AMAR & DEEP FULL RECEPTION PARTY | PART 2

แชร์
ฝัง
  • เผยแพร่เมื่อ 16 ม.ค. 2025

ความคิดเห็น • 287

  • @MrMrsDevgan
    @MrMrsDevgan  2 หลายเดือนก่อน +280

    SAREYA DA BHT BHT THANK JI TUSI SARE FUNCTIONS NU BHT CHAA TEY PYAAR NAAL DEKHEYA EDA HE PYAR KRDE REHO JALDI HE SERIES LEKE AA RHE HAAN JI PARIWAR JODI RAKHO PARIWAR NU IK RAKHO

    • @manrajbal3020
      @manrajbal3020 2 หลายเดือนก่อน +1

      ❤❤

    • @balwindersingh2962
      @balwindersingh2962 2 หลายเดือนก่อน

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @reetpannu6870
      @reetpannu6870 2 หลายเดือนก่อน +1

      mubraka devgan family

    • @luckypawar910
      @luckypawar910 2 หลายเดือนก่อน +1

      Mr Mrs hamirgarh wala id app ki ha

    • @PrabKour-p1s
      @PrabKour-p1s 2 หลายเดือนก่อน

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @jot_jassal
    @jot_jassal 2 หลายเดือนก่อน +79

    ਅਮਰ ਵੀਰੇ ਤੁਸੀਂ ਬਹੁਤ ਲੱਕੀ ਹੋ ਕਿ ਤੁਹਾਨੂੰ ਦੇਵ ਵੀਰੇ ਵਰਗੇ ਭਰਾ ਮਿਲਿਆ ਹੈ ਦੇਵ ਵੀਰੇ ਤੇ ਮਿੰਦੋ ਭਾਬੀ ਦਾ ਸਾਥ ਕਦੇ ਵੀ ਨਾ ਛੱਡਣਾ

  • @manrajsinghburm2860
    @manrajsinghburm2860 2 หลายเดือนก่อน +26

    ਅਮਰ ਵੀਰੇ ਇਸ ਮਾਂ ਬਾਪ ਵਰਗੇ ਭਰਾ ਨੂੰ ਕਦੇ v ਨਾ ਭੁੱਲੀ ਜਿਸ ਨੇ ਥੋਡਾ ਏਨਾ ਕੀਤਾ ਕੇ ਕੋਈ ਬਾਪ ਵੀ ਏਨਾ ਨਹੀਂ ਕਰ ਸਕਦਾ ਜਿਸ ਨੇ ਥੋਨੂੰ ਕੋਈ ਵੀ ਕਮੀ ਨੀ ਦਿਸਣ ਦਿੱਤੀ ਦੀਪ ਭਾਬੀ ਨੂੰ ਵੀ ਸਮਜਾ ਕੇ ਰੱਖਣਾ। ਕਿ ਮਿੰਦੋ ਦੀਦੀ ਵਾਂਗੂੰ ਖੁਸ ਤੇ ਫੈਮਲੀ ਨੂੰ ਜੋੜੀ ਰੱਖਣਾ ਬਹੁਤ ਬਹੁਤ ਮਬਾਰਕਾਂ ❤🎉🎉🎉

  • @Virpalkaur-jl3jq
    @Virpalkaur-jl3jq 2 หลายเดือนก่อน +18

    ਬਹੁਤ ਵਧੀਆ ਲੱਗਿਆ ਜਦੋਂ ਅਮਰ ਤੇ ਦੀਪ ਨੇ ਪਹਿਲਾਂ ਦੇਵ ਵੀਰ ਤੇ ਮਿੰਦੋ ਦਾ ਮੂੰਹ ਮਿੱਠਾ ਕਰਵਾਇਆ ਬੁਹਤ ਬੁਹਤ ਮੁਬਾਰਕਾਂ

  • @lavyamehta6432
    @lavyamehta6432 2 หลายเดือนก่อน +39

    ਦੇਵ ਵੀਰ ਨੇ ਅਮਰ ਦਾ ਵਿਆਹ ਬਾਪੂ ਬਨ ਕੇ ਕਿਤਾ ਸਾਨੂ ਬੋਹਤ ਚੰਗਾ ਲਗੀਆ❤❤❤❤❤

  • @JasSandhu2225
    @JasSandhu2225 2 หลายเดือนก่อน +25

    Dev paji tusi father to v vad ke kita Tusi ta father v lei aye . Tusi sarea layi misaal bna ditti big brother te father da faraz nibayea . Salute paji tuhanu waheguru hamesha tuhanu sarea nu eda khush rakhe apni mehar devgan family te bnayi rakhe love you all 🎉

  • @PriDangiOfficial123
    @PriDangiOfficial123 2 หลายเดือนก่อน +25

    कहते हैं बड़ा भाई बाप के समान होता है आज पहली बार मैंने एक बड़े भाई को बाप का फर्ज पूरा करते हुए देखा है देव भैया आप बहुत ज्यादा अच्छे इंसान हो आप पहले ऐसे भाई हो जिसने एक बड़ा भाई होकर बाप का फर्ज पूरा किया है ||

    • @kirnarani9922
      @kirnarani9922 2 หลายเดือนก่อน

      Mere bde brother bhi esse hi the
      Ab nhi hain 😊😊 miss him

    • @rajdawinderkaur215
      @rajdawinderkaur215 2 หลายเดือนก่อน

      She is right

  • @Shivanisidhar
    @Shivanisidhar 2 หลายเดือนก่อน +5

    Many Many congratulations to all Devgan Family....I really like Dev Paji's gesture. He did not throw money on the flour. Paise waar k jehde Kamm karde hai ohna di pocket wich paye👏 really commendable 👏👏👏👏meri v ehi soch hai, jehde paise eni mehnat naal kamaye hunde, ohna nu paira wich nahi rolida. Thank you Paji🙏

  • @Parmgondara-i5y
    @Parmgondara-i5y 2 หลายเดือนก่อน +28

    Ea sara sehra mindo Di nu janda jis ne sare parivar nu ik dhage ch pro ke rakheya Waheguru idda sab de ghar te Mehar rakhe🙏

    • @harjinderkaur9514
      @harjinderkaur9514 2 หลายเดือนก่อน +1

      Bilkul sahi kiha ji. Mindo karke hi sb ena vdhia hoya hai ❤

  • @myprincessesjohal3617
    @myprincessesjohal3617 2 หลายเดือนก่อน +4

    Big congratulations to all family ❤❤❤❤ ਅੱਧੀ ਰਾਤ ਨੂੰ ਉੱਠ ਉੱਠ ਕੇ ਦੇਖਿਆ ਕਿ vlog ਆਇਆ ਕਿ ਨਹੀ॥ mindo and dev are great person ❤❤❤ waheguru g bless them

  • @balwinderkaursembhi803
    @balwinderkaursembhi803 2 หลายเดือนก่อน +2

    ਦੇਵ ਪੁੱਤ ਤੁਹਾਨੂੰ ਵਿਆਹ ਦੀਆਂ ਬਹੁਤ ਬਹੁਤ ਵਧਾਈਆਂ ਪੁੱਤ ਸਾਰੇ ਪਰਵਾਰ ਨੂੰ ਪਿਓ ਵਾਲਾ ਸਾਰਾ ਫਰਜ ਨਵਾਇਆ ਪੁੱਤ ਨਾਂਹ ਤਾਂ ਇਹੋ ਜਿਹਾ ਵਿਆਹ ਵੇਖਿਆ ਨਾ ਵੇਖਣਾ ਵਾਹਿਗੁਰੂ ਤੁਹਾਨੂੰ ਸਾਰੇ ਪਰਵਾਰ ਨੂੰ ਵਾਹਿਗੁਰੂ ਲੱਮੀ ਉਮਰ ਵਖਸੇ ਚੜਦੀ ਕੱਲਾ ਰੱਖੇ ਦੁਆਰੇ ਫਿਰ ਬਹੁਤ ਬਹੁਤ ਸਾਰਿਆਂ ਨੂੰ ਵਧਾਈਆਂ ⭐️👌❤️👍🇨🇦🎂🎂🇨🇦👍❤️👌⭐️💯💯

  • @manrajsingh6683
    @manrajsingh6683 2 หลายเดือนก่อน +1

    ਅਮਰ ਵੀਰੇ ਤੁਸੀਂ ਬਹੁਤ ਖੁਸ਼ਨਸੀਬ ਹੋ ਤੁਹਾਨੂੰ ਦੇਵ ਵੀਰ ਜੀ ਵਰਗਾ ਵੀਰ ਮਿਲਿਆ ਇਨਾ ਪਿਆਰ ਤੇ ਤੁਹਾਡੇ ਲਈ ਉਹਨੇ ਬਹੁਤ ਕੁਝ ਕੀਤਾ ਵੀਰ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਇਦਾਂ ਹੀ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰਹੋ। ਕਦੇ ਵੀ ਦੇਵ ਵੀਰੇ ਤੇ ਮਿੰਦੋ ਭਾਬੀ ਜੀ ਦਾ ਸਾਥ ਨਾ ਛੱਡਣਾ। ਮੇਰਾ ਤਾਂ ਦਿਲ ਬਹੁਤ ਕਰਦਾ ਹ ਤੁਹਾਡੇ ਪੂਰੇ ਪਰਿਵਾਰ ਨੂੰ ਮਿਲਣ ਤੇ ਤੁਹਾਡਾ ਪੂਰਾ ਪਰਿਵਾਰ ਬਹੁਤ ਚੰਗਾ ਆ ਬਹੁਤ ਖੁਸ਼ ਨਸੀਬ ਬਹੁਤ ਸਾਰੇ।

  • @PardeepMaan-w1w
    @PardeepMaan-w1w 2 หลายเดือนก่อน +11

    Deep bahut lucky a Eni vadia sohra family mili a

  • @SapnaRajput-ww3tv
    @SapnaRajput-ww3tv 2 หลายเดือนก่อน +4

    Dev paji n bht vdya kita paise war k jarurat mnda nu dite🙏🙏 God bless you vire data hamesa tuhade parivar hasda vaada rakhe

  • @dhaliwal_family_09
    @dhaliwal_family_09 2 หลายเดือนก่อน +2

    ਦੇਵ ਵੀਰੇ ਤੁਹਾਡੇ ਸਾਰੇ ਪਰਿਵਾਰ ਨੂੰ ਵਿਆਹ ਦੀਆਂ ਬਹੁਤ ਬਹੁਤ ਵਧਾਈਆਂ ❤❤

  • @HarpreetKaur-1313
    @HarpreetKaur-1313 2 หลายเดือนก่อน +5

    ਵਾਹਿਗੁਰੂ ਜੀ ਹਮੇਸ਼ਾ ਮੇਹਰ ਰੱਖਿਓ ਇਸ ਪਰਿਵਾਰ ਤੇ। ਬੁਰੀਆ ਨਜ਼ਰਾਂ ਤੋਂ ਬਚਾਵੇ 🧿🧿🧿🧿😘😘😘

  • @SaiSai-sj6pp
    @SaiSai-sj6pp 2 หลายเดือนก่อน +2

    ਤੁਹਾਡੀ ਫੈਮਲੀ ਨੂੰ ਤੁਹਾਡੇ ਪਰਿਵਾਰ ਨੂੰ ਤੁਹਾਡੀਆਂ ਇਛਾਵਾਂ ਨੂੰ ਕਦੇ ਵੀ ਕਿਸੇ ਦੀ ਨਜ਼ਰ ਨਾ ਲੱਗੇ ਗੁੱਡ ਲੱਕ ਵੀਰੇ❤❤❤❤❤❤

  • @DikshaJindal-uq3wr
    @DikshaJindal-uq3wr 2 หลายเดือนก่อน +12

    Many many congratulations all devgan family❤❤❤❤

  • @jaspreetbhullar8398
    @jaspreetbhullar8398 2 หลายเดือนก่อน +1

    ਦੇਵ ਵੀਰ ਤੇ ਮਿੰਦੋ ਦੀਦੀ ਨੇ ਅਮਰ ਵੀਰ ਤੇ ਦੀਪ ਦਾ ਵਿਆਹ ਉਹਨਾਂ ਦੇ fans ਲਈ ਵੀ ਸੱਚਮੁੱਚ ਯਾਦਗਾਰ ਬਣਾ ਦਿੱਤਾ 🤩🥳🌟❤️❤️ ਮਿੰਦੋ ਦੀਦੀ ਤੇ ਦੇਵ ਵੀਰ ਜੀ ਦੀ ਜੋੜੀ ਸੱਚਮੁੱਚ ਬਹੁਤ ਪਿਆਰੀ ਤੇ ਸੋਹਣੀ ਹੈ 🧿💗💗 ਦੇਵ ਵੀਰ ਤੇ ਮਿੰਦੋ ਦੀਦੀ ਨੇ ਨੱਚ ਨੱਚ ਕੇ ਸਭ ਦਾ ਦਿਲ ਜਿੱਤ ਲਿਆ 😘😘💓💓 ਇੰਝ ਲੱਗ ਰਿਹਾ ਸੀ ਕਿ ਜਿਵੇਂ ਦੇਵ ਵੀਰ ਤੇ ਮਿੰਦੋ ਦੀਦੀ ਦਾ ਵੀ ਹੁਣੇ ਹੁਣੇ ਵਿਆਹ ਹੋਇਆ ਹੋਵੇ 🤩🥳🥳❤️❤️❤️❤️ਹਰ ਮਹਿਮਾਨ ਤੇ ਆਪਣੀ ਟੀਮ ਦਾ ਦੋਵਾਂ ਨੇ ਦਿਲੋਂ ਸਤਿਕਾਰ ਤੇ ਪਿਆਰ ਦਿੱਤਾ ❤❤❤❤❤ ਤੁਹਾਡੇ ਸਾਰਿਆਂ ਵਿੱਚ ਇਸੇ ਤਰ੍ਹਾਂ ਪਿਆਰ ਬਣਿਆ ਰਹੇ ❤❤❤❤❤❤❤ ਸਾਰੀ ਦੇਵਗਨ ਫੈਮਿਲੀ ਨੂੰ ਅਮਰ ਵੀਰ ਤੇ ਦੀਪ ਦੇ ਵਿਆਹ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਜੀ 🥳🥳💐💐💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💝💝

  • @madhujhamb1630
    @madhujhamb1630 2 หลายเดือนก่อน +1

    Dev team mindo beti dev beta God bless you amar nd deep eho jya bhara bhabhi de roop vich maa bap mile h hamesha pyar kri ena nu ❤

  • @jaswinderkaur4152
    @jaswinderkaur4152 2 หลายเดือนก่อน

    Wah wah dev bro hats offfff yhhhhhhhhhhhhhhhh mindo bhabhu❤❤❤❤❤❤❤❤❤❤❤❤❤❤❤❤❤

  • @SaiSai-sj6pp
    @SaiSai-sj6pp 2 หลายเดือนก่อน +19

    ਬਹੁਤ ਵਧੀਆ ਦੇਵ ਵੀਰੇ ਤੁਹਾਡੀ ਫੈਮਲੀ ਮੈਨੂੰ ਬਹੁਤ ਪਸੰਦ ਆ ਮੈਂ ਹਮੇਸ਼ਾ ਚਾਹੁੰਦੀ ਸੀ ਕਿ ਮੇਰੀ ਫੈਮਿਲੀ ਵੀ ਇਦਾਂ ਦੀ ਹੋਵੇ ਪਰ ਮੈਨੂੰ ਨਹੀਂ ਮਿਲੀ ਪਰ ਮੈਨੂੰ ਤੁਹਾਡਾ ਪਿਆਰ ਦੇਖ ਕੇ ਬਹੁਤ ਵਧੀਆ ਲੱਗਦਾ ਮੈਨੂੰ ਤੁਹਾਡੀ ਫੈਮਲੀ ਤੁਹਾਡਾ ਪਿਆਰ ਸਾਰੇ ਜਾਣੇ ਬਹੁਤ ਵਧੀਆ ਲੱਗਦੇ ਤੁਹਾਡੀਆਂ ਵੀਡੀਓ ਤੁਹਾਡੇ ਵਿਆਹ ਦਾ ਪ੍ਰੋਗਰਾਮ ਬਹੁਤ ਵਧੀਆ ਵੀਰੇ ਵੈਰੀ ਨਾਈਸ ਤੁਸੀਂ ਆਪਣਾ ਪਿਉ ਬਣ ਕੇ ਫਰਜ਼ ਨਿਭਾਏ ਬਹੁਤ ਵਧੀਆ ਬਹੁਤ ਕੋਈ ਵੀ ਕਿਸੇ ਲਈ ਇਹਨਾਂ ਨਹੀਂ ਕਰਦਾ ਬਹੁਤ ਵਧੀਆ ਫੈਮਲੀ ਤੁਹਾਡੀ ਬਹੁਤ ਪਿਆਰ ਕਰਨ ਵਾਲੇ ਇੱਕ ਦੂਜੇ ਨੂੰ ਰੱਬ ਹਰੇਕ ਨੂੰ ਇਦਾਂ ਦੀ ਫੈਮਲੀ ਦੀ ਵੀ ਇਨਾ ਪਿਆਰ ਦੇਵੇ ਜੋ ਵੀ ਦਿਲ ਦੀਆਂ ਤਮੰਨਾ ਤੁਹਾਡੀਆਂ ਸਾਰੀਆਂ ਰੱਬ ਪੂਰੀਆਂ ਕਰੇ ਕਾਸ਼ ਮੈਨੂੰ ਵੀ ਇਦਾਂ ਦੀ ਫੈਮਲੀ ਮਿਲਦੀ ਮੇਰੇ ਵੀ ਦਿਲ ਦੀ ਤਮੰਨਾ ਸੀ ਕਿ ਮੈਨੂੰ ਇੰਨਾ ਪਿਆਰ ਕਰਨ ਵਾਲੀ ਫੈਮਲੀ ਮਿਲੇ ਪਰ ਨਹੀਂ ਮਿਲੀ ਮੈਨੂੰ ਇਦਾਂ ਦੀ ਫੈਮਲੀ ਇਨਾ ਪਿਆਰ ਕਰਨ ਵਾਲੇ ਇਕੱਠੇ ਰਹਿਣ ਵਾਲੇ ਬਹੁਤ ਵਧੀਆ ਲੱਗਦੇ ਇਕੱਠਾ ਰਹਿਣਾ ਮੈਨੂੰ ਬਹੁਤ ਚੰਗਾ ਲੱਗਦਾ ਪਰ ਸਾਡੀ ਫੈਮਿਲੀ ਵਿੱਚ ਕੋਈ ਵੀ ਚੱਜਦਾ ਨਹੀਂ ਤੁਸੀਂ ਬਹੁਤ ਵਧੀਆ ਹੋ ਵੀਰੇ ਵੈਰੀ ਨਾਈਸ ਬਹੁਤ ਲੱਕੀ ਫੈਮਿਲੀ ਹੈ ਤੁਹਾਡੀ❤❤❤❤❤❤❤❤❤❤❤

    • @PB71_BOY
      @PB71_BOY 2 หลายเดือนก่อน +1

      Same manu v tuhade Wang changi family nahi mili

  • @JasSandhu2225
    @JasSandhu2225 2 หลายเดือนก่อน +2

    Many many congratulations 🎉. Devgan family nu . Dev paji di menu eh bhut vadia lga pesse nu war ke hath vich dinde thale nahi sutde. Sachi pesse di respect karde sarea nu eda karna chayida thale nahi sutne chayide once again bhut bhut mubarka bhut sohne lagde sare

  • @ramindersandhu8489
    @ramindersandhu8489 2 หลายเดือนก่อน

    Congratulations to all family Dev veere te mindo bhain ne bouht vadia farj poore kite father nalo v vadd ke kite parmata ese tra Khushi banai rakhe sare priwar te ❤❤❤❤

  • @Vicks234
    @Vicks234 2 หลายเดือนก่อน

    Such a beautiful wedding and a wholesome family. Watching it all from London❤❤❤ I’m so glad that the wedding reception was pure no dancing girls like they do in India. Dev and Mindo are like the parents and through them Amar and Deep will grow. I pray your life will always be stronger and the respect is always there. Prayers ❤❤❤❤

  • @rajveerkaur296
    @rajveerkaur296 2 หลายเดือนก่อน

    Dev veera ne apna bro amar da viyaah baapu ban ke kita bhut vdia lagea dev veera varga bro rabb sab. Nu deva bhut sohni jodi aa amar bro and deep bhabhi dii hamesha eda hi pyaar bnayi rakho dono bro ch love u all devgan family mindo sis and dev veera my favourite ne bhut vdia nature aa ehna da love u mindo sis and all family members ❤❤❤❤

  • @NarinderKaur-i3i
    @NarinderKaur-i3i 2 หลายเดือนก่อน +1

    Bahut bahut mubaraka devgan family ♥️♥️♥️

  • @The.trend-Abhi
    @The.trend-Abhi 2 หลายเดือนก่อน

    Dev veer ji i sleut 👏you .punjab ch tusi misaal kaim karti .love u devgan family' 😊

  • @officalrishijot111
    @officalrishijot111 2 หลายเดือนก่อน +4

    Congratulations bro 🎉🎉🎉 ਅਮਰ ਅੰਡ ਦੀਪ both ਸੋਨੇ ਲਗਦੇ ਹੋ tc

  • @dil_diya_gallan477
    @dil_diya_gallan477 2 หลายเดือนก่อน

    I am from London 🇬🇧 literally main eh vlog 4th time dekh Lea Bhut enjoy kar rhe aa asi 🎉🎉🎉🎉🎉🎉🎉🎉❤❤❤❤❤❤❤❤

  • @AmanpreetKaur-z9k
    @AmanpreetKaur-z9k 2 หลายเดือนก่อน

    Dev veere hats off🎉🎉 dilon respect dev veer ji tuhade lyi love u all devgan family

  • @kamaldeep1787
    @kamaldeep1787 2 หลายเดือนก่อน

    Bhut hi nice family dev veer ji so nice waheguru thuhanu eda hi chardi kala cha rakhan ji ❤❤❤❤❤❤❤❤❤❤❤❤❤ hamesha Khush raho ji 😘😘😘😘😘😘😘😘😘😘😘😘😘😘😘

  • @jasrajbains2524
    @jasrajbains2524 2 หลายเดือนก่อน

    Dev veere tusi world de best brother ho jaso tusi apne father da statue lai ke aaye mainu pata hi lagya kado meriyan aakan cho aapne aap athru aa gya
    aaj ton 10 saal pehla mere father te brother di death ho gyi si odo main 20 saal di c te tohade wangu mere te meri maa da koi nhi c ehto tak ki nanke dadke vi nhi bas main te mere mother i really relate with you es time main greece vich hai te otho tohade series lai everyday time kad di hai really big fan of you and your family
    LOTS OF LOVE TO ALL DEVGAN FAMILY❤❤

  • @kuljeetkaur4005
    @kuljeetkaur4005 2 หลายเดือนก่อน

    Mubarkan Ji Mubarkan Bohot Bohot Poori Devgan Family nu te newly married couple Amar Te Deep Nu.... Baaki Dev Veere tuhadi jinni tareef kitti jaaye oh shabdan ch explain he nhi kita jaa sakda. Note vaaran di vajaye saare lodwand di jholli paaye. Dil he jitt leya.... Waheguru poora family te pehar karan te khushiyan naal jholiya hor bhar den... Lots of Love💕💕💕💕

  • @AmanRimpy-o2c
    @AmanRimpy-o2c 2 หลายเดือนก่อน +1

    First MSG congratulations 👏🎉👏🎉🎉 New pick har send

  • @shwetapavnesh7879
    @shwetapavnesh7879 2 หลายเดือนก่อน

    Congratulation to All Family 🎊 Dev veer ji paise nu izat jo tusi dite h Dil to Tqs Paise ke value ke hude h tusi sab Celebrite nu Ek izat kiye kare de sikaye h Dil se Realy Respect h veere Mind Blowing ❤

  • @kamaljitkaur8860
    @kamaljitkaur8860 2 หลายเดือนก่อน

    Pala ta sari Devgan family nu bot bot mubarka ❤❤❤❤❤❤❤ amar veera tusi bot lucky aa jo tuhanu ana ਪਿਆਰ karn ਬਾਲਾ bro ta bhabi mili aa bas adi hamasa ਇਕੱਠਾ ਰਿਹੋ ਰੱਬ tuhada ਵਿਚ ਆਦਿ ਪਿਆਰ ਬਣਾਈ ਰੱਖਣ gbu ❤❤❤❤❤❤

  • @Ayush-i4s
    @Ayush-i4s 2 หลายเดือนก่อน

    Bhai bahut acha laga j dekh kr ki apne logo k hath mai paise diye har ek ko bahut dua lage ge apko... Jetna apne diya ha bagvan apko 100000000guna double de ki ap logo ki help karo.. God bless you 🙏

  • @satgursinghraain2513
    @satgursinghraain2513 2 หลายเดือนก่อน

    Congratulations 👍🎉 waheguru ji thonu hamesha chardikalan ch rakhan guru ramdas patsaha ji apna hath hamesha thode te rakhn blessed day

  • @JyotiChumber821
    @JyotiChumber821 2 หลายเดือนก่อน +2

    Already seen on Facebook ❤ khush raho abaad raho 💞

  • @rajdawinderkaur215
    @rajdawinderkaur215 2 หลายเดือนก่อน

    ਇਸ ਜੌੜੀ ਨੂੰ ਹਮੇਸ਼ਾਂ ਸਲਾਮਤ ਰੱਖਣਾ ਆਪਣੀ ਮਾਂ ਤੇ ਵੱਡੇ ਭਰਾ ਭਰਜਾਈ ਦਾ ਆਗਿਆਕਾਰੀ ਦੇਵਰ ਬਣ ਕੇ ਰਹਿਣਾ ਵੇਸੇ ਤੋ ਆਪ ਜੀ ਦਾ ਸਾਰਾ ਪਰਿਵਾਰ ਬਹੁੱਤ ਹੀ ਸਮਝਦਾਰ ਹੈ ਵਹਿਗੁਰੂ ਕਰੇ ਕਿ ਆਪ ਜੀ ਦੇ ਪ੍ਰੀਵਾਰ ਨੂੰ ਕਿਸੇ ਦੀ ਨਜ਼ਰ ਨਾਂ ਲੱਗੇ ਵਹਿਗੁਰੂ ਜੀ ਆਪ ਜੀ ਦੇ ਸਾਰੇ ਪ੍ਰੀਵਾਰ ਨੂੰ ਹਰ ਮੁਸ਼ਕਲ ਤੋਂ ਬਚਾ ਕੇ ਰੱਖੇਂ ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @paramjeet2256
    @paramjeet2256 2 หลายเดือนก่อน

    🎉🎉🎉🎉 bht bht congratulations devgan family ❤❤

  • @dikshagoyal9216
    @dikshagoyal9216 2 หลายเดือนก่อน

    Very very congratulations to devgan family.... Amar paaji sachii tusi bhut lucky ho dev paaji jaise veere milaya tuhanu tusi ve hmesha dev veere nu aise hi pyar Krna hmesha jaise krta aay ho so sweet

  • @sehajmylife2345
    @sehajmylife2345 2 หลายเดือนก่อน

    Wah dev veere🎉🎉

  • @satnamsingh123satnam8
    @satnamsingh123satnam8 2 หลายเดือนก่อน

    Dev veera bahut vadhiya insan te ghaint bro ne❤❤❤❤❤

  • @HappySingh-oj6yy
    @HappySingh-oj6yy 2 หลายเดือนก่อน +1

    Would congratulations bro this wedding is so beautiful in this world god bless you and your all family baba deep Singh ji give you to so many happiness and good health keep smile and carry on baba ji always with you me sis jasbir from uk 💞💖💐💐💐👍👌🎉🎉🎉🥳🥳🥳

  • @parampreetsingh9183
    @parampreetsingh9183 2 หลายเดือนก่อน

    Congratulations devgan family 🎉🎉🎉🎉

  • @kanchanmarwaha8729
    @kanchanmarwaha8729 2 หลายเดือนก่อน +1

    Congratulations devgan family ❤❤❤❤

  • @jaswinderkaur4152
    @jaswinderkaur4152 2 หลายเดือนก่อน

    Bhra ne faraz nibhaye har ghr ch eda de put hon❤🎉excellent

  • @Harjinder_kaur.1234
    @Harjinder_kaur.1234 2 หลายเดือนก่อน

    Dev veere eh mere vllon sari devgan family lyi❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
    Ehnu veyah da shgun smjh leo😊😊😊😊😊

  • @jaswinderkaur4152
    @jaswinderkaur4152 2 หลายเดือนก่อน

    Bhra ne faraz nibhaye har ghr ch eda de put hon❤🎉

  • @kamaldeep1787
    @kamaldeep1787 2 หลายเดือนก่อน

    Eda di marriage duniya tey pehli Baar dekhi ❤❤❤❤❤❤❤❤❤

  • @anmolkahlon1974
    @anmolkahlon1974 2 หลายเดือนก่อน +1

    ਅਮਰ ਵੀਰੇ ਮਾਂ ਪਿਉ ਵਰਗੇ ਭਰਾ ਭਾਬੀ ਨੂੰ ਕਦੇ ਨਾ ਭੁਲਣਾ ਸਾਥ ਨਾ.ਛਡਣਾ ਬਹੁਤ ਜਿਆਦਾ ਖੁਸ਼ੀ ਹੁੰਦੀ ਦੇਖ ਕੇ ਕਾਸ਼ ਮੈਨੂਂ ਵੀ ਇਵੇ ਦੀ ਫੈਮਿਲੀ ਮਿਲਦੀ ਮੇਰੇ ਪਤੀ ਨੇ ਵੀ ਪਿਉ ਬਣ.ਕੇ ਸਾਰੇ ਫਰਜ ਭੈਣਾ ਦੇ ਭਰਾ ਦੇ ਨਿਭਾਏ ਉਸ ਦੀ ਕਿਸੇ ਨੇ ਕਦਰ ਈ ਨਹੀ ਕੀਤੀ ਹੁਣ 5 ਸਾਲ ਹੋ ਉਨਾ ਦੀ ਡਿਥ ਹੋ ਗਈ

  • @Rajnipardeepji786
    @Rajnipardeepji786 2 หลายเดือนก่อน +3

    Veer buhe Bhariya te babul da vehara 2 kado Ana eh dsdo wait aa sanu all Videos nice and amar veer ji di marriage de bhut bhut vdayia hove sare family’s mambers nu❤❤❤

  • @balsingh5320
    @balsingh5320 2 หลายเดือนก่อน

    Congratulations 22 g
    BABA JI di sda meher rhe

  • @lovesingh8227
    @lovesingh8227 2 หลายเดือนก่อน

    Very nice god bless you ❤❤❤

  • @GurwinderSingh-v3i
    @GurwinderSingh-v3i 2 หลายเดือนก่อน +1

    Amar veere you are so lucky because dev is your brother❤

  • @Rani-e3m
    @Rani-e3m 2 หลายเดือนก่อน

    You r great dev veere well done ❤

  • @AmanGAMING-l7n
    @AmanGAMING-l7n 2 หลายเดือนก่อน +2

    Veri nice ji😊❤❤

  • @JatinderSingh-lj7rr
    @JatinderSingh-lj7rr 2 หลายเดือนก่อน +1

    Very very beautiful 😍❤️ volg 🎉💯🤩😇😊👌🥰

  • @parinitaverma3264
    @parinitaverma3264 2 หลายเดือนก่อน

    Congratulations Devgan family Sada kush raho kisey ki nazar na lage God bless you❤❤

  • @kuldipkaurkuldip165
    @kuldipkaurkuldip165 2 หลายเดือนก่อน

    🎉🎉🎉🎉🎉Bahut vadia ji🎉🎉🎉

  • @User-gaganvirk
    @User-gaganvirk 2 หลายเดือนก่อน +1

    Congratulations veer ji 🎉🎉🎉

  • @HappySingh-oj6yy
    @HappySingh-oj6yy 2 หลายเดือนก่อน +2

    Wow congratulations bro this wedding is so beautiful in the world god bless you and your all family mamber and new married couple me sis jasbir from uk 🙏 💖💞💐💐🎉🎉🥳🥳👍👌

  • @varinderkaur7650
    @varinderkaur7650 2 หลายเดือนก่อน

    Unbelievable jo dev veere ne kita...❤

  • @jaswinderkaur4152
    @jaswinderkaur4152 2 หลายเดือนก่อน

    G khan vdia🎉❤

  • @dhramchand7962
    @dhramchand7962 2 หลายเดือนก่อน +1

    Congratulations all devgan family🎉🎉🎉🎉🎉🎉❤❤❤❤❤

  • @kulsoomtariq7979
    @kulsoomtariq7979 2 หลายเดือนก่อน

    MashaAllah Allah pak esa bhai bjabi sub lo dy jo baap ki kami mehsoos nahi hony dethy

  • @sukhdarshan2918
    @sukhdarshan2918 2 หลายเดือนก่อน

    Very very congratulations to DEVGUN family 🎉❤

  • @parmodarora9714
    @parmodarora9714 2 หลายเดือนก่อน

    ਬਹੁਤ ਬਹੁਤ ਵਧਾਈਆਂ ਜੀ

  • @ramanguest1030
    @ramanguest1030 2 หลายเดือนก่อน

    Congratulations 🎉🎉🎉🎉🎉DEVGAN Family..God bless you all family 🎉🎉🎉🎉🎉love you

  • @lavyamehta6432
    @lavyamehta6432 2 หลายเดือนก่อน +1

    Congratulations 🍫🍫🍫🍫🍫

  • @lavyamehta6432
    @lavyamehta6432 2 หลายเดือนก่อน +1

    Waheguru ji bless you Devgan family 🧿🧿🧿🧿❤❤❤❤❤

  • @harpalkaur7822
    @harpalkaur7822 2 หลายเดือนก่อน

    Congratulations ji 🎉🎉 🎉🎉

  • @HardeepSingh-i7
    @HardeepSingh-i7 2 หลายเดือนก่อน

    Congratulations bro kush raho

  • @sachitaandaarav
    @sachitaandaarav 2 หลายเดือนก่อน

    Puri family nu mubarkha amar veere de vyah diyan❤

  • @ParamjitKaur-of8cf
    @ParamjitKaur-of8cf 2 หลายเดือนก่อน

    Paramjit kaur Spain Congratulations 😍🎉🎊💕🎉🎉❤️🎈❤❤❤❤❤devgan family nu always happy for your future success

  • @sukhmanikaurmani6892
    @sukhmanikaurmani6892 2 หลายเดือนก่อน

    Very nice Dev Veere I like your family very much I always wanted my family to be like this but I didn't get it but I feel so good to see your love I like your family to know all your love very nice your videos your wedding program very good, dear, very nice. You should do your duty as a father. Very good. No one does this for anyone. Very good family. May God fulfill all of them. I wish I could have such a family. It was my heart's desire to have such a loving family, but I didn't get such a loving family. Those who live together look very good. No one in the family likes you very nice very very nice your family is very lucky ❤❤❤

  • @gurpreetarora4303
    @gurpreetarora4303 2 หลายเดือนก่อน +1

    Nyc🎉🎉🎉🎉🎉

  • @jasnoorsingh6729
    @jasnoorsingh6729 2 หลายเดือนก่อน +1

    Congratulations 🎉 devgan family

  • @MukeshKumar-gf6cy
    @MukeshKumar-gf6cy 2 หลายเดือนก่อน

    Congratulations Amar veer ji and deep bhabhi ji

  • @DeepKaur-c9u
    @DeepKaur-c9u 2 หลายเดือนก่อน

    Amar u r Very lucky because dev is your brother and mindo your bhabi pls apne wife nu ve dastio ke mindo de respect karne je toade bhabi nice se ta he toade bro ne dil khol ke wedding kiti sari ambani ve peche rehen te salute mindo bhabi nu

  • @brownmunde444
    @brownmunde444 2 หลายเดือนก่อน

    Many Many congratulations all devgan family nu

  • @meenugarg6879
    @meenugarg6879 2 หลายเดือนก่อน +1

    Congratulations veer ji

  • @MANKIRATSIMRAN
    @MANKIRATSIMRAN 2 หลายเดือนก่อน

    Waheguru ji thude parivaar nu hor tarrki vakeshe🙏🙏🙏🙏

  • @SimranKaur-j2l
    @SimranKaur-j2l 2 หลายเดือนก่อน

    Amar veree g and deep did g tuis so cute g 🥳❤️❤️ ❤❤❤❤🎉🎉🎉

  • @TumHum-v8i
    @TumHum-v8i 2 หลายเดือนก่อน +2

    I enjoy ur full wedding God bless uu both nd family

  • @surjitSingh-vy6jm
    @surjitSingh-vy6jm 2 หลายเดือนก่อน

    Mubaraka Veer g

  • @harmeetkaur8579
    @harmeetkaur8579 2 หลายเดือนก่อน

    God bless you... Both of u ❤❤ apne apna father wale clip kyu nhi dali.... Sach m bhaut aahi Or emotional 😢thi...

  • @SuhaniGarg-r9i
    @SuhaniGarg-r9i 2 หลายเดือนก่อน

    Congratulations veere alots loves u all family ❤❤

  • @renuarora8861
    @renuarora8861 2 หลายเดือนก่อน

    Heartiest Congratulations whole family. Very nice , amazing and memorable celebration. Lots of lovely blessings

  • @sahibdeeprandhawa4275
    @sahibdeeprandhawa4275 2 หลายเดือนก่อน

    Congratulations 🎊 👏 all family

  • @Sumanshopping
    @Sumanshopping 2 หลายเดือนก่อน +1

    कलयुग के राम भैया हैं .देव वीर जी

  • @minakshigirn
    @minakshigirn 2 หลายเดือนก่อน

    Congratulations 🎉🎉🎉❤❤❤ dear bro & bhabi g

  • @TanishMarkan-f9w
    @TanishMarkan-f9w 2 หลายเดือนก่อน

    Bhout bhout mubaraka devgan family

  • @KiranDeep-i2n
    @KiranDeep-i2n 2 หลายเดือนก่อน

    Congratulations 🎉 👏🏻🎉🎉🎉🎆👍🏻💯

  • @Punjabisuit-d6s
    @Punjabisuit-d6s 2 หลายเดือนก่อน +2

    Congratulations 👏👏

  • @ArvinderKaur-x4l
    @ArvinderKaur-x4l 2 หลายเดือนก่อน

    Congratulations devgun family

  • @The.trend-Abhi
    @The.trend-Abhi 2 หลายเดือนก่อน

    Cemera man da v bhut bhut dhanwaad 😊

  • @komalsingh-yf7kt
    @komalsingh-yf7kt 2 หลายเดือนก่อน

    Most beautiful weeding .pure ❤harted no fakenes just enjoyment . fufill all desire of apne chote veer de .happiness happiness happinesss 🎉 ma ki akho me proud bache apne dam per achive kr paye itna kuch ak dusre ke support se yha tak aa gye ..video banana ke sath make vlogs too . people wants u see more ❤ blessing .a family and. Every family want to be like this khush rhe saree