JAWANI - Arjan Dhillon (Full Video) Mxrci | Brown Studios | Gold Media

แชร์
ฝัง
  • เผยแพร่เมื่อ 22 พ.ย. 2024

ความคิดเห็น •

  • @PardeepSingh-fi1vx
    @PardeepSingh-fi1vx 2 ปีที่แล้ว +270

    ਘੈਟ🥰ਗਾਣਾ ਜਨਾਬ 🥰ਅਰਜਨ ਢਿੱਲੋਂ ਜੀ😍 ਵਾਹਿਗੁਰੂ ਜੀ ਚੜਦੀਕਲਾ ਰੱਖਣ 22 ਜੀ

    • @_Raunaq
      @_Raunaq 2 ปีที่แล้ว +1

      @Raskirat Brar 😂😂😂

    • @arjandhillo8813
      @arjandhillo8813 2 ปีที่แล้ว +1

      ⚡⚡⚡⚡🏹

  • @preet9733
    @preet9733 2 ปีที่แล้ว +306

    ਗੱਲ ਦੀ ਜੋਧਿਆਂ ਕਰੇ, ਨਾਲੇ ਇਤਿਹਾਸ ਸੁਣਾਵੇ,
    ਜਿਹੜਾ ਵੈਰ, ਇਸ਼ਕ, ਜਵਾਨੀ ਤੇ ਵੀ ਗਾਵੇ,
    ਦਰਦਾਂ ਦੇ ਨਾਲ, ਕਰੇ ਗੱਲ ਕੁੜੀਆਂ ਦੀ ਸੰਗ ਸੰਗ ਦੀ,
    ਅਰਜਨ ਦੇ ਗੀਤਾਂ ਬਿਨਾਂ ਹੋਰ ਨੀ ਮੰਡੀਰ ਕੁਝ ਮੰਗਦੀ ਮੰਗਦੀ 💥🏹 🐐

  • @factbaaz-fm6bx
    @factbaaz-fm6bx 2 ปีที่แล้ว +617

    ਜਿਸਦੀ ਜਵਾਨੀ ਗਰੀਬੀ ਬੇਰੁਜ਼ਗਾਰੀ ਵਿੱਚੋਂ ਲੰਗਦੀ ਹੋਵੇ ਉਹ ਧੀ ਪੁੱਤ ਨੇ ਕੀ ਮੰਗਣਾ ਦੋ ਵਖਤ ਦੀ ਰੋਟੀ ਹੀ ਮਿਲਜੇ ਉਹ ਹੀ ਬਹੁਤ ਆ🙏

    • @jashandeep_music7394
      @jashandeep_music7394 2 ปีที่แล้ว +22

      Boht vdhia gal kehi a bro tusi 👌🏻🙏🏿❤️

    • @the.little.artist.x
      @the.little.artist.x 2 ปีที่แล้ว +13

      Nice

    • @ramansidhu2516
      @ramansidhu2516 2 ปีที่แล้ว +32

      Gall sahi a thodi bai ..par jo asal ch sabde dreams hunde a ohi sunate bai ne ..vi jawani hrek te hundi a .te ki kuj mangdi a jwani ..par kaiya nu majbooriya dabb laindiya ne jwani mauke 🙌arjan bai da geet sunke khwad dobara bunan nu je karda

    • @factbaaz-fm6bx
      @factbaaz-fm6bx 2 ปีที่แล้ว +6

      @@ramansidhu2516 hanji bro sahi keha

    • @rahulganga5182
      @rahulganga5182 2 ปีที่แล้ว +1

      Aa bilkul shi h gl

  • @khushvindersingh5757
    @khushvindersingh5757 2 ปีที่แล้ว +265

    Mxrci deserves appreciation!! Sickkkk beat !

    • @seekersbliss7694
      @seekersbliss7694 2 ปีที่แล้ว +8

      Show some mercy ! 😂

    • @Harrie87
      @Harrie87 ปีที่แล้ว +2

      But gana fuddu ja
      Music👌🏻👌🏻

    • @sukhmanpreetsingh07
      @sukhmanpreetsingh07 5 หลายเดือนก่อน +1

      @@Harrie87vadia tah ha gana

  • @DeepSingh-do4ly
    @DeepSingh-do4ly 2 ปีที่แล้ว +415

    ਹੋਰ ਨੀਂ ਜਵਾਨੀ ਕੁਜ ਮੰਗਦੀ 💥
    Best wishes Arjan Dhillon
    Boht ghaint Aa Song 🤟

  • @punjabigamers201
    @punjabigamers201 2 ปีที่แล้ว +53

    ਗਾਣੇ ਦੇ ਪੂਰੇ ਚਿੱਬ ਕੱਢੇ ਆ ਬਾਈ❤️❤️💖💖🤗🤗🤗🤗🤗

  • @7even5ive88
    @7even5ive88 2 ปีที่แล้ว +63

    ਅਰਜਨ ਬਾਈ ਨੇ ਪੂਰੇ ਸਹੀ ਥਾਂ ਤੋਂ ਨਵਜ ਫੜੀਓ ਆ ਅੱਜ ਦੀ ਨੌਜਵਾਨ ਪੀੜ੍ਹੀ ਦੀ👌
    ਭਦੌੜ ਆਲਾ❤️

  • @vinnimahajan9317
    @vinnimahajan9317 2 ปีที่แล้ว +61

    Arjan you have the best flow and best lyrics so much gratitude you have 🔥🔥

    • @jayeshnayak2991
      @jayeshnayak2991 7 หลายเดือนก่อน

      He deserves billions of views

  • @harmanpreetsingh7114
    @harmanpreetsingh7114 2 ปีที่แล้ว +17

    ਬਾਈ ਅਰਜਣਾ ਪਿੱਛੇ ਛੱਡ ਤੀ ਸਾਰੀ ਦੁੱਕੀ ਤਿੱਕੀ
    ਟੰਗ ਕੇ ਰਖਤੇ ਸਾਰੇ ਮੁੰਡੇ ਨੇ 💯❤️😘

  • @AmandeepSingh-tq5tk
    @AmandeepSingh-tq5tk 2 ปีที่แล้ว +144

    ਆਉਣ ਵਾਲੇ ਸਾਲਾ ਚ ਕਹਿੰਦੇ ਚੋਬਰ ਦਾ ਨਾ ਚੱਲਣਾ ਅਰਜਨ ਢਿੱਲੋ ਇੱਕ ਬਾਈ ਐਲਬਮ ਕਰ ਦੇ ਪੂਰੀ ਦਿਲਜੀਤ ਦੁਸਾਂਝ ਵੀਰੇ ਨਾਲ ਫਿਰ ਕਹਿਰ ਹੋ ਜਾਣੀ ਆ 🙏🏽❤️🔥🔥🔥

    • @ManpreetSingh-je3jx
      @ManpreetSingh-je3jx 2 ปีที่แล้ว +2

      Diljeet ki a y diljeet tampu lagad

    • @AmandeepSingh-tq5tk
      @AmandeepSingh-tq5tk 2 ปีที่แล้ว +2

      @@ManpreetSingh-je3jx asha ਮੱਚੀ ਦਾ ਨਹੀ ਹੁੰਦਾ ਬਾਈ ਕਿੱਥੇ ਸੀ ਉਹ ਕਿੱਥੇ ਪਹੁੰਚ ਗਿਆ ਮਿਹਨਤ ਨਾਲ ਆਪਣੀ ਬਹੁਤ ਨਾਮ ਰੋਸਣ ਕੀਤਾ ਏ ਪੰਜਾਬੀਆ ਦਾ

    • @harshdeepgurna4639
      @harshdeepgurna4639 2 ปีที่แล้ว

      @@ManpreetSingh-je3jx l

    • @AmandeepSingh-tq5tk
      @AmandeepSingh-tq5tk 2 ปีที่แล้ว

      @Hardeep Thind nhi bi banda hun relaxe bi na hove apni life nu khul ki jio bi duniya sari nhi khus kiti ja sukdi pagg ban ki hi roll karda film ch pata nhi kinya bollywood film reject kar teya diljit ni bahut offer si diljit nu film deya ki pagg tu bana rol karo film vich but diljit ni saf mana karta ki ma apni marzi nal film karo ga ma pagg nhi sud sakhda bala deya kinya film di offer a jan but diljit ni hemseh punjbieya da nama rosan kita a and karda raho ga

    • @Gursharansingh00
      @Gursharansingh00 2 ปีที่แล้ว +2

      No bro only babbu maan

  • @karanpreetS1999
    @karanpreetS1999 2 ปีที่แล้ว +365

    ਲਿੰਕਾਂ ‘ਚ ਥਾਣਾ ਹੋਵੇ
    ਵੈਲੀਆਂ ਦਾ ਲਾਣਾ ਹੋਵੇ
    ਅਰਜਨ ਦਾ ਗਾਣਾ ਹੋਵੇ
    ..
    ਲਿਖਦਾ ਏ ਗੱਲ ਜਿਹੜਾ ਢੰਗ ਦੀ ਢੰਗ ਦੀ
    ਹੋਰ ਨੀ ਜਵਾਨੀ ਕੁਝ ਮੰਗਦੀ 🔥

  • @k.k.kamboj856
    @k.k.kamboj856 2 ปีที่แล้ว +4

    ਡਿਕੀ ਚ ਦੋਨਾਲੀ ਕਾਲੇ ਰੰਗ ਦੀ 😘👍👍
    ਹੋਰ ਨੀ ਜਵਾਨੀ ਕੂਜ ਮੰਗਦੀ 😀

  • @anmolpasricha418
    @anmolpasricha418 2 ปีที่แล้ว +79

    Sad ਹੋਵੇ ਜਾਂ beat
    Nothing is impossible for him
    😎😎

  • @Ik-Sarb
    @Ik-Sarb 2 ปีที่แล้ว +6

    🙌🏻😉Oh Yes....1:10 ਸਿੱਧੀ ਹੋਵੇ ਰੱਬ ਨਾਲ

  • @ਇੰਦਰਜੀਤਪਾਵੜਾ
    @ਇੰਦਰਜੀਤਪਾਵੜਾ 2 ปีที่แล้ว +185

    Arjan lyrics + mxrci music = 🔥🔥🔥

    • @pacificthepitbull
      @pacificthepitbull 2 ปีที่แล้ว +2

      Koi explain kredo?

    • @saggybeats
      @saggybeats ปีที่แล้ว

      ​@@pacificthepitbullmxrci ne music produce Kiya h🕺🔊

  • @kunaltertyal
    @kunaltertyal 2 ปีที่แล้ว +51

    ONE MORE LEGEND ARISES IN PUNJABI INDUSTRY 🔥🔥

  • @preet9733
    @preet9733 2 ปีที่แล้ว +4

    Support ਤੇ ਹੰਗਾਰਾ ਹੋਵੇ ਕਿਸੇ ਲਾਲ ਬੱਤੀ ਦਾ,
    ਮਿੱਤਰਾਂ ਦੇ ਮੂਰੇ ਫੇਰ ਕੀਦਾ ਕੁਝ ਵੱਟੀਦਾ 💥 🐐

  • @VickyDhaliwal
    @VickyDhaliwal 2 ปีที่แล้ว +446

    ਅਰਜਣ 🔥

    • @manyodhsinghrai4389
      @manyodhsinghrai4389 2 ปีที่แล้ว +6

      👍

    • @dharmikstudio3636
      @dharmikstudio3636 2 ปีที่แล้ว +1

      Hlo

    • @sainamansharmagamevogels8982
      @sainamansharmagamevogels8982 2 ปีที่แล้ว +1

      Sala

    • @cuecards834
      @cuecards834 2 ปีที่แล้ว

      @@manyodhsinghrai4389 2ww(988ooooo9o9ooooooo, ,,,,,,,mm.,,,,,,m,,m,,,iooioiiioiiii.ooiioioioiiioioioiioiioiiiooioiiiiioioioioiiiooiiioiioiiioiioiiiooii,....11999999998999888999999899988889998989899888989898888888899988888iiiiii8oiiiii9i99o9io9iiio99ii98ii99ii9o9o989o8989o9ioo99oi9o998i99

    • @mohitroy6285
      @mohitroy6285 2 ปีที่แล้ว

      @@dharmikstudio3636 8o

  • @magandeepsingh8108
    @magandeepsingh8108 2 ปีที่แล้ว +9

    ਕੋਈ ਤੋੜ ਨਹੀ ਅੱਜ ਦੇ ਟਾਇਮ ਚ ਅਰਜਨ ਦੀ ਕਲਮ ਦੀ

  • @J1jagnanden
    @J1jagnanden ปีที่แล้ว +720

    IELTS ਵਿਚੋ ਜਵਾਨੀ ਤਾ band ਮਗਦੀ 😂😂😂😂

    • @straightouttauk
      @straightouttauk ปีที่แล้ว +30

      lol

    • @mandeepsidhubrar3196
      @mandeepsidhubrar3196 ปีที่แล้ว +45

      Band ta agge hun ta jwani paise mngdi a 😂

    • @ncr_wala_chhora
      @ncr_wala_chhora 11 หลายเดือนก่อน +31

      Swargan ch Punjab nhi hona

    • @Dhillon-y1v
      @Dhillon-y1v 11 หลายเดือนก่อน

      Gande muh walea krti fuddu gll

    • @aisarashid2192
      @aisarashid2192 11 หลายเดือนก่อน +5

      Arjan Sykoez Asia Dhillon 😢20.14.2⭐⭐🇸🇦🌙💯💝

  • @AkashSingh-feb26
    @AkashSingh-feb26 2 ปีที่แล้ว +52

    ਹੋਰ ਨੀ ਜਵਾਨੀ ਕੁੱਝ ਮੰਗਦੀ but we want more😎🤩

  • @mangli307
    @mangli307 2 ปีที่แล้ว +64

    ਸਾਡੇ ਪਿੰਡ ਆਲਾ ਕੱਚਾ ਨਾਂ ਤਾਂ ਮੁੰਡੇ ਨੂੰ ਪ੍ਰਿੰਸ ਕਹਿੰਦੇ ਆ... ਹਰਦੀਪ ਸਿੰਘ ਢਿੱਲੋਂ ਦੁਨੀਆਂ ਲਈ ਅਰਜਨ ਅਰਜਨ ✌️✌️✌️✌️

    • @harjitharman3766
      @harjitharman3766 2 ปีที่แล้ว +2

      ਇਕ ਗਲਤੀ ਆ ਬਾਈ ਸਿੰਘ ਦੀ ਥਾਂ ਖਾਨ ਕਰਦੇ ਬਾਕੀ ਲੋਟ ਆ 🔥

    • @mangli307
      @mangli307 2 ปีที่แล้ว +2

      ਹਰਦੀਪ ਸਿੰਘ ਢਿੱਲੋਂ ਆ ਵੀਰੇ ਕਾਗਜਾਂ ਚ

    • @insanegaming7285
      @insanegaming7285 2 ปีที่แล้ว +1

      @@mangli307 ਬਾਈ ਮਿਲਾ ਹੀ ਦੇ ਯਰ ਅਰਜਨ ਨਾਲ਼ ਮੈਂ ਟੱਲੇਵਾਲ ਤੋਂ ਬਾਈ

    • @mangli307
      @mangli307 2 ปีที่แล้ว

      @@insanegaming7285 ਹੁਣ ਤਾਂ ਕੈਨੇਡਾ ਗਿਆ ਵੀਰੇ ਵਿਸਾਖੀ ਵੇਲੇ ਸਾਇਦ ਆਊ ਪਿੰਡ

    • @insanegaming7285
      @insanegaming7285 2 ปีที่แล้ว

      @@mangli307 ਤੇਰੀ ਵਧੀਆ ਲਾਟ ਆ ਬਾਈ ਅਰਜਨ ਨਾਲ਼

  • @mycedesgill4087
    @mycedesgill4087 2 ปีที่แล้ว +159

    I'm so proud that this great Artist made it through this blurred time for punjabi music industry. 'DABB KE RAKH' literally and metaphorically implies to the 'Arjan we know !! Hor nai jawani kujh mangdi !

  • @mrpranshu3169
    @mrpranshu3169 2 ปีที่แล้ว +2

    ਹੋਰ ਨਹੀਂ ਜਵਾਨੀ ਕੁੱਝ ਮੰਗਦੀ❤️❤️

  • @gurindersharma6395
    @gurindersharma6395 2 ปีที่แล้ว +37

    ਅੱਜ ਦੇ ਦੌਰ ਦਾ ਨੰ: 1 ਕਲਾਕਾਰ👌👌

  • @SUKHGAMERZ47
    @SUKHGAMERZ47 2 ปีที่แล้ว +42

    ਇੱਕ ਅੱਧਾ ਆਉਂਦਾ ਰਹੇ,
    ਅਰਜਨ ਸੁਣਾਉਦਾ ਰਹੇ,
    ਸਰੂਰ ਜਿਹਾ ਚੜਾਉਂਦਾ ਰਹੇ,
    ਬੱਚ ਜਾਉ ਫੀਮ ਇੱਕ ਡੰਗਦੀ ਡੰਗਦੀ
    ਮੈਂ ਕਿਹਾ ਹੋਰ ਨੀ ਜਵਾਨੀ ਕੁਝ ਮੰਗਦੀ ਮੰਗਦੀ
    ਮੈਂ ਕਿਹਾ ਹੋਰ ਨੀ ਜਵਾਨੀ ਕੁਝ ਮੰਗਦੀ ਮੰਗਦੀ

  • @PargatSingh-nh6rh
    @PargatSingh-nh6rh 2 ปีที่แล้ว +11

    ਹੋਰ ਨੀ ਜਵਾਨੀ ਕੁਸ਼ ਮੰਗਦੀ ❤️❤️❤️❤️

  • @LIVE.RECORDS
    @LIVE.RECORDS 2 ปีที่แล้ว +612

    Arjan Mxrci Fire Duo

    • @_mpsingh_
      @_mpsingh_ 2 ปีที่แล้ว +16

      Aho shikariyooooo 😉

    • @harsh_84_
      @harsh_84_ 2 ปีที่แล้ว +12

      shikkari gang is here baby❤️❤️
      sidhu moosewala
      arjun dhillon
      🔥🔥

    • @armaanvirshah2399
      @armaanvirshah2399 2 ปีที่แล้ว +5

      Oo kive ho fir shakarioooo

    • @deepsamra1874
      @deepsamra1874 2 ปีที่แล้ว

      No words 🥲

    • @psgouravyt3552
      @psgouravyt3552 2 ปีที่แล้ว +3

      Shikkaris present sir🤟🤟🖤

  • @JaspreetSingh-jw1rt
    @JaspreetSingh-jw1rt 2 ปีที่แล้ว +134

    ਸਰਕਾਰ ਨੂੰ ਬੇਨਤੀ :-
    1 ਨੌਕਰੀ ਦੇਦੋ ਬਸ ਢੰਗ ਦੀ ਢੰਗ ਦੀ,
    ਹੋਰ ਨੀ ਜਵਾਨੀ ਕੁਝ ਮੰਗਦੀ ਮੰਗਦੀ।

    • @kharrkuyaar126
      @kharrkuyaar126 2 ปีที่แล้ว +5

      😅🤣🤣oh ni milni kade sarkar kol

    • @dharmveersinghdharmveersin9648
      @dharmveersinghdharmveersin9648 2 ปีที่แล้ว +3

      sahi keha veer

    • @jasstajpur4635
      @jasstajpur4635 2 ปีที่แล้ว +1

      😂😂😂😂

    • @tejinder868
      @tejinder868 2 ปีที่แล้ว +1

      sarkar sirf 0.001 percent noukri de sakdi baki aap hi karna painda... open business naale kamm karo te naale horra nu kamm deyo

    • @gurnavsingh8226
      @gurnavsingh8226 2 ปีที่แล้ว

      May davona bai open nokri jehne karni aayo

  • @gurpreetsidhu7068
    @gurpreetsidhu7068 2 ปีที่แล้ว +16

    ਪੰਜਾਬੀ ਚ ਨੀ ਕਹਿੰਦੇ ਹੁੰਦੇ ਚੜਾ ਦੇ ਰਕਾਟ
    ਬਸ ਮਾਰਤੀ ਸ਼ੈਲਫ਼
    💯🚀🏹

  • @bharatjoya6246
    @bharatjoya6246 2 ปีที่แล้ว +11

    ਜਵਾਨੀ ਮੰਗਦੀ ਸ਼ੋਰ ਤੇ army ਮੰਗਦੀ ਜੋਰ ਹੈਗਾ ਤਾਂ ਲਾਉ ਦੇਸ਼ ਲਈ 🇮🇳🇮🇳🇮🇳🇮🇳

    • @GURPREET-kq4kb
      @GURPREET-kq4kb 2 ปีที่แล้ว +1

      ਤੂੰ ਕਿੰਨਾ ਕ ਲਾਈਆ ਵਾ ਗਾ ਇਹ ਦੱਸ ❓

    • @ParminderKaur-qv4ke
      @ParminderKaur-qv4ke 8 หลายเดือนก่อน +1

      India 🎉🎉

  • @Jotkalyanofficial
    @Jotkalyanofficial 2 ปีที่แล้ว +38

    ਮੈਂ ਕਿਹਾ ਹੋਰ ਨੀ ਜਵਾਨੀ ਕੁੱਝ ਮੰਗਦੀ ਮੰਗਦੀ 🤟🤟👍✍️✍️

    • @happyhapp1094
      @happyhapp1094 2 ปีที่แล้ว +1

      Rabb warga e saath oda jo vich dila de vasda e Loki kehde osnu kanjarkhana asi jande sab jo oh dasda e

  • @pawansingh-hz2sy
    @pawansingh-hz2sy 2 ปีที่แล้ว +52

    ਘਰੋਂ ਰੱਜੇ ਪੁੱਜਿਆਂ ਨੂੰ ਮਸਲਾ ਨੀ ਰੋਟੀ ਦਾ ਡੱਬੀ ਹੋਵੇ ਚਾਂਦੀ ਦੀ ਤੇ ਮਾਲ ਹੋਵੇ ਚੋਟੀ ਦਾ♥️🦅🔥🔥 ਉਹ ਆਇਆ ਇਹ ਤੂਫ਼ਾਨ ਬਣਕੇ ਜਿਗਰਾ ਤੇ ਕਰ ਸ਼ੇਰਾ ਵਖਾ ਉਹਦੀ ਘੂਰ ਝਲਕੇ♥️🥵 gurantee aa banda nva daur le aaya hun ni dukki tikki chaldi arjan Dhillon naam yaad krlo

  • @supremecourt6904
    @supremecourt6904 2 ปีที่แล้ว +46

    ਜਿਨ੍ਹਾਂ ਦੇ ਵੱਡੇ ਬਿਨਾਂ ਸੀਸ ਤੋਂ ਮੈਦਾਨ ਜਿੱਤ ਗਏ ਉਨ੍ਹਾਂ ਦੀ ਜਵਾਨੀ ਅੱਜ ਭੰਗ ਮੱਗ ਰਹੀ ਆ 😶

    • @princeharwinder4842
      @princeharwinder4842 ปีที่แล้ว +4

      Har gall nu serious ni lyi da hunda .... ohda heer gana v hai , punjab gaana v hai ... ohna di koi jgaah ni

    • @amritsingh1306
      @amritsingh1306 7 หลายเดือนก่อน +1

      😂😂 ja prava

  • @jashanbadrukhan959
    @jashanbadrukhan959 2 ปีที่แล้ว +2

    ਹੋਰ ਨੀ ਜਵਾਨੀ ਕੁਝ ਮਗਦੀ♥️

  • @UmarFarooq0207
    @UmarFarooq0207 2 ปีที่แล้ว +66

    Deserve 100 millions views Love from pakistan arjan Dhillon

  • @sameersxifi
    @sameersxifi 2 ปีที่แล้ว +21

    I have waited the most for this banger🌪🌊🌊

  • @historyTravelme
    @historyTravelme 2 ปีที่แล้ว +19

    ਅਰਜਨ ਦੇ ਗਾਣੇ ਸਿਰਾ ਬਾਬੇ ਸਿਰਾ ❤️🔥

  • @HarpreetSingh1991
    @HarpreetSingh1991 ปีที่แล้ว +18

    " Mxrci " bringing new music into industry

  • @lilyyyyy558
    @lilyyyyy558 2 ปีที่แล้ว +623

    3 minutes of this guy setting high bars of quality music

    • @tarunrajput821
      @tarunrajput821 2 ปีที่แล้ว +11

      2:43

    • @lilyyyyy558
      @lilyyyyy558 2 ปีที่แล้ว +9

      @Tarun Rajput it’s the same thing XD (2:42 tho)

    • @simranghotra3457
      @simranghotra3457 2 ปีที่แล้ว +5

      ayo straight up, you get it...

    • @sehaj1263
      @sehaj1263 2 ปีที่แล้ว +4

      bars?😂

    • @vaibhavmanchanda5662
      @vaibhavmanchanda5662 2 ปีที่แล้ว +3

      Man could you please help me find bars in this song

  • @famousworld21stcentury22
    @famousworld21stcentury22 2 ปีที่แล้ว +8

    arjan dhillon ਦੀ ਕਲਮ ✍🏻 ਵੱਖ ਆ ਬਾਕੀ ਕਲਾਕਾਰਾਂ ਨਾਲੋ 💯❤️❤️

  • @navupreet1927
    @navupreet1927 2 ปีที่แล้ว +47

    Legend of Punjabi industry Arjan Dhillon...rocking as alwez 🔥🔥🔥🔥...Bhadaur wala alwez ghaint ♥️♥️♥️

    • @rijulpreetsandhu2520
      @rijulpreetsandhu2520 2 ปีที่แล้ว

      Legend of Punjabi industry 😂😂😂😂😂😂😂🤣🤣😅😅😅😅😅👎

    • @Rias948
      @Rias948 2 ปีที่แล้ว

      😆😆😆

  • @Devil-qt1we
    @Devil-qt1we 2 ปีที่แล้ว +3

    ਡਿੱਗੀ ਚ ਦੁਨਾਲੀ ਕਾਲ਼ੇ ਰੰਗ ਦੀ ਰੰਗ ਦੀ ਮੈਂ ਕਿਹਾ =====🎸✨❣️🔥

  • @TaniSandhu
    @TaniSandhu 2 ปีที่แล้ว +98

    Best Jawani Song Of All Time 💎❤️Dedicated To All Youth

    • @5911Reacts
      @5911Reacts 2 ปีที่แล้ว +1

      Arjan Dhillon Fans Like
      Look😎
      Voice 🥰
      Nature 🌴

  • @NavdeepSingh-om2sh
    @NavdeepSingh-om2sh 2 ปีที่แล้ว +4

    Sirra likhari aa yaar Arjun dhillon.. ikko ganne vich 20 ganeya jinna asla bhar dinda.. salute aa bai terri kalam te soch nu.. pataka

  • @AllrounderLonda29
    @AllrounderLonda29 2 ปีที่แล้ว +15

    0:45 amazing smile 😊

    • @Hemant_06
      @Hemant_06 2 หลายเดือนก่อน

      System ❤

  • @samluthra566
    @samluthra566 2 ปีที่แล้ว

    ਐਦਕੀ ਤਾੰ END🔥 ਕਰਾਤੀ ਪਾਜੀ 🔥😍

  • @Balwinder_singh01
    @Balwinder_singh01 2 ปีที่แล้ว +7

    Koi Tod Ni Jatt De Putt Da 🌪🏹

  • @gaganguru8341
    @gaganguru8341 2 ปีที่แล้ว +365

    Spotify can’t afford this masterpiece

  • @karthiknirmohi4961
    @karthiknirmohi4961 2 ปีที่แล้ว +6

    lyrics de naal naal kya rhyming banai aa Arjan. Talent hi aa niraa❤️keep going brother.

  • @mahigupta-pf3ve
    @mahigupta-pf3ve ปีที่แล้ว +1

    ਮੈ ਕਿਹਾ ਹੋਰ ਨੀ ਜਵਾਨੀ ਕੁਛ ਮੰਗਦੀ❤️❤️‍🔥

  • @sukhjeevenbola1515
    @sukhjeevenbola1515 2 ปีที่แล้ว +55

    This song creates the energy ...the energy that keeps going even after the song 🔥

    • @jsdhingra1717
      @jsdhingra1717 2 ปีที่แล้ว

      th-cam.com/video/bu0tmQNoBDo/w-d-xo.html #cartoonSSD

  • @Atheist996
    @Atheist996 2 ปีที่แล้ว +45

    This song is so underrated 🔥🔥🔥 Deserves million more views !

  • @preet9733
    @preet9733 2 ปีที่แล้ว +62

    Unlike other punjabi songs, comments are so natural on this song. No fake comments,no irrelevant comments and no copy paste comments. Hrek bande ne geet sunke comment dilon kita 💯

    • @_Raunaq
      @_Raunaq 2 ปีที่แล้ว +3

      Moose aale nu thoki jana 😂

  • @haroonshahpuria1616
    @haroonshahpuria1616 2 ปีที่แล้ว +1

    ਹੋਰ ਨੀ ਜਵਾਨੀ ਕੁਝ ਮਗਦੀ 🤘🤘💪💪🔥🔥🔥

  • @stvir0764
    @stvir0764 2 ปีที่แล้ว +9

    ਘਰੋਂ ਰੱਜੇ ਪੁੱਜਿਆ ਨੂੰ ਮਸਲਾ ਨੀ ਰੋਟੀ ਦਾ, ਡੱਬੀ ਹੋਵੇ ਚਾਂਦੀ ਦੀ ਤੇ ਮਾਲ ਹੋਵੇ ਚੋਟੀ ਦਾ🔥🔥🌪️

  • @SahibRamgarhiaOfficial
    @SahibRamgarhiaOfficial 2 ปีที่แล้ว +77

    #1 on trending for Punjab ❤️
    #3 on trending for Music 🔥

    • @AWARA19
      @AWARA19 2 ปีที่แล้ว +5

      #1 in punjab now 💥

    • @leaksong1708
      @leaksong1708 2 ปีที่แล้ว

      th-cam.com/video/rOctfpSYc_w/w-d-xo.html
      th-cam.com/video/rOctfpSYc_w/w-d-xo.html
      th-cam.com/video/rOctfpSYc_w/w-d-xo.html
      th-cam.com/video/rOctfpSYc_w/w-d-xo.html

  • @KambojRecordsOnly
    @KambojRecordsOnly 2 ปีที่แล้ว +193

    Arjan Dhillon Lyrics Are Always Best 🔥🔥💯💯 Still Waiting For Karan × Arjan 😍

    • @karanbeersinghmalhi
      @karanbeersinghmalhi 2 ปีที่แล้ว +1

      Krdie fer 🤣

    • @leaksong1708
      @leaksong1708 2 ปีที่แล้ว

      th-cam.com/video/rOctfpSYc_w/w-d-xo.html
      th-cam.com/video/rOctfpSYc_w/w-d-xo.html
      th-cam.com/video/rOctfpSYc_w/w-d-xo.html
      th-cam.com/video/rOctfpSYc_w/w-d-xo.html

    • @sharry0056
      @sharry0056 2 ปีที่แล้ว

      @@karanbeersinghmalhi 😂😂

    • @lakhwindsingh2270
      @lakhwindsingh2270 2 ปีที่แล้ว

      Karan aujla tempu

    • @jsdhingra1717
      @jsdhingra1717 2 ปีที่แล้ว

      👇
      th-cam.com/video/bu0tmQNoBDo/w-d-xo.html #cartoonSSD

  • @sainigaurav8759
    @sainigaurav8759 2 ปีที่แล้ว +3

    Jawani bas ehi kush mangdi 🔥🏎

  • @learntodayyy
    @learntodayyy 2 ปีที่แล้ว +81

    “Great passion and talent throughout You convey emotion well.”💯🎧🔥🤘

  • @varindervirrk123
    @varindervirrk123 2 ปีที่แล้ว +51

    Sick vibe 💯

  • @TAJPURIARECORDS
    @TAJPURIARECORDS 2 ปีที่แล้ว +46

    Punjabi industry got one of Diamond...Love u jatta.... This song cross 100 million+ views Asap.

    • @funny_memes.99
      @funny_memes.99 2 ปีที่แล้ว

      th-cam.com/channels/MVhjS1wF9IyoE0eNeCN9_w.html

  • @charda-panjab-lehnda-panjab
    @charda-panjab-lehnda-panjab 2 ปีที่แล้ว

    ਅਰਜਨ ਸਿਆ ਏਨੇ ਵਧੀਆ ਗੀਤ ਗਾ ਰਿਹਾ ਸੀ
    ਇਸ ਤਰ੍ਹਾ ਦੇ ਗੀਤ ਗੋਨ ਦੀ ਲੋੜ ਹੀ ਨਹੀਂ ਸੀ

  • @ArpitBajaj__
    @ArpitBajaj__ 2 ปีที่แล้ว +42

    Arjan Soon will be known as Legend!
    Mark My point!

  • @kashishsharma6985
    @kashishsharma6985 2 ปีที่แล้ว +34

    Silent but lethal aka Arjan Dhillon 🔥💯

  • @AttackingWithFacts
    @AttackingWithFacts ปีที่แล้ว +10

    2023 But Still Jawani On Repeat ⚡

  • @gurlalbhullar5923
    @gurlalbhullar5923 2 ปีที่แล้ว +12

    ਸਾਢੇ ਛੇ ਬੈਂਡ ਵਿੱਚ IELTS ਦੇ ਆਏ ਹੋਣ ..
    ਲੱਗੀ ਹੋਵੇ FILE ਤੇ LOCATION ਹੋਵੇ ਚੱਜਦੀ ਚੱਜਦੀ....
    ਬਸ ਹੋਰ ਨੀ JAWANI ਕੁਝ ਮੰਗਦੀ ਮੰਗਦੀ...😂

  • @anshumansingh6003
    @anshumansingh6003 2 ปีที่แล้ว +37

    The hook lines written by Arjan dhillon are just 🔥🔥
    Mxrci nailed it 🔥

  • @ashishmalik9851
    @ashishmalik9851 2 ปีที่แล้ว +4

    No words for this masterpiece song this deserves more than 1 billion views ❤️❤️❤️❤️❤️😊😊😊😊❤️❤️♥️♥️♥️

  • @Akshay_rana2004
    @Akshay_rana2004 2 ปีที่แล้ว +1

    ਹੋਰ ਨੀ ਜਵਾਨੀ ਕੁਜ ਮੰਗਦੀ 🖤

  • @Successfull_Gamer
    @Successfull_Gamer 2 ปีที่แล้ว +55

    We all just appreciate the content this man and his crew makes it's just a masterpiece imagine what's he's gonna be doing in the future🙂❤

  • @SARTHAK.PAL28
    @SARTHAK.PAL28 2 ปีที่แล้ว +12

    Arjan de gaane ande rehn .hor ni jawani kuj mangdi ❤️❤️

  • @pankajbhai8300
    @pankajbhai8300 2 ปีที่แล้ว +22

    Arjan dhillon always fire 🔥

  • @nirmalsinghjass5237
    @nirmalsinghjass5237 ปีที่แล้ว +1

    ਵੀਰੇ ਸਾਰਿਆਂ ਦੀ ਆਈ ਪਾੜੀ ਆ ❤❤❤❤🎉🎉🎉🎉🎉🎉🎉🎉

  • @ManiSingh-cf3ti
    @ManiSingh-cf3ti 2 ปีที่แล้ว +25

    One in the millions Arjan dhillon 👌👌👌👌👌

  • @aayushsaxena3150
    @aayushsaxena3150 2 ปีที่แล้ว +10

    Gaadi me bss Arjan Dhillon on repeat 🔥✌️

    • @shiv6263
      @shiv6263 2 ปีที่แล้ว

      Gaadi konsi hai

  • @fimly.studio7565
    @fimly.studio7565 2 ปีที่แล้ว +5

    Legend aa arjun dhillon jwaana da🔥🔥👌👌

  • @00Batman
    @00Batman ปีที่แล้ว +1

    Love from the UK
    Jawani goes ridiculously hard fr

  • @happyhapp1094
    @happyhapp1094 2 ปีที่แล้ว +4

    how the type of song m listening from my childhood with my heart and soul keep it up brother u can broke every record of the world

  • @merovana1682
    @merovana1682 2 ปีที่แล้ว +54

    ਇਹ ਚਾਰ ਲਾਇਨਾਂ ਮੇਰੇ ਬਾਪੂ ਵੱਲੋਂ ਮੇਰੇ ਲਈ 👉
    ਅਰਜ਼ ਕੀਤਾ ਏ
    ਅੱਜ ਸਾਡਾ ਬਾਪੂ ਮੈਨੂੰ ਕਹਿੰਦਾ ਕਹਿੰਦਾ,
    ਪੁੱਤ ਤੇਰੀ ਏਹ ਜਵਾਨੀ ਮੇਰੀ ਜੁੱਤੀ ਮੰਗਦੀ ਮੰਗਦੀ ਦੀ,
    ਮੰਗਦੀ ਮੰਗਦੀ ਮੰਗਦੀ,
    ਦੀਈਈਈਈਈਈੲੲੲੲੲੲੲੲ........?
    🤔🤔🤔

    • @merovana1682
      @merovana1682 2 ปีที่แล้ว +1

      @RESPECT 😎 Thank You ਛੋਟੇ ਵੀਰ 🙏💐

    • @rajnisohal8525
      @rajnisohal8525 2 ปีที่แล้ว +1

      😂😂😂😂

    • @vy1176
      @vy1176 2 ปีที่แล้ว +1

      😂😂

    • @alokbarik2660
      @alokbarik2660 2 ปีที่แล้ว +1

      🤣🤣💗

    • @kekindaruwala3724
      @kekindaruwala3724 2 ปีที่แล้ว +1

      🤣🤣🤣🤣🤣🤣🤣🤣🤣

  • @piyushgamerz130
    @piyushgamerz130 2 ปีที่แล้ว +4

    Arjan Dillon voice+lyrics+Music - tabahi🔥🔥🔥🔥

  • @ITSLEGEND5911
    @ITSLEGEND5911 2 ปีที่แล้ว +7

    Krtian machina toppa y lyrics ne🔥🔥🔥

  • @armaanvirshah2399
    @armaanvirshah2399 2 ปีที่แล้ว +19

    This man always comes with a blockbuster song 💥

  • @information.technology155
    @information.technology155 2 ปีที่แล้ว +30

    🔥🔥 Lyrics next level arjan bai 💯

  • @cooney_rider9149
    @cooney_rider9149 2 ปีที่แล้ว

    Oomygod cinematic shoots khatam bahaut Hard 🔥🔥🔥🔥🔥🔥🔥🔥❤️❤️❤️❤️❤️❤️❤️❤️❤️

  • @shimlasnap5338
    @shimlasnap5338 2 ปีที่แล้ว +15

    Lyrics God ...🔥❤️‍🔥🙌🏻

  • @Ranaibrahim_916
    @Ranaibrahim_916 2 ปีที่แล้ว +25

    Love the taste of your lyrics🔥🔥🇨🇦

  • @TRANCE_NATION
    @TRANCE_NATION 2 ปีที่แล้ว +4

    Bhai 🔥🔥🔥 .....
    No wards for this song ⚠️
    It's outstanding the jawaani 🖤...
    🤘🤘🤘🤘🍻🚬 Rock ONnnnnnnnn

    • @happyhapp1094
      @happyhapp1094 2 ปีที่แล้ว

      should be in ameican goes tilent ryt now

  • @lakhveersingh7631
    @lakhveersingh7631 2 ปีที่แล้ว

    ਹੋਰ ਨੀ ਜਵਾਨੀ ਕੁਝ ਮੰਗਦੀ 🤩🤩💞💞

  • @Shristi_ff
    @Shristi_ff 2 ปีที่แล้ว +6

    Congratulations❤. I'm so glad this channel is growing so well, great to see a channel get the recognition they deserve. Can't wait to see where this channel goes from here.💥

  • @shayar_lover14331
    @shayar_lover14331 2 ปีที่แล้ว +52

    Dear parents: just because your child is smiling at their phone, doesn't mean they have a boyfriend or girlfriend, they are watching this masterpiece! 💜💜💜💜💜💜🌷

  • @rohitrana4849
    @rohitrana4849 2 ปีที่แล้ว +25

    I love this guy 😍😍😍❤️

  • @princesandhu1110
    @princesandhu1110 2 ปีที่แล้ว +7

    Bhang di trip🌿🌿❤❤

  • @hapeeast8054
    @hapeeast8054 2 ปีที่แล้ว +6

    artist always called the real artist when he can also write songs,keep going like this,dim the light and feel the spice of the song (H∆¶-€)

  • @SahibRamgarhiaOfficial
    @SahibRamgarhiaOfficial 2 ปีที่แล้ว +6

    🇨🇦
    #5 on trending for Canada ❤️
    #1 on trending for Music 🔥

  • @deepanshuprajapat6645
    @deepanshuprajapat6645 2 ปีที่แล้ว +14

    vibe of this track is on another level❤🤙

  • @balpreetsingh2645
    @balpreetsingh2645 2 ปีที่แล้ว +25

    🔥🔥🔥 Lyrics as they have always been 🔥🔥🔥 Gardd kadti Arjan 👍

  • @NikhilSharma-cs8yk
    @NikhilSharma-cs8yk 2 ปีที่แล้ว +5

    What a flow of arjan brother💯💯💪🏻🔥

  • @ekamdeepsingh2538
    @ekamdeepsingh2538 2 ปีที่แล้ว +4

    This song should be at trending 1 🔥

  • @Naruto_The_anime_
    @Naruto_The_anime_ 2 ปีที่แล้ว

    Arjan ਗੀਤ ਸੁੱਟੀ ਜਾਵੇਂ
    ਹੋਰ ਨੀ ਜਵਾਨੀ ਕੁੱਝ ਮੰਗਦੀ,,,👍