Prime Special (468) || ਕਿਉਂ ਬਣਾਈ ਅਸੀਂ ‘ਬੀਬੀ ਰਜਨੀ’ ਫ਼ਿਲਮ ਆਹ ਮੁੰਡਿਆਂ ਨੇ ਕਰਤੀ ਕਮਾਲ

แชร์
ฝัง
  • เผยแพร่เมื่อ 24 ต.ค. 2024

ความคิดเห็น • 43

  • @baljindersingh1184
    @baljindersingh1184 2 หลายเดือนก่อน +8

    ਇਹੋ ਜਿਹੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਹਨ। ਬਹੁਤ ਵਧੀਆ ਸੁਨੇਹਾ ਤੇ ਸੇਧ ਮਿਲੇਗੀ। ਵੱਧ ਤੋਂ ਵੱਧ ਪਰਿਵਾਰਾਂ ਨੂੰ ਬੱਚਿਆਂ ਸਮੇਤ ਦੇਖਣੀ ਚਾਹੀਦੀ ਹੈ ।

    • @amritpalkaurbrar2170
      @amritpalkaurbrar2170 2 หลายเดือนก่อน +1

      िਬਨਾਂ ਦੇिਖਅਾਂ िੲਹ ਸਮੇਂ ਦੀ ਲੋੜ ਕੁੜੀਅਾਂ ਦੇਖਣ ਪਤੀ ਲੲੀिਪਅਾਰ ਤੇ ਸिਤਕਾਰ

  • @roome-c6e
    @roome-c6e 2 หลายเดือนก่อน +1

    ਆ ਫਿਲਮ ਪੱਕਾ ਪੱਕਾ ਸੁਪਰਹਿੱਟ ਹੋਵੇਗੀ ..ਪ੍ਰਮਾਤਮਾ ਭਲੀ ਕਰੂਗਾ ਵੀਰ 🙏🏻🙏🏻

  • @KiHaal-q1n
    @KiHaal-q1n 2 หลายเดือนก่อน +1

    ਬਹੁਤ ਵਧੀਆ Interview aa 🙏🙂

  • @BhauKiHallA-k6w
    @BhauKiHallA-k6w 2 หลายเดือนก่อน +2

    ਵਾਹਿਗੁਰੂ ਵਾਹਿਗੁਰੂ 🙏🙏🙏

  • @gurpreet1107
    @gurpreet1107 2 หลายเดือนก่อน +1

    ਧੰਨਵਾਦ ਵੀਰ ਜੀ ਇਸ ਫਿਲਮ ਲਈ ❤❤❤❤❤🙏🏻🙏🏻🙏🏻🙏🏻🙏🏻🙏🏻🙏🏻🙏🏻💕💐

  • @SukhwinderSingh-wq5ip
    @SukhwinderSingh-wq5ip 2 หลายเดือนก่อน +1

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤

  • @SandhuBoldaVeere-n7e
    @SandhuBoldaVeere-n7e 2 หลายเดือนก่อน +1

    ਇਹ ਇੰਟਰਵਿਊ ਸੱਚਮੁੱਚ ਸ਼ਾਨਦਾਰ ਹੈ! ਸਿੱਖ ਇਤਿਹਾਸ ਦੇ ਦੌਰ ਨੂੰ ਬਹੁਤ ਹੀ ਵਧਿਆ ਢੰਗ ਨਾਲ ਪੇਸ਼ ਕੀਤਾ ਗਿਆ ਹੈ।

  • @JiSaab-x6q
    @JiSaab-x6q 2 หลายเดือนก่อน +1

    ਵਾਹਿਗੁਰੂ ਜੀ ਕਾ ਖ਼ਾਲਸਾ🙏🙏, ਵਾਹਿਗੁਰੂ ਜੀ ਕੀ ਫ਼ਤਹਿ 🙏🙏

  • @CheemaY-f1g
    @CheemaY-f1g 2 หลายเดือนก่อน +1

    ਸਬਰ ਤੇ ਵਿਸ਼ਵਾਸ ਦੀ ਇਕ ਅਨੋਖੀ ਕਹਾਣੀ ਪੇਸ਼ ਕਰ ਰਹੇ ਹੋ ਤੁਸੀਂ

  • @AmrinderSingh-d7n
    @AmrinderSingh-d7n 2 หลายเดือนก่อน

    ਬੀਬੀ ਰਜਨੀ ਦੇ ਪਰਮਾਤਮਾ ਉੱਪਰ ਅਟੁੱਟ ਵਿਸ਼ਵਾਸ਼ ਅਤੇ ਭਗਤੀ ਦੀ ਸੱਚੀ ਕਹਾਣੀ ਆ🙏🚩🦢

  • @sikandersinghsinghsaab6934
    @sikandersinghsinghsaab6934 2 หลายเดือนก่อน

    ਬਹੁਤ ਬਹੁਤ ਧੰਨਵਾਦ ਜੀ ਇਹੋ ਜਿਹੀ ਫਿਲਮ ਦੇਣ ਲਈ ਵੀਰ ਜੀ ਅੱਗੇ ਵੀ ਕੋਸਿਸ ਕਰਦੇ ਰਿਹੋ ਜੀ

  • @SandhuBoldaVeere-n7e
    @SandhuBoldaVeere-n7e 2 หลายเดือนก่อน +3

    ਇਹ ਟ੍ਰੇਲਰ ਅਤੇ ਇੰਟਰਵਿਊ ਨੇ ਸਿੱਖ ਇਤਿਹਾਸ ਦੇ ਮਹੱਤਵਪੂਰਣ ਪਹਲੂਆਂ ਨੂੰ ਬਹੁਤ ਹੀ ਖੁਬਸੂਰਤੀ ਨਾਲ ਪੇਸ਼ ਕੀਤਾ ਹੈ 🙏😇

  • @SandhuBoldaVeere-n7e
    @SandhuBoldaVeere-n7e 2 หลายเดือนก่อน

    🙏ੴ 🙏

  • @roome-c6e
    @roome-c6e 2 หลายเดือนก่อน

    Interview bohot detail naal kita giya ha te trailer v bhot khoobsurat ha

  • @AmrinderSingh-d7n
    @AmrinderSingh-d7n 2 หลายเดือนก่อน

    ਬੀਬੀ ਰਜਨੀ ਫਿਲਮ ਸਿਨੇਮੇਘਰਾ ਵਿੱਚ ਇਤਿਹਾਸ ਰੱਚੀ ਗਈ ਜੀ🚩🙏🦢

  • @OfficialWelcomeTV
    @OfficialWelcomeTV 2 หลายเดือนก่อน +1

    ਤੁਹਾਡੀ ਬਾਤਾਂ ਵਿੱਚ ਬਹੁਤ ਹੀ ਸਮਝ ਹੈ। 💡

  • @JiSaab-x6q
    @JiSaab-x6q 2 หลายเดือนก่อน

    Interview te trailer dono bohot vadiya lage 👏👏

  • @BalwinderSingh-wq7pg
    @BalwinderSingh-wq7pg 2 หลายเดือนก่อน +1

    ਟਹਿਣਾ ਸਾਹਿਬ ਸਤਿ ਸ੍ਰੀ ਅਕਾਲ ਤੁਸੀਂ ਪੁੱਛਿਆ ਨਹੀਂ ? ਇਹ ਕੀ ਇਹ ਫਿਲਮ ਕਰਾਮਾਤੀ ਢਾਂਚੇ ਤੇ ਖੜੀ ਹੈ। ਜਾ ਕੁਝ ਰਿਆਲਟੀ ਦੇ ਵੀ ਕੁਝ ਸੀਨ ਹਨ । ਕਿਉਂਕਿ ਗੁਰਬਾਣੀ ਤਾਂ ਰਜਨੀ ਵਾਲੀ ਸਟੋਰੀ ਨੂੰ ਬਿਲਕੁਲ ਝੂਠ ਸਮਝਦੀ ਹੈ ।

  • @primevision162
    @primevision162 2 หลายเดือนก่อน

    Bhut vdhiya uprala thoda ❤❤ rabb hardwork da jrur mull pauga 💫💫

  • @primevision162
    @primevision162 2 หลายเดือนก่อน

    Apni umar toh vddia glla kr raho gurkaranji 🙏🏻🙏🏻 waheguru ji chardikla bakshan hmesha thonu 🤗🤗

  • @CheemaY-f1g
    @CheemaY-f1g 2 หลายเดือนก่อน

    Blessed by this interview🌟

  • @SandhuBoldaVeere-n7e
    @SandhuBoldaVeere-n7e 2 หลายเดือนก่อน

    ਵਧੀਆ Interview 👌🙌

  • @Singaa-z3v
    @Singaa-z3v 2 หลายเดือนก่อน

    ਸ਼ਬਦ ਨਹੀਂ ਹੈਗੇ ਵੀਰ ਤਾਰੀਫ ਕਰਨ ਨੂੰ 😇

  • @sjmahal5
    @sjmahal5 2 หลายเดือนก่อน +1

    ਉਮੀਦ ਕੱਰਦੇ ਅ ਨਾਂ ਮੁਤਾਬਿਕ ਕੋਈ ਕਹਾਣੀ ਵਾਲ਼ੀ ਪ੍ਰਵਾਰਿਕ ਫਿੱਲਮ ਹੋਵੇ ਤਾਕਿ ਫਜ਼ੂਲ ਕਾਮਡੀ ਦੌਰ ਤੋ ਪਿੱਛਾ ਛੁੱਟੇ ,ਮੈਂ ਕਾਮਡੀ ਵਿਰੋਧੀ ਨਹੀਂ ਅੰਗਰੇਜ਼ ਤੇ ਅਰਦਾਸ 1 ਨੇ ਫਿੱਲਮਾਂ ਲਈ 2 ਦਿਸ਼ਾਵਾਂ ਤੈਅ ਕੀਤੀਆਂ ਕਾਮਯਾਬ ਟਰੈਂਡ ਸੈਟਰ ਹਨ !

  • @roome-c6e
    @roome-c6e 2 หลายเดือนก่อน

    I Loved the discussion.☺

  • @jarnailsingh9949
    @jarnailsingh9949 2 หลายเดือนก่อน +1

    098th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @KiHaal-q1n
    @KiHaal-q1n 2 หลายเดือนก่อน

    No doubt it will become a milestone

  • @sherylmusic7007
    @sherylmusic7007 2 หลายเดือนก่อน

    Hum toh bahut intzar kar rahe hai release hone ka

  • @kirankaur4504
    @kirankaur4504 2 หลายเดือนก่อน

    ਸਤਿ ਸ੍ਰੀ ਅਕਾਲ ਜੀ 🙏🙏🙏

  • @OfficialWelcomeTV
    @OfficialWelcomeTV 2 หลายเดือนก่อน

    Interview de naal bohat hi inspire hoya

  • @Singaa-z3v
    @Singaa-z3v 2 หลายเดือนก่อน

    Badiya jawab👏

  • @KiHaal-q1n
    @KiHaal-q1n 2 หลายเดือนก่อน

    👌👌👌

  • @BhauKiHallA-k6w
    @BhauKiHallA-k6w 2 หลายเดือนก่อน

    🙌🙌🙌

  • @KiHaal-q1n
    @KiHaal-q1n 2 หลายเดือนก่อน

    Parmatma Chardi klaa bakshe done bharava nu

  • @JiSaab-x6q
    @JiSaab-x6q 2 หลายเดือนก่อน

    ❤❤❤

  • @jashandeepsingh8700
    @jashandeepsingh8700 2 หลายเดือนก่อน

    Manno❤

  • @JohnWick-x6j
    @JohnWick-x6j 2 หลายเดือนก่อน

    🙏🙏🙏

  • @OfficialWelcomeTV
    @OfficialWelcomeTV 2 หลายเดือนก่อน

    Bhrawa ne ta aat he la ti 👌👌

  • @punjabi1877
    @punjabi1877 2 หลายเดือนก่อน

    Mndir masjid gurudaware nal na jodo...loka nu dil nal dil jodo..

  • @AmrinderSingh-d7n
    @AmrinderSingh-d7n 2 หลายเดือนก่อน

    Bibi ranji movie block buster🙏🚩🦢

  • @KulwinderKaur-k2q7g
    @KulwinderKaur-k2q7g 2 หลายเดือนก่อน

    j🪯🙏🏻