Why CBI probe, Kamaljeet's testimony, fell flat in High Court ? How Bibi Jagir Kaur got away?

แชร์
ฝัง
  • เผยแพร่เมื่อ 27 ธ.ค. 2024

ความคิดเห็น • 291

  • @amritpal4318
    @amritpal4318 3 ปีที่แล้ว +74

    ਇਹ ਭਾਰਤ ਹੈ ,ਇਥੇ ਕੁੱਝ ਵੀ ਸੰਭਵ ਹੈ।ਖਾਸਕਰ ਜਦ ਬਾਦਲ ਪਰੀਵਾਰ ਦੋਸ਼ੀ ਨੂੰ ਬਚਾਵੇ।

  • @ManjitSingh-jm1oq
    @ManjitSingh-jm1oq 3 ปีที่แล้ว +99

    ਇਕ ਅਦਾਲਤ ਹੋਰ ਵੀ ਏ ਜਿੱਥੇ ਕੋਈ ਗੁਨਾਹ ਕਰਕੇ ਨੀ ਬਚ ਸਕਦਾ ਚਾਹੇ ਕਿੰਨਾ ਵੱਡਾ ਅਮੀਰ ਹੋਵੇ

    • @samrindersingh6696
      @samrindersingh6696 3 ปีที่แล้ว +3

      ਉਹ ਕਿਹੜੀ ਅਦਾਲਤ ਆ?

    • @dapinderjitsingh
      @dapinderjitsingh 3 ปีที่แล้ว +8

      ਭਰਾਵਾ ਰੱਬ ਵੀ ਇਹਨਾਂ ਦਾ ਹੋ ਜਾਦਾਂ ਸਾਡੇ ਵਰਗਿਆ ਦਾ ਨਹੀ

    • @mandipsingh2865
      @mandipsingh2865 3 ปีที่แล้ว

      @@dapinderjitsingh you are right bhaji

    • @kala7232
      @kala7232 3 ปีที่แล้ว

      ਬੀਬੀ ਜੀ ਫਿਰ ਪੰਥ ਧਰਮ ਦੇ ਪ੍ਰਧਾਨ ਬਣਗੇ ।

    • @suff2muffins341
      @suff2muffins341 3 ปีที่แล้ว

      Hanji te jede ede pichhe lagge ne ona murat ch ragde jana

  • @parmodsharma3579
    @parmodsharma3579 3 ปีที่แล้ว +21

    ਜੱਜ ਨੇ ਬੇਗੁਨਾਹ ਕਹਿ ਦਿਤਾ ਤਾਂ ਕੀ ਹੋਇਆ ।
    ਸ਼ੀਸ਼ੇ ਅੱਗੇ ਤਾਂ ਖੜ੍ਹੀ ਹੋ ਕੇ ਸੋਚਦੀ ਹੀ ਹੋਣੀ ਆ ।
    ਹਰਪ੍ਰੀਤ ਦਾ ਜਨਮ ਦਿਨ ਜਾਂ ਮਰਣ ਦਿਨ ਤੇ ਤਾਂ ਯਾਦ ਆ ਹੀ ਜਾਂਦੀ ਹੋਣੀ ਆ ।
    ਮਾਂ ਸੀ ਜਾਂ ਡੈਨ ...?????

  • @barjinderpalsingh6035
    @barjinderpalsingh6035 3 ปีที่แล้ว +27

    ਵਾਹਿਗੁਰੂ ਜੀ ਲੱਖੀ ਵੀਰ ਨੂੰ ਤੰਦਰੁਸਤੀ ਤੇ ਤਰੱਕੀਆਂ ਬਖਸ਼ਣ

  • @jasmindersingh8917
    @jasmindersingh8917 3 ปีที่แล้ว +39

    ਪਿੰਡ ਦਾ ਸਰਪੰਚ ਹੋਵੇ ੳੁਹ ਨੀ ਮਾੜੇ ਬੰਦੇ ਦੇ ਪੈਰ ਲੱਗਣ ਦਿੰਦਾ ਥਾਣੇ ਤੇ ਕਚਿਹਰੀ ਵਿੱਚ ..ਬੀਬੀ ਦਾ ਅਹੁਦਾ ਤਾ ਬਹੁਤ ਵੱਡਾ ..ਨਾਲੇ ਅਦਾਲਤਾ ਦੇ ਕੰਮ ਤਾ ਅਾਪਾ ਨੂੰ ਪਤਾ ਹੀ ਨੇ ..ਪਰ ਸਭ ਤੋ ਵੱਡੀ ੲਿੱਕ ਅਦਾਲਤ ਹੈ ਜਿਥੇ ਸਹੀ ਫੈਸਲਾ ਹੁੰਦਾ ੳੁਹ ਜੱਜ ਦੇਖੋ ਹੁਣ ਕੀ ਕਰਦਾ

    • @1993sidhu
      @1993sidhu 3 ปีที่แล้ว +10

      ਓਹ ਜੱਜ ਦੀ ਚੱਕੀ ਬਹੁਤ ਵਧੀਆ। ਟਾਇਮ ਜਰੂਰ ਲੈਂਦੀ ਆ ਪਰ ਪੀਸਦੀ ਬਹੁਤ ਵਰੀਕ ਆ

    • @sukhwantsingh7429
      @sukhwantsingh7429 3 ปีที่แล้ว +1

      ਬਿਲਕੁਲ ਵੀਰ

  • @arunchoudhary2487
    @arunchoudhary2487 2 ปีที่แล้ว +1

    Thanks for your reporting

  • @Imrankashmirlahore92
    @Imrankashmirlahore92 3 ปีที่แล้ว +37

    Lubana community is very honest and peaceful. Jagir Kaur is shame on community

    • @punjabivloggger7178
      @punjabivloggger7178 3 ปีที่แล้ว +3

      Who say this
      They r very hrami . They r top of the harami chain . They r biggest liars over clever . Nothing else

    • @vinodsidhu7504
      @vinodsidhu7504 3 ปีที่แล้ว

      @@punjabivloggger7178 bhai sach bolya ok report

    • @TheUndertaker2408
      @TheUndertaker2408 3 ปีที่แล้ว

      @@punjabivloggger7178 labane ki kehnde ne tenu menu das zara

  • @ਪੜਨਾਮਸ਼ਹੀਦਾਨੂੰ
    @ਪੜਨਾਮਸ਼ਹੀਦਾਨੂੰ 3 ปีที่แล้ว +68

    ਗੁੰਡੀ ਰੰਨ ਪਰਧਾਨ ? ਕੁੜੀ ਮਾਰ ਜਗੀਰੋ ਲੱਖੀ ਵੀਰ ਜੀ ਪੁਰਾਣਾ ਇਤਿਹਾਸ ਕੱਢਣ ਦੇ ਹੋਸਲੇ ਨੂੰ ਸਲਾਮ

    • @amsv7520
      @amsv7520 3 ปีที่แล้ว +5

      ਆਵਦੀ ਮਾਂ ਤੋਂ ਚੋਰੀ ਵਿਆਹ ਕਰਨਾ ਚੰਗੀ ਗੱਲ ਆ

    • @swaranpal1423
      @swaranpal1423 3 ปีที่แล้ว +1

      @@amsv7520 eh apni kudi nu v kahu ga ki putt tu ghro chori bhaj ke vivah karva lai te jawak v jam lavi sanu kuj na dsi

    • @shindisran8524
      @shindisran8524 2 ปีที่แล้ว

      @@swaranpal1423 ਜੇਹੋ ਜੀ ਕੋਕੋ ਉਹੇ ਜਹੇ ਬੱਚੇ ਬਾਈ ਪੂਰੀ ਗ਼ਲਤ ਗੱਲ ਹੈ ਮਾਂ ਤੋ ਚੋਰੀ ਵਿਆਹ ਕਰਵੋਨਾ।।।। ਪਰ ਜਦੋਂ ਇਸਦੀ ਮਾ ਹੀ ਬਾਦਲ ਨਾਲ ਗ਼ਲਤ ਸੀ ਓਹਨੂੰ ਵੇਖ ਕ ਆਪ ਹੋਗੀ ਕੁੜੀ ਬਾਕੀ ਬਾਈ ਇਹ ਪੰਥ ਦੀ ਸੇਵਾਦਾਰਨੀ ਨੇ ਗਵਾਹ ਵੀ ਮੌਤ ਤੇ ਘਾਟ ਉਤਾਰ ਦਿੱਤੇ,,,, ਮੁੱਛਾਂ ਵੇਖ ਪੁਰਾਣੀ ਫੋਟੋ ਤੇ ਹੁਣ ਵੀ ਵੇਖੋ। ।।

    • @swaranpal1423
      @swaranpal1423 2 ปีที่แล้ว +1

      @@shindisran8524 bai ma koi jangeero de hakk ch nhi . jehri v kudi ya munda ess tra kruga ohda aahi haal hona chaidaa

    • @shindisran8524
      @shindisran8524 2 ปีที่แล้ว

      @@swaranpal1423 ਬਾਈ ਮੈ ਵੀ ਕੁੜੀ ਦੇ ਹੱਕ ਚ ਨਹੀਂ ਦੋਵੇਂ ਗ਼ਲਤ ਸੀ ਵੱਡੇ ਬਾਈ ।

  • @ManjitSingh-jm1oq
    @ManjitSingh-jm1oq 3 ปีที่แล้ว +18

    ਇਹਨਾ ਲੋਕਾਂ ਨੇ ਪੰਜਾਬ ਤੇ ਧਰਮ ਦਾ ਬੇੜਾ ਗਰਕ ਕਰਤਾ

  • @harrydhaliwal4997
    @harrydhaliwal4997 3 ปีที่แล้ว +7

    ਸਲਿਊਟ ਤੁਹਾਡੀ ਪੱਤਰਕਾਰੀ ਨੂੰ

  • @ManjitSingh-jm1oq
    @ManjitSingh-jm1oq 3 ปีที่แล้ว +35

    ਝੂਠੀ ਸ਼ਾਨ ਤੇ ਪੈਸੇ ਕਰਕੇ ਕੁੜੀ ਦਾ ਕਤਲ ਕਰਵਾ ਦਿੱਤਾ

  • @devdhaliwal9861
    @devdhaliwal9861 3 ปีที่แล้ว +1

    ਤੁਸੀਂ ਬਹੁਤ vdia👌case ਬਾਰੇ ਜਾਣਕਾਰੀ ਦਿੱਤੀ ਧੰਨਵਾਦ ji🙏🙏

  • @nirabhaunirvairnewsjabbysi3391
    @nirabhaunirvairnewsjabbysi3391 3 ปีที่แล้ว +5

    ਸਿਰਾ ਬਾਈ ਜੀ ਮੈ ਤੁਹਾਡੇ ਨਾਲ ਦਿਲੋ ਜੁੜ ਗਿਆ
    ਜਿਊਦਾ ਰਿਹਾ ਬਾਈ ਰੱਬ ਤੈਨੰ ਮੇਰੀ ਵੀ ਉਮਰ ਲਾਵੇ
    ਜਿਸ ਵੀ ਬੰਦੇ ਤੁਹਾਡੀ ਇਕ ਵੀਡਿਉ ਸੁਣਉਦੇ ਉਹ ਨਾਲੇ ਤਾ ਚੈਨਲ sub ਕਰਦਾ ਤੇ ਨਾਲੇ ਅਗੇ ਦਸਦਾ ਬਾਈ ਉਮੀਦ ਆ ਤੁਸੀ ਇਸੇ ਤਰਾ ਨਿਰਖੱਪ ਜਾਣਕਾਰੀ ਦਿੰਦੇ ਰਹੋ ਗੇ
    ਅੰਗਰੇਜੀ ਚੋ Love u ਉਸਤਾਦ

  • @parmodsharma3579
    @parmodsharma3579 3 ปีที่แล้ว +6

    ਲੱਖੀ ਜੀ ਬੀਬੀ ਕਿੰਦਾ ਬਚ ਗਈ ਇਹ ਤਾਂ ਸਾਰਾ ਪੰਜਾਬ ਜਾਣਦਾ ਹੈ ।ਪਰ ਹਰਪ੍ਰੀਤ ਕਮਲਜੀਤ ਦੇ ਬੱਚੇ ਜਾਂ ਭਰੂਣ ਹਤਿਆ ਦਾ ਮਾਨਯੋਗ ਹਾਈ ਕੋਰਟ ਨੂੰ ਕੋਈ ਇਤਰਾਜ਼ ਨਹੀਂ ਹੋਇਆ।
    ਸੁਭਾ ਸੰਸਕਾਰ ਸ਼ਾਮ ਨੂੰ ਫੁੱਲ ਚੁਗਣੇ ਪੰਜਾਬ ਵਿਚ ਕਿਸ ਕਿਸ ਨੇ ਦੇਖੇ ਨੇ ।ਇਹ ਵੀ ਹਾਈ ਕੋਰਟ ਨੂੰ ਅਨੋਖਾ ਨਹੀਂ ਲੱਗਿਆ ।
    ਤਾਂ ਹੀ ਸਾਡੇ ਕਨੂੰਨ ਬਾਰੇ ਕਿਹਾ ਜਾਂਦਾ ਕਿ ਕਾਨੂੰਨ ਅੰਨ੍ਹਾ ਹੁੰਦਾ ਹੈ ।

  • @sarabjitkaur4424
    @sarabjitkaur4424 3 ปีที่แล้ว +2

    ਸਤਿਨਾਮੁ ਵਾਹਿਗੁਰੂ ਜੀ

  • @sukhkaur5156
    @sukhkaur5156 3 ปีที่แล้ว +3

    ਇਹੋ ਜਿਹੇ ਪਾਪੀਆਂ ਨੂੰ ਰੱਬ ਦੀ ਕਚਿਹਰੀ ਵਿੱਚ ਇਸ ਪਾਪਣ ਨੂੰ ਸਜ਼ਾ ਜ਼ਰੂਰ ਮਿਲੇਗੀ ਇਹ ਗੱਲ ਜਰੂਰ ਜਾਦ ਰਖੳ

  • @gurmitkaursahota3984
    @gurmitkaursahota3984 3 ปีที่แล้ว +1

    Thanks 🙏 for sharing

  • @gurwindersinghsandhu9754
    @gurwindersinghsandhu9754 3 ปีที่แล้ว +3

    Thnks for sharing this information

  • @malkitsingh-cl3wb
    @malkitsingh-cl3wb 3 ปีที่แล้ว +9

    ਪਾ ਦਿਓ ਵੋਟ ਹੁਣ ਕੁੜੀ ਮਾਰ ਨੂੰ ਬਿਗੈਰਿਤ ਲੋਕੋ।

  • @Jaspalsingh-hs5tk
    @Jaspalsingh-hs5tk 3 ปีที่แล้ว +11

    ਪੈਸਾ ਤੇ ਸਿਆਸੀ ਤਾਕਤ ਨਾਲ ਸੱਚ ਝੂਠ , ਝੂਠ ਸੱਚ ਬਣ ਜਾਂਦਾ ਭਰਾਵਾਂ

  • @rbrar3859
    @rbrar3859 3 ปีที่แล้ว +2

    ਵਾਹਿਗੁਰੂ ਜੀ

  • @dharamjeetsingh8469
    @dharamjeetsingh8469 3 ปีที่แล้ว +4

    Good job Brother 👍

  • @rahulpal1277
    @rahulpal1277 3 ปีที่แล้ว +7

    Money and power can buy anything

  • @jag7450
    @jag7450 2 ปีที่แล้ว +2

    Never trust SGPC or anyone who is panth da thekedaar..NEVER

  • @jasbirkaurchahal1021
    @jasbirkaurchahal1021 3 ปีที่แล้ว +13

    ਅੱਜ ਦੀ ਰਾਜਨੀਤੀ ' ਚੋਰ ਉਚੱਕਾ ਚੌਧਰੀ ਗੁੰਡੀ ਰੰਨ ਪ੍ਰਧਾਨ ' ।

    • @jasdeepsingh5659
      @jasdeepsingh5659 3 ปีที่แล้ว +1

      ਗੁੰਡੀ ਤਾਂ ਤੂੰ ਵੀ ਏ ਪਰ ਪ੍ਰਧਾਨ ਨੀ

    • @swaranpal1423
      @swaranpal1423 3 ปีที่แล้ว

      jasbir kaur chahal ਤੇਰੀ ਕੁੜੀ ਨੂੰ ਤੇਰੇ ਪਿੰਡ ਦੇ ਕਿਸੇ ਮੁੰਡੇ ਨਾਲ ਭਜਾ ਦੇਵੀ । ਤੇ ਚੋਰੀ ਚੋਰੀ ਜਦੋ ਜਵਾਕ ਜੰਮ ਲੈ ਫੇਰ ਦੱਸੀ

  • @GurbinderSingh-e6s
    @GurbinderSingh-e6s 2 หลายเดือนก่อน

    Parr veer Ji ik hör v Adalat hai oss waheguru ji Di jithe sabb Sache faisle hi Hunde han

  • @malkitsingh-cl3wb
    @malkitsingh-cl3wb 3 ปีที่แล้ว +6

    ਅਜ ਕੱਲ ਅਦਾਲਤਾ ਚ ਸੱਚ ਨੂੰ ਫਾਸੀ ਹੁੰਦੀ ਆ

  • @sohanramgharia5377
    @sohanramgharia5377 2 ปีที่แล้ว

    Thanks sir

  • @jessands3455
    @jessands3455 3 ปีที่แล้ว +6

    Mother who killed her daughter …Is she even Human and big thanks to our system who brought her back in political world .What we can expect from these criminals ?

  • @sandeepxbajwa
    @sandeepxbajwa 2 ปีที่แล้ว +1

    ਜੰਗੀਰੋ ਦਾ ਫੈਸਲਾ ਗੁਰੂ ਸਾਹਿਬ ਕਰਨ ਗੇ

  • @mrjarnailsingh3853
    @mrjarnailsingh3853 3 ปีที่แล้ว +1

    Good Bhai je thanks

  • @bhu666
    @bhu666 3 ปีที่แล้ว +15

    I am from judicial department yeh sab rajneti ki kamaal hai high court ke judge bhi toh sarkar appoint karde hai koi hoga parkash singh badal ka meharban judge

  • @b.s1637
    @b.s1637 3 ปีที่แล้ว +12

    ਸੱਚ ਨੂੰ ਫਾਂਸੀ ਝੂਠ ਬਣੇਆ ਪ੍ਰਧਾਨ

  • @wassebba
    @wassebba 2 ปีที่แล้ว +1

    ਸੰਤ ਪ੍ਰੇਮ ਸਿੰਘ ਜੀ ਬੀਬੀ ਦੇ ਸਹੁਰਾ ਸਾਹਿਬ ਹਨ ਪਿਤਾ ਨਹੀਂ

  • @dhillonsimratsingh6013
    @dhillonsimratsingh6013 3 ปีที่แล้ว +2

    Thanks 🙏 quite impressive.

  • @bobbajwa4989
    @bobbajwa4989 3 ปีที่แล้ว +12

    Shame on Indian justice system .

  • @JB_JP_विचार
    @JB_JP_विचार 3 ปีที่แล้ว +8

    Sensitive Topic Today
    One needs strong heart to listen to details of this case
    Sad incident...

  • @dapinderjitsingh
    @dapinderjitsingh 3 ปีที่แล้ว +7

    ਭੁਲੱਥ ਦੇ ਲੋਕ ਵੀ ਸਿਰੇ ਹੀ ਨੇ ਫੇਰ ਐਨੇ ਵਾਰ ਜਿਤਾ ਦਿੱਤਾ ਕੀ ਗੱਲ ਹਲਕੇ ਵਿੱਚ ਇਹਨਾਂ ਨਾਲੋ ਸਾਫ ਅਕਸ ਦਾ ਹੈ ਹੀ ਨਹੀ? ਪਾਣੀ ਦੀ ਕਮੀ ਨਾਲ ਮੌਤ ਹੋਈ ਸੀ ਜੇ ਤਾਂ ਕੀ ਗੱਲ ਗੁਲੂਕੋਸ ਨਹੀ ਮਿਲਿਆ ਕਿੰਨੇ ਕੁ ਗਰੀਬ ਸੀ? ਇਹਨਾਂ ਦੇ ਡੇਰੇ ਵਿੱਚ ਜੇ ਡਾਕਟਰ ਸੀ ਫੇਰ ਇਹ ਕਿਵੇ ਹੋ ਗਿਆ

    • @asingh2688
      @asingh2688 3 ปีที่แล้ว +1

      ਬਾਈ ਜੀ ਹਲਕੇ ਦੇ ਲੋਕਾ ਦੀ ਹਮਦਰਦੀ ਏ ਸਗੋ ਇਸ ਕੰਮ ਕਰਕੇ ਬੀਬੀ ਜਗੀਰ ਕੋਰ ਨਾਲ
      ਅਦਾਲਤੀ ਤੇ ਮੀਡੀਆ ਵਰਜਨ ਜੋ ਵੀ ਹੋਵੇ
      ਪਰ ਸਾਰੇ ਹਲਕੇ ਦੇ ਲੋਕਾ ਨੂੰ ਪਤਾ ਕਿ ਕਮਲਦੀਤ ਨਾਮ ਦਾ ਮੁੰਡਾ ਬੀਬੀ ਦੀ ਕੁੜੀ ਨੂੰ ਸੈੱਟ ਕਰ ਗਿਆ ਸੀ ( ਫਸਾ ਗਿਆ ਸੀ )
      ਕਿਹੜੇ ਵਿਆਹ ਕਿਹੜਾ ਸੱਚਾ ਪਿਆਰ ਕਿਹੜਾ ਵਰਗਲਾਉਣ ਦੀ ਸਾਜਿਸ ਸਭ ਮਗਰੋ ਬਣਾਇਆ ਥਿਊਰੀਆਂ ਹਨ
      18 -19 ਸਾਲਾ ਦੀ ਕੁੜੀ , ਹੋਟਲਾਂ ਚ ਲਿਜਾ ਪਰਗੈਨਟ ਨਹੀ ਹੁੰਦੀ ਜੇ ਪਿਆਰ ਹੋਵੇ
      ਬਾਕੀ ਬੀਬੀ ਨੇ ਵੀ ਗੱਲ ਦੱਬਣ ਲਈ ਗਰਭਪਾਤ ਕੀਤਾ ਉਹਦਾ ( ਜੋ ਕਿ ਕਈ ਕਹਿੰਦੇ ਕੋਈ ਕਿਟਨੈਪਿੰਗ ਨਾਲ ਨਹੀ ਰਜ਼ਾਮੰਦੀ ਨਾਲ ਹੋਇਆ ) ਬਾਕੀ ਮਾਰਨ ਵਾਲੀ ਗੱਲ ਕਈ ਲੋਕ ਮੰਨਦੇ ਨੇ ਹੋ ਸਕਦੀ
      ਜਾ ਕਈ ਕਹਿੰਦੇ ਗਰਭਪਾਤ ਕਰਕੇ ਮਰ ਗੀ
      ਪਰ ਕਮਲਜੀਤ ਨੂੰ ਖਹਿਰੇ ਦਾ ਸੁਪੋਰਟ ਜਗ ਜ਼ਾਹਰ ਏ
      ਸੋ ਅਦਾਲਤੀ ਫੈਸਲਾ ਜੋ ਮਰਜ਼ੀ ਹੋਵੇ
      ਪਰ ਲੋਕ ਕੁੜੀ ਮਾਰਨ ਚ ਬੀਬਾ ਦਾ ਹੱਥ ਮੰਨਦੇ ਆ ਇਸ ਕਰਕੇ ਹਾਰਦੀ ਵੀ ਏ ਕਈ ਵਾਰ
      ਪਰ ਜੀਹਦੀ ਧੀ 18 -19 ਸਾਲਾ ਚ ਪਰਗਨੈਟ ਹੋ ਜੇ
      ਉਹ ਕਰੇ ਕੀ ? ਇਹ ਦਲੀਲ ਨਾਲ ਕਈ ਸਹੀ ਵੀ ਮੰਨਦੇ
      ਤੇ ਖ਼ਾਸ ਕਰ ਖਹਿਰੇ ਨੂੰ ਦੁਸ਼ਮਣੀ ਇੱਧਰ ਦੀ ਨਹੀ ਕੱਢਣੀ ਚਾਹੀਦੀ ਸੀ ਕਹਿੰਦੇ ਨੇ
      ਸੋ ਦੋਨੋ ਗੱਲਾ ਨੇ ਹਾਰਦੀ ਵੀ ਜਿੱਤਦੀ ਵੀ ਕਈ ਵਾਰ
      ਹਰ ਵਾਰ
      ਅੱਧੀਆਂ ਕੁ ਵੋਟਾ ਲੈ ਜਾਂਦੀ ਏ
      ਅਧੀਆ ਵਿਰੁੱਧ ਵੀ ਪੈਂਦੀਆਂ ਹਨ

    • @suff2muffins341
      @suff2muffins341 3 ปีที่แล้ว

      Bhulath de loka nu ikk na ikk din ma bachhe de katal di saja bhugtani paini a ena loka da ujada hona der bhale ho jawe

    • @jasdeepsingh5659
      @jasdeepsingh5659 3 ปีที่แล้ว +1

      ਦੇ ਤੇਰੀ ਭੈਣ ਮਾਂ ਜਾਂ ਧੀ ਅਜੀਹਾ ਕਰ ਦੇ ਤੂੰ ਤਾਂ ਸਮਾਗਮ ਕਰ ਕੇ ਸਨਮਾਣ ਕਰੇਗਾ

    • @asharani6758
      @asharani6758 2 ปีที่แล้ว

      @@asingh2688 pr je kudi ne viah kra e lea c 18 sla di ne mrji nal das v dita fit ki hoa viah kr din de loka samne.. Uda v formally duji kudi nu ta pta e c viah hoa Harpreet da.. Duji gall jdo una ne sb de samne viah kraya us to bd oh pregnant hundi aa te usnu pta lagan te oh kamaljit nu America to das di aa...baki sukhpal di kamaljit nu support smj ni ayi gall tuadi.. Sukhpal ne ki dushmani kad ni bibi nal jo kamaljit di help kiti.. Oh ta schl pardea di hoi gal una di.. Je abortion kra dita c fir jdo oh milan gai usnu dokhe nal bula k keha viah kr dinde vapis aaja.. Kudi besmj chale gai.. Ja ta na jandi. K jd maa ena kuj kr skdi fir viah ki da kr dau ..
      Kamaljit kithe ajkal ki usne court ch saza lai apeal kiti bibi di..

  • @bittuchambal3008
    @bittuchambal3008 3 ปีที่แล้ว +3

    Great job lakhi paaji👍👍👍👍

  • @sarbjitsingh9926
    @sarbjitsingh9926 3 ปีที่แล้ว +14

    ਤਕੜੇ ਅਗੇ ਮਾੜਾ ਕਦ ਤਕ ਟਿਕਦਾ
    ਸੱਤਾ ਮੂਹਰੇ ਤਾਂ ਨਿਅਾਂ ਵੀ ਅਕਸਰ ਝੁੱਕਦਾ

  • @harjitbariana9268
    @harjitbariana9268 3 ปีที่แล้ว +1

    Very gd info jagir kaur nu hore punish karna chahida

  • @samAURA-x
    @samAURA-x 3 ปีที่แล้ว +15

    ਘਟੀਆ ਸਿਸਟਮ,,, ਜਿਸ ਦੇਸ਼ ਚ IAS/IPS ਅਫਸਰ 5ਵੀ/10ਵੀ ਪਾਸ ਲੀਡਰਾਂ ਦੇ ਦਬਾਅ ਚ ਕੰਮ ਕਰਦੇ ਹੋਣ, ਓਥੇ ਕੀ ਉਮੀਦ ਕੀਤੀ ਜਾ ਸਕਦੀ ਹੈ

  • @americandesi9213
    @americandesi9213 3 ปีที่แล้ว +20

    I don’t understand why so many people would save the KILLER BIBI, more sad part is she is head of a Gurudwara In her own town. She also faced allegations of stealing gold for guru saheb and keeping the same in her own gurudwara

    • @preetdosanjh5930
      @preetdosanjh5930 3 ปีที่แล้ว

      P0

    • @mannrupinder9250
      @mannrupinder9250 3 ปีที่แล้ว +1

      She ended up three life’s
      Harpreet kamaljeet and their child

    • @ashutoshsharma7995
      @ashutoshsharma7995 2 ปีที่แล้ว

      These bloody politicians excel in controlling religion too.

  • @jks9500
    @jks9500 3 ปีที่แล้ว +19

    Only the God can judge a judge.

  • @HarpreetSingh-wz9qr
    @HarpreetSingh-wz9qr 3 ปีที่แล้ว +4

    Rab di court ch tan end ch jarur insaf hona..

  • @manjitsingh4831
    @manjitsingh4831 3 ปีที่แล้ว +1

    Good👍🙏 Presentation

  • @nirmaljeetsinghbedi5994
    @nirmaljeetsinghbedi5994 3 ปีที่แล้ว +8

    ਇਸ ਘਟਣਾਂ ਤੌ ਸਬ ਮਾਰੇ ਸਬਕ ਸਿੱਖਣ ਉਹ ਆਪਨੇ ਬਚਿਆ ਨੂੰ ਜ਼ਿਆਦਾ ਤੌ ਜ਼ਿਆਦਾ ਟਾਇਮ ਦੇਣ ਬਚਿਆਂ ਦੇ ਦੋਸਤ ਬਣਕੇ ਰਹਿਣ ਤੇ ਆਪਨੇ ਬਚਿਆਂ ਦੀ ਜਵਾਨੀ ਵਾਲੀ ਉਮਰ ਵੱਧਦੇ ਕੱਦਮਾਂ ਨਾਲ ਉਹਨਾਂ ਦੀ ਦੇ ਚੰਗੀ ਸੌਚ ਬਣਾਉਣ ਲਈ ਉਹਨਾਂ ਦੇ ਦੋਸਤ ਬਣਕੇ ਰਹੋ ਨਾਂ ਕਿ ਇੱਕ ਸਖ਼ਤ ਮਾਂ ਪਿਓ !

    • @kaur237
      @kaur237 3 ปีที่แล้ว

      Ryt

  • @sandeepsinghimt
    @sandeepsinghimt 3 ปีที่แล้ว +6

    Money may have worked in favor of the Bibi.

  • @ajaybhargav3248
    @ajaybhargav3248 3 ปีที่แล้ว +4

    Impressive work
    Keep it up…

  • @vdhillon4382
    @vdhillon4382 3 ปีที่แล้ว +1

    Good work lakhi g👍

  • @ramindermahl
    @ramindermahl 3 ปีที่แล้ว +3

    A shady decision by some high court judge(during SAD government rule) very unfortunate! hope the truth prevail.

  • @harsimarjitkaur7581
    @harsimarjitkaur7581 3 ปีที่แล้ว +2

    Waheguru di adalt ch bibi nu koi ni bacha sakda

  • @befikrbachpanyuvihathur1642
    @befikrbachpanyuvihathur1642 3 ปีที่แล้ว

    Sab bika hue nahin paramatma Di kacheri vich haar Insaaf jarur Ho thanks for you for this important information you are now real journalism

  • @BALJIT_SINGH_CHAPRA
    @BALJIT_SINGH_CHAPRA 3 ปีที่แล้ว +6

    Bibi kol power c...ohna nu justice mil gya...but koi aam insan ki kruga...ohde te ta katal case ho janda te saza ho jandi a... eho je kanoon hi khatam kar denw chahide ne jo galat loka nu panah dinde ne....

  • @Azadsochnew
    @Azadsochnew 3 ปีที่แล้ว +5

    2004 ਤੋਂ ਬਾਅਦ ਭਰਤੀ ਹੋਏ ਸਰਕਾਰੀ ਮੁਲਾਜ਼ਮਾਂ ਜੋ NPS/CPF ਅਧੀਨ ਹਨ ਉਨ੍ਹਾਂ ਦਾ ਮੁੱਦਾ ਵੀ ਇੱਕ ਵਾਰ ਜ਼ਰੂਰ ਚੁੱਕੋ ।

    • @ravinderrai9439
      @ravinderrai9439 3 ปีที่แล้ว

      Right..mantrian nu ik din mla rehn baad v.. ja jinne vaar marji election.lddi jaan koi retierment ni..te mla.hundean v penshion eh sala kehda rool.aa..mulazim 39 saal.nokri karan baad v penshion band..nale awaj uthao mantrian da free da sara kuj band hove..sara boj khjane te eh ponde na tex bharde tankah cho..free sara kuj...ehna te bnao videi kyu india de mla.mp.aa.nu innian sahooltan.ne jad k ik garib desh aa

  • @sukhpreetsingh3455
    @sukhpreetsingh3455 3 ปีที่แล้ว

    Nice video

  • @pushpinderkaurtv
    @pushpinderkaurtv 3 ปีที่แล้ว +2

    Waheguru ji waheguru ji waheguru ji waheguru ji waheguru ji 🙏🙏

  • @amanfancyboutique887
    @amanfancyboutique887 3 ปีที่แล้ว +1

    Bai ge Bahut vadiya tarike naal explain kardo ho sara kuch.

  • @baljitksingh4768
    @baljitksingh4768 2 ปีที่แล้ว +2

    jangir kaur played a game may be kamaljit was mad he lost his love and he was young dehydration happens gradually maybe she bled profusely and got dehydrated and plus emotional shock she should be imprisoned for life
    unjust wrong kamaljit guy was right he
    stood for his wife

  • @aimless758
    @aimless758 3 ปีที่แล้ว +6

    Can we safely say CBI is useless MOST of times? or is it wrong to say?

  • @sksandip24
    @sksandip24 ปีที่แล้ว

    11:19 body dispose without post mortem on 22:20 fer dehydration kinj proof ho geya g ?

  • @romanboy3915
    @romanboy3915 3 ปีที่แล้ว +1

    Salute sir ji

  • @Shan_gaming77
    @Shan_gaming77 2 ปีที่แล้ว +1

    what a cold blodded lady she is .She manipulated her political partners by telling them that its an honor killing.

  • @kulbirdhillon243
    @kulbirdhillon243 3 ปีที่แล้ว +2

    i think dr Tarsem ji can shed a light on all of this..

  • @kaur1929
    @kaur1929 3 ปีที่แล้ว +2

    ਬਸ ਇਹ ਹੀ ਰਾਜਨੀਤੀ ਹੈ ਇਹਨਾਂ ਲੀਡਰਾਂ ਦੀ

  • @harjitbariana9268
    @harjitbariana9268 3 ปีที่แล้ว +2

    Shame on her

  • @paulyash219
    @paulyash219 3 ปีที่แล้ว +2

    Her file should be reinvestigated !! By senior court !!

  • @romanboy3915
    @romanboy3915 3 ปีที่แล้ว +1

    Love you sir

  • @swaranpal1423
    @swaranpal1423 3 ปีที่แล้ว +2

    ਬੀਬੀ ਜੰਗੀਰ ਕੌਰ ਨੇ ਬਿਲਕੁਲ ਸਹੀ ਕੀਤਾ । ਗੰਦੀਆ ਓਲਾਦਾ ਨਾਲੋ ਤਾ ਨਾ ਹੋਣਾ ਹੀ ਠੀਕ ਹੈ । ਆਪਣੇ ਘਰ ਦਿਆ ਦੇ ਸਿਰ ਵਿਚ ਸਵਾਹ ਪਵਾਉਦੀਆ ਨੂੰ ਸ਼ਰਮ ਨਾ ਆਈ

  • @sarbjeetkaur2816
    @sarbjeetkaur2816 3 ปีที่แล้ว +3

    Reporter excellent.

  • @BaljeetSingh-fr3by
    @BaljeetSingh-fr3by 2 ปีที่แล้ว

    🙏🙏🙏🙏🙏

  • @a.kelectrical9374
    @a.kelectrical9374 3 ปีที่แล้ว +6

    2 katal saja 5saal 😭😭

  • @reetsworld5470
    @reetsworld5470 3 ปีที่แล้ว +2

    Eh aurat kehlaun de like nai a jagir kaur...waheguru jarur justice denge harpreet nu

  • @charndeepbuttar5045
    @charndeepbuttar5045 3 ปีที่แล้ว +6

    ਕਮਲਜੀਤ ਵੀ ਵਿਕ ਗਿਆ ਹੋਊ

    • @butasingh921
      @butasingh921 3 ปีที่แล้ว +2

      ਸਹੀ ਕਿਹਾ

  • @jks9500
    @jks9500 3 ปีที่แล้ว +2

    The conscience of jagir Kaur will ever remain guilty.

  • @JaySinghIsImmature
    @JaySinghIsImmature 3 ปีที่แล้ว +23

    I will never understand how you have so much depth in your analysis and precision in your words, Ritesh Ji.
    By the way, why did SGPC appoint someone so horribly tainted and corrupt to leadership of the Sikh Panth. Horrible.
    Her declared net worth is 90 Crores. What kind of business empire has she built, and how?

    • @amandeepsingh-kv8mo
      @amandeepsingh-kv8mo 3 ปีที่แล้ว +2

      Bhai yahi problem ,dharam ke naam pr vote milte ha

    • @parmodsharma3579
      @parmodsharma3579 3 ปีที่แล้ว +1

      if Political leaders are neat and clean then india will beat world.
      all are Chor,Daku and much more

    • @AmarjeetSingh-qk5qd
      @AmarjeetSingh-qk5qd 3 ปีที่แล้ว

      @@parmodsharma3579 bbye

    • @gurpreetdhaliwal523
      @gurpreetdhaliwal523 2 ปีที่แล้ว +3

      Because Religion is the best Business my Dear. No work just pure money..

  • @gurjantpannu3322
    @gurjantpannu3322 3 ปีที่แล้ว +10

    ਬਾਬਾ ਮਾਨੋਚਾਹਲ ਜੀ ਤੇ ਇੱਕ video ਜ਼ਰੂਰੀ ਬਣੋਂ ਵੀਰ ਜੀ

  • @punjabivloggger7178
    @punjabivloggger7178 3 ปีที่แล้ว +1

    Salute to u big bro ritesh lakhi

  • @baljitksingh4768
    @baljitksingh4768 2 ปีที่แล้ว +1

    it was a murder and +double murder
    what a unjustice

  • @hardeeptut7111
    @hardeeptut7111 2 ปีที่แล้ว +1

    Dalwinder kaur dhesi and paramjit raipur are both did murder of daughter of ਜਗੀਰ kaur

  • @supinderkaur3672
    @supinderkaur3672 3 ปีที่แล้ว +3

    ਆਪਣੀ ਹੀ ਜੰਮੀ ਕਾਟ ਮੌਤ ਦੇ ਉਤਾਰ ਦਿਤੀ 3 4 ਸੀ ਧਰਾਵਾਂ ਜੇਲ ਪੰਹੁਚਣਾ ਸੀ ਪੈ ਗਿਆ ਪਾਵਰਾ ਚ ਸੀ ਉਦੋ ਸੀ ਯਾਰ ਲਬੇ ਨਾਲੇ ਵਾਲਾ ਗੂੰਡੀ ਰੰਨ ਨੂੰ ਉੜਾਕੇ ਬੈਰਕਾ ਚ ਲੈ ਗਿਆ 😂😂

  • @unseenfarmerlife
    @unseenfarmerlife 2 ปีที่แล้ว +1

    Bahut galat Hoya rajniti pahunch karke Bach gyi inna time lag gya gwah v mar mukar jaande hai inna time che

  • @sandeepkaur635
    @sandeepkaur635 3 ปีที่แล้ว +1

    Me umeed krdi aa k Supreme Court ch kamaljeet nu jarur Insaaf milega.. Jagir kaur chheti hi tihad jail ch hovegi.. Ehde lai tan kale pani di szaa v ghat hai

  • @parminderkaler4483
    @parminderkaler4483 3 ปีที่แล้ว +2

    What about Jagir Kaur pressuring Harpreet to get divorce. After not agreeing she got murdered.

  • @mohindersingh3512
    @mohindersingh3512 3 ปีที่แล้ว +3

    Punjabi Loka de panthak leader.

  • @swaranpal1423
    @swaranpal1423 3 ปีที่แล้ว +1

    ਜਿਹੜੇ ਬੀਬੀ ਜਗੀਰ ਕੌਰ ਨੂੰ ਕੁੜੀ ਮਾਰ ਕਹਿ ਰਹੇ ਹੈ ਮੈ ਉਹਨਾ ਨੂੰ ਕਹਿਨਾ ਆ ਕਿ ਥੋਡੀ ਕੁੜੀ ਨੂੰ ਕਿਸੇ ਨਾਲ ਭਜਾ ਦਿਓ ਤੇ ਚੋਰੀ ਵਿਆਹ ਵੀ ਕਰਵਾ ਲੈਣ ਦਿਓ ਤੇ ਜਵਾਕ ਵੀ ਜੰਮ ਲੈਣ ਦਿਓ ਤੁਸੀ ਆਪਣੀ ਕੁੜੀ ਨੂੰ ਕੁਝ ਨਾ ਕਹੇਓ ।

  • @ravi190367
    @ravi190367 3 ปีที่แล้ว +5

    Kindly do an episode on DSP Sekhon.

  • @amritpalsingh1772
    @amritpalsingh1772 3 ปีที่แล้ว

    You have strong voice

  • @rajindersinghsaran9294
    @rajindersinghsaran9294 2 ปีที่แล้ว +1

    This is an open and shut case of murder

  • @sukhjindersingh7409
    @sukhjindersingh7409 2 ปีที่แล้ว +1

    ਕੁੜੀ ਮਾਰ ਬੀਬੀ । ਬੇਗੋਵਾਲ ਪਿੰਡ ਦੇ ਸ਼ਾਮਲਾਟ ਦੀ ਜਮੀਨ ਜੋ ਕਿ ਕਰੋੜਾ ਕੀਮਤ ਦੀ ਹੈ ਜਗੀਰ ਕੋਰ ਨੇ ਕਬਜਾ ਕੀਤਾ ਹੋਇਆ ॥ ਇਸੇ ਕਰਕੇ ਪੰਜਾਬੀੳਾ ਨੇ ਹਾਸ਼ੀਏ ਤੇ ਕਰ ਦਿਤਾ 😂

  • @lionsingh3213
    @lionsingh3213 3 ปีที่แล้ว

    Good job bai

  • @AliAkhtar-rt2ul
    @AliAkhtar-rt2ul 3 ปีที่แล้ว +3

    Sir ji, please make vedio on irrigation scandal of Punjab during akali bjp government.

  • @subhcharanjitsinghnehal9495
    @subhcharanjitsinghnehal9495 3 ปีที่แล้ว +9

    ਭੂਲੱਥ ਹਲਕਾ ਵਿੱਚ ‌ਕਿਹੋ‌ਜਿਹੇ ਲੋਕ ਨੇ ਜੋ ‌ਸਿੱਖਾ‌‌ ਲਈ ਜੀਵਨ ਲਾਉਂਣ ਵਾਲੇ ਸਿੱਖ ‌ਦੀ ਵਿਧਵਾ ਨੂੰ ਵੀ ‌ਹਰਾ ਦਿੱਤਾ

    • @sachdahoka2304
      @sachdahoka2304 3 ปีที่แล้ว

      A bahut sau a

    • @subhcharanjitsinghnehal9495
      @subhcharanjitsinghnehal9495 3 ปีที่แล้ว

      @@sachdahoka2304 ਸਮਝ ਨਹੀਂ ਆਈ ਜੀ

    • @subhcharanjitsinghnehal9495
      @subhcharanjitsinghnehal9495 3 ปีที่แล้ว

      @@sachdahoka2304 tahi ennu jitta ta tusi fer Mrs khalda jo jaswant singh khalda di ardhangi c oh velia de parvar vicho c agr a sau aa 🙄🙄

  • @inderguru9513
    @inderguru9513 2 ปีที่แล้ว

    Gandhi khanna baare report bnao sir please🙏🙏🙏

  • @Dr.PrettyPsychiatrist
    @Dr.PrettyPsychiatrist 2 ปีที่แล้ว

    I wonder such a sick minded lady who being a mother kills her daughter,an unborn child, still holds good status in certain sects of community. Utter shame and hypocrisy of society !!!

  • @suff2muffins341
    @suff2muffins341 3 ปีที่แล้ว +5

    Jo bibi nu follow krde ne o sikh vdhaee de patar ne tusi sache sher o jihna guru gobind Singh ji pith dikhaee par ikk bakmaash te katil jnani da pani bharia tusi lok wait kro jado guru beadbi di saja tuhade ghar ghar awegi te awegi jroor yaad rakhna

  • @sidhumossewalarecords3953
    @sidhumossewalarecords3953 3 ปีที่แล้ว

    Nice

  • @envoymusic3697
    @envoymusic3697 2 ปีที่แล้ว

    This is unreal

  • @baldevsingh-bi7wz
    @baldevsingh-bi7wz 3 ปีที่แล้ว +3

    CORRPUT SYSTEM.IN INDIA.

  • @kingra9073
    @kingra9073 3 ปีที่แล้ว +3

    Sir can we have a video on the STF report on drugs which the honorable high Court has given permission to open if possible

    • @RiteshLakhiUnplugged
      @RiteshLakhiUnplugged  3 ปีที่แล้ว +1

      Not one there are four that you can refer to
      th-cam.com/video/k1Z7FWduDOg/w-d-xo.html
      th-cam.com/video/1vvvwtmzTLo/w-d-xo.html
      th-cam.com/video/VebU6ZjGutI/w-d-xo.html
      th-cam.com/video/yp5eCve60Gk/w-d-xo.html

    • @kingra9073
      @kingra9073 3 ปีที่แล้ว

      @@RiteshLakhiUnplugged thank you 👍