jhatka maryada ll gaini gurmukh singh mahakaa ll budha dal ll Nihung budha dal

แชร์
ฝัง
  • เผยแพร่เมื่อ 25 ม.ค. 2023
  • jhatka maryada
    gaini gurdial singh mahakal
    budha dal
    96 crori
    Nihung budha dal

ความคิดเห็น • 88

  • @dharmindersingh5939
    @dharmindersingh5939 ปีที่แล้ว +18

    ਬਹੁਤ ਵਡਾ ਦੁਖਾਂਤ ਹੈ ਅਸੀ ਆਪਣਾ ਇਤਹਾਸ ਹੀ ਨਹੀਂ ਸਾਂਭ ਸਕੇ ।

  • @singhnaamsherda
    @singhnaamsherda ปีที่แล้ว +9

    Patshao mahakal gaini gurmukh singh g de awz ah jo katha kr reha wa patshao

    • @swalakh96
      @swalakh96 11 หลายเดือนก่อน +1

      Hnji

  • @bahadursinghlali9139
    @bahadursinghlali9139 ปีที่แล้ว +14

    ਗੱਜ ਕੇ ਜੈਕਾਰਾ ਗਜਾਵੇ ਨਿਹਾਲ ਹੋ ਜਾਵੇ ਅਮ੍ਰਿਤ ਬਾਲੀ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਸਹੀਦਾ ਸਿੰਘਾ ਦੇ ਚਰਨਾ ਨੂੰ ਭਾਵੇ 🙏🙏🙏🙏🙏🙏ਸਤਿ ਸ੍ਰੀ ਅਕਾਲ 🙏🙏🙏🙏🙏ਅਕਾਲ ਹੀ ਅਕਾਲ ਅਕਾਲ

    • @gurukekregemojguruke4857
      @gurukekregemojguruke4857 ปีที่แล้ว +1

      sri guru gobind singh ji ਨੂੰ ੳੂਹੀ ਭਾਞੇਗਾ ਨਾ ਜੌ ੳੂਹਨਾ ਦੇ ਹੂੰਕਮ ਞਿਚ ਹੌਞੇਗਾ ਕੀ ਜਾ ਬਾਦਲਾ ਦਾ ਚੱਮਚਾ ਸਰਕਾਰ ਦਾ ਟਾੳੂਟ ਅਾਟੇ ਦਾਲ ਲੲੀ ਸਿੱਖਾ ਦੀ ਞਿਰੌਧਤਾ ਬਾਦਲ ਦੇ ਗੂਣ ਗਾੳੂਣ ਞਾਲਾ ਭਾਞੇਗਾ

    • @gurukekregemojguruke4857
      @gurukekregemojguruke4857 ปีที่แล้ว +1

      ਬੇਅਦਬੀ ਦੇ ਦੌਸੀ ਮੱਦਦ ਕਰਨ ਞਾਲੈ

    • @gurukiladlifaujnihungmanpr3598
      @gurukiladlifaujnihungmanpr3598 ปีที่แล้ว +1

      ਗੁਰਬਰ ਅਕਾਲੱਲ⚔️⚔️⚔️

    • @manvirsidhu4341
      @manvirsidhu4341 ปีที่แล้ว

      @@gurukekregemojguruke4857 बब2बबलू सितम्बर की तरह इस 0

    • @RajbirSingh-kd2tx
      @RajbirSingh-kd2tx 9 หลายเดือนก่อน

      Akaal 🙏

  • @ParamjeetSingh-ru2qk
    @ParamjeetSingh-ru2qk 19 วันที่ผ่านมา

    Waheguru ji ❤

  • @jacksingh7428
    @jacksingh7428 ปีที่แล้ว +2

    🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏

  • @manvindervirk4552
    @manvindervirk4552 ปีที่แล้ว +4

    Waheguru ji ka Khalsa waheguru ji ki Fateh ji

  • @swarnkour3404
    @swarnkour3404 ปีที่แล้ว +3

    ਵਾਹਿਗੁਰੁ ਜੀ ਵਾਹਿਗੂਰੂ ਜੀ

  • @kulwantsingh9415
    @kulwantsingh9415 ปีที่แล้ว +5

    ਵਾਹਿਗੁਰੂ ਜੀ

  • @harminderkaur4759
    @harminderkaur4759 ปีที่แล้ว +4

    Waheguru ji 🙏🙏🙏🙏🙏🙏

  • @devindersingh2586
    @devindersingh2586 ปีที่แล้ว +1

    ਵਾਹਿਗੁਰੂ

  • @user-mandeepsingh44
    @user-mandeepsingh44 ปีที่แล้ว +1

    Waheguru Ji 🙏

  • @pardeepsingh6154
    @pardeepsingh6154 ปีที่แล้ว +1

    Good information

  • @AmritSingh-oq2rv
    @AmritSingh-oq2rv ปีที่แล้ว +3

    Sahi keha ji

  • @LoveLove-kt3mz
    @LoveLove-kt3mz ปีที่แล้ว

    ਧੰਨਵਾਦ ਜੀ

  • @pardeepsingh7117
    @pardeepsingh7117 ปีที่แล้ว +1

    🙏🙏🙏

  • @gurukiladlifaujnihungmanpr3598
    @gurukiladlifaujnihungmanpr3598 ปีที่แล้ว

    ਗੁਰਬਰ ਅਕਾਲੱਲ ⚔️⚔️⚔️

  • @RavinderKaur02
    @RavinderKaur02 ปีที่แล้ว +3

    Waheguruji amritdhaaris nu manai hai meet sharab di

    • @artenthusiasts22
      @artenthusiasts22 ปีที่แล้ว +5

      Veer sharab ni pini par jhatka koi vi sikh shak sakda hai

    • @zibconstruction9421
      @zibconstruction9421 ปีที่แล้ว +1

      Hanji bilkul manai eh , jo khaande ne amrit shak ke oh guru de singh hai he nahi , guru sahib ji ne likhya suraa bhaang machlee jo praani khaye, jo praani meet maas khanda oh chahe jinna marji , nitnem karlave jiney marji tirath ghum lave oh manjoor nahi hunde guru sahib ji nu ehna loka ne he beda garak kita. Waheguru ji ka khalsa waheguru ji ki fateh

    • @jacksingh7428
      @jacksingh7428 ปีที่แล้ว +1

      ​@@zibconstruction9421
      Maas Maas Kar murakh chagde

    • @sukhbirsinghdollar8705
      @sukhbirsinghdollar8705 3 หลายเดือนก่อน

      ​@@artenthusiasts22ਪਹਿਲੀ ਗੱਲ ਗੁਰੂ ਸਾਹਿਬ ਨੇ ਝਟਕਾ ਮਰਿਆਦਾ ਇੱਕ ਸ਼ਸਤਰ ਵਿੱਦਿਆ ਮਰਿਆਦਾ ਹੈ ਸਿੰਘ ਜਿਹੜਾ ਹੈ ਗੁਰੂ ਦਾ ਸੰਤ ਤੇ ਸਿਪਾਹੀ ਹੈ ਉਸ ਖਾਲਸਾ ਪੰਥ ਛਤਰੀਆਂ ਦਾ ਪੰਥ ਉਹ ਝਟਕਾ ਕਰ ਸਕਦਾ ਹੈ। ਤੇ ਝਟਕਾ ਕਰਨ ਤੋਂ ਬਾਅਦ ਉਹ ਸ਼ੱਕ ਵੀ ਸਕਦਾ ਪਰ ਉਦੋਂ ਚੱਕ ਸਕਦਾ ਜਦੋਂ ਕੁਝ ਖਾਣ ਨੂੰ ਨਾ ਮਿਲੇ ਕੋਈ ਜੰਗ ਵਾਲਾ ਬਿਰਤੀ ਬਣ ਜਾਵੇ ਸ਼ਰੀਰ ਨੂੰ ਜਿਉਂਦਾ ਰੱਖਣ ਵਾਸਤੇ ਸ਼ਰੀਰ ਨੂੰ ਤਾਕਤ ਦੇਣ ਵਾਸਤੇ ਖਾ ਸਕਦਾ ਪਰ ਜੇ ਸਵਾਦ ਲਈ ਕੋਈ ਖਾਂਦਾ ਤਾਂ ਉਹ ਪਾਪ ਹੈ

  • @shersinghdilruba
    @shersinghdilruba ปีที่แล้ว +1

    Eh san Gyani Gurmukh Singh Ji Ludhianey Waley Mahapurakh

  • @officialparamjeetsalaria1599
    @officialparamjeetsalaria1599 ปีที่แล้ว +2

    🙏🙏🙏🙏🙏🙏🙏🙏👌👌👌👌

  • @harnadarsingh1338
    @harnadarsingh1338 ปีที่แล้ว +2

    Gurbani dvara pro

  • @lakhvirsingh9492
    @lakhvirsingh9492 ปีที่แล้ว +1

    Jung yudh kern wala time nai Wahegur ji
    Time badel giya Dharm naal sansari Education naal jung kerni hi

  • @kawaljitsinghkaka39
    @kawaljitsinghkaka39 ปีที่แล้ว +1

    Aas di war vich ve shabad aunde ne meet khan bare

  • @DvineFashionPoint
    @DvineFashionPoint ปีที่แล้ว +4

    Pr baba g bakra da ki ksoor guru nanakdav g na ta bali dan ton v mna kita c

  • @HardeepSingh-cy1vv
    @HardeepSingh-cy1vv ปีที่แล้ว

    Photo ta la deo sher singha di fast pic kehdi a

  • @Khadku.Singh9
    @Khadku.Singh9 3 หลายเดือนก่อน

    Baba ji guru Nanak dev ji di eh sakhi kithe likhi he dasso

  • @bikramsingh7655
    @bikramsingh7655 ปีที่แล้ว +1

    eh gyani gurmukh singh ji di avaaj hai ji

  • @hip-hopindia7420
    @hip-hopindia7420 ปีที่แล้ว +2

    Chandi Shakti khalsa pe kyu hajir hoti hai ? Chandi hai kya akaalporakh ki shakti jo maa chandi maa kalka hai ?

    • @manigaming5270
      @manigaming5270 ปีที่แล้ว +5

      Chandi akal purakh ki shakti hai

  • @jagabega6531
    @jagabega6531 ปีที่แล้ว +2

    ਖੂਨ ਤਾਂ ਨਹਿੰਗਾਂ ਚੋਂ ਵੀ ਹੁੰਦਾ

    • @AvtarSingh-ne8qr
      @AvtarSingh-ne8qr ปีที่แล้ว

      ਏਨਾ ਕੇੜਾ ਪਾਣੀ ਕੇਹਾ ਏ 😆 ਖੂਨ ਹੀ ਐ ਸਾਡੇ ਵਿੱਚ ਤੇਰੇ ਵਿਚ ਕੀ ਐ

  • @swalakh96
    @swalakh96 11 หลายเดือนก่อน

    Mahakal baba gurmukh singh ji di katha aa title change kro

  • @avtarsingh6618
    @avtarsingh6618 9 หลายเดือนก่อน +1

    Meet khaa ke shraab peen nu vi jee krega ,, fer baani kive parr ho ju??

  • @hip-hopindia7420
    @hip-hopindia7420 ปีที่แล้ว +2

    Guru govind singh ji or guru nanak dev ji ne kabhi meat or no veg nhi khaya fir baaki kyu khaaye ? Khalsa ji

    • @manigaming5270
      @manigaming5270 ปีที่แล้ว +1

      Bai history dekho Guru Nanak Dev Ji meat khate the Guru Gobind Singh daily shikar khelte the . Jo person daily shikar khelta ho woh meat khata hi hoga . Aur history mai toh saaf likha hai Guru Gobind Singh Ji meat khate the

    • @jatindersandhu865
      @jatindersandhu865 ปีที่แล้ว

      😂😂😂😂

  • @amansinghchandigarh1455
    @amansinghchandigarh1455 ปีที่แล้ว

    Loha rakat nhi shakda

  • @harbanssingh6464
    @harbanssingh6464 ปีที่แล้ว +2

    ਬੱਕਰਾ ਕਿਉ ਸੇਰ ਦਾ ਸ਼ਿਕਾਰ ਕਰੋ ਸੇਰ ਚ ਵੀ ਖ਼ੂਨ ਹੁੰਦਾ

    • @AvtarSingh-ne8qr
      @AvtarSingh-ne8qr ปีที่แล้ว +1

      ਚੱਲ ਆਜਾ ਚੱਲਦੇ ਆ

  • @ਹਰਿਕੀਆਂਕਥਕਹਾਣੀਆਂ

    ਫੁਰਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ)-
    🙏
    ਸਲੋਕ ਕਬੀਰ ਜੀ (ਭ. ਕਬੀਰ) (੨੦੦):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੫ ਪੰ. ੬
    ਕਬੀਰ ਹਜ ਕਾਬੇ ਹਉ ਜਾਇ ਥਾ ਆਗੈ ਮਿਲਿਆ ਖੁਦਾਇ ॥
    ਸਾਂਈ ਮੁਝ ਸਿਉ ਲਰਿ ਪਰਿਆ ਤੁਝੈ ਕਿਨ੍ਹ੍ਹਿ ਫੁਰਮਾਈ ਗਾਇ ॥੧੯੭॥
    ਕਬੀਰ ਹਜ ਕਾਬੈ ਹੋਇ ਹੋਇ ਗਇਆ ਕੇਤੀ ਬਾਰ ਕਬੀਰ ॥
    ਸਾਂਈ ਮੁਝ ਮਹਿ ਕਿਆ ਖਤਾ ਮੁਖਹੁ ਨ ਬੋਲੈ ਪੀਰ ॥੧੯੮॥
    ਕਬੀਰ ਜੀਅ ਜੁ ਮਾਰਹਿ ਜੋਰੁ ਕਰਿ ਕਹਤੇ ਹਹਿ ਜੁ ਹਲਾਲੁ ॥
    ਦਫਤਰੁ ਦਈ ਜਬ ਕਾਢਿ ਹੈ ਹੋਇਗਾ ਕਉਨੁ ਹਵਾਲੁ ॥੧੯੯॥
    ਕਬੀਰ ਜੋਰੁ ਕੀਆ ਸੋ ਜੁਲਮੁ ਹੈ ਲੇਇ ਜਬਾਬੁ ਖੁਦਾਇ ।
    ਦਫਤਰਿ ਲੇਖਾ ਨੀਕਸੈ ਮਾਰ ਮੁਹੈ ਮੁਹਿ ਖਾਇ ॥੨੦੦॥
    ਕਬੀਰ ਲੇਖਾ ਦੇਨਾ ਸੁਹੇਲਾ ਜਉ ਦਿਲ ਸੂਚੀ ਹੋਇ ॥
    ਉਸੁ ਸਾਚੇ ਦੀਬਾਨ ਮਹਿ ਪਲਾ ਨ ਪਕਰੈ ਕੋਇ ॥੨੦੧॥
    ਏਹੇ ਲੋਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦੋਖੀ ਨਕਲ਼ੀ ਸਿੱਖ ਹਨ,,ਗੁਰੂ ਸੰਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹੁਕਮ ਤੇ ਪਹਿਰਾ ਦਿੰਦੇ ਹੋਏ ਇਹਨਾਂ ਪਾਖੰਡੀ ਮਲੇਸ਼ਾ ਨੂੰ ਕਿਨਾਰੇ ਕਰਕੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਫੁਰਮਾਨ ਤੇ ਪਾਵਨ ਦਰ ਦੀ ਬੇਅਦਬੀ ਕਰਨ ਵਾਲਿਆ ਨੂੰ ਸਜ਼ਾ ਦੇਣੀ ਚਾਹੀਦੀ ਹੈ,,,
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ।।

  • @NIRMALSINGH-bk6wk
    @NIRMALSINGH-bk6wk ปีที่แล้ว +1

    ਬਾਬਾ ਜੀ, ਇਤਹਾਸ ਪੜਿਆ ਕਰੋ।

    • @ravindersingh378
      @ravindersingh378 ปีที่แล้ว +1

      Nahi padaya ta hi keh reha eh baba

    • @manigaming5270
      @manigaming5270 ปีที่แล้ว +1

      @@ravindersingh378 Baba ithias janda aa tahi kehnda . Kurakshetar ch maas pakaya c guru nanak dev ji ne

  • @kawaljitsinghkaka39
    @kawaljitsinghkaka39 ปีที่แล้ว +9

    Tusi khana kho Guru nanak sahib ji nu badnam na karo

  • @HarmanDeep-by6eu
    @HarmanDeep-by6eu 7 หลายเดือนก่อน +1

    ਬੇਜ਼ੁਬਾਨ ਤੇ ਤਰਸ ਕਰੋ ਬਾਬਾ ਜੀ ਕਿਸੇ ਨੂੰ ਜੀਵਨ ਨਈ ਦੇ ਸਕਦੇ ਤਾਂ ਮਾਰਨ ਦਾ ਵੀ ਕੋਈ ਹੱਕ ਨਹੀ ਜੀ

  • @ਹਰਿਕੀਆਂਕਥਕਹਾਣੀਆਂ

    Gyani Inderjit Kehnde Shastraa Ne Ki Juice Peena...Ki Gyani Inderjit Satguru Aa ??? Jo Ohdi Gall Maniye..????
    Shastaraa Ne Khoon Peena .Tuhanu Shastraa Ne Keha Assi khoon peena.??
    Anpad Gall Di V Had Hundi aa
    Ki Khoon Naa Peeke Shastar Mar Janda.????
    Je Ini He Khoon Di Pyaas aa Te Apna Khoon Pyaao Swaad v aawe.!!

  • @sandeepkarnawalsandeepkarn3097
    @sandeepkarnawalsandeepkarn3097 ปีที่แล้ว +2

    Ehh paap hai kisi jaanvaar nu maarna

  • @SinghDhillon-ll5lr
    @SinghDhillon-ll5lr ปีที่แล้ว

    ਗੁਰਦਆਰਿਆ ਅੰਦਰ ਮੀਟ ਨਹੀ ਹੋਣਾ ਚਾਹੀਦਾ ਬਾਬਾ ਜੀ

    • @AvtarSingh-ne8qr
      @AvtarSingh-ne8qr ปีที่แล้ว

      ਮਾਸ ਮਤਲਬ ਮੀਟ।। ਤੂੰ ਕੀ ਆ ਫੇਰ 😆 ਗੁਰਦੁਆਰਾ ਸਾਹਿਬ ਅੰਦਰ ਨਾ ਜਾਇਆ ਕਰ

  • @PrabhjotSingh-rq7dk
    @PrabhjotSingh-rq7dk ปีที่แล้ว

    Akil hi akil hai

  • @HarmanDeep-by6eu
    @HarmanDeep-by6eu 5 หลายเดือนก่อน

    ਬਿਲਕੁਲ ਨਹੀਂ ਸਿੰਘ ਸਾਹਿਬ ਜੀ ਤੁਸੀਂ ਗਲਤ ਹੋ ਆਪਣੀ ਆਤਮਾ ਦੀ ਆਵਾਜ਼ ਸੁਣੋ ਨਿਰਦੋਸ਼ ਤੇ ਤਰਸ ਕਰੋ

  • @ballo4212
    @ballo4212 ปีที่แล้ว +2

    ਕੁੱਤੇ ਨੀ ਝਟਕਾ ਸਕਦੇ ਖੂਨ ਹੁੰਦਾ ਬਾਕੀ ਜਿਆਦਾ ਪੈਦੇ ਘਟਣਗੇ

  • @ਹਰਿਕੀਆਂਕਥਕਹਾਣੀਆਂ

    pehli Gall ke Tuhanu Mahakal Da Darja Kisne Dittaa ,,,Ki Tussi Kudrat Chlaa Rahe Ho Jo Mahakal Naam lagataa.....Kidrat te oho Kaadar kareem Allah" chalaa rehaa..
    Doosra Bhuti History naa Sunaayo..History De sikh Ni Assi ,Kewal te kewal Sri Guru Granth saab maharaj de sikh Haa.....History Badli Jaa skdi..
    teesra Ke Tussi Line Boli ke " Shastardhari De Kam ki Hunde Shikaar Krke Leande C....Then what???
    KI shastar Sirf Shikaar Vaste He Paye jande Kise Di Raksha Vaste Apni Rakshaa Vaaste Nahee?????
    Tuhaanu Gyaani Kisne Banaata Samaj Ni Andi...
    lakh lahntaaa..
    Chotha Lakhmi Chand ,Sri Chand Ji Ki Krde C Tussi Vkh ke Aande c.???
    Panjwaa,, Oho Jo Marji Krn Ki Oho tuhade Guru Ne ,Tuhade Hon Ge Tussi follow Kro ,,,Saade Ni Oh,,Saada te Patshah Deen Dyal Satguru Granth Saab Maharaj Ne..Sri Guru Gobind Singh Sahib Maharaj De Saroop Guru Nanak Di Gaddi de Maalik..

    • @GaganSingh-zg6vi
      @GaganSingh-zg6vi ปีที่แล้ว

      Tuhadi behas ch ni aunda me ... Tuc keha baba shri chand g te lakhmi das bare .... Jdo sukhmani sahib g d banni auni bnnd ho gi c naa te guru arjan dev sahib mahraaj g ne shri chand sahib g ni keha k tuc guru nanak saab g di ansh ho kirpa kri fr ohana ne keha c k asse apne peo di braabri nhi krr sakde te mool mantr da jaap k sunaya jo sukhmani sahib ander slok aa . addh sach jugaad sach .. vala salok os vich sehari da frk pa k likhyaa . bhave sukhmani sahib di bani vale gutka sahib ch chek krr leo ..
      Eh sbb kehn da mtlb k tuc keha apa ni shri chand te lakhmi dass nu mqnde fr ta es hisaab naal tuc guru grnth sahib nu v nhi mande ... 2 akhr prr k gyani ni bnyyaa janda smje

  • @ramsam5502
    @ramsam5502 ปีที่แล้ว

    ਬਾਬਾ ਜੀ ਇਤਿਹਾਸ ਸਹੀ ਬੋਲਿਆ ਕਰੋ ਐਂਵੇਂ ਨਾ ਗੁਰੂ ਸਾਹਿਬ ਜੀ ਨੂੰ ਬਦਨਾਮ ਕਰੋ ਬ੍ਰਾਹਮਣਾਂ ਵਾਲੀ ਸੋਚ ਨਾ ਵਰਤੋ

    • @AvtarSingh-ne8qr
      @AvtarSingh-ne8qr ปีที่แล้ว

      ਤੂੰ ਜਾਕੇ ਬਾਣੀ ਪੜ ਦੇਖ ਜਾਕੇ ਘਰੇ ਬੈਠਾ ਗੱਲਾ ਕਰੀ ਜਾਂਦਾ ਬਾਣੀ ਵਿੱਚੋਂ ਸਬ ਪੜ ਕੇ ਦੱਸਿਆ

  • @sukhbirsinghdollar8705
    @sukhbirsinghdollar8705 3 หลายเดือนก่อน

    ਪਹਿਲੀ ਗੱਲ ਗੁਰੂ ਸਾਹਿਬ ਨੇ ਝਟਕਾ ਮਰਿਆਦਾ ਇੱਕ ਸ਼ਸਤਰ ਵਿੱਦਿਆ ਮਰਿਆਦਾ ਹੈ ਸਿੰਘ ਜਿਹੜਾ ਹੈ ਗੁਰੂ ਦਾ ਸੰਤ ਤੇ ਸਿਪਾਹੀ ਹੈ ਉਸ ਖਾਲਸਾ ਪੰਥ ਛਤਰੀਆਂ ਦਾ ਪੰਥ ਉਹ ਝਟਕਾ ਕਰ ਸਕਦਾ ਹੈ। ਤੇ ਝਟਕਾ ਕਰਨ ਤੋਂ ਬਾਅਦ ਉਹ ਸ਼ੱਕ ਵੀ ਸਕਦਾ ਪਰ ਉਦੋਂ ਚੱਕ ਸਕਦਾ ਜਦੋਂ ਕੁਝ ਖਾਣ ਨੂੰ ਨਾ ਮਿਲੇ ਕੋਈ ਜੰਗ ਵਾਲਾ ਬਿਰਤੀ ਬਣ ਜਾਵੇ ਸ਼ਰੀਰ ਨੂੰ ਜਿਉਂਦਾ ਰੱਖਣ ਵਾਸਤੇ ਸ਼ਰੀਰ ਨੂੰ ਤਾਕਤ ਦੇਣ ਵਾਸਤੇ ਖਾ ਸਕਦਾ ਪਰ ਜੇ ਸਵਾਦ ਲਈ ਕੋਈ ਖਾਂਦਾ ਤਾਂ ਉਹ ਪਾਪ ਹੈ