KarnailsinghVPoNall WahegurujikakhalsawahegurujikeeFateh and kulwantkour Do Sudagur Singh soLakga e and NaseebkourwoSudagursinghAndhawalShahkot and Tarloksingh manjeetVposandhanwal Shahkot JassielctrinicUttamNagerNawadhaNewDelhi and NaseebkourwoSudagursinghAndhawalShahkot pb y HarjeetkourLohiankhass and Harpreetdavgun and sakinder
Sahi gal a eh trasdi a. Angrej kise kam to piche ni rahe una ne jalimana tarike nal maharaja dalip singh de sare warisa nu aaunt (beaulaaad) bna dita. Kini herani di gal a kine bache c maharaja dalip singh de kise de vi aulad ni hoyi. Maharaja Ranjit Singh de lahoo to ena darde c gore. Ta ki koi una da waris putt ja dhee khalsa raj te claim na kar sake.
ਬਹੁਤ ਸੋਹਣਾ ਵਲੋਗ ਅਤੇ ਕਿਲ੍ਹਾ ਦੇਖ ਕੇ ਰੂਹ ਖੁਸ਼ ਹੋ ਗਈ ਜੀ
ਹੁਣ ਇਸੇ ਤਰ੍ਹਾਂ ਹੀ ਪੱਗ ਬੰਨ੍ਹ ਕੇ ਰੱਖਣਾ,ਟੁਰਣਾ ਸਾਬ੍ਹ ❤❤
ਬਹੁਤ ਵਧੀਆ ਲੱਗਿਆ ਜੀ ਧੰਨਵਾਦ ਤੁਹਾਡਾ ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ
ਅੰਟਾਲ ਸਤਿ ਸ੍ਰੀ ਅਕਾਲ ਪੁੱਤਰ ਅਕਾਲ ਪੁਰਖ ਹਮੇਸ਼ਾ ਚੜ੍ਹਦੀ ਕਲਾ ਅਤੇ ਤੁੰਦਰਸਤੀ ਬਖਸ਼ੇ ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਪੁੱਤਰ ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਧੰਨਵਾਦ walk with Turna
ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਖ਼ਾਲਸਾ ਰਾਜ
ਬਹੁਤ ਪੁਰਾਤਨ ਨਿਸ਼ਾਨੀਆਂ ਦਿਖਾਈਆਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਚੜ੍ਹਦੀ ਕਲਾ ਰਹੇ।
ਟੁਰਣਾ ਸਾਬ੍ਹ ਤੇ ਮਨਪ੍ਰੀਤ ਜੀ ਸਤਸ੍ਰੀਆਕਾਲ ❤❤ ਅੱਜ ਤੂੜੀ ਬਣਾ ਰਹੇ ਆ ਤੜਕੇ ਵੇਖਾ ਗੇ🎉😢😮😅😊❤❤
ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
Sat shri Akal manpreet and Amrik veer ji beautiful Lahore fort and vlog veer ji 🙏
Very nice Veer g 👍👍👍👍
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏❤️👍
Very good vlog g waheguru g mehar karen thude ty 🙏🙏❤❤
ਖਾਲਸਾ ਰਾਜ ਦੀ ਰਾਜਧਾਨੀ ਦੇਖ ਮਨ ਖੁਸ਼ ਹੋ ਗਿਆ ਹੈ
ਦਿਲਚਸਪ ਜਾਣਕਾਰੀ
Very nice jee it's real service of kaum to tell our rich heritage
Thankyou for appreciating our common Heritage & History. "Gee Aya Nu"
ਬਹੁਤ ਵਧੀਆ ਬਲੌਗ ਭਾਜੀ, ਗਾਈਡ, ਪੂਰਾ ਲੈਅ ਚ ਨ੍ਹੀ ਬੋਲਦਾ,,ਗਾਈਡ ਦੀ ਇਤਿਹਾਸਕ ਜਾਣਕਾਰੀ, ਪੇਤਲੀ ਹੈ,,ਗਾਈਡ ਨਾਲੋਂ ਤਾਂ ਪਿੱਛੇ ਬੋਲਣ ਵਾਲਾ ਵਧੀਆ ਵਾ, ਇਹ ਰੁਖਾ ਜਿਹਾ, ਜਿਵੇਂ ਫਾਰਮੈਲਟੀ ਪੂਰੀ ਕਰਨ ਡਿਆ, ਵਾਹਿਗੁਰੂ ਜੀ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣ ਜੀ,
KarnailsinghVPoNall WahegurujikakhalsawahegurujikeeFateh and kulwantkour Do Sudagur Singh soLakga e and NaseebkourwoSudagursinghAndhawalShahkot and Tarloksingh manjeetVposandhanwal Shahkot JassielctrinicUttamNagerNawadhaNewDelhi and NaseebkourwoSudagursinghAndhawalShahkot pb y HarjeetkourLohiankhass and Harpreetdavgun and sakinder
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਿਸਤਾਨ ਜਿੰਦਾਬਾਦ ਹੈ ਜ਼ਿੰਦਾਬਾਦ ਰਹੂਗਾ ਰਹੂਗਾ ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੂਗਾ ਰਹੂਗਾ
,
Koi kam hove tusi har jaga te gannd pauna hi hunda chwla ne. Ethe toda buda kaun kalistan vand reha ho tu nare lai janda
Love from Lahore Pakistan 🇵🇰
Sade maharaja sahib de fort de darshan keete dil khush ho ji vaheguru ji
Very nise veer g bhan g god bless u
Thanks guide sir you knowledge is very useful to us
Weldon very good job guys
Historically awesome Lahore 💕👍 Salute to Maharaja Ranjit Singh ji , god bless you both guys showing us this amazing place
🤗🙏
Very nice thank you ji
Please Sialkot Punjab visit Gujranwala
🙏 Great Khalsa Empire 🙏
Bachio dhanbad tuhada is video lai ❤❤
🤗🙏
Love you from Lahore, Pakistan.
🤗🙏
Very nice sir
Nice vlog
Nyc👍
Enjoy a Lahore city....@
Very good
Good
Bhai sb shah alam market bhi dikhao thanks....
Very Very good beta ji
Waheguru ji
Good veer j,,
Waheguru meaher rakhe sarbet te ji
Jee ayen nu
ਇੱਕ ਗੱਲ ਦਾ ਬਹੁਤ ਦੁੱਖ ਹੁੰਦਾ ਕੇ ਸਿੱਖ ਕੌਮ ਦੇ ਐਡੇ ਜਰਨੈਲ ਮਹਾਰਾਜਾ ਰਣਜੀਤ ਸਿੰਘ ਦੇ ਅਗਲੇ ਵੰਸ਼ ਦੀ ਨਸਲਕੁਸ਼ੀ ਹੋ ਗਈ ,,ਦਲੀਪ ਸਿੰਘ ਤੋ ਬਾਅਦ ਕੋਈ ਸਿੰਘ ਜਾ ਕੌਰ ਨਾਮ ਵਾਲਾ ਕੋਈ ਹੋਇਆ ਹੀ ਨਹੀਂ ਇਹਨਾਂ ਦੇ ਵੰਸ਼ ਵਿੱਚ
Exactly 👍🏻
Sahi gal a eh trasdi a. Angrej kise kam to piche ni rahe una ne jalimana tarike nal maharaja dalip singh de sare warisa nu aaunt (beaulaaad) bna dita. Kini herani di gal a kine bache c maharaja dalip singh de kise de vi aulad ni hoyi. Maharaja Ranjit Singh de lahoo to ena darde c gore. Ta ki koi una da waris putt ja dhee khalsa raj te claim na kar sake.
@@kanwardeepsingh2896 ਹਾਂਜੀ ਬਹੁਤ ਦੁੱਖ ਹੁੰਦਾ
Guide di awaj samj nhi aundi si and turna sahib camra bhut Taj si lagda jis tra eyes week hon
Pakistan 🇵🇰 Beautiful Country ❤❤❤
Welcome to Pakistan.. biradar
Sarkar di development wekh ke lagda wa lahore che foreigner tourists kaafi unde wa
❤❤❤❤
Kash 47 di vand na hundi 😢
🙏🙏🙏🌹🌹🌹
Good joob
Menu lgda Khalistan mangan nalo ਸਿੱਖ ਰਾਜ ਮੰਗਣ jiyda ਲੋਕ yes krnge
Wadia video ay
🙏
SHER A PUNJAB MAHARAJ RANJEET SINGH JI
ਪੰਜਾਬ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ
Manpreet Amrik noon v Nolan deo please
ਗਲੇ ਖਰਾਬ ਕਰਕੇ ਆਪ ਹੀ ਘੱਟ ਬੋਲ ਰਿਹਾ ਜੀ
ਵੀਰ ਜੀ ਜਿੱਥੇ ਵੀਰ ਨੇ ਮੌਤ ਦੇ ਖੂਹ ਦੀ ਗਲ ਕੀਤੀ ਕਿ ਜਿੱਥੇ ਮੌਤ ਦੀ ਸਜ਼ਾ ਦਿੱਤੀ ਜਾਂਦੀ ਸੀ। ਓਹ ਕਿਸੇ ਰਾਜੇ ਬਾਰੇ ਗਲ ਕੀਤੀ , ਮਹਾਂਰਾਜਾ ਰਣਜੀਤ ਸਿੰਘ ਜਾ ਕਿਸੇ ਹੋਰ ਰਾਜਿਆਂ ਬਾਰੇ ਗਲ ਕੀਤੀ
ਕਿਉੰਕਿ ਮਹਾਂਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਕਾਲ ਵਿੱਚ ਕਿਸੇ ਨੂੰ ਏਦਾਂ ਮੌਤ ਦੀ ਸਜਾ ਨਹੀ ਦਿਤੀ।
ਕਿਰਪਾ ਕਰਕੇ reply krna
ਵੀਰ ਜੀ ਤੁਸੀਂ ਵੈਸਾਖੀ ਵਾਲਾ ਵਲੋਗ ਤਾਂ ਪਾਇਆ ਨਹੀਂ
ਵਿਸਾਖੀ 😊
ਵਿਸਾਖੀ ਪੰਜਾ ਸਾਹਿਬ ਵਿਖੇ ਮਨਾਈ ਗਈ ਸੀ
ਅਸੀਂ ਉਸ ਦਿਨ ਨਨਕਾਣਾ ਸਾਹਿਬ ਦੇ ਦਰਸ਼ਨ ਕੀਤੇ ਨੇ ਜੀ
ਅੱਛਾ ਜੀ
Raja Ranjeet singh k dour main yay jumla bana tha jinay Lahore nai takiya o jamya nai.
Ku k baki sub kachay ghar or boht purana panjab tha.
Pakistan de vich indian debit card kam karde ne
Try ਨਹੀਂ ਕੀਤਾ
Visa/Master Card ਚੱਲਦੇ ਆ ਵੈਸੇ
ਤੁਹਾਡਾ ਗਾਈਡ ਕਿਆ ਬੋਲਦਾ ਹੈ ਸਹੀ ਨਹੀਂ ਸੁਣਦਾ।
Gimble lailo hun
ਤੈਂਨੂੰ ਹੀ ਲੈ ਲਈਏ ਨਾਲ ਗਿੰਬਲ ਨਾਲੋਂ
Koi sikh bohad di pooja nahi krda
hahahaha comeon full thaka hwa guide , Wrong history
Nice vlog
Good
Very nice
Waheguru ji
❤❤❤
Very good