Hatu Peak Narkanda Himachal Pardes || Himalyan 450
ฝัง
- เผยแพร่เมื่อ 17 ธ.ค. 2024
- Hatu Peak Narkanda Himachal Pardes || Himalyan 450 #himachalpardesh #shimla #himachltourism #hatupeaknarkanda #shimlatouristplaces #himchalpardes #dangerousroad #travelvlog #himalayan450 #adventurebike #tarsemsafri #motovlog #punjabivlog
your Quarries:
Himachal Pradesh
himachal tourismHatu peak narkandahimachal pradesh
royal enfield himalayan 450
adventure bike
the ridge shimla
hatu top
ਚੁਰਾਧਾਰ ਟਰੈਕ 2024 ||chudadhar trek 2024 ##chudadhartrek
• ਚੁਰਾਧਾਰ ਟਰੈਕ 2024 ||ch...
ਹਾਤੂ ਮਾਤਾ ਮੰਦਿਰ
👌👌👌👌👌
Very nice video ❤❤
ਸਮਾਂ ਸਵੇਰ ਦੇ ਤਕਰੀਬਨ ਸੱਤ ਵੱਜ ਕੇ ਪੰਜਾਹ ਕੂ ਮਿੰਟਾਂ ਦਾ,, ਨਾਰਕੰਡਾ ਸ਼ਹਿਰ ਦੀ ਪਿਆਰੀ ਜਿਹੀ ਧੁੱਪ ਸੇਕਦੇ ਹੋਏ ਮੇਰੇ ਵੱਡੇ ਭਰਾ,, ਹੱਥਾਂ ਵਿੱਚ ਚਾਹ ਦੇ ਕੱਪ ਨੇ,, ਜੀਓ
ਨਾਰਕੰਡਾ ਤੋਂ ਹਾਟੂ ਪੀਕ ਵੱਲ ਅੱਜ ਦਾ ਸਫ਼ਰ 👍
ਨੈਰੋ ਸੜਕ ਤੇ ਸਫ਼ਰ
❤❤ beautiful ❤️
Thank you
Very nice ❤
Thank you
ਸਤਿ ਸ੍ਰੀ ਅਕਾਲ ਬਾਈ ਜੀ, ਅਚਾਨਕ ਹੀ ਤੁਹਾਡਾ ਨਾਰਕੰਡਾ ਵਾਲਾ ਬਲੌਗ ਸਾਹਮਣੇ ਆ ਗਿਆ। ਘੁਮੱਕੜ ਰੁੱਚੀ ਹੋਣ ਕਾਰਨ ਲਗਾਤਾਰ ਤਿੰਨੋ ਬਲੌਗ ਇੱਕਠੇ ਦੇਖੇ ਹਨ। ਚੰਡੀਗੜ ਤੋ ਨਾਰਕੰਡਾ , ਨਾਰਕੰਡਾ ਲੋਕਲ ਬਜਾਰ ਅਤੇ ਨਾਰਕੰਡਾ ਤੋਂ ਹਾਤੂ ਪੀਕ ਵਾਲਾ ਇਹ ਬਲੌਗ। ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਪਿਛਲੇ ਸਾਲ ਹੀ ਆਪਣੇ ਇੱਕ ਮਿੱਤਰ ਨਾਲ ਇਨੌਵਾ ਗੱਡੀ ਵਿੱਚ ਹੀ ਬੈਡ ਸੈਟ ਅੱਪ ਤਿਆਰ ਕਰਕੇ ਅਤੇ ਆਪਣਾ ਸਿਲੰਡਰ ਭਾਡਾ ਟੀਡਾਂ ਲੈ ਕੇ ਲੁਧਿਆਣਾ ਸਿਮਲਾ ਰਾਮਪੁਰ ਚਿਤਕੁਲ ਕਾਜਾ ਪੂਰਾ ਸਪਿਤੀ ਟੂਰ ਕਰਕੇ ਲੋਸਰ ਹੁੰਦੇ ਹੋਏ ਅਟਲ ਟਨਲ ਪਾਰ ਕਰਕੇ ਮਨਾਲੀ ਕੀਰਤਪੁਰ ਲੁਧਿਆਣਾ ਸਰਕਟ ਪੂਰਾ ਕੀਤਾ ਸੀ। ਇਸ ਕਰਕੇ ਪੁਰਾਣੀ ਯਾਦ ਤਾਜਾ ਹੋ ਗਈ। ਇੱਕ ਮਾੜੀ ਜਿਹੀ ਗੁਸਤਾਖੀ ਹੈ, ਹਨੂਮਾਨ ਚੁੱਲਾ ਨਹੀ ਉਹ ਭੀਮ ਚੁੱਲਾ ਹੈ। ਬਾਕੀ ਅਗਲੇ ਬਲੌਗ ਦੀ ਉਡੀਕ ਵਿੱਚ ਤੁਹਾਡਾ ਆਪਣਾ, ਹਰਪਿੰਦਰਜੀਤ ਸਿੰਘ ਸਦਰਪੁਰਾ (ਲੁਧਿਆਣਾ)
ਦਜਾਨਵਾਦ ਬਾਈ ਜੀ ਵੀਡੀਓ ਪੂਰੀ ਤੇ ਗੌਰ ਨਾਲ ਦੇਖਣ ਲਈ | ਧਿਆਨ ਦਵਾਓਣ ਲਈ ਧੰਨਵਾਦ
ਮਿਲਦੇ ਹਾਂ ਅਗਲੇ ਬਲੌਗ ਵਿੱਚ ਬਾਈ ਮੇਰਿਓ
ਬਹੁਤ ਵਧੀਆ ਰਿਹਾ ਅੱਜ ਦਾ ਸਫ਼ਰ
ਰੱਬ ਰਾਖਾ
28:54/31:48 ਤੇ ਸਾਹਮਣੇ ਦਾ ਵਿਊ ਬਹੁਤ ਸੋਹਣਾ ਬਣ ਰਿਹਾ ਹੈ ਬਾਈ ਸਿਆਂ
Welcome to himachal, sir
Thank you
Subscribe kar ditta ji
Thank you brother
Osm Vlog bro 👍
Thank you for supporting brother
ਪੈਟ੍ਰੋਲ ਦੀਆਂ ਟੈਂਕੀਆਂ ਫੁੱਲ ਕਾਰਵਾਈਆਂ
ਮੋਟਰਸਾਇਕਲਾਂ ਦੀਆਂ
ਇੱਕ ਵਾਰੀ ਫਿਰ ਤੋਂ ਪਿਆਰ ਭਰੀ ਸਤਿ ਸ੍ਰੀ ਆਕਾਲ ਬਾਈਆਂ ਨੂੰ
ਸਤਸ਼੍ਰੀਅਕਾਲ ਬਿੱਟੀ ਤਲਵੰਡੀ ਵਾਲਿਆ
@@tarsemsafri 🙏🙏
ਕੈਂਪਿੰਗ ਲਈ ਜਗ੍ਹਾ ਬਹੁਤ ਵਧੀਆ ਹੈ ਬਾਈ ਸਿਆਂ
ਪਰ ਗਲਤੀ ਇਹ ਕਰ ਗਏ ਤੁਸੀਂ ਵੀ ਟੈਂਟ ਇਸ ਵਾਰੀ ਨਾਲ ਕੈਰੀ ਨਹੀ ਕੀਤੇ
Sir g,,, mai last week e subscribe kita ... Nal nal Purane vlogs dkh rha thde bht vdiya vlogs bnaye hun tk g.. Vry well explained. Biking da keeda fr jag gya thdi videos dkh k . Mai Mohali hi rehnda, apa cheti milange sir g.. Thnkuu
Thank you for supporting | ਜਰੂਰ ਮਿਲਾਂਗੇ insta ਤੇ follow ਕਰਲੋ ਜਦੋਂ ਮੋਹਾਲੀ ਆਇਆ update ਮਿਲ ਜਾਵੇਗੀ
Ok g
Unckle ji tuhadiya gla da swad aa janda....😅
Thank you for supporting
Road is very narrow
Hatu peak
Height 3400 mtr
You are at 11152 feet height
Very nice ❤
Thanks for supporting