ❤धन धन गुरु रामदास साहिब जी❤ समरथ गुरदेव जी❤ जो तुध भावै सु कंर रिहा❤

  • @simarbhambra8219
    @simarbhambra8219 7 หลายเดือนก่อน +4

    So sweet voice in my childhood we used to listen bhai sahib 's voice on HMV record player every morning

  • @JagdishSingh-ke3ib
    @JagdishSingh-ke3ib 8 หลายเดือนก่อน +6

    wahe guru ji buot lake

  • @JagdishSingh-ke3ib
    @JagdishSingh-ke3ib 8 หลายเดือนก่อน +3

    wahe guru old is gold thank you very good jagdish singh moga punjab

  • @ramsinghgill4576
    @ramsinghgill4576 6 หลายเดือนก่อน +2

    ❤ हे गुरुदेव जी सच्चे पातशाह जिउ कोटि कोटि प्रणाम❤मेरे अपराध खिमा करना❤

  • @surinderkaur5228
    @surinderkaur5228 8 หลายเดือนก่อน +8

    ਵਾਹਿਗੁਰੂ ਜੀ🙏🙏🌹🌷🍀❤️🍀🌷🌹🙏🙏

    • @ramsinghgill4576
      @ramsinghgill4576 7 หลายเดือนก่อน

      ❤धन धन गुरु रामदास जी पाप दास ते कृपा करो❤

  • @RajwinderKaur-ih1qz
    @RajwinderKaur-ih1qz 4 หลายเดือนก่อน +1

    Wahegure ji very sweet voice 🙏

  • @HimmatSingh-n1h
    @HimmatSingh-n1h 3 วันที่ผ่านมา

    1982/83 ਤੋਂ ਸੁਣਦਾ ਆ ਰਿਹਾ ਹਾਂ ਬਹੁਤ ਹੀ ਸਕੂਨ ਭਰੀ ਅਵਾਜ਼ ਤੇ ਆਸਾ ਦੀ ਵਾਰ 😊

  • @rawelsingh6747
    @rawelsingh6747 8 หลายเดือนก่อน +9

    ਬਹੁਤ ਬਹੁਤ ਵਧੀਆ ਅਵਾਜ ਵਿਚ ਹੈ ਜੀ ਆਸਾ ਜੀ ਵਾਰ ਹੈ

    • @RajKumar-wf9nb
      @RajKumar-wf9nb 7 หลายเดือนก่อน

      Mere.kol.bhi.asa.di.warr.andjapji.sahib.hor.shabda.wale.purane.tavea.wale.gramophine.Recired.han.waheguru.ji.ka.khalsa.waheguru.ji.ki.fateh.

    • @ramsinghgill4576
      @ramsinghgill4576 6 หลายเดือนก่อน

      ❤❤धन वाहेगुरु वाहेगुरु वाहेगुरु वाहेगुरु वाहेगुरु वाहेगुरु विश्वनाथ जी❤

    • @ramsinghgill4576
      @ramsinghgill4576 6 หลายเดือนก่อน

      ❤धन धन वाहेगुरु वाहेगुरु साहिब जी❤

    • @ramsinghgill4576
      @ramsinghgill4576 6 หลายเดือนก่อน

      ❤हे वाहेगुरु तुध आगै अरदास हमारी, जिउ सब तेरा कहु नानक सब तेरी वडिआई कोई नाउ जाने मेरा❤

  • @tarlochansingh7533
    @tarlochansingh7533 หลายเดือนก่อน

    Baar baar sunan nu mann karda hai thanks waheguruji

  • @paramjitmalhi6543
    @paramjitmalhi6543 9 หลายเดือนก่อน +3

    Dhan Dhan Bhai Surjan Singh ji bhouth he payari awaj he ji❤❤❤❤❤shota Hunda eah Sabadh sunde c hun tak eah kanna Vic goojde ne Waheguru ji

  • @ramsinghgill4576
    @ramsinghgill4576 6 หลายเดือนก่อน +1

    ❤धनधन हे सतगुरू रामदास जिउ ❤सुखी बसै मोरो परिवार ,सेवक सिख सबै करतारा❤धन धन गुरु ग्रंथ साहिब जी❤

  • @gurpinderbhullar4595
    @gurpinderbhullar4595 2 หลายเดือนก่อน +1

    Dhan Dhan Guru Gobind Singh Ji Waheguru ji waheguru ji waheguru ji waheguru ji waheguru ji ❤🎉

  • @ramsinghgill4576
    @ramsinghgill4576 7 หลายเดือนก่อน +2

    ❤हे सतगुरू तेरा महल अपारा धन धन गुरु रामदास जी❤

  • @ramsinghgill4576
    @ramsinghgill4576 6 หลายเดือนก่อน +1

    ❤हे सतगुरू देव जी ❤ दास का दूख बिदारिओ❤हमेशा तेरा नाम व सत्संग तो जोडे़ रखना❤हे सच्चे पातशाह जिउ❤

  • @ajit2227
    @ajit2227 9 หลายเดือนก่อน +3

    Waheguru ji i laeik aasa di var no aad in da gurbani 💐🙏💐

  • @harendersingh5988
    @harendersingh5988 8 หลายเดือนก่อน +9

    My childhood memories... oh Waheguru ji .... it was the time of 1990 s .... my Nana ji used to play this in very early morning... he s no more ... but this asa di vaar takes me in my childhood days .. MAY WAHEGURU JI BLESS ALL.

  • @harbinderbrar2979
    @harbinderbrar2979 9 หลายเดือนก่อน +3

    waheguru waheguru waheguru waheguru waheguru waheguru waheguru waheguru ji 🙏🙏🙏🙏🙏

  • @suwindersingh9884
    @suwindersingh9884 5 วันที่ผ่านมา

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @nachhatarsingh261
    @nachhatarsingh261 8 หลายเดือนก่อน +3

    ਸਤਿਨਾਮ ਸ੍ਰੀ ਵਾਹਿਗੁਰੂ ਜੀ🙏🙏

  • @lakhvirsingh6901
    @lakhvirsingh6901 9 หลายเดือนก่อน +5

    ਵਾਹਿਗੁਰੂ ਜੀ❤❤❤❤❤❤❤❤❤❤

  • @ramsinghgill4576
    @ramsinghgill4576 6 หลายเดือนก่อน +1

    ❤धन धन सतगुरू श्री रामदास जिउ❤जो मांगहि ठाकुर अपने ते,सोई सोई देवै❤नानक दास मुंख ते बोलै ईहां ऊहां सच हवै❤

  • @balkarsingh904
    @balkarsingh904 3 หลายเดือนก่อน +1

    🙏🙏🎈🎈🌸🌸🌿🌿 waheguru ji waheguru ji waheguru ji waheguru ji waheguru ji waheguru ji waheguru ji waheguru ji 💮💮☘️☘️🎉🎉🙏🏻🙏

  • @jagjitsingh1139
    @jagjitsingh1139 4 หลายเดือนก่อน +1

    Bahut rasbhina man nu thand paun vala kirtan hai ji 🎉

  • @avtarsinghthind2170
    @avtarsinghthind2170 7 หลายเดือนก่อน +3

    Wahiguru ji

  • @narinderkour317
    @narinderkour317 หลายเดือนก่อน +1

    ਵਾਹਿਗੁਰੂ ਜੀ ❤

  • @BaljeetKaur-n7s
    @BaljeetKaur-n7s 3 วันที่ผ่านมา

    Bahut mithi awaz hai ji skoon milda sun k

  • @gurmitbajwa5679
    @gurmitbajwa5679 9 หลายเดือนก่อน +4

    Waheguru ji sarbat Da Bhala Karo ji excellent

  • @surindersingh-kl5pz
    @surindersingh-kl5pz 7 หลายเดือนก่อน +1

    Very nice gurbani kirtan waheh guru ji

  • @Jaspal_Singh60
    @Jaspal_Singh60 8 หลายเดือนก่อน +3

    Waheguru ji 🙏🙏

  • @satnamkaur53
    @satnamkaur53 8 หลายเดือนก่อน +2

    ❤️❤️❤️ਵਾਹਿਗੁਰੂ❤️❤️❤️

  • @MrBablabrar
    @MrBablabrar 9 หลายเดือนก่อน +3

    Vaheguru. Ji. 👏🙏👏🙏👏🙏👏🙏👏🙏👏🙏🙏👏

  • @user-iq6pe2yc6q
    @user-iq6pe2yc6q 8 หลายเดือนก่อน +3

    🎉 waheguru ji waheguru ji

  • @titusidana5004
    @titusidana5004 หลายเดือนก่อน

    🙏🙏Dhan Bhai Surjan Singh ji MAHAN RAGI C
    Oh

  • @paramjitmalhi6543
    @paramjitmalhi6543 9 หลายเดือนก่อน +3

    Dhan dhan Shri Guru Granath shibe ji Maharaj ji ❤❤❤❤❤❤pribar te meaher karni ji Maharaj ji sarbat da bhla kro ji Maharaj ji ❤❤❤❤❤❤❤❤

  • @804manjotkaur3
    @804manjotkaur3 3 วันที่ผ่านมา

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ

  • @JaspaljiSingh
    @JaspaljiSingh 8 หลายเดือนก่อน +2

    Bhai Sahb surjan Singh ji wh wh

  • @balwindersingh-sw2jj
    @balwindersingh-sw2jj 9 หลายเดือนก่อน +3

    Satnam waheguru ji

  • @jatinderchadha9559
    @jatinderchadha9559 8 หลายเดือนก่อน +2

    Waheguru 🙏 sasriyakal

  • @GurmeetSinghSomal
    @GurmeetSinghSomal 25 วันที่ผ่านมา

    ☬ ਵਾਹਿਗੁਰੂ ਜੀ ਕਾ ਖਾਲਸਾ ☬
    ☬ ਵਾਹਿਗੁਰੂ ਜੀ ਕੀ ਫਤਿਹ ਜੀ ☬

  • @rajwindersinghrajwindersin8002
    @rajwindersinghrajwindersin8002 8 วันที่ผ่านมา

    ਬਹੁਤ ਹੀ ਪਿਆਰੀ ਅਵਾਜ਼ ਹੈ

  • @ramsinghgill4576
    @ramsinghgill4576 หลายเดือนก่อน

    🙏🙏धन धन श्री गुरु नानक देव साहिब जी 🙏🙏🙏

  • @parvinderkumar1556
    @parvinderkumar1556 9 หลายเดือนก่อน +4

    My all time favorite bhai sahib ji,my Nanaji early Morning ,every day praying 🙏. One shabd was in it not more.main Nanni need na avey jeeo.

    • @axie4692
      @axie4692 7 หลายเดือนก่อน +1

      Shri Waheguru ji 🙏

  • @harjinderkaur3978
    @harjinderkaur3978 8 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏🙏

  • @KuldeepSingh-eq1ur
    @KuldeepSingh-eq1ur หลายเดือนก่อน +1

    Sweet melody singing, no compatibility

  • @gurpinderbhullar4595
    @gurpinderbhullar4595 9 วันที่ผ่านมา

    Dhan Dhan Guru Gobind Singh Ji Waheguru ji waheguru ji waheguru ji waheguru ji waheguru ji ❤🎉❤🎉❤🎉❤🎉❤🎉

  • @jaswindergarcha7065
    @jaswindergarcha7065 หลายเดือนก่อน

    Waheguru ji tera shukar ha ji 🙏 Waheguru ji kirpa karo ji always in my kids life give them Naam and peaceful healthy life ✨️ 🙏 ❤⭐️⭐️⭐️⭐️⭐️⭐️🙏🙏🙏🙏🙏👏👏👏👏👏🌹🌹🌹🌹🌹🌹🌹🌻🌻🌻🌻🌻🌻🌻🌻🥰🥰🥰🥰🥰🥰🥰⭐️⭐️🌴🌴🌴🙏🙏🙏🙏🙏🙏🙏👏👏👏👏♥️

  • @JagdishSingh-ke3ib
    @JagdishSingh-ke3ib 13 วันที่ผ่านมา

    satnam shri wahe guru ji bout he sweet voise

  • @rajwindersinghrajwindersin8002
    @rajwindersinghrajwindersin8002 10 วันที่ผ่านมา

    ❤❤ਵਾਹਿਗੁਰੂ ਜੀ

  • @PARAMJITSINGHPANNU-ei2gk
    @PARAMJITSINGHPANNU-ei2gk 22 วันที่ผ่านมา

    ❤ Sweats and heart touching voice.

  • @jagdishmathauda2969
    @jagdishmathauda2969 9 หลายเดือนก่อน +3

    ਵਾਹਿਗੁਰੂ ਜੀ ❤👏👏👏

  • @ramsinghgill4576
    @ramsinghgill4576 5 หลายเดือนก่อน

    ❤धन धन गुरु ग्रंथ साहिब जी❤

  • @jagjitsingh1139
    @jagjitsingh1139 หลายเดือนก่อน

    Waheguru ji aap ji da lakh lakh shukar hai ji 🎉

  • @ramsinghgill4576
    @ramsinghgill4576 7 หลายเดือนก่อน

    ❤धन धन गुरु रामदास जी❤ कृपा सदैव आप सभी पर बनी रहे❤धन धन सतगुरू गोविंद सिंह जी❤सरवंश दानी ❤महाराजन के राजा❤धन धन गुरु ग्रंथ साहिब जी की कृपा सदैव बनी रहे❤

  • @surinderpalsingh9893
    @surinderpalsingh9893 8 หลายเดือนก่อน +1

    ❤ Waheguru ji ka khalsa waheguru ji ki Fateh ❤

  • @gurpinderbhullar4595
    @gurpinderbhullar4595 5 หลายเดือนก่อน

    Dhan Dhan Guru Gobind Singh Ji Maharaj ❤

  • @rajwindersinghrajwindersin8002
    @rajwindersinghrajwindersin8002 8 วันที่ผ่านมา

    ਵਾਹਿਗੁਰੂ ਜੀ ❤🙏🙏

  • @jaswinderkaur8691
    @jaswinderkaur8691 4 หลายเดือนก่อน

    Waheguru ji mehar karo parbar ta dhan dhan guru nanak dev ji maharaj ji 🙏🙏

  • @kaurjosan4966
    @kaurjosan4966 7 หลายเดือนก่อน

    Satnam Sir waheguru Sahib ji Mehar Karo ji waheguru ji waheguru ji waheguru ji waheguru ji ❤️🙏🙏🙏🙏❤️

  • @ramsinghgill4576
    @ramsinghgill4576 7 หลายเดือนก่อน

    ❤🎉❤हे दातिआ सतगुरू रामदास जी❤दास जानकार कृपा करो मोही,हार परो आन कर मै द्वार तोही❤

  • @nawabsingh9781
    @nawabsingh9781 8 หลายเดือนก่อน +1

    Waheguru ji mehar kare

  • @ramsinghgill4576
    @ramsinghgill4576 6 หลายเดือนก่อน

    ❤ धन धन गुरु रामदास साहेब जी❤

  • @user-ls9mq8ue1k
    @user-ls9mq8ue1k 5 หลายเดือนก่อน

    Waheguruji
    Dhanguruarjandevji
    Saresandardspallakarnaji

  • @RamanPreetKaur-bu9bd
    @RamanPreetKaur-bu9bd 8 หลายเดือนก่อน

    Wahguru jee satnam jee wahguru jee kirpa kro maharaj jee jaani ho bachya ty pariwar ty kirpa kro bantee data maharaj jee

  • @mohindersingh7655
    @mohindersingh7655 8 หลายเดือนก่อน

    Mann nu ikgagrta bakshan wala assa di vaar da kirtan by bhai surjan singh

  • @satnamwaheguru5499
    @satnamwaheguru5499 6 หลายเดือนก่อน

    ਵਾਹਿਗੁੁਰੂ ਜੀ ਕਾ ਖਾਲਸਾ
    ਵਾਹਿਗੁੁਰੂ ਜੀ ਕੀ ਫਤਹਿ

  • @surinderpalsingh9893
    @surinderpalsingh9893 8 หลายเดือนก่อน

    Sweet memories Bhai sabh nu 1976 to Sunde Aa rahe ha bhaut sweet voice hai ❤

  • @gagandhillon749
    @gagandhillon749 8 หลายเดือนก่อน +15

    ਐਸਜੀਪੀਸੀ ਪ੍ਰਧਾਨ ਜੀ ਹੁਣ ਵੀ ਇਹੀ ਸਾਜਾ ਨਾਲ ਸ੍ਰੀ ਦਰਬਾਰ ਸਾਹਿਬ ਵਿੱਚ ਕੀਰਤਨ ਕਰਨ ਦਾ ਉਪਰਾਲਾ ਕਰਵਾਓ ਕਿੰਨਾ ਅਨੰਦ ਆ ਰਿਹਾ ਸੁਣਕੇ

    • @RamanPreetKaur-bu9bd
      @RamanPreetKaur-bu9bd 8 หลายเดือนก่อน +2

      Pta nahi sgpc hy v k nahi aapa ass lyna hy bhut kuch kr skty ny but suty py ny

    • @sukhmandergill5896
      @sukhmandergill5896 7 หลายเดือนก่อน +3

      ਐਸਜੀਪੀਸੀ ਦਰਬਾਰ ਸਾਹਿਬ ਵਿੱਚ ਰਾਗੀ ਸਿੰਘਾਂ ਦੀ ਚੋਣ ਯੋਗਤਾ ਦੇ ਆਧਾਰ ਤੇ ਹੀ ਕਰੇ ਤਾਂ ਅਜਿਹੇ ਕੀਰਤਨੀ ਜਥੇ ਸੁਣਨ ਨੂੰ ਮਿਲ ਸਕਦੇ ਹਨ ਪਰ ਉਥੇ ਵੀ ਸੁਣਿਆ ਸਿਫ਼ਾਰਸ਼ ਚਲਦੀ ਹੈ।

    • @kantakaur4364
      @kantakaur4364 3 หลายเดือนก่อน

      Bilkul sahi keh rahe ho?sabh sifarsa hi chaldiaa ne

    • @ksbagga7506
      @ksbagga7506 หลายเดือนก่อน

      ਬਿਲਕੁਲ ਸਹੀ ਜੀ।
      ਸਾਨੂੰ ਗੁਰਮੁਖੀ ਲਿੱਪੀ ਵਿਚ ਲਿਖਣਾ ਚਾਹੀਦਾ ਹੈ।

  • @chandanjeetkaur5677
    @chandanjeetkaur5677 4 หลายเดือนก่อน

    Menu mere Nana Ji Dil yad a gai

  • @user-ls9mq8ue1k
    @user-ls9mq8ue1k 5 หลายเดือนก่อน

    Dhanguruarjandevjimaharajji

  • @ramsinghgill4576
    @ramsinghgill4576 7 หลายเดือนก่อน

    ❤ धंन धन सतगुरू रामदास जी ❤ असी बेअंत पाप कीते हंन हुण माफ कर दिओ सच्चे पातशाह जिउ❤

  • @AmritpalSingh-eu3ys
    @AmritpalSingh-eu3ys 7 หลายเดือนก่อน

    ਧਨ ਧਨ ਗੁਰੂ ਗ੍ਰੰਥ ਸਾਹਿਬ ਜੀ

  • @rakeshohri6469
    @rakeshohri6469 2 หลายเดือนก่อน

    🙏🌹shri waheguru je 🌹🙏

  • @satnamwaheguru5499
    @satnamwaheguru5499 6 หลายเดือนก่อน

    ਵਾਹਿਗੁੁਰੂ ਵਾਹਿਗੁੁਰੂ ਵਾਹਿਗੁੁਰੂ ਵਾਹਿਗੁੁਰੂ ਵਾਹਿਗੁੁਰੂ ਵਾਹਿਗੁੁਰੂ ਵਾਹਿਗੁੁਰੂ ਵਾਹਿਗੁੁਰੂ ਵਾਹਿਗੁੁਰੂ ਵਾਹਿਗੁੁਰੂ ਵਾਹਿਗੁੁਰੂ ਵਾਹਿਗੁੁਰੂ ਵਾਹਿਗੁੁਰੂ ਜੀ

  • @ManmohanSingh-qb7fh
    @ManmohanSingh-qb7fh 2 หลายเดือนก่อน

    Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji 🙏🙏🙏🙏🙏💐🍁🌺🙏🙏

  • @paramjitkaur6568
    @paramjitkaur6568 7 หลายเดือนก่อน

    Satnam sri waheguru ji❤

  • @manjitkaur9448
    @manjitkaur9448 9 หลายเดือนก่อน +2

    waheguru ji

  • @ramsinghgill4576
    @ramsinghgill4576 5 หลายเดือนก่อน

    ❤धन धन गुरु नानक देव जी❤

  • @salesnutbolt4919
    @salesnutbolt4919 7 หลายเดือนก่อน

    Waheguru ji waheguru ji waheguru ji waheguru ji waheguru ji

  • @JaspaljiSingh
    @JaspaljiSingh 8 หลายเดือนก่อน

    Dhan Dhan Sri Guru Granth Sahib Ji