ਜਿਸ ਸਿੰਘ ਦੇ ਪੈਰਾਂ ਥੱਲੇ ਆਈ ਸੰਤਾਂ ਦੀ ਤਸਵੀਰ ਓਸੇ ਨੇ Makhu ਨੂੰ ਦੱਸੀ ਸਾਰੀ ਸੱਚਾਈ ਤੇ ਚੰਗਾ ਖੜਕਾਇਆ Valtoha

แชร์
ฝัง
  • เผยแพร่เมื่อ 17 พ.ย. 2024

ความคิดเห็น • 124

  • @bhagwantsingh7006
    @bhagwantsingh7006 9 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ

  • @ਦੇਗਤੇਗਫਤਹਿਪੰਥਕੀਜੀਤ
    @ਦੇਗਤੇਗਫਤਹਿਪੰਥਕੀਜੀਤ 9 หลายเดือนก่อน +47

    ਸਹੀ ਗੱਲ ਆ, ਸਿੰਘ ਸਾਹਿਬ ਕੋਲੋਂ ਅਣਜਾਣੇ ਵਿੱਚ ਭੁੱਲ ਹੋ ਗਈ

  • @SahibSandhu-y4s
    @SahibSandhu-y4s 9 หลายเดือนก่อน +19

    ਬਹੁਤ ਹੀ ਵਧੀਆ ਅਵਾਜ਼ ਨਾਲ ਜਵਾਬ ਦਿੱਤਾ ਹਰਪਾਲ ਸਿੰਘ ਬਲੇਰ ਨੇ

  • @mswarashersingh2200
    @mswarashersingh2200 9 หลายเดือนก่อน +5

    ਭਾਈ ਹਰਪਾਲ ਸਿੰਘ ਜੀ ਬਲੇਰ ਇਕ ਬਹੁਤ ਹੀ ਮਿਹਨਤੀ ਅਣਥੱਕ ਅਤੇ ਹਰ ਇੱਕ ਦਾ ਦਿਲੋ ਸਤਿਕਾਰ ਕਰਨ ਵਾਲੇ ਹਨ।❤❤❤❤❤

  • @SukhdeepSingh-fw4mi
    @SukhdeepSingh-fw4mi 9 หลายเดือนก่อน +19

    ਬੁਹਤ ਪਿਆਰ ਨਾਲ ਜਵਾਬ ਦਿੱਤਾ 🙏

  • @richhpalsra9823
    @richhpalsra9823 9 หลายเดือนก่อน +33

    ਬਹੁਤ ਹੀ ਸੋਹਣਾ ਉਤਰ ਦਿੱਤਾ ਭਾਈ ਸਾਹਿਬ ਹਰਪਾਲ ਸਿੰਘ ਜੀ ਨੇ ❤ ।। ਬਲਟੋਹੇ ਅਰਗੇ ਹੱਲ ਗੇ ਨੇ

  • @jagdeepchahal7325
    @jagdeepchahal7325 9 หลายเดือนก่อน +14

    ਸਵਾਲ ਬਹੁਤ ਵਧੀਆ ਸੀ ਜੀ ਉੱਤਰ ਵੀ ਬਹੁਤ ਵਧੀਆ ਦਿੱਤਾ ਸਵੇਰੇ ਦਾ ਭੁਲਿਆ ਸ਼ਾਮ ਨੂੰ ਘਰ ਆ ਜਾਵੇ ਉਸ ਨੂੰ ਭੁੱਲੀਆ ਨਹੀਂ ਕਹਿੰਦੇ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @kulbeersingh3232
    @kulbeersingh3232 9 หลายเดือนก่อน +19

    ਸਿੱਖ ਜਥੇਬੰਦੀਆਂ ਨੇ ਬਹੁਤ ਵਧੀਆ ਤਰੀਕੇ ਨਾਲ ਮਸਲਾ ਸੁਲਜਾਇਆ

  • @prabhnoortiwana1482
    @prabhnoortiwana1482 9 หลายเดือนก่อน +16

    ਕੋਈ ਗੱਲ ਨਹੀਂ ਵੀਰ ਆਪਿਂ ਤਾਂ ਭੁੱਲਣ ਹਾਰ ਗੁਰੂ ਬਖਸ਼ਣ ਹਾਰ ਹੈ ਵੀਰੇ ਇਨਾਂ ਨੂੰ ਹੋਰ ਕੋਈ ਕੰਮ ਨਹੀਂਹੈ ਇਹ ਵਿਹਲੇ ਤਾਂ ਹੀ ਹੋਏ ਹਨ

  • @baljindersinghdullat
    @baljindersinghdullat 9 หลายเดือนก่อน +25

    ਇਹ ਤਸਵੀਰ ਲਗਾ ਰਹੇ ਸੀ ਤਾ ਕਰਕੇ ਭੁੱਲ ਹੋ ਗਈ ਹੈ , ਭੁੱਲ ਕਿਸੇ ਤੋ ਵੀ ਹੋ ਸਕਦੀਆ ਜੀ ..

  • @sharandubb3967
    @sharandubb3967 9 หลายเดือนก่อน +31

    ਵਲਟੋਹਾ ਬਾਦਲਾਂ ਦਾ ਟੱਟੂ ,ਬਲੇਰ ਸਿੰਘ ਜੀ ਇੱਕ ਬਹੁਤ ਵਧੀਆ ਇਨਸਾਨ ਚੜ੍ਹਦੀ ਕਲਾ ਵਾਲੇ ਸ਼ਖਸ ਨੇ

    • @SinghBh-mu8wv
      @SinghBh-mu8wv 9 หลายเดือนก่อน +1

      ਵਿਰਸਾ ਤਾਂ ਖੁਦ ਗੰਦ ਹੈ ਸ਼ਰਮ ਨਹੀਂ ਆਉਂਦੀ ਬਾਣਾ ਪਾ ਕੇ ਕਹਿ ਜਿਹੀਆਂ ਕਰਤੂਤਾਂ ਕਰਦਾ ਇਹਨਾਂ ਦੇ ਰਾਗੀ ਸੋਸ਼ਲ ਮੀਡੀਆ ਤੇ ਕਛਹਿਰੇ ਖੋਲ ਕੇ ਵੀਡੀਓ ਬਣਾਉਂਦੇ ਇਹ ਬਹਾਲ ਕਰਕੇ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਕੀਰਤਨ ਕਰਵਾਉਂਦੇ ਇਨਾ ਦੇ ਚੰਦੂ ਪੁਸ਼ਾਕਾਂ ਸਵਾਕੇ ਸਰਸੇ ਵਾਲੇ ਨੂੰ ਪਹਿਨਾਉਂਦੇ ਉਦੋਂ ਬਲਟੋਹ ਹਾਂ ਕਿਉਂ ਨਹੀਂ ਬੋਲਦਾ ਤੈਨੂੰ ਸਲਾਹ ਕਿਸੇ ਟਰੇਨ ਅੱਗੇ ਪੈ ਜਾ ਪੰਥ ਦੇ ਮਗਰੋਂ ਲੈ ਜਾ ਨਾਲ ਸੁੱਖੇ ਅਮਲੀ ਨੂੰ ਵੀ ਲੈ ਜਾ

    • @RavinderSingh-zw7nm
      @RavinderSingh-zw7nm 9 หลายเดือนก่อน

      Bilkul virre. E paji. Bhut badyea guru ji de Sikh hn....bki .kat shat ke ..koom de dokhi. Mukhbaar ..kuj bi kar skdde .AAAAa

  • @gillSandhu-p6h
    @gillSandhu-p6h 9 หลายเดือนก่อน +6

    ਵੀਰ ਹਰਪਾਲ ਸਿੰਘ ਬਹੁਤ ਹੀ ਵਧੀਆ ਇਨਸਾਨ ਹਨ।

  • @tajinderkaur9860
    @tajinderkaur9860 9 หลายเดือนก่อน +8

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @SatnamSingh-bz3uc
    @SatnamSingh-bz3uc 9 หลายเดือนก่อน +4

    ਬਾਬਾ ਹਰਪਾਲ ਸਿੰਘ ਜੀ ਜਿੰਦਾਬਾਦ

  • @PratapSingh-dr6oy
    @PratapSingh-dr6oy 9 หลายเดือนก่อน +9

    ਭੁੱਲ ਚੁੱਕ ਮੁਆਫ ਕਰਨਾਂ ਰੱਬਾ ਭੁੱਲ ਚੁੱਕ ਦੀ ਮੁਆਫੀ ਮੰਗਣ ਨਾਲ ਬੰਦਾ ਬਹੁਤ ਵੱਡਾ ਹੋ ਜਾਂਦਾ ਜੀ

  • @sarbansingh4422
    @sarbansingh4422 9 หลายเดือนก่อน +10

    ਮੈਂ ਗੁੱਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਬੱਚਾ ਆਪਦੇ ਪਿਓ ਦੇ ਮੋਢਿਆ ਤੇ ਨਾ ਬੈਠੂਗੇ ਤੇ ਬੈਠੂ ਕਿਹਦੇ ਮੋਢਿਆ ਤੇ ਇਹ ਕੋਈ ਬੇਅਦਬੀ ਨਹੀਂ ਜੋ ਸੇਵਾ ਕਰਦੇ ਆ ਸਿੰਘ ਸੇਵਾ 'ਚ ਸਭ ਕੁਝ ਹੋ ਜਾਂਦਾ ਤੇ ਐਵੇਂ ਗਲਤ ਬੰਦੇ ਦੇ ਮਗਰ ਲਾ ਕੇ ਸਿੱਖੀ ਨੂੰ ਖਰਾਬ ਨਾ ਕਰੋ ਵਾਹਿਗੁਰੂ ਜੀ ਕਾ ਖਾਲਸਾ

  • @HardeepSingh-nx7sv
    @HardeepSingh-nx7sv 9 หลายเดือนก่อน

    Good excellent work and job bhai HARPAL SINGH JINDABAD

  • @sukhwindersinghshahzada8416
    @sukhwindersinghshahzada8416 9 หลายเดือนก่อน +6

    ਵਾਹਿਗੁਰੂ ਜੀ

  • @luckysingh-po1gh
    @luckysingh-po1gh 9 หลายเดือนก่อน +3

    Waheguru ji 🙏🌹
    Shaheed sikha nuh koti koti parnam ji 🙏🌹

  • @jagtarkhalsa6956
    @jagtarkhalsa6956 9 หลายเดือนก่อน +4

    ਭਾਈ ਹਰਪਾਲ ਸਿੰਘ ਬਲੇਅਰ ਸਾਹਿਬ ਬਹੁਤ ਵਧੀਆ ਸਿੰਘ ਹਨ

  • @gurnamsingh6163
    @gurnamsingh6163 9 หลายเดือนก่อน +9

    ਵਟੋਹਾ ਇੱਕ ਹੈ ਚੀਮਾ ਚੰਦੂਮਾਜਰਾ ਮਲੂਕਾ ਜਗੀਰੋ ਲੁਤਰੋ ਕੁਝ ਹੋਰ ਵੀ ਨੇ ਸੁਖਬੀਰ ਏਨਾ ਦਾ ਸਰਗਨਾ ਹੈ ਏਹ ਪੰਥ ਦੇ ਦੁਸਮਣ ਨੇ

  • @raniya-wl2gy
    @raniya-wl2gy 9 หลายเดือนก่อน +13

    ਵਲਟੋਹਾ ਗਦਾਰ ਹੈ ਏਸ ਨੇ ਸੰਤ ਜਰਨੈਲ ਸਿੰਘ ਜੀ ਨਾਲ

  • @HardeepSingh-nx7sv
    @HardeepSingh-nx7sv 9 หลายเดือนก่อน

    Good harpal Singh saab thanks

  • @jasbirpalsingh8910
    @jasbirpalsingh8910 9 หลายเดือนก่อน +4

    Waheguru ji harpal singh ji ne gl bilkul theek kiha ji makhu saab ji

  • @GurdarshansinghSidhu-gg7fu
    @GurdarshansinghSidhu-gg7fu 9 หลายเดือนก่อน +14

    ਵਲਟੋਹਾ ਰਾਮ ਰਹੀਮ ਦੀ ਓਲਾਦ ਹੈ

  • @malkirsingh5550
    @malkirsingh5550 9 หลายเดือนก่อน +4

    Waheguru ji

  • @GurmeetSingh-ru7vq
    @GurmeetSingh-ru7vq 9 หลายเดือนก่อน +2

    Waha guruji wahaguru ji waheguru ji

  • @jsranajsrana5263
    @jsranajsrana5263 9 หลายเดือนก่อน +1

    ਬਲਟੋਹੇ ਦਾ ਬਲੇਰ ਸਿੰਘ ਨਾਲ ਲੱਗਣਾ ਹੀ ਇਸ ਗੱਲ ਦਾ ਸਬੂਤ (ਕਿਉਂ ਕੀ ਬਲਟੋਹਾ ਐਂਡ ਪਾਰਟੀ ਹੱਦ ਦਰਜੇ ਦੇ ਬੇਈਮਾਨ ਤੇ ਘਟੀਆ ਲੋਕ ਹਨ) ਹੈ ਕਿ ਬਲੇਰ ਸਿੰਘ ਇਮਾਨਦਾਰ ਤੇ ਸੱਚੇ ਬੰਦੇ ਹੋਣਗੇ.

  • @shobzshobz
    @shobzshobz 9 หลายเดือนก่อน

    Wah wah wah great one jehra galati maane ,us tu Wada Banda nahi .ignore all thing he accepted his mistake good up

  • @AmrikSingh-kh8yx
    @AmrikSingh-kh8yx 9 หลายเดือนก่อน +6

    ਵਲਟੋਹਾ ਸੱਭ ਤੋਂ ਵੱਡਾ ਗਦਾਰ ਬੰਦਾ ਏ

  • @JOHALDESIWEB
    @JOHALDESIWEB 9 หลายเดือนก่อน

    ਸਾਨੂੰ ਵੀ ਪਹਿਲੇ ਦਿਨ ਹੀ ਲੱਗਾ ਸੀ ਕਿ ਇਹ ਗਲਤ ਹੋਇਆ,ਪਰ ਹਲਾਤ ਇਹੋ ਜਿਹੇ ਬਣ ਗਏ ਸੀ ਕਿ ਜਾਣੇ ਅਣਜਾਣੇ ਵਿੱਚ ਵਿੱਚ ਭੁਲ ਹੋ ਗਈ, ਵਾਹਿਗੁਰੂ ਜੀ

  • @SatpalSingh-kq1im
    @SatpalSingh-kq1im 9 หลายเดือนก่อน +3

    ❤Waheguru Ji ❤ Waheguru Ji ❤

  • @balvirsingh3076
    @balvirsingh3076 9 หลายเดือนก่อน +4

    ਇਸ ਸਿੰਘ ਤੋਂ ਤਾਂ ਅਣਜਾਣੇ ਵਿੱਚ ਹੋਈ।ਫਿਰ ਵੀ ਐਨਾ ਮਹਿਸੂਸ ਕਰਦਾ ਹੈ।ਫੋਟੋ ਤੇ ਕਿੰਤੂ ਕਰਨ ਵਾਲਾ ਜ਼ਲੀਲ ਵਿਰਸਾ , ਸੰਤ ਜਰਨੈਲ ਸਿੰਘ ਜੀ ਨੂੰ ਸ਼ਹੀਦ ਕਰਾਕੇ ਪੈਰਾਂ ਵਿੱਚ ਰੋਲਣ‌‌ ਵਾਲਾ ਸਭ ਤੋਂ ਵੱਡਾ ਗੱਦਾਰ ਅਤੇ ਜਸੂਸ ਜਿਹੜਾ ਸੰਤਾਂ ਨਾਲ ਰਹਿ ਕੇ ਮੁਖ਼ਬਰੀ ਕਰਦਾ ਸੀ।ਸਾਰਾ ਭੇਤ ਬਾਦਲ ਨੂੰ ਦਿੰਦਾ ਸੀ ਅਤੇ ਬਾਦਲ ਸੈਂਟਰ ਨੂੰ ਦਿੰਦਾ ਰਿਹਾ।ਇਸ ਤਰੀਕੇ ਨਾਲ ਅਟੈਕ ਕਰਾਇਆ।ਬਾਕੀ ਆਪ ਸਭ ਸੂਝਵਾਨ ਹੋਂ।ਸਮਝ ਲਓ ਜੀ।

  • @GurmukhSingh-bc6mn
    @GurmukhSingh-bc6mn 9 หลายเดือนก่อน +3

    ਕੁਲ ਮਿਲਾ ਕੇ ਸਾਨੂੰ ਇਹ ਸਮਝ ਆਇਆ ਕਿ ਵਿਰਸੇ ਦੀ ਮੰਦ ਭਾਵਨਾ ਹੈ।।ਇਸ ਪਿੱਛੇ

  • @bhullarsahib69
    @bhullarsahib69 9 หลายเดือนก่อน +3

    ਮੱਖੂ ਜੀ ਵਲਟੋਹਾ ਤਾਂ ਨੰਗਾ ਚਿੱਟਾ ਸਿੱਖਾਂ ਨੂੰ ਗੁੰਮਰਾਹ ਕਰਨ ਵਿੱਚ ਲੱਗਿਆ ਹੋਇਆ ਹੈ ਅਫਸੋਸ ਫੈਡਰੇਸ਼ਨ ਪਰਿਵਾਰ ਇਸ ਮਸਲੇ ਉੱਤੇ ਚੁੱਪ ਕਿਉਂ ਹੈ? ਉਨ੍ਹਾਂ ਦਾ ਪਿੰਡ ਨੇੜੇ ਹੀ ਹੈ 🙏

    • @aishysarao9970
      @aishysarao9970 9 หลายเดือนก่อน

      ਸਹੀ ਗੱਲ ਬਾਬਾ ਜੀ ❤❤❤❤

  • @SukhdeepSingh-fw4mi
    @SukhdeepSingh-fw4mi 9 หลายเดือนก่อน +5

    ਵਲਟੋਹਾ ਸੇਪਸ਼ਲ 🦮

  • @jagirsandhu6356
    @jagirsandhu6356 9 หลายเดือนก่อน +2

    Waheguruji ❤Waheguruji ❤❤❤❤❤

  • @Pundu_Trucking13
    @Pundu_Trucking13 9 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ ਮੈਂ ਵੀ ਇਹ ਫੋਟੋ ਬੜੀ ਧਿਆਨ ਨਾਲ ਵੇਖੀ ਤੇ ਸਿੰਘ ਸਾਹਿਬ ਨੇ ਉਹ ਅਣਜਾਣੇ ਦੇ ਵਿੱਚ ਕੀ ਹੋਇਆ ਜਦੋਂ ਫੋਟੋ ਬਣਾਉਣ ਲੱਗੇ ਹੋਣੇ ਆ ਤਾਂ ਕਰਕੇ ਪੈਰ ਉੱਪਰ ਆ ਗਿਆ ਵੈਸੇ ਕੋਈ ਗਲਤੀ ਨਹੀਂ ਜਾਣ ਬੁਝ ਕੇ ਕੀਤੀ ਸਿੰਘ ਸਾਹਿਬ ਨੇ ਕਿਉਂਕਿ ਲੋਕਾਂ ਨੇ ਤੁਹਾਨੂੰ ਵਿਰੋਧੀ ਧੀਰਾਂ ਨੇ ਤਾਂ ਇਹ ਫੋਟੋ ਚੱਕਣੀ ਆ

  • @rajsidhu7169
    @rajsidhu7169 9 หลายเดือนก่อน +1

    Makhu ji🙏

  • @singhamandeep7282
    @singhamandeep7282 9 หลายเดือนก่อน +2

    ਵੀਰ ਜੀ ਕਿਥੇ ਸੀ ਤੁਸੀਂ ਬਹੁਤ ਹੋਗਿਆ ਕੋਈ ਵੀ ਵਿਡੀਉ ਨਹੀਂ ਪਾਈ
    ਠੀਕ ਠਾਕ ਹੋ ਤੁਸੀਂ ਸਾਰੇ ਵੀਰ ਜੀ

  • @SurjitSingh-ot4zj
    @SurjitSingh-ot4zj 9 หลายเดือนก่อน

    Balair Singh ji, change insaan lagde hn, baki anjane vich kise ton v koi glti ho skdi hai ji, waheguru ji aape bakhash dinde hn ji, tusi vadhya insaan te sikh ho, waheguru ji tuhanu chardikla vich rakhan

  • @NirmalSingh-by3dp
    @NirmalSingh-by3dp 9 หลายเดือนก่อน

    Good

  • @raminderkumarniamiwala8199
    @raminderkumarniamiwala8199 9 หลายเดือนก่อน

    ਮੱਖੂ ਸਾਹਬ ਜੀ ਹਰਨੇਕ ਸਿੰਘ NZ ਨੂੰ ਫੋਨ ਲਾ ਕੇ ਲਾਈਵ ਹੋਵੋ ਜੀ ਜੇ ਅਸੀਂ ਹਰਕ ਦੀ ਰਿਕਰਡਿੰਗ ਨੂੰ ਲਾਈਵ ਕਰਦੇ ਹਾਂ ਤਾਂ ਓਹ ਵੀ ਲਾਈਵ ਕਰੋ ਜੀ

  • @nishansingh3711
    @nishansingh3711 9 หลายเดือนก่อน

    Good singh sahib

  • @HardeepSingh-nx7sv
    @HardeepSingh-nx7sv 9 หลายเดือนก่อน

    Harpal Singh bahut vidya insan han

  • @NarinderpalSingh-xh8vw
    @NarinderpalSingh-xh8vw 9 หลายเดือนก่อน

    S. Harnek. Singh. Gill. Newzeeland. Zindabad

  • @RavinderSingh-zw7nm
    @RavinderSingh-zw7nm 9 หลายเดือนก่อน

    Jibhe. Jibhe ..makku bhai ji sherra ...kash puri koom .bi smjhe🙏🏾

  • @GurpreetSingh-sy9bx
    @GurpreetSingh-sy9bx 9 หลายเดือนก่อน

    Good information 🙏🙏

  • @BaljeetSingh-fr3by
    @BaljeetSingh-fr3by 9 หลายเดือนก่อน +1

    🙏🙏🙏🙏🙏

  • @gurvailsingh3849
    @gurvailsingh3849 9 หลายเดือนก่อน

    ਵਲਟੋਹੇ ਨੇ ਉਹਨਾਂ ਦੀਆਂ ਵੋਟਾਂ ਲੈਣੀਆਂ ਜਿਹੜੇ ਫੋਟੋ ਨਹੀ ਲੱਗਣ ਦੇਦੇ

  • @AmarjitSingh-gn9zc
    @AmarjitSingh-gn9zc 9 หลายเดือนก่อน

    Mai v dekhya , maafi mngni chahidi aa...sangtan ton , isteefa dena chahida...

  • @sidhusardar3374
    @sidhusardar3374 9 หลายเดือนก่อน +1

    ♥️🙏🙏🙏🙏

  • @ranagill9951
    @ranagill9951 9 หลายเดือนก่อน +1

    ਭਾਈ ਮਨਜੀਤ ਸਿੰਘ ਗਿਆ ਸ਼ੋਮਣੀ ਕਮੇਟੀ ਵਲੋ

  • @jagdevsingh9955
    @jagdevsingh9955 9 หลายเดือนก่อน +3

    Bultohe ਵਰਗੇ ਚਾਵਲਾ ਦਾ nam ਨਾ ਲਿਆ karo

  • @dawindersingh7449
    @dawindersingh7449 9 หลายเดือนก่อน

    Harpal s jindabad good

  • @darshangill26
    @darshangill26 9 หลายเดือนก่อน

    ਮੱਖੂ। ਸਾਬ। ਵਲਟੋਹਾ। ਤਾਂ। ਸੰਤਾ। ਨੂੰ। ਛੱਡ। ਹੱਥ। ਖੜੇ। ਕਰਕੇ। ਦਰਬਾਰ। ਸਾਹਿਬ। ਚੋ
    ਆ। ਗਿਆ। ਸੀ। ਕੀ। ਉਦੋ। ਇਸ। ਨੂੰ। ਸੰਤ। ਜਿਸਨੇ। ਹੱਟ। ਗਏ। ਸੀ

  • @SukhwinderSingh-t8r
    @SukhwinderSingh-t8r 9 หลายเดือนก่อน

    Wehaguru gg

  • @parmjitsinghghungranadhill8949
    @parmjitsinghghungranadhill8949 9 หลายเดือนก่อน +1

    Welcome makhu sahib karo dhamaka koi palos palos k sari gal kaddo

  • @bachitarsingh3564
    @bachitarsingh3564 9 หลายเดือนก่อน

    ਵਲਟੋਹਾ ਕੌਮ ਦਾ ਦੁਸਮਣ

  • @parhaladsingh8437
    @parhaladsingh8437 9 หลายเดือนก่อน

    ਆਪਣੀ ਗਲਤੀ ਭੁੱਲ ਤੇ ਕਿਸੇ ਦੀ ਗਲਤੀ ਬਜਰ।। ਗਲਤੀ ਹੋਈ ਭਾਵੇਂ ਉਸ ਕੋਲੋ ਵੀ ਭੁੱਲ ਹੀ ਹੋਵੇ । ਸਾਰੇ ਸਿਆਸੀ ਰੋਟੀਆਂ ਸੇਕਦੇ ਹਨ । ਜਿਵੇਂ ਤੁਸੀਂ ਕਿਸੇ ਦੀਆਂ ਫੋਟੋਆਂ ਵਾਇਰਲ ਕਰਦੇ ਹੋ ਇਸ ਹੀ ਤੁਹਾਡੀ ਹੋ ਗਈ। ਕੌਮ ਨਸ਼ਿਆਂ ਵਿਚ ਰੁੜ ਰਹੀ ਹੈ ਤੁਸੀਂ ਆਪਣੀ ਆਪਣੀ ਡਫਲੀ ਵਜਾ ਰਹੇ ਹੋ। ਗਲਤੀ ਸਾਰਿਆਂ ਕੋਲੋਂ ਹੁੰਦੀ ਹੈ ਇਸ ਲਈ ਹਰ ਇਕ ਨੂੰ ਗਲ ਵਿਚਾਰ ਕੇ ਹੀ ਕਰਨੀ ਚਾਹੀਦੀ ਹੈ। ਸਿਆਸੀ ਰੋਟੀਆਂ ਘਟ ਸੇਕੋ ਪੰਥ ਦੀ ਸੇਵਾ ਕਰੋ ਨਸ਼ਿਆਂ ਵਿਰੁੱਧ ਲੰਬੜ ਹੋਵੋ ।

  • @HardeepSingh-nx7sv
    @HardeepSingh-nx7sv 9 หลายเดือนก่อน

    Suddarmajer hardeep singh and Gurdip Singh fatha transport dudai wala bhai harpal Singh da nal hun Bakipurya ♥

  • @kuldipjamus1968
    @kuldipjamus1968 9 หลายเดือนก่อน

    ਗਲਤੀਆਂ ਕਰੀ ਜਾਉ ਕੁੱਟ ਪੈਣ ਤੇ ਮਾਫੀਆਂ ਮੰਗ ਜਾੳ।

  • @shobzshobz
    @shobzshobz 9 หลายเดือนก่อน

    He seems a good guy inna nimrata

  • @gagankaur4209
    @gagankaur4209 9 หลายเดือนก่อน

    ਭੁੱਲਣ ਅੰਦਰ ਸਭ ਕੋ

  • @PratapSingh-dr6oy
    @PratapSingh-dr6oy 9 หลายเดือนก่อน

    ਭੁੱਲ ਚੁੱਕ ਦੀ ਮੁਆਫੀ ਹੁੰਦੀ ਹੈ ਵਲਟੋਹਾ ਰਾਮ ਤੁਹਾਡਾ ਸੁਖੀ ਬਰਗਾੜੀ ਗੋਲੀ ਚਲਾਉਣ ਦੀ ਬੇਅਬਦੀ ਦੀਆਂ ਮੁਆਫੀ ਆ ਮੰਗ ਰਿਹਾ ਸੀ ਉਹਦੇ ਵਾਗ ਕੱਲ ਨੂੰ ਤੂੰ ਐਂਡ ਪਾਰਟੀ ਆਖੋ ਗੇ ਕੇ ਗੁਰੂ ਜੀ ਅਸੀਂ ਹੱਥ ਖੜ੍ਹੇ ਕਰ ਕੇ ਰਾਮੂ ਨਾਲ ਅਕਾਲ ਤਖ਼ਤ ਸਾਹਿਬ ਤੋਂ ਬਾਹਰ ਆ ਗਏ ਸੀ ਗੁਰੂ ਜੀ ਮੈਂ ਵਲਟੋਹਾ ਮੈਂ ਤਾਂ ਗੋਲੀਆਂ ਦਾ ਖੜਾਕ ਸੁਣ ਕੇ ਪਜਾਮੀ ਗਿਲੀ ਕਰ ਬੈਠਾ ਤਾਂ ਬਾਹਰ ਨਿਕਲ ਆਇਆ ਪੁਲਿਸ ਤੇ ਫ਼ੌਜ ਨੂੰ ਅੰਦਰ ਦਾ ਸਾਰਾ ਭੇਦ ਦੇ ਕੇ ਮੈਨੂੰ ਮੁਆਫ਼ ਕਰ ਦੇਣਾ ਜੀ ਉਸ ਗੁਨਾਹ ਦੀ ਮੁਆਫੀ ਨਹੀਂ ਮਿਲਦੀ ਗੁਰੂ ਜੀ ਵੱਲੋਂ

  • @avtarsinghdhillon-f2f
    @avtarsinghdhillon-f2f 9 หลายเดือนก่อน

    ਮੱਖੂ ਜੋ ਉੱਨਾਂ ਤੋਂ ਹੋ ਗਿਆ ਹੁਣ ਤੋ ਉਸ ਤੋਂ ਵੱਡੀਆਂ ਬੇਅਦਬੀਆਂ ਕਰਾਉਣਾ ਚੁਹੱਦਾ ਹੈ ਵਲਟੋਹਾ ਜਾਂ ਬਾਦਲ ਤਾਂ ਉਸ ਜਗਾ ਖੁਦ ਨਹੀ ਸੀਗੇ ਪੱਰ ਇਹ ਬੱਦੇ ਤਾਂ ਪੈਰਾਂ ਵਿੱਚ ਬਾਬਾ ਦੀਪ ਸਿੱਘ ਤੇ ਭਿਡਰਾ ਵਾਲੀਆਂ ਦੀਆਂ ਫੋਟੋਆਂ ਪੈਰਾਂ ਵਿੱਚ ਰੱਖੀ ਖੱੜੇ ਨੇ ਇੰਨਾਂ ਨੂੰ ਤੂ ਬਰੀ ਕਰ ਰਿਹਾ ਹੈ ਉੱਨਾਂ ਵਿੱਚ ਨਾ ਤਾਂ ਬਾਦਲ ਖੁਦ ਹਾਜ਼ਰ ਸੀ ਨਾ ਵਲਟੋਹਾ ਤਹਾਨੂ ਤਿੱਨ ਚਾਰ ਸਰਕਾਰੀ ਦੱਲਿਆ ਨੂ ਬੱਸ ਬਾਦਲ ਹੀ ਦਿਖਦੇ ਜੇਮੁਰਤੀ ਏਦਾਂ ਬਣਦੀ ਹੈ ਫਿਰ ਪੈਰ ਹੀ ਰੱਖ ਲੈਣੇ ਸੀ ਉੱਪਰ

    • @goldenservices3233
      @goldenservices3233 9 หลายเดือนก่อน

      Tu tate mhu ch pala nja k valtohe de

  • @ranagill9951
    @ranagill9951 9 หลายเดือนก่อน

    ਗੁਰਦੁਆਰਾ ਕਮੇਟੀ ਨੇ ਵੀ ਮਾਫ਼ੀ ਮੰਗੀ ਸੀ ਪਰ ਇਹਨਾਂ ਵੀ ਬਹੁਤ ਜਲੂਸ ਕੱਢਿਆ ਸਿੱਖਾਂ ਹੈ

  • @AVTARBASRA-pp6um
    @AVTARBASRA-pp6um 9 หลายเดือนก่อน

    Makhu uncle g plz jine v gande bande badla naal han ena de na naal singh jga Chad ja mahant masand insa laea kro g

  • @dayasinghsandhu6269
    @dayasinghsandhu6269 9 หลายเดือนก่อน +4

    ਵਲਟੋਹਾ ਜ਼ਿੰਦਾਬਾਦ ਹੈ ਖੇਮਕਰਨ ਹਲਕੇ ਵਿੱਚ ਸੱਤਾਰਾ ਹਜ਼ਾਰਾਂ ਵੋਟ ਪਈ ਸੀ ਵਲਟੋਹਾ ਨੂੰ

    • @amrindersingh8817
      @amrindersingh8817 9 หลายเดือนก่อน

      ਵਿਰਸੂ ਨੂੰ ਇੱਕ ਗੱਲ ਪੁੱਛੀ ਇਸ ਨੇ ਕਿਹੜਾ ਪਿਓ ਜਾ ਪੁੱਤ ਮਰਵਾਇਆ ਜਿਹੜਾ ਸ਼ਰੋਮਣੀ ਅਕਾਲੀ ਦਲ ਦਾ ਵੱਡਾ ਜਥੇਦਾਰ ਬਣਿਆ ਫਿਰਦਾ ਇਹ ਚੋਰਾਂ ਦੀ ਪਾਰਟੀ ਆ ਇਹ ਉਹ ਆਕਾਲੀ ਦਲ ਨਹੀਂ ਜਿੱਨਾ ਨੇ ਕੁਰਬਾਨੀਆਂ ਦਿੱਤੀਆਂ ਸੀ ਇਹ ਤਾਂ ਮੁਖਤ ਵਿੱਚ ਰੋਟੀਆਂ ਸੇਕ ਕੇ ਕਰੋੜਾਂ ਦੀਆਂ ਜ਼ਮੀਨਾਂ ਤੇ ਗੱਡੀਆਂ ਖਰੀਦ ਕੇ ਬੈਠ ਗਏ ਤੇ ਨਾ ਕੋਈ ਕੁਰਬਾਨੀ ਪ੍ਰਕਾਸ਼ ਚੰਦ ਬਾਦਲ ਦੀ ਸੀ ਡਰਾਮੇਬਾਜ ਸੀ

  • @BaldevSingh-fi2sk
    @BaldevSingh-fi2sk 9 หลายเดือนก่อน +2

    Blair jee good person he and and his companies did best job president of committee did very wrong act from sur singh

  • @mandeepboparai8005
    @mandeepboparai8005 9 หลายเดือนก่อน

    ਵਲਟੋਹਾ, ਬਾਦਲ ਪੰਥ ਤੇ ਗੁਰੂ ਗ੍ਰੰਥ ਦੇ ਗੱਦਾਰ ਨੇ,ਹੱਥ ਖੜ੍ਹਾ ਕਰ ਕੇ ਨਿਕਲ ਗਏ ਸੀ

  • @kuldeepsinghgill9851
    @kuldeepsinghgill9851 9 หลายเดือนก่อน +1

    Bhai Blair Sahb Panth da chain sewak virsa ikk pakhandi,jhutha te badla ate rss da tukarboch.

  • @AVTARBASRA-pp6um
    @AVTARBASRA-pp6um 9 หลายเดือนก่อน

    Chand mahant insa suit krda ena naal

  • @PhumansinghKhalsa
    @PhumansinghKhalsa 9 หลายเดือนก่อน

    Bhai harpal singh bohut Sona jawab baki Bhai mahu sahib tusi Sade nalu zaida veersa singh bare jande ho badal jundli da wada juti cht hai en ne jo kita bhugtna apne hai

  • @Sohansingh-qg7ow
    @Sohansingh-qg7ow 9 หลายเดือนก่อน

    ਲੋਕਾਂ ਨੂੰ ਬੇਵਕੂਫ਼ ਨਾ ਬਣਾਵੋ ਲੋਕਾਂ ਨੂੰ

  • @SukhwinderSingh-de9fz
    @SukhwinderSingh-de9fz 9 หลายเดือนก่อน

    Veer ji ja galti ho be gae jo mafi mag lai parmatma sab pala karn please social media nu Rajnati lai na barto apna app dakho

  • @gurlalgillsingh7106
    @gurlalgillsingh7106 9 หลายเดือนก่อน

    Anjane vich hoi galti di guru saab bhi maf kar dinde han.

  • @dharmindersingh6169
    @dharmindersingh6169 9 หลายเดือนก่อน +2

    ਬਾਦਲ ਤੇ ਉਹਦੇ ਯੋਧੇ ਦਰਬਾਰ ਸਾਬ ਤੇ ਟੈਂਕ ਚੜਾਉਣ ਤਾ ਅਕਾਲੀ ਦਲ ਪੰਥਕ।ਬਾਦਲ ਟੋਲੇ ਬਾਰੇ ਕੌਮ ਜਾਣ ਗਈ ਤੇ ਬਾਕੀਆ ਬਾਰੇ ਵੀ

  • @ikodapasara8143
    @ikodapasara8143 9 หลายเดือนก่อน

    ਮੱਖੂ ਨੂੰ ਪਤਾ ਕਿ ਅਸਲੀ ਬਾਬਾ ਦੀਪ ਸਿੰਘ ਪਿੰਡ ਗੁਰਮ , ਜਿਲਾ ਲੁਧਿਆਣਾ ( ਨੇੜੇ ਆਲਮਗੀਰ ) ਦਾ ਜਮਪਲ ਆ ?
    ਗਿਆਨ ਗੁਰੂ ਵਾਲੀ ਕੌਮ ਜਾਅਲੀ ਸਿੱਖਾਂ ਤੇ ਫੋਟੋਆਂ ਪਿੱਛੇ ਜੁੱਤਮ ਜੁੱਤੀ ?

  • @GemmaM.Lunaba-i1q
    @GemmaM.Lunaba-i1q 9 หลายเดือนก่อน

    ਬਾਬਿਆਂ ਦੀਆਂ ਫੋਟੋਆਂ ਪੈਰਾਂ ਥੱਲੇ ਇਹਨਾਂ ਨੇ ਰੱਖੀਆਂ ਤੇ ਮਾੜਾ ਵਲਟੋਇਆ ਹੋ ਗਿਆ ਕਿਉਂਕਿ ਇਹਨਾਂ ਨੇ ਪੰਥ ਇਹਨਾਂ ਦੇ ਪਿਓ ਦੀ ਜਗੀਰ ਹ ਜੇ ਗਲਤੀ ਕਰਦੇ ਨੇ ਤੇ ਮਾਫੀ ਆਪੇ ਹੀ ਮੰਗ ਲੈਂਦੇ ਆ ਜਿਹੜਾ ਇਹਨਾਂ ਨੂੰ ਕਵੇ ਉਹ ਪੰਥ ਦਾ ਗਦਾਰ ਤੇ ਜਿਹੜਾ ਇਹਨਾਂ ਦੇ ਹੱਕ ਵਿੱਚ ਬੋਲੇ ਪੰਥ ਦਰਦੀ

  • @avtarsinghdhillon-f2f
    @avtarsinghdhillon-f2f 9 หลายเดือนก่อน

    ਇਹ ਮੱਖੂ ਭਾਟੜਾ ਹਜੇ ਵੀ ਇਹ ਕਿਹ ਕੇ ਰਿਹਾ ਕਿ ਫੋਟੋ ਬਣਾਉਣ ਵਾਲੇ ਤਾਂ ਉੱਪਰ ਪੈਰ ਵੀ ਰੱਖ ਲੈਦੇ ਨੇ ਇਹ ਇੱਜ਼ਤ ਕਰਦੇ ਨੇ ਇਹ ਭਾਟੜੇ ਸੱਤਾ ਤੇ ਬਾਬਾ ਦੀਪ ਸਿੱਘ ਜੀ ਦਾ

  • @parmjitsinghghungranadhill8949
    @parmjitsinghghungranadhill8949 9 หลายเดือนก่อน +1

    Sanu entertain karo

  • @GurinderSingh007
    @GurinderSingh007 9 หลายเดือนก่อน

    Sahe gal galte kesa kolo we ho sakde ha par motev ta sahe se sant jarnal bendrawala sada Hero na

  • @amarjitsinghsandhu2908
    @amarjitsinghsandhu2908 9 หลายเดือนก่อน

    ਵਲਟੋਹਾ ਸਾਹਿਬ ਦੀ ਰੀਸ ਖੇਮਕਰਨ ਹਲਕੇ ਵਿਚ ਕੋਈ ਨਹੀਂ ਕਰ ਸਕਦਾ

    • @GurwinderSingh-uu8js
      @GurwinderSingh-uu8js 9 หลายเดือนก่อน

      😅😅😅😅 ਇਹੋ ਜਿਹੇ ਟੁੱਕੜ ਬੋਚ ਬੰਦੇ ਦੀ ਰੀਸ ਰੱਬ ਨਾਂ ਹੀ ਕਰਾਵੇ

  • @BalvirSingh21475
    @BalvirSingh21475 9 หลายเดือนก่อน

    ਵਲਟੋਹਾ ਓ 0 ਲਗਦਾ

  • @mittiputtmajhail2960
    @mittiputtmajhail2960 9 หลายเดือนก่อน

    Valtoha ta garak giya. Ih honest te pehla vi nahi si. Ih Darbar Sahib ch kinj niklia si 84, ch sara panth janda ihna nu.

  • @parmjitsinghghungranadhill8949
    @parmjitsinghghungranadhill8949 9 หลายเดือนก่อน +1

    Sara chees Bahar kaddo

  • @amarjitsinghsandhu2908
    @amarjitsinghsandhu2908 9 หลายเดือนก่อน

    ਵਲਟੋਹਾ ਸਾਹਿਬ ਜਿੰਦਾ ਬਾਦ

    • @parmindersingh522
      @parmindersingh522 9 หลายเดือนก่อน

      ਜਿੰਦਾਬਾਦ ਕਹਿਣ ਵਾਲਾ ਦਿਮਾਗੀ ਹਾਲਤ ਖਰਾਬ ਲੱਗਦੀ ਹੈ ਬਿਜਲੀ ਦੇ ਝੱਟਕੇ ਲਾਉਣ ਵਾਲੇ ਹਨ

  • @shobzshobz
    @shobzshobz 9 หลายเดือนก่อน

    Idde bande chahide Jado koi galat li mane man lo :) simran jeet Banda theek nahi ..bolda mein shapat nhi Lava fer andar jaake shapat le gaya.koi stand nahi simran jeet maan da

  • @bajsingh8594
    @bajsingh8594 9 หลายเดือนก่อน

    Foodu virsa valtoha..

  • @avtarsinghdhillon-f2f
    @avtarsinghdhillon-f2f 9 หลายเดือนก่อน

    ਮੱਖੂ ਤੈਨੂੰ ਸੱਰਮ ਹੈ ਮਾੜੀ ਮੋਟੀ ਤੂ ਸੱਤਾ ਦੀ ਫੋਟੋ ਨੂ ਛੋਟੀ ਜਹੀ ਦੱਸ ਰਿਹਾ ਜੇ ਕੋਈ ਹੋਰ ਹੁੰਦਾ ਤਾਂ ਤੂੰ ਜ਼ਮੀਨ ਅੱਸਮਾਨ ਇਕ ਕਰ ਦੇਣਾ ਸੀ ਤੂ ਇਸ ਬੱਦੇ ਨੂ ਕਹਿ ਰਿਹਾ ਇੰਜ ਲੱਗਦਾ ਹੈ ਜਿਵੇਂ ਪੈਰਾਂ ਵੱਲ ਨੂੰ ਪਈ ਹੈ ਇਹ ਸਟੇਜ ਤੇ ਖੱੜੇ ਨੇ ਤੇ ਫੋਟੋ ਥੱਲੇ ਪੈਰਾਂ ਵਿੱਚ ਪਈ ਹੈ

    • @ConfusedChefHat-so1ln
      @ConfusedChefHat-so1ln 9 หลายเดือนก่อน

      Tu eve valtoe da chamcha na ban oh bilding de bare vich kre ne

  • @bajsingh8594
    @bajsingh8594 9 หลายเดือนก่อน

    Badal da tatu valtohia.

  • @GurinderSingh007
    @GurinderSingh007 9 หลายเดือนก่อน

    Waltowa ap ta sada pind tung pai pang pen aodah honda se sadak sahe da dara witch sada pind ahja we banda haga na jena nal pang penda honda se

  • @KashmirSingh-se9ej
    @KashmirSingh-se9ej 9 หลายเดือนก่อน

    Dla te chawl valtoha

  • @gurmatsansar3490
    @gurmatsansar3490 9 หลายเดือนก่อน

    J koi hor hunda beadbi khe k mar dena c gall bhut galt a

  • @amarjeet3447
    @amarjeet3447 9 หลายเดือนก่อน

    Bhindrawala gunday

  • @GurmeetSingh-mh8fl
    @GurmeetSingh-mh8fl 9 หลายเดือนก่อน

    virsa murdabad

  • @Navjot33339
    @Navjot33339 9 หลายเดือนก่อน

    Photo mager ladi jaio,bus eh kamm na shadio

  • @pritpaulsingh878
    @pritpaulsingh878 9 หลายเดือนก่อน

    So hun Tusi Sikh murti pooja de bajai moort di pooja karan di pirat pa rahe ho. Guru sahiban de hukman di changi palapa kar rahe ho. Lage raho dharam de naam ute Saab da Tori fulka chal reha hei. Shame on those who fight with naked kirpans where Sikh is attacking Sikhs. Your videos are circulating all over the world and you proclaim to be “peaceful “. Use your brain instead of emotions

  • @LakhwinderSingh-wg5mb
    @LakhwinderSingh-wg5mb 9 หลายเดือนก่อน

    ਮੱਖੂ ਤੇਰਾ ਸਿੱਖੀ ਵਿੱਚ ਕੀ ਯੋਗ ਦਾਨ ਹੈ ਸਿਵਾਏ ਅੱਗ ਲਾਉਣ ਤੋਂ