ਜਦੋਂ ਖੇਤ ਯੂਰੀਆ ਖਿਲਾਰਨ ਗਏ । Gur Brar Vlogs

แชร์
ฝัง
  • เผยแพร่เมื่อ 23 ธ.ค. 2024

ความคิดเห็น • 43

  • @vishalmattu7877
    @vishalmattu7877 6 วันที่ผ่านมา +4

    ਸਤਿ ਸ੍ਰੀ ਆਕਾਲ ਗੁਰਸੇਵਕ ਵੀਰ ਜੀ ਤੇ ਸਾਰੇ ਬਰਾੜ ਪਰਿਵਾਰ ਨੂੰ ਵੀ ਤੇ ਮਨਪ੍ਰੀਤ ਵੀਰ, ਗੱਗੂ ਵੀਰ,ਕਾਲਾ ਵੀਰ, ਹੈਪੀ ਵੀਰ, ਅਮਨ ਵੀਰ, ਗੱਲੂ ਵੀਰ, ਲਾਡੀ ਵੀਰ, ਅਤੇ ਸੀਰ ਢਿੱਲੋਂ ਨੂੰ ਵੀ 🙏🙏🙏 ਤੇ ਬਹੁਤ ਸੋਹਣਾ ਅੱਜ ਦਾ ਬਲੋਗ ਤੇ ਤੁਸੀਂ ਬਲੋਗ ਵਧੀਆ ਬਣਾਉਂਦੇ ਹੋ ਪਰ ਤੁਸੀਂ reply ਨਹੀਂ ਤੇ ਕੋਈ ਤੁਹਾਨੂੰ ਪਿਆਰ ਨਾਲ ਕਮੈਂਟ ਕਰਦਾ ਹੈ ਉਸ ਸ਼ਾਮ ਤੱਕ reply ਕਰ ਦਿਆਂ ਕਰੋਂ ਤੇ ਸੀਰ ਢਿੱਲੋਂ ਨੂੰ ਕਿਹੋ ਬਲੋਗ ਬਣਿਆ ਕਰੋਂ ❤️❤️❤️❤️❤️

    • @GurBrarVlogs
      @GurBrarVlogs  5 วันที่ผ่านมา

      ਸ਼ੁਕਰੀਆ ਬਾਈ ਜਦੋਂ ਵੀ ਟਾਇਮ ਮਿਲਦਾ ਕਮੈਂਟਾਂ ਦਾ ਰਿਪਲਾਈ ਜਰੂਰ ਕਰਦਾਂ । ਪਿਛਲੀਆਂ ਵੀਡੀਓ ਦੇਖਲੋ 🙏🏻

  • @Sandy-f1b5u
    @Sandy-f1b5u 6 วันที่ผ่านมา +2

    ਸਤਿ ਸ੍ਰੀ ਅਕਾਲ ਜੀ ਸਾਰੇਆ ਨੂੰ ਰਾਖੀ ਦਾ ਦੂਰ ਵਾਲੇ ਖੇਤਾ ਦਾ ਇਹੀ ਹਾਲ ਆ

    • @GurBrarVlogs
      @GurBrarVlogs  5 วันที่ผ่านมา

      ਹਾਂਜੀ ਬਾਈ

  • @jashansandhu2966
    @jashansandhu2966 6 วันที่ผ่านมา +2

    ਬਹੁਤ ਵਧੀਆ ਬਲੋਗ ਜੀ ਗੁਰੂਸੇਵਕ ਵੀਰ ਤੇ ਗੱਗੂ ਸੱਤੂ ਕਾਲਾ ਬਾਈ ਨੂੰ ਤੇ ਬਰਾੜ ਪਰਿਵਾਰ ਨੂੰ ਸਤਿ ਸ੍ਰੀ ਅਕਾਲ

  • @JagdeepKalkat
    @JagdeepKalkat 5 วันที่ผ่านมา

    ਸਤਿ ਸ੍ਰੀ ਅਕਾਲ ਵੀਰੇ ਜਗਦੀਪ ਕਡਿਆਣਾ❤❤❤❤❤❤❤❤❤❤❤❤❤❤❤❤❤❤❤

  • @harmanmann5130
    @harmanmann5130 6 วันที่ผ่านมา +1

    ❤😊nice 👍

  • @jashansandhu2966
    @jashansandhu2966 6 วันที่ผ่านมา +2

    ਸਤਿ ਸ੍ਰੀ ਅਕਾਲ ਮਾਤਾ ਜੀ ਤੇ ਬਾਪੂ ਜੀ ਨੂੰ

  • @avtaravtar1022
    @avtaravtar1022 5 วันที่ผ่านมา

    Nice

  • @AkashSidhu-c4u
    @AkashSidhu-c4u 6 วันที่ผ่านมา +2

    Gursewak, manpreet, gagu ,kala tusi sare jina hi viah krlo

  • @Manpreetsandhu14
    @Manpreetsandhu14 6 วันที่ผ่านมา +2

    ਲਾਲ ਜੀਤ ਕਲੇਰ ਫਰੀਦਕੋਟ

  • @jaspalmaanjaspalmaan9473
    @jaspalmaanjaspalmaan9473 5 วันที่ผ่านมา

    ਸਤਿ ਸ੍ਰੀ ਆਕਾਲ ਵੀਰ ਬਰਾੜ

  • @NirvairSekhon-ir4gu
    @NirvairSekhon-ir4gu 6 วันที่ผ่านมา +1

    Nice 💯💯💯💯💯🎉🎉🎉🎉

  • @mangatram3791
    @mangatram3791 6 วันที่ผ่านมา +1

    Good morning ji

  • @ParamjeetSingh-qk8ei
    @ParamjeetSingh-qk8ei 6 วันที่ผ่านมา +2

    ਖੁਰਲੀ ਚ ਸੀਮਿਟ ਦਾ ਪਲੱਸਤਰ ਕਰਵਾਇਆ ਜਾਵੇ

    • @GurBrarVlogs
      @GurBrarVlogs  5 วันที่ผ่านมา +1

      ਹਾਂਜੀ ਬਾਈ 👍🏻 ਇਹ ਖੁਰਲੀ 'ਚ ਮਿੱਟੀ ਬੈਠ ਗਈ

  • @manreetbehniwal2813
    @manreetbehniwal2813 6 วันที่ผ่านมา

    Very nice mama ji 🙏

  • @lakhwindersingh-ed5zk
    @lakhwindersingh-ed5zk 6 วันที่ผ่านมา +2

    ਸਤਿ ਸ੍ਰੀ ਆਕਾਲ ਬਰਾੜ ਪਰਿਵਾਰ

  • @shantysingh2980
    @shantysingh2980 6 วันที่ผ่านมา

    ❤❤❤❤❤❤

  • @gurpreetmangat5820
    @gurpreetmangat5820 6 วันที่ผ่านมา +1

    🙏🏻

  • @kapishkumar9056
    @kapishkumar9056 6 วันที่ผ่านมา

    Gur bhai g sat Siri Akal nice blog

  • @AkaalOldCycle
    @AkaalOldCycle 6 วันที่ผ่านมา +1

    ਸੋਹਣੀ ਗੱਲ ਬਾਤ 👌👌👌

  • @ParamjeetSingh-qk8ei
    @ParamjeetSingh-qk8ei 6 วันที่ผ่านมา +4

    ਕੋਠੇ ਤੇ ਐਨ ਵਿਚਕਾਰ ਜੋ ਫੁਲ ਲਗਾਇਆ ਹੋਇਆ ਨਹੀ ਚਾਹੀਦਾ ਸੋਚੋ

  • @paulbrar6500
    @paulbrar6500 6 วันที่ผ่านมา +1

    Veer doo doo gatee Chak ke koi medal Milluga ? Disk ja Siatica di problem ho gai , tan Muskil ho Jagugi Baiji 🙏🏻

    • @GurBrarVlogs
      @GurBrarVlogs  5 วันที่ผ่านมา +1

      ਥੋਡੀ ਗੱਲ ਸਹੀ ਆ ਬਾਈ ਪਰ ਜੇ ਥੋੱਡਾ ਪੋਸ਼ਚਰ ਸਹੀ ਹੋਵੇ ਤੇ ਵਿੱਤ ਪੈਂਦਾ ਹੋਵੇ ਤੇ ਉੱਚੀ ਨਿਵੀਂ ਥਾਂ ਨਾ ਹੋਵੇ ਤਾਂ ਕੋਈ ਜਿਆਦਾ ਡਰ ਆਲੀ ਗੱਲ ਵੀ ਨਹੀਂ । ਬਾਕੀ ਰੱਬ ਦੀ ਨਿਗ੍ਹਾ ਸਹੀ ਚਾਹੀਦੀ ਆ 🙏🏻

    • @rajkang69
      @rajkang69 5 วันที่ผ่านมา

      ⁠​⁠@@GurBrarVlogs 😂❤😂👍🙏 , ਗੱਲ ਤੁਹਾਡੇ ਦੋਵਾਂ ਦੀ ਬਹੁਤ ਸਿਆਣੀ ਐ , ਚੰਗਾ ਇਨਸਾਨ ਚੰਗੀ ਸਲਾਹ ਜਾਂ ਚੰਗੀ ਮੱਤ ਵੀ ਉਸ ਨੂੰ ਦੇ ਸਕਦਾ ਜਿੱਥੇ ਮਾਣ ਹੋਵੇ ਜਾਂ ਪਤਾ ਹੋਵੇ ਕਿ ਮੂਹਰੇ ਵੀ ਬੰਦਾ ਸਿਆਣਾ ❤ਗੱਲ ਝੱਲਣ ਵਾਲਾ ਹੈ ❤! ਬਾਕੀ ਸੱਜਣਾਂ ਬਚਾ ਚ ਹੀ ਬਚਾ ਹੈ! ਸਾਨੂੰ ਜੱਟਾਂ ਨੂੰ ਮਾਣ ਵੀ ਹੁੰਦਾ ਆਪਣੀ ਚੰਗੀ ਸਿਹਤ ਤੇ ਭਰੋਸਾ ਵੀ ਹੁੰਦਾ ਪਰ ਸਾਡੀ ਜੱਟਾਂ ਦੀ ਲਿਮਟ ਕੋਈ ਨਹੀਂ ਹੁੰਦੀ 😂 ਪਹਿਲਾਂ ਵੀ ਰੱਬ ਉੱਤੇ ਡੋਰਾਂ ਹੁੰਦੀਆਂ 😂 ਤੇ ਬਾਅਦ ਵਿੱਚ ਵੀ ਜੋ ਮਰਜ਼ੀ ਜਾਂ ਜੋ ਰੱਬ ਦਾ ਭਾਣਾ 😢ਓਹੀ ਮਨਜ਼ੂਰ ਕਹਿ ਕੇ ਸਬਰ ਕਰ ਲੈੰਦੇ ਹਾਂ ❤😂!ਲੰਬੀ ਦੌੜ ਦਾ ਘੋੜਾ ਤਾਂ ਸੱਜਣੋ ਪੱਧਰੇ ਮੈਦਾਨ ਵਿੱਚ ਦੌੜਦਾ ਅਤੇ ਜੰਗਲਾਂ ਟਿੱਬਿਆਂ ਪਹਾੜਾਂ ਵਿੱਚ ਤਾਂ ਜੰਗੀ ਲੜਾਈਆਂ ਵਾਲੇ ਘੋੜੇ ਹੀ ਹੁੰਦੇ ਨੇ ਜਿਨ੍ਹਾਂ ਦੀ ਦੌੜ ਘੱਟ ਤੇ ਉਮਰ ਵੀ ਥੋੜੀ ਤੇ ❤ ਉਹ ਵੀ ਰੱਬ ਆਸਰੇ ਹੁੰਦੀ ਹੈ ❤। ਰਿਸਕ ਘੱਟ ਲਿਆ ਕਰੋ ਭਰਾਵੋ ਬਾਅਦ ਵਿੱਚ ਬੱਚਿਆਂ ਦਾ ਪਰਿਵਾਰ ਦਾ ਬਹੁਤ ਔਖਾ ਹੁੰਦਾ! ਹੋਰ ਬਹੁਤ ਕੰਮ ਅਤੇ ਜਗ੍ਹਾ + ਮੌਕੇ ਹੁੰਦੇ ਹਨ ਜਿੱਥੇ ਤੁਸੀਂ ਸਮਾਂ ਦਾ ਲਾਹਾ ਲੈ ਸਕਦੇ ਹੋ ਸਮਾਂ ਬਚਾ ਸਕਦੇ ਹੋ ❤🙏 ਗੁਰ ਮੇਰੀ ਵੀ ਇਹੋ ਸਲਾਹ ਹੈ ਛੋਟੇ ਭਾਜੀ ❤😂 ਪਤਾ ਨਹੀਂ ਹੁੰਦਾ ਕਿ ਕਿਤੇ ਚੂਹੇ ਦੀ ਖੁੱਡ ਹੋਵੇ ਜਾਂ ਪੋਲੀ ਜਗ੍ਹਾ ਹੋਵੇ ਤੇ ਦੋ ਚਾਰ ਇੰਚ ਵੀ ਪੈਰ ਹੇਠਾਂ ਗਿਆ ਤਾਂ ਮਾੜਾ ਜਿਹਾ ਝਟਕਾ ਲੈ ਬੈਠਦਾ 🙏❤ ! ਵਾਹਿਗੁਰੂ ਮਿਹਰ ਕਰੇ ਇਹੋ ਜਿਹਾ ਸਮਾਂ ਕਦੇ ਵੀ ਕਿਸੇ ਕਿਸਾਨ ਮਜ਼ਦੂਰ ਭਰਾਵਾਂ ਤੇ ਨਾ ਆਵੇ 🙏👏🏾 ! ਬਹੁਤ ਔਖੀ ਹੈ ਕਿਸਾਨੀ ਸਭ ਕੁਝ ਉਸ ☝🏾ਰੱਬ ਦੇ ਭਰੋਸੇ ਤੇ ਹੀ ਹੁੰਦਾ ਹੈ ਕਿਸਾਨਾਂ ਦਾ ਤੇ ਇਹੋ ਗਰੀਬ ਵੀ ਤੇ ਰਾਜੇ ਵੀ ਹਨ ਜਿਹੜੇ ਸਾਰੇ ਦੇਸ਼ ਦੀ ਜਨਤਾ ਨੂੰ ਭੁੱਖੇ ਨਹੀਂ ਰਹਿਣ ਦਿੰਦੇ ਅਤੇ ਆਪ ਭੁੱਖੇ 😢 ਹੁੰਦੇ ਹੋਏ ਵੀ ਜਨਤਾ ਦਾ ਫਿਕਰ ਕਰਦੇ ਹਨ ਤੇ ਰੱਬ ਅੱਗੇ ਅਰਦਾਸ ਕਰਦੇ ਹਨ ਕੇ ਕਿਸੇ ਤਰ੍ਹਾਂ ਸੁੱਖ ਸਾਂਦ ਮੇਰੀ ਫ਼ਸਲ ਮੰਡੀਆਂ ਵਿੱਚ ਉੱਪੜਦੀ ਕਰਦੇ ਰੱਬਾ 😢❤! ਹੁਣ ਸੱਜਣੋ ਦੁਨੀਆਂ ਕਦਰ ਨਹੀਂ ਕਰਦੀ ਅੱਜ ਦੇ ਸਮੇਂ 😢ਇਸ ਕਰਕੇ ਹੁਣ ਤੁਸੀਂ ਵੀ ਪਹਿਲਾਂ ਕੁੱਝ ਆਪਣੇ ਵਾਰੇ ਪਰਿਵਾਰ ਵਾਰੇ ਜਰੂਰ ਸੋਚਿਆ ਕਰੋ ਅਤੇ ਚਿੱਤ ਵਿੱਚ ਰੱਖਿਆ ਕਰੋ ਬੱਚਿਆਂ ਨੂੰ ਮਾਂ ਪਿਓ ਨੂੰ ❤ ❤ ਬਥੇਰਾ ਹੋ ਗਿਆ! ਆਪਣਾ ਸੋਚ ਕੇ ਚੱਲੋ ਹੁਣ!❤🙏👍🫶🏽👏🏾❤☝🏾!।

  • @AkashSidhu-c4u
    @AkashSidhu-c4u 6 วันที่ผ่านมา

    Bai viah kralo yaar nale mata ji nu sukh ho jayega

  • @rajwinder2539
    @rajwinder2539 6 วันที่ผ่านมา

    🙏🏻🙏🏻🙏🏻🙏🏻🙏🏻🇺🇸🇺🇸🇺🇸🚜🚜🇺🇸🇺🇸

  • @jashansandhu2966
    @jashansandhu2966 6 วันที่ผ่านมา

    ਗੁਰੂਸੇਵਕ ਵੀਰ ਨਾਮ ਬੋਲ ਦਿਆ ਕਰੋ

  • @sukhjindersingh8565
    @sukhjindersingh8565 6 วันที่ผ่านมา

    Sat shri akal bai g

  • @balkarbrarjii
    @balkarbrarjii 6 วันที่ผ่านมา

    Bai family toor krayo please 🙏🏻

  • @mandeepkaur-jz6yx
    @mandeepkaur-jz6yx 5 วันที่ผ่านมา

    Nice

  • @KakaCheema-e5i
    @KakaCheema-e5i 6 วันที่ผ่านมา

    ❤❤❤

  • @SonuSingh-tl5rp
    @SonuSingh-tl5rp 6 วันที่ผ่านมา

    ❤❤❤❤