STARTS A NEW DAIRY FARM AFTER TAKING 6.5 BAND IN IELTS |AULAKH DAIRY FARM | RAMPURA PHUL| BATHINDA |

แชร์
ฝัง
  • เผยแพร่เมื่อ 22 ธ.ค. 2024

ความคิดเห็น •

  • @mandeepdairyfarm108
    @mandeepdairyfarm108 2 ปีที่แล้ว +71

    ਬਾਈ ਜੀ ਬਹੁਤ ਖੁਸ਼ੀ ਹੁੰਦੀ ਆ ਜਦੋਂ ਇਸ ਤਰ੍ਹਾਂ ਦੇ ਪਰਿਵਾਰ ਨੂੰ ਮਿਹਨਤ ਕਰਦੇ ਹੋਏ ਦੇਖਦੇ ਆ ਵਾਹਿਗੁਰੂ ਆਪਣੀ ਮਿਹਰ ਬਣਾ ਕੇ ਰੱਖੇ ਇਸ ਪਰਿਵਾਰ ਤੇ। ਪਤਾ ਨੀ ਕਿਉਂ ਲੋਕ ਏਥੇ ਰਹਿ ਕੇ ਮਿਹਨਤ ਨੀ ਕਰਦੇ ਕਾਹਦੀ ਸ਼ਰਮ ਮੰਨਦੇ ਆ । ਮੈ 6 ਸਾਲ ਮਲੇਸ਼ੀਆ ਲਾ ਕੇ ਆਇਆ ਓਥੇ ਇਹ ਹੀ ਸੋਚਦਾ ਸੀ ਕਿ ਯਾਰ ਇਹਦੇ ਨਾਲੋਂ ਅੱਧੀ ਮਿਹਨਤ ਆ ਆਪਣੇ ਪੰਜਾਬ ਵਿੱਚ ਨਾਲੇ ਪਰਿਵਾਰ ਦਾ ਸਾਥ।ਤਾਂ ਜੀ ਮੈਂ ਵੀ ਪਿਛਲੇ ਸਾਲ ਆ ਕੇ ਚਾਰ ਗਾਵਾਂ ਤੋਂ ਕੰਮ ਸਟਾਰਟ ਕਰ ਲਿਆ ਜੀ ਵਾਹਿਗੁਰੂ ਜੀ ਦੀ ਮੇਹਰ ਆ ਹੁਣ ਆਪਣਾ ਕੰਮ ਵੀ ਵਧੀਆ groth ਕਰ ਰਿਹਾ ਜੀ ਧੰਨਵਾਦ ਖੁਸ਼ ਰਹੋ

    • @aulakhdairyfarm1286
      @aulakhdairyfarm1286  2 ปีที่แล้ว +10

      Very good veer ji Waheguru mehar rakh ji hor 2 saal baad kam bhout agge ho jawega ji

    • @mandeepdairyfarm108
      @mandeepdairyfarm108 2 ปีที่แล้ว +1

      @@aulakhdairyfarm1286 thankyou sir ji waheguru kirpa kare sab te baki sir thodia videos motivation Walia hundia ji bahut kuj sikhan nu milda ji jo v dairy farm nal related aa ji.rabb ne mauka dita ji thoade farm te visit karna ji

    • @satnam_bhangu.1915
      @satnam_bhangu.1915 2 ปีที่แล้ว +1

      Changi Soch aw bai thohadi

    • @20glpawandeepsinghhaliwald10
      @20glpawandeepsinghhaliwald10 2 ปีที่แล้ว

      🙏🙏🙏

    • @motivationstory-zn5gy
      @motivationstory-zn5gy ปีที่แล้ว

      @@aulakhdairyfarm1286 uncle g good job .bhut changge soch de malak o

  • @bindervaidwan5885
    @bindervaidwan5885 2 ปีที่แล้ว +18

    ਰੱਬ ਦੋਨੇ ਜਿਆਂ ਨੂੰ ਬੁਹੱਤ ਬੁਹੱਤ ਤਰੱਕੀ ਬਖ਼ਸ਼ੇ 🙏🙏🙏🙏🙏

  • @kauragill
    @kauragill 2 ปีที่แล้ว +23

    ਬਹੁਤ ਵਧੀਆ ਸੋਚ ਵੀਰ ਜੀ ਤੇ ਭੈਣ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖ ਆਪ ਨੂੰ ਵਾਹਿਗੁਰੂ ਜੀ

    • @aulakhdairyfarm1286
      @aulakhdairyfarm1286  2 ปีที่แล้ว +2

      Waheguru sab nu chardikalan vich rakhe ji

    • @penduhub
      @penduhub 2 ปีที่แล้ว

      Bai ji traning da proccess v dseyo

  • @kulvindersingh_1313
    @kulvindersingh_1313 2 ปีที่แล้ว +14

    जो पूरा परिवार मिल कर काम करे गा , वहि विकास कर सके गा । अकेले मृद के लिए बहुत मुश्किल कार्य है । आज कल कि औरतों को तो सूटों से हि फुर्सत नही है।

  • @jatindersinghsohi3819
    @jatindersinghsohi3819 ปีที่แล้ว +2

    ਮੈ ਤੇਰੀਆ ਵਿਡੀਓ ਰੋਜ ਦੇਖਦੇ ਕਦੇ ਮੈਨੂੰ ਕੁਝ ਗਲਤ ਨੀ ਲਗਿਆ ਪਰ ਜਰ ਇਕ ਗੱਲ ਏ ਇਹ ਤਾਤੇਰੀ ਬੇਟੀ ਦੀ ਉਮਰ ਦੀ ਏ ਤੂੰ ਭੈਣ ਜੀ ਕਹਿ ਜਾਣੇ ਓਹਦੀ ਮਾ ਤੇਰੀ ਓਮਰ ਦੀ ਏ ਜਰ ਤੂੰ ਜਿਆਦੇ ਮੂੰਡਾ ਬਣੀਆ ਫਿਰਦੇ ਆਪਣੀ ਉਮਰ ਦੇ ਹਿਸਾਬ ਨਾਲ ਗੱਲ ਕਰਿਆ ਕਰੋ ਅੰਕਲ ਜੀ ਗੁੱਸਾ ਨਾ ਕਰਿਓ ਗੁੱਸੇ ਆਲੀ ਕੋਈ ਗੱਲ ਨੀ ਹੋਰ ਸੀਖ ਦੇਵੋ ਬਾਕੀ ਸਭ ਵਧੀਆ ਦੱਬੀ ਚੱਲੋ

  • @babbaldhaliwal5452
    @babbaldhaliwal5452 2 ปีที่แล้ว +10

    ਮੁਬਾਰਕਾਂ ਵੀਰ ਨੂੰ ਵਧੀਆ ਫੈਸਲਾ ਲਿਆ ਗਿਆ ਹੈ

  • @Sidhuvetnaridoctor
    @Sidhuvetnaridoctor 2 ปีที่แล้ว +4

    ਵਾਹਿਗੁਰੂ ਵੀਰ ਅਤੇ ਭੈਣ ਜੀ ਨੂੰ ਤਰੱਕੀਆ ਬਖਸੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸੇ ਆਪਾ ਵੀ ਇਹੀ ਕੰਮ ਸੁਰੂ ਕਰਨਾ ਚਾਹੁੰਦੇ ਆ ਜੀ

  • @kundudairyfarm9498
    @kundudairyfarm9498 2 ปีที่แล้ว +5

    ਬਹੁਤ ਵਧੀਆ ਕੰਮ ਵਾਹਿਗੁਰੂ ਜੀ ਮੇਹਨਤ ਨੂੰ ਸਫ਼ਲ ਕਰੇਗਾ

  • @nirbhaibrar9738
    @nirbhaibrar9738 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ
    ਵਾਹਿਗੁਰੂ ਤਰੱਕੀ ਬਖ਼ਸ਼ਣ ਤੇ ਸੁੱਖ ਸ਼ਾਤੀ ਰੱਖਣ 🙏

  • @gurjeetsingh9370
    @gurjeetsingh9370 2 ปีที่แล้ว +5

    ਬਹੁਤ ਵਧੀਆ ਬਾਈ ਜੀ ਖੁਸ਼ੀ ਹੋਈ ਸੁਣ ਬਾਈ ਜੀ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸੇ

  • @jaspreetsingh4490
    @jaspreetsingh4490 2 ปีที่แล้ว +13

    ਬਾਈ ਜੀ ਮੈਂ ਤੁਹਾਡੀ ਆ ਸਾਰੀਆਂ ਵੀਡੀਓ ਦੇਖਦਾ ਤੁਸੀਂ ਬਹੁਤ ਬਦੀਆਂ ਜਾਣਕਾਰੀ ਦੇ ਰਹੇ ਓ ਪਰਮਾਤਮਾ ਤੁਹਾਡੀ ਸਿਹਤ ਨੂੰ ਤੰਦਰੁਸਤੀ ਬਖ਼ਸ਼ੇ.........ਸਤਿ ਸ੍ਰੀ ਆਕਾਲ ਜੀ

  • @jeet_malhi4476
    @jeet_malhi4476 2 ปีที่แล้ว +11

    ਸਤਿ ਸ਼੍ਰੀ ਅਕਾਲ ਅੰਕਲ ਜੀ ।ਅੱਜ ਦੀ ਤੁਹਾਡੀ ਇਸ ਵੀਡੀਓ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੀ । ਵਾਹਿਗੁਰੂ ਜੀ ਇਸ ਫਾਰਮ ਨੂੰ ਬਹੁਤ ਤਰੱਕੀਆਂ ਬਖਸ਼ਣ ਜੀ। ਵਾਹਿਗੁਰੂ ਜੀ ਤਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ । ਅੰਕਲ ਜੀ ਨੂੰ ਵੀ ਵਾਹਿਗੁਰੂ ਲੰਮੀ ਉਮਰ ਬਖਸ਼ਣ ਜੀ । ਤੇ ਇਸ ਤਰ੍ਹਾਂ ਸਾਨੂੰ ਜਾਣਕਾਰੀ ਦੇਂਦੇ ਰਹੋ ਜੀ ।

  • @Sandhufarm444
    @Sandhufarm444 2 ปีที่แล้ว +3

    ਪਰਮਾਤਮਾ ਤਰੱਕੀਆਂ ਬਖਸ਼ਿਸ਼ ਕਰੇ

  • @parshotamchoudhary40120
    @parshotamchoudhary40120 ปีที่แล้ว +1

    Aulakh sahib rabb de bhande houn tusi salute hai bajurga

  • @jagsirsingh1926
    @jagsirsingh1926 2 ปีที่แล้ว +4

    ਬਹੁਤ ਖੁਸ਼ੀ ਹੋਈ ਬਾਈ ਜੀ ਜਦੋਂ ਤੁਸੀਂ ਤਨੋਂ ਮਨੋਂ ਕਿਸੇ ਨਾਲ ਦਿਲੋਂ ਖੜਦੇ ਹੋ
    Very nice 👍 video 👍 bai ji

  • @sukhrai4075
    @sukhrai4075 2 ปีที่แล้ว +5

    ਅਸੀ।ਵੀ।45ਗਾਵਾ।ਰੰਖੀਆ।ਕਨੈਡਾ।ਸਾਡੀ।ਕੀ।ਰੀਸ।ਕਰੂ।

  • @rajveersidhu06
    @rajveersidhu06 ปีที่แล้ว

    ਉਸਤਾਦ ਬੰਦੇ ਉ ਤੁਸੀਂ ਜੀ ਤਾਂ ਨੀਂਹ ਤੁਹਾਡੇ ਤੋਂ ਰਖਾਈ ਆ ❤

  • @mandersukhdeep
    @mandersukhdeep ปีที่แล้ว +1

    ਵੀਰ ਜੀ ਇਹਨਾ ਵੀਰ ਦੇ ਨਵੇ ਡੈਆਰੀ ਫਾਰਮ ਦੀ ਵੀਡੀਓ ਜਰੂਰ ਬਣਾਉ ਜੀ

  • @gilldeep3051
    @gilldeep3051 2 ปีที่แล้ว +10

    Jatta dil kush ho gya. Waheguru Tenu traki deve Bhene congratulations

  • @butamann1974
    @butamann1974 2 ปีที่แล้ว +3

    ਬਹੁਤ ਵਧੀਆ ਡੇਅਰੀ ਫਾਰਮ ਦਾ ਕਿੱਤਾ ਜੀ

  • @charanjeetsandhu1669
    @charanjeetsandhu1669 ปีที่แล้ว +1

    ਵਾਹਿਗੁਰੂ ਤਰੱਕੀਆਂ ਬਖਸ਼ੇ

  • @sukhjinderdhillon2589
    @sukhjinderdhillon2589 2 ปีที่แล้ว +4

    ਬਹੁਤ ਵਧੀਆ ਕੰਮ ਆ ਬਾਈ ਜੀ ਜੇਕਰ ਪਰਿਵਾਰ ਦਾ ਸਾਥ ਅਤੇ ਮਿਹਨਤ ਹੋਵੇ ਬਾਕੀ ਵਾਹਿਗੁਰੂ ਜੀ ਮਿਹਰ ਕਰੇ ਆਪਾ ਵੀ ਇਹੀ ਕੰਮ ਕਰਨਾ 👍👍

    • @aulakhdairyfarm1286
      @aulakhdairyfarm1286  2 ปีที่แล้ว +1

      Very good work ji Waheguru sab de nal veer ji Tusi kam karo bhout vadiaa kam hai ji

    • @sukhjinderdhillon2589
      @sukhjinderdhillon2589 2 ปีที่แล้ว +1

      @@aulakhdairyfarm1286 ਬਹੁਤ ਬਹੁਤ ਧੰਨਵਾਦ ਜੀ ਹੌਂਸਲਾ ਦੇਣ ਲਈ 🙏

  • @jaskaranonlyappmaan2596
    @jaskaranonlyappmaan2596 2 ปีที่แล้ว +2

    ਵਾਹਿਗੁਰੂ ਜੀ ਬਹੁਤ ਤਰੱਕੀ ਬਖਸਣ ਭੈਣ ਜੀ 🙏🙏🙏🙏🙏

  • @singhraman4039
    @singhraman4039 2 ปีที่แล้ว +2

    ਬਹੁਤ ਵਧੀਅਾ ਜੀ

  • @Randhawadiaryfarming
    @Randhawadiaryfarming 2 ปีที่แล้ว +3

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ

  • @sushilsihag9193
    @sushilsihag9193 2 ปีที่แล้ว +1

    Ye sab aap jese dairy farm vale bhaiyo k motivation video se sumbhav hota h sir ji 🙏

  • @baljeetsidhu3550
    @baljeetsidhu3550 2 ปีที่แล้ว +7

    Dhan Dhan Sri Guru Gobind Singh Ji Khalsa Maher Karn Veer Ji Sri Waheguru Ji

  • @sidhudiaryfarm4932
    @sidhudiaryfarm4932 2 ปีที่แล้ว +3

    ਵਾਹਿਗੁਰੂ ਤਰੱਕੀ ਵਖਸੇ

  • @jassabrar1632
    @jassabrar1632 2 ปีที่แล้ว +4

    Congrats veer te bhabi ji...weheguru meher bhrya hath rkhn 🙏

  • @sukhrai4075
    @sukhrai4075 2 ปีที่แล้ว +3

    ਕਾਸ।ਏਹੋ।ਜਹੀ।ਧੀਆ।ਹਰੈਕ।ਘਰੇ।ਹੋਵੇ

  • @kuldeepsinghdhillon9540
    @kuldeepsinghdhillon9540 2 ปีที่แล้ว +11

    ਤਰਾਕੀ ਕਰੋ ਖੁਸ਼ ਹਾਲ ਹੋਵੋ ਜੀ ਪਰਮਾਤਮਾ ਅੱਗੇ ਅਰਦਾਸ ਹੈ ਵੀਰ ਬਾਕੀ ਔਲਖ ਸਾਹਿਬ ਨਾਲ਼ ਨੇ ਫ਼ਿਕਰ ਨਾ ਕਰੀਂ ਜੱਟਾ

  • @JaswinderSingh-wo3ut
    @JaswinderSingh-wo3ut 2 ปีที่แล้ว +3

    Waheguru ji sade veer te mehar bharia hath rakhan din raat traki bakshan.

  • @ravideepsandhu901
    @ravideepsandhu901 2 ปีที่แล้ว

    Bai Sare bhar vle sunde se aj phele var tera km sunea m bhut kushi hoe menu tera km sun k aavda km

  • @satnamsingh1042
    @satnamsingh1042 ปีที่แล้ว +1

    Bahut Khushi hoi video dekh k. waheguru trakiya bakhshe ji 🙏

  • @sandhugopi4317
    @sandhugopi4317 2 ปีที่แล้ว +1

    ਬਾਈ ਲੱਖੇ ਸਿਧਾਣੇ ਦੇ ਪਿੰਡ ਤੋ ਆ ਮਿਸਤਰੀ 👍

  • @sethithopia7963
    @sethithopia7963 2 ปีที่แล้ว +5

    I am really very happy god bless you sir our India top so I think our youth should work in our country and Sardar aulakh sir great motivator in dairy sector

  • @jagjeetsingh1239
    @jagjeetsingh1239 2 ปีที่แล้ว +2

    Bahut Khushi hoe 22 g dekh ke chnga hoea canada ne gye othe dhakke te stress he aa bus hor kuj ne. Wahegru trakki bakshe

  • @ManishKumar-fe1ml
    @ManishKumar-fe1ml 2 ปีที่แล้ว +3

    Parmatma kare k bhai ka aur dairy form Safal ho 👍👍🙏🙏

  • @jasdhirsingh3112
    @jasdhirsingh3112 9 หลายเดือนก่อน

    Waheguru ji cangratulatio ji 💝👍💯

  • @gurpreetgill615
    @gurpreetgill615 2 ปีที่แล้ว +3

    ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @harrie4977
    @harrie4977 2 ปีที่แล้ว +6

    Bahut h vdya hardworking couple ❤

  • @SukhwinderSingh-tj9vv
    @SukhwinderSingh-tj9vv 2 ปีที่แล้ว +2

    ਵਾਹਿਗੁਰੂ ਜੀ ਮੇਹਰ ਕਰਨ

  • @goradhillon6718
    @goradhillon6718 2 ปีที่แล้ว +2

    ਬਹੁਤ ਬਹੁਤ ਮੁਬਾਰਕ ਵੀਰ

  • @butamann1974
    @butamann1974 2 ปีที่แล้ว +2

    ਜਗਦੇਵ ਸਿੰਘ ਮੁਬਾਰਕ ਬਾਈ ਜੀ

  • @gurbhejsidhu8929
    @gurbhejsidhu8929 2 ปีที่แล้ว +4

    Aulakh Saab jatta eak var thnu milna jror aa pori gal baat hundi aw tuhdi vedio dill khus hoo jhnda tuhdi vedio dhk k

  • @robinsingh9146
    @robinsingh9146 2 ปีที่แล้ว +2

    ਬਹੁਤ ਵਧੀਅਾ

  • @hardeepsinghsekhon8753
    @hardeepsinghsekhon8753 2 ปีที่แล้ว +1

    Bahut khusi hoi video vekh keee

  • @jobansandhu2092
    @jobansandhu2092 2 ปีที่แล้ว +1

    ਬਿਲਕੁਲ ਸੱਚ ਕਿੱਹਾ ਬਾਈ ਲੋਕੀਂ ਤਾ ਕੁਝ ਨਾਈ ਦੱਸਦੇ

  • @harrychahal8571
    @harrychahal8571 2 ปีที่แล้ว +2

    Video dak bhot man khus hoa vr ji dab ka rakho kam nu

  • @sehaj_chahal99
    @sehaj_chahal99 2 ปีที่แล้ว +3

    ਬਹੁਤ ਵਧੀਆ ਜੀ

  • @gurnaibnirman7633
    @gurnaibnirman7633 2 ปีที่แล้ว +3

    waheguru tanu traki bakshe veer tanu new farm dia mubarakan

  • @pargatsidhu6026
    @pargatsidhu6026 2 ปีที่แล้ว +1

    ਵੀਰ ਜੀ ਗਾਵਾਂ ਦੀਆਂ ਨਸਲਾਂ ਤੇ ਵੀਡੀਓ ਬਣਾਓ ਜੀ ਵੀ ਕਿਹੜੀ ਨਸਲ ਕਿਵੇਂ ਪਹਿਚਾਨੀ ਦੀ ਆ ਜਿਵੇਂ ਪਿਊਰ hf nsal ਦੀਆਂ ਕੀ ਨਿਸ਼ਾਨੀਆ ਨੇ ਤੇ ਦੋਗਲੀ ਗਾਂ ਦੀਆਂ ਕੀ ਨਿਸ਼ਾਨੀਆਂ ਨੇ ਜੀ

  • @parmindersingh4267
    @parmindersingh4267 ปีที่แล้ว

    ਬਹੁਤ ਵਧੀਆ ਵੀਰ

  • @simranpreetsinghdhanoa3543
    @simranpreetsinghdhanoa3543 2 ปีที่แล้ว +2

    bohut knt laggi video bai rabb taraki bakshe

  • @deepmaankamirpura251
    @deepmaankamirpura251 2 ปีที่แล้ว +1

    waheguru ji veer d mehnat nu rang bhaag lag javy🎉

  • @gurbhejsingh5352
    @gurbhejsingh5352 2 ปีที่แล้ว

    ਬਹੁਤ ਵਧੀਆ ਵਿਡੀਉ ਸਰ ਤੁਹਾਡੀ

  • @tonybishnoi2929
    @tonybishnoi2929 2 ปีที่แล้ว +3

    God Bless you Both of you
    Waheguru Ji Sab da Bhala kre

  • @KulvirKaku
    @KulvirKaku 2 ปีที่แล้ว +1

    Boht sohni video g,,,,, waheguru g jagdev veer de farm nu trakkian bkshn

  • @jobansandhu2092
    @jobansandhu2092 2 ปีที่แล้ว

    ਵਾਹਿਗੁਰੂ ਤੰਨੂੰ ਤਰੱਕੀ ਬਖਸ਼ੇ ਵੀਰ

  • @dilbagbatthdairyfarm6894
    @dilbagbatthdairyfarm6894 ปีที่แล้ว

    ਵੀਰ ਜੀ ਸਤਿ ਸ੍ਰੀ ਆਕਾਲ ਜੀ 🙏
    ਵੀਰ ਜੀ ਸੈਂਡ ਦੀ ਲੰਬਾਈ ਅਤੇ ਚੜਾਈ ਤੇ ਦਿੱਸਾ ਵੀ ਦੱਸਿਆ ਕਰੋ। ਤਾ ਜੋ ਨਵੇਂ ਕਿਸਾਨ ਵੀਰਾਂ ਨੂੰ ਬਾਰੀਕੀ ਵਿੱਚ ਪਤਾ ਲੱਗ ਸੱਕੇ ਧੰਨਵਾਦ ਜਿਉਂਦੇ ਵਸਦੇ ਰਹੋ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ❤️❤️❤️❤️

    • @aulakhdairyfarm1286
      @aulakhdairyfarm1286  ปีที่แล้ว

      ਜਰੂਰ ਕਰਗਾਂ ਜੀ ਵੀਡੀਓ ਸ਼ੈਡ ਉਪਰ ਜੀ ਧੰਨਵਾਦ ਜੀ

  • @pashupalanjankari8353
    @pashupalanjankari8353 ปีที่แล้ว +3

    What is the relation between IELTS 6.5 band and dairy farming.

  • @gurpyarsingh2157
    @gurpyarsingh2157 2 ปีที่แล้ว +1

    ਬਹੁਤ ਵਧੀਆ👍

  • @monmohansinghwahguruji4468
    @monmohansinghwahguruji4468 2 ปีที่แล้ว +1

    Very nice 👍👌 ji waheguru ji karpa karn

  • @singhrasal8483
    @singhrasal8483 2 ปีที่แล้ว +2

    Video enjoy gndu asr
    Blessings for starting new work

  • @sonybrar702
    @sonybrar702 2 ปีที่แล้ว +2

    ਬਾਈ ਬਹੁਤ ਵਧੀਆ ਕੰਮ ਹੈ

  • @JS-nr4eh
    @JS-nr4eh 2 ปีที่แล้ว +5

    ਵੀਰ ਜੀ ਮੈਂ ਖੁਦ ਕੈਨੇਡਾ ਰਹਿੰਦਾ ਹਾਂ ਇੱਥੋਂ ਨਾਲੋਂ ਅੱਧਾ ਕੰਮ ਵੀ ਕਰਾਂ ਤਾਂ ਇੱਥੋਂ ਜਿੰਨੀ ਕਮਾਈ ਹੋ ਸਕਦੀ ਹੈ ਕੋਈ ਜਦੋਂ ਮਰਜੀ ਬਹਿਸ ਕਰ ਸਕਦੇ ਹੋ ਕਿਉਕਿ ਮੈ ਖੁਦ 5 ਗਾਂਵਾ ਰੱਖੀਆਂ ਸੀ ਤੇ ਮੈਨੂੰ ਪਤਾ ਇਸ ਬਾਰੇ।
    ਜਿਹੜਾ 25 ਲੱਖ ਏਜੰਟ ਨੂੰ ਦੇਣਾ ਜਾਂ ਫੀਸ ਭਰਨੀ ਹੈ ਉਹ 25 ਲੱਖ ਆਪਣੇ ਹੱਥੀਂ ਆਪਣੇ ਘਰੇ ਲਾਉ, ਕੈਨੇਡਾ 20 ਲੱਖ ਫੀਸ ਵੀ ਮਜਦੂਰ ਬਣਨ ਦੀ ਹੀ ਦੇਣੀ ਹੈ ਉਹ ਕੋਈ ਟੈਕਨੀਕਲ ਵਰਕਰ ਨਹੀ ਬਣਦੇ।

  • @balwantsinghdhadda2644
    @balwantsinghdhadda2644 8 หลายเดือนก่อน

    Very nice ji
    God bless them

  • @sukhdevsingh-iv5ic
    @sukhdevsingh-iv5ic 2 ปีที่แล้ว +2

    Congratulations full team

  • @gurtejsingg6248
    @gurtejsingg6248 2 ปีที่แล้ว +2

    Veer g bhut bhut mubarakan rabb trakiya bakhshe.... Aulakh saab sodi dariya dili de sadke... Veer g thunu jrur milke javange jdo kite Gera lageya..

  • @gurbhejsidhu8929
    @gurbhejsidhu8929 2 ปีที่แล้ว +2

    Congratulations jataa raab sukh rakhe jaldi pdfa Mela ch ave cow laaa k

    • @bhawanaulakh6601
      @bhawanaulakh6601 2 ปีที่แล้ว

      Pdfa mela jarur awage ji gan le ke jarur milange ji

  • @villagedairyfarm8121
    @villagedairyfarm8121 2 ปีที่แล้ว +4

    Congratulations veer g,,,God bless 🙌 u

  • @rupindermararha7171
    @rupindermararha7171 ปีที่แล้ว

    Good job
    Forn kush ne bro

  • @karansinghmehra6168
    @karansinghmehra6168 2 ปีที่แล้ว +4

    Boht vadia bai nu waheguru ji chardi kala ch rakhe 🙏

  • @bhattigujjar7780
    @bhattigujjar7780 2 ปีที่แล้ว

    Jindagi rukna ka naam nhi aga badna ka ha veer jrur aga niklaga

  • @pamajawadha5325
    @pamajawadha5325 ปีที่แล้ว

    Good bhut vadia kam kita

  • @Indianfarms
    @Indianfarms 2 ปีที่แล้ว +3

    Very good keep it up bro

  • @mjsg8476
    @mjsg8476 ปีที่แล้ว +2

    Ielts is just a corridor to do labor abroad in the name of education. Students just go abroad to do manual labor work 🎉.

  • @RanveerMaan-cd2lg
    @RanveerMaan-cd2lg ปีที่แล้ว

    ਬਾਈ ਦੋਜੈ ਮਿਸਤਰੀ ਤਾ ਖੁਰਨੀਆਂ ਵਾਲੇ ਆ

  • @Mahal12_4
    @Mahal12_4 2 ปีที่แล้ว +2

    Dil Kush hogia Veer

  • @bilwasingh9325
    @bilwasingh9325 2 ปีที่แล้ว +4

    Best of luck🥰🥰

  • @karansinghmehra6168
    @karansinghmehra6168 2 ปีที่แล้ว +1

    Uncle ji boht vadia 🙏🙏🙏👍👍👍💯

  • @rizwanabbas1331
    @rizwanabbas1331 ปีที่แล้ว

    Yah tu ap ki bati jaisi ha bahan g Tu Nahi... anyhow good video

  • @SandeepSingh-gz2sr
    @SandeepSingh-gz2sr ปีที่แล้ว

    Buhat wadia ji

  • @ManjeetSingh-rd8oz
    @ManjeetSingh-rd8oz 2 ปีที่แล้ว +1

    Very nice ji good luck jagdev y ji

  • @krishanchhoker6110
    @krishanchhoker6110 2 ปีที่แล้ว +4

    God bless you bai

  • @kirandeepkaursandhu6183
    @kirandeepkaursandhu6183 ปีที่แล้ว

    ਵੀਰ ਜੀ ਟ੍ਰੇਨਿੰਗ ਕਿਥੇ ਦਿਦੇ ਇਸ ਬਾਰੇ ਜਾਣਕਾਰੀ ਦੇ ਦਿੳ ਜੀ

  • @Aaaassss992
    @Aaaassss992 ปีที่แล้ว

    Bai tuda farm kethy aa kere pind

  • @RavinderSingh-ji9xg
    @RavinderSingh-ji9xg 2 ปีที่แล้ว +1

    Good job sir g 👍👍👍

  • @amandeepsinghcheema1343
    @amandeepsinghcheema1343 ปีที่แล้ว

    Good luck 👍

  • @joshiparth3786
    @joshiparth3786 2 ปีที่แล้ว +1

    Bhaiji container jamin pe na rakho
    Stand banao lakdi ya phir rubber ka

  • @harmanjosan7111
    @harmanjosan7111 2 ปีที่แล้ว

    Sahi a vir othe bahut Aukhaa

  • @chamkaurdairyfarm1887
    @chamkaurdairyfarm1887 2 ปีที่แล้ว

    Bhai ji sira karta bhot changa lga

  • @parshotamchoudhary40120
    @parshotamchoudhary40120 ปีที่แล้ว

    Pah ji dusri state ka koi bandha Punjab mein akar training le sakta hai

  • @bhagtabhaikapb0389
    @bhagtabhaikapb0389 2 ปีที่แล้ว +4

    God bless 🙏🏻

  • @gilldeep3051
    @gilldeep3051 2 ปีที่แล้ว +1

    Sde heifer heat ch ni aundi. Minral mixture b pa leya. Vetmet b laya Cecromation krkr a i krwayi but pregnant ni hoyi. Hun ki krie

    • @sachdepanne5725
      @sachdepanne5725 2 ปีที่แล้ว

      Heat ch leon li ਜਾਫਲ dao ik din 3 dedo fr tin k din bad 3 hor dedo ikathe na deo
      100% guarantee aa

  • @sangheradariyfarming9525
    @sangheradariyfarming9525 2 ปีที่แล้ว +1

    Congratulations ji

  • @penduhub
    @penduhub 2 ปีที่แล้ว

    Bai ji traning da process v dseyo

  • @doctor.dairy_farm
    @doctor.dairy_farm 2 ปีที่แล้ว

    Vrr ji trening kitho hougi plz sai sai dso vrr ji

  • @jaspalsingh871
    @jaspalsingh871 2 ปีที่แล้ว +2

    Bai bahut vdiya insaan aa

  • @NimritSimrit22
    @NimritSimrit22 2 ปีที่แล้ว +1

    Congratulation g