Ancient Punjab ਦਾ ਅਸਲ ਨਕਸ਼ਾ ਕਿਹੜਾ ਹੈ | ਖਾਲਸਾ ਰਾਜ ਵਿੱਚ ਕਿਹੜੇ ਇਲਾਕੇ ਸ਼ਾਮਲ ਸਨ

แชร์
ฝัง
  • เผยแพร่เมื่อ 10 ธ.ค. 2024

ความคิดเห็น • 31

  • @baljindersinghdullat
    @baljindersinghdullat 3 วันที่ผ่านมา +6

    ਇੱਕ ਦਿਨ ਪੂਰੀ ਦੁਨੀਆ ਤੇ ਸਿੱਖ ਰਾਜ ਹੋਏਗਾ ,

  • @Chocoplays12
    @Chocoplays12 3 วันที่ผ่านมา +4

    ਅੰਗਰੇਜਾਂ ਨੇ ਆਪਣੇ ਸਾਰੇ ਇਤਹਾਸ ਨੂੰ ਤਹਿਸਨੇਹਸ ਕਰ ਦਿੱਤਾ , ਬਹੁਤ ਕੁਝ ਗਲਤ ਵੀ ਮਿਲਾ ਦਿੱਤਾ , ਤੇ ਆਪਣੇ ਲੋਕ ਅੱਜ ਓਸੇ ਇਤਿਹਾਸ ਨੂੰ ਸੱਚ ਮੰਨਦੇ ਹਨ

  • @jaspreetkaur1385
    @jaspreetkaur1385 19 ชั่วโมงที่ผ่านมา +1

    ਗਲਤ ਜਾਣਕਾਰੀ ਹੈ

  • @RobinSinghVfx
    @RobinSinghVfx วันที่ผ่านมา +4

    ਇਕ ਗੱਲ ਤਾਂ ਪੱਕੀ ਹੈ ਕਿ ਵੀਰ ਪੰਜਾਬ ਹਿਤੈਸੀ ਹੈ। ਪਰ ਜਾਣਕਾਰੀ ਦੀ ਘਾਟ ਹੈ। ਵੀਰ ਤੇਰੀ ਗੱਲ ਬਿਲਕੁਲ ਸਹੀ ਹੈ ਕਿ ਹਰਿਆਣਾ ਮਹਾਰਾਜਾ ਰਣਜੀਤ ਸਿੰਘ ਦੀ ਰਿਆਸਤ ਦਾ ਹਿੱਸਾ ਨਹੀਂ ਸੀ ਪਰ ਹਰਿਆਣੇ ਦੀ ਜੀਂਦ ਰਿਆਸਤ ਕਿਸੇ ਸਿੱਖ ਰਾਜੇ ਦੇ ਅਧੀਨ ਸੀ। ਤੂੰ ਸਿੱਖ ਰਾਜ ਨੂੰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਮੰਨਦਾ ਹੈ ਪਰ ਤੇਰੀ ਇਹ ਧਾਰਨਾ ਗਲਤ ਹੈ। ਸਿੱਖ ਰਾਜ ਤੋਂ ਮਤਲਬ ਹੈ ਸਿੱਖ ਰਾਜਿਆਂ ਦਾ ਰਾਜ। ਜਿਸ ਤਰਾਂ ਮੈਂ ਪਹਿਲਾਂ ਵੀ ਦੱਸਿਆ ਹੈ ਕਿ ਜੀਂਦ ਰਿਆਸਤ ਦਾ ਰਾਜਾ ਸਿੱਖ ਸੀ ਇਸ ਲਈ ਉਹ ਵੀ ਸਿੱਖ ਰਾਜ ਦਾ ਹਿੱਸਾ ਮੰਨੀ ਜਾਵੇਗੀ। ਆਪਣੀ ਗਲਤੀ ਸੁਧਾਰ।

  • @sarojsharma5840
    @sarojsharma5840 2 วันที่ผ่านมา +2

    ਅਸੀ ਤਾਂ ਇਤਿਹਾਸ ਚ ਹੋਰ ਨਕਸ਼ਾ ਭਰਦੇ ਸੀ ਬੁਹਤ ਵਧੀਆ ਜਾਣਕਾਰੀ ਚਲੋ ਪਤਾ ਹੋਣਾ ਜਰੂਰੀ e
    Buht buht dhanbad veere jankari den lyi👏👏👏

  • @JagdishSingh-zi7sw
    @JagdishSingh-zi7sw วันที่ผ่านมา +1

    ਅਧੂਰੀ ਜਾਣਕਾਰੀ ਬਾਈ ਜੀ ਚੱਜ ਨਾਲ ਹਿਸਟਰੀ ਪੜ ਲਿਆ ਕਰੋ

  • @rajanwahla2045
    @rajanwahla2045 2 วันที่ผ่านมา +2

    ਗਲਤ ਜਾਣਕਾਰੀ

  • @myleeminho-q9d
    @myleeminho-q9d 3 วันที่ผ่านมา +1

    Bahut vdhia jankari bro 💓

  • @balkaransidhu9925
    @balkaransidhu9925 2 วันที่ผ่านมา

    ਬਹੁਤ ਵਧੀਆ ਜਾਣਕਾਰੀ ਜੀ 🎉🎉

  • @jasbirdhaliwal1271
    @jasbirdhaliwal1271 2 วันที่ผ่านมา +2

    ਲੁਧਿਆਣਾ ਜਿੱਲੇ ਚ ਆਲੀਵਾਲ ਚ ਵੱਡੀ ਲੜਾਈ ਹੋਈ ਸੀ

  • @GurwinderSingh-q1v
    @GurwinderSingh-q1v 2 วันที่ผ่านมา +1

    Bai maharaja Ranjit Singh da raj be shak satluj tak c par duje raje Sikh hi san iss li pura Sikh raj c , ha Galt map dekh onde aa Sanu kyn ki iss map vich pashtuna, jamu, kashmir , te ladakh nahi hage

    • @GurwinderSingh-q1v
      @GurwinderSingh-q1v 2 วันที่ผ่านมา

      Te o vi add kar ke pura punjab Banda

  • @musicart2516
    @musicart2516 3 วันที่ผ่านมา

  • @SarfrazAhmed-b3s
    @SarfrazAhmed-b3s วันที่ผ่านมา

    1947 wch Sikhs got destroyed politically

  • @TheKoreanceleb
    @TheKoreanceleb 3 วันที่ผ่านมา

    🔥🔥🔥🔥🔥

  • @panjabbani530
    @panjabbani530 15 ชั่วโมงที่ผ่านมา

    Bade Giani himachal pradesh hariyana ch maharaja ranjeet singh de kile aaj vi maujud ne. Chal hat

  • @SurjitSingh-op2pz
    @SurjitSingh-op2pz 16 ชั่วโมงที่ผ่านมา

    Tanu 1000 Sal pahlan pada hona chaheda c ta k India dhay Naksha v hor hi hunda

  • @TheKoreanceleb
    @TheKoreanceleb 3 วันที่ผ่านมา +1

    ਬਹੁਤ ਵਧੀਆ ਜਾਣਕਾਰੀ ਵੀਰੇ❤

  • @jagroopboparai4614
    @jagroopboparai4614 วันที่ผ่านมา +1

    🫵🏼ਤੇਰੇ ਵਰਗੇ ਘੁੱਸੇ ਸਾਈਟਸਟ ਕਰਕੇ ਤੇਰੇ ਇਡੀਆ ਦੇ ਲੋਕ ਗਾ ਦਾ ਗੋਹਾ ਖ਼ਾਕੇ ਤੇ ਪਸ਼ਾਬ ਪੀ ਕੇ ਉਸ ਨੂੰ ਹੀ ਤਰੱਕੀ ਕਹੀ ਜਾਂਦੇ ਨੇ 👎

  • @gobindersingh8966
    @gobindersingh8966 2 วันที่ผ่านมา

    Ladakh tk c

    • @Aman-vm8kw
      @Aman-vm8kw วันที่ผ่านมา

      Oh v DOGRYA n JITKE milaya SIKH empire che 😂hun gadar gadar krde ho 😂 asal che ZORAWAE singh n hi Balochistan Tibet ladakah JITKE dita tohanu

  • @ਹਰਿਕੀਆਂਕਥਕਹਾਣੀਆਂ
    @ਹਰਿਕੀਆਂਕਥਕਹਾਣੀਆਂ 2 วันที่ผ่านมา +1

    Chal oye,,,Punjab di had Yamuna tak c,

    • @Deep_soch7
      @Deep_soch7  2 วันที่ผ่านมา

      ਸਪਤਸਿੰਧੂ ਦੀ ਹੱਦ ਸੀ ਯਮੁਨਾ ਤੱਕ , ਓਹ ਪੰਜਾਬ ਤੋ ਹਜਾਰਾਂ ਸਾਲ ਪਹਿਲਾਂ ਸੀ

  • @maheshbrar
    @maheshbrar 2 วันที่ผ่านมา

    Naksha tan badlda rehnda. Kade koi ilaka bahar te koi andar. Punjab ton bahar be sikh riyastan si.

  • @harvinderkumarsharma5168
    @harvinderkumarsharma5168 วันที่ผ่านมา

    Ganganagar da koi ilaqa punjab which Shamil nahi si, galat gallan na felao,

  • @JaspinderDhillon-v1w
    @JaspinderDhillon-v1w 2 วันที่ผ่านมา

    You say wrong punjab added pakistani punjab including himachal and haryana punjab added sapat sindhu including delhi

    • @Aman-vm8kw
      @Aman-vm8kw วันที่ผ่านมา

      😂hayana t 40% to jyada hiamchal khalsa raj che nahi sige smajya ANGREJA n add kite sige punjab che

  • @JsATechno627
    @JsATechno627 2 วันที่ผ่านมา +1

    Pata kuch hai ni ga.... Aive muh chak k video pa dinna.. Kuch padh lia kar pahilan

    • @Aman-vm8kw
      @Aman-vm8kw วันที่ผ่านมา

      HUSTOR padhla thodi 😂

  • @Pioneer-zx5fx
    @Pioneer-zx5fx 2 วันที่ผ่านมา +2

    ਬਿਲਕੁਲ ਸਹੀ ਗੱਲ 100% ਸਹੀ ਹ ਇਹ ਜਿਹੜਾ ਖਾਲਿਸਤਾਨ ਮੰਗਦੇ ਆ ਇਹਨਾਂ ਨੂੰ ਲਾਹੌਰ ਗੁਜਰਾਂ ਵਾਲੇ ਮੰਗਣਾ ਚਾਹੀਦਾ ਇਥੇ ਤਾਂ ਹੈ ਹੀ ਨਹੀਂ ਸੀਗਾ ਜਲੰਧਰ ਤੋਂ ਲਾਹੌਰ ਤੱਕ ਦਾ ਏਰੀਆ ਜਿਹੜਾ ਸੀ ਉਧਰ ਸੀ