ਜਹਾਜ਼ ਨਾਲ਼ੋਂ ਔਖਾ ਆਹ ਟਰੈਕਟਰ ਚਲਾਉਣਾ|DT-14 Tractor Model 1968 | Harbhej Sidhu|Harsimran Singh|Russian|

แชร์
ฝัง
  • เผยแพร่เมื่อ 14 ต.ค. 2024
  • #HarbhejSidhu #RussianTractor
    #DT-14Tractor
    #RareTractor

ความคิดเห็น • 119

  • @sarajmanes4505
    @sarajmanes4505 3 ปีที่แล้ว +3

    ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਬਹੁਤ ਖੂਬਸੂਰਤ ਟ੍ਰੈਕਟਰ ਅਤੇ ਬਹੁਤ ਵਧੀਆ ਜਾਣਕਾਰੀ ਦਿਤੀ ਗੁਰਦਾਸਪੁਰ ਵਾਲੇ ਵੀਰ ਜੀ ਅਤੇ ਹਰਭੇਜ ਸਿੰਘ ਬਾਈ ਜੀ ਨੇ ਦਿਲ ਖੁਸ਼ ਕਰਤਾ ਲਾ ਜਵਾਬ ਵੀਡੀਓ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਜੀ

  • @ggill1530
    @ggill1530 3 ปีที่แล้ว +2

    ਮੇਰੇ ਮਾਮਿਆਂ ਕੋਲ ਵੀ ਸੀ ਡੀ ਟੀ 14
    ਬਹੁਤ ਯਾਦ ਆਉਂਦਾ ਹੈ ਉਹ ਸਮਾ
    ਮਾਮੇ ਵੀ ਬਾਹਲੀਆਂ ਮੌਜਾ ਕਰਾਉਂਦੇ ਸਨ ਸਾਨੂੰ
    ਹੁਣ ਨਾਨਕੇ ਵੀ ਅਮਰੀਕਾ ਚ ਹਨ

  • @gurdeepkaunke4686
    @gurdeepkaunke4686 3 ปีที่แล้ว +8

    ਮੈਂ ਕਾਉਂਕੇ ਕਲਾਂ ਤੋਂ ਬੁਹਤ ਵਧੀਆ ਵੀਡੁਓ ਬਾਈ ਜੀ ਪੰਜਾਬ ਲਧਿਆਣਾ ਤੋਂ

  • @JaswinderSingh-dq1ki
    @JaswinderSingh-dq1ki 3 ปีที่แล้ว +2

    Slam he 🙏🏿 malka nu 🙏🏿 he jis ne tyar kita 🙏🏿he habhej veer nu jis ne u tube te dikhaya 🙏🏿🙏🏿🙏🏿🙏🏿🙏🏿🙏🏿🙏🏿🙏🏿👍

  • @Sade_Pind_Sade_Khet
    @Sade_Pind_Sade_Khet 3 ปีที่แล้ว +5

    ਹਰਭੇਜ ਬਾਈ ਸਵਾਦ ਲਿਆ ਤਾ ਵੀਡੀਓ ਬਣਾ ਕੇ। ਬਹੁਤ ਖੂਬ। ਟਰੈਕਟਰ ਵੀ ਬਹੁਤ ਸੋਹਣਾ।

  • @bhupindersinghsidhu4797
    @bhupindersinghsidhu4797 3 ปีที่แล้ว +1

    1969 modal DT 14 tractor mere kol si 1994 Tak chalya khadoor sahib an memorable moment thanks

  • @bhullarBhullarlight-
    @bhullarBhullarlight- 3 ปีที่แล้ว +2

    ਬਹੁਤ ਵਧੀਆ ਵੀਰ ਜੀ 🙏🙏👍

  • @ਸੇ਼ਰੇਪੰਜਾਬ-ਗ4ਫ
    @ਸੇ਼ਰੇਪੰਜਾਬ-ਗ4ਫ 3 ปีที่แล้ว +3

    ਆਪਣੇ ਪਿੰਡ ਵੀ ਆ ਵੀਰ DT14 ਬਿਲਕੁਲ ਰਿਜਨਲ। ਸਾਰੇ ਫੰਕਸਨ ਕੰਮ ਕਰਦੇ ਆ

  • @guriranjeetdhillon6350
    @guriranjeetdhillon6350 ปีที่แล้ว

    Sidhu bhai sachi gal aaa
    Mada banda ta beth nhi sakda 😁
    Chalona ta okha hunda

  • @choudharydeep2564
    @choudharydeep2564 3 ปีที่แล้ว +1

    Aajtak jitni bi DT 14 dekhe
    unse sabse top h DT 14

  • @grbrar8965
    @grbrar8965 3 ปีที่แล้ว +5

    Very nice congratulations on sa ing the heritage!!!

  • @iqbalthiara7225
    @iqbalthiara7225 ปีที่แล้ว +1

    ਮੈਨੂੰ ਇਹ ਨਹੀ ਪਤਾ ਕਿ ਇਹ ਟਰੈਕਟਰ ਚਲਾਉਣਾ ਬਹੁਤ ਔਖਾ ਹੈ ਪਰ ਅੱਜ ਤੋ 50 ਸਾਲ ਪਹਿਲਾ ਸਾਡੇ ਪਿੰਡ ਦੀ ਕੁੜੀ DT 14 ਚਲਾਉਦੀ ਹੂੰਦੀ ਸੀ ਉਦੋ ਸਮਾਂ ਬਹੁਤ ਚੰਗਾ ਸੀ ਪਰ ਫਿਰ ਵੀ ਉਹਦਾ ਬਾਪੂ ਮਡਗਾਡ ਤੇ ਬੇੈਠ ਕਿ ਨਾਲ ਜਾਦਾ ਸੀ ਉਹ ਟਰੈਕਟਰ ਨਾਲ ਖੇਤ ਵਾਉਦੀ ਤੇ ਬਾਪੂ ਬੰਨੇ ਤੇ ਬੈਠ ਜਾਦਾ ਉਹਨਾ ਦੇ 40 ਕਿਲੇ ਸਨ

  • @charanjitsingh2981
    @charanjitsingh2981 3 ปีที่แล้ว

    ਬਾਈ ਜੀ ਇੱਕ ਟਾਟਾ ਡੀ ੧੨੧੦ ਜਿਸ ਨੂੰ ਡੰਡਾ ਮਾਡਲ ਕਹਿੰਦੇ ਸੀ। ਪੁਰੀ ਵਿਡੀਉ ਤਿਆਰ ਕਰਨਾ ਜੀ 👍💕

  • @JasbirSingh-bs7by
    @JasbirSingh-bs7by 3 ปีที่แล้ว +2

    मैं DT-14 ट्रैक्टर 1985,86,87 में बहुत ही चलाया। जितना आगे भागता है उतना ही पीछे भाग सकता है। हाथ में कलच होता है। इसकी ब्रेक बिल्कुल हल्का सा दबाने पर ही लग जाते हैं।

  • @jobanvirsingh5173
    @jobanvirsingh5173 3 ปีที่แล้ว +1

    Veer audio vich problem hai

  • @ravirattu8332
    @ravirattu8332 3 ปีที่แล้ว

    ਮੈਨੂੰ ਲੱਗਾ ਮੇਰਾ ਸੱਜੇ ਪਾਸੇ ਵਾਲਾ ਹੈੱਡਫੋਨ ਜਵਾਬ ਦੇ ਗਿਆ,

  • @ratiahr5919
    @ratiahr5919 3 ปีที่แล้ว +1

    Gl ta ame krda aje baha ni jive new leya ho e hun leke teyar kita bane bgode ne sachi vdo bnayi c

  • @sandhuschannel2114
    @sandhuschannel2114 3 ปีที่แล้ว

    Bhut jyada vddiyaa video le k aundee vaa tusi harbhej veere, I am haryanee ton Punjabi but tuhadiyaa sariyan video's dekhi diyaan.best of luck 👍 brother

  • @HarpreetSingh-md6sq
    @HarpreetSingh-md6sq 3 ปีที่แล้ว

    🚜 di Lift gear nu v left gear boli jande aa bai g..... kamaaaaaal aa yar.

  • @tiwanasgroup1925
    @tiwanasgroup1925 3 ปีที่แล้ว +1

    Bai ji asi sab to pehla trector D.T 14 hi liya c os time 26000 da aya c ..bhut vdhia trector c..Bai sade areae ch ayio kde 2 khde a .DT 14 te DT 28

  • @babbusangha9366
    @babbusangha9366 2 ปีที่แล้ว

    ਡੀਟੀ 14 ਦਾ ਉਰਿਜਨਲ ਸਟੇਰਿਗ ਚਾਹੀਦਾ ਹੋਵੇ ਕਿਸੇ ਨੂ ਆਪਣੇ ਕੋਲ ਹੈਗਾ

  • @SathishKachinakatte-rf3lr
    @SathishKachinakatte-rf3lr 2 หลายเดือนก่อน

    SuperD.T.14TRACTER

  • @harpreetsinghrandhawa1886
    @harpreetsinghrandhawa1886 3 ปีที่แล้ว

    Bhai ji gurdaspur te fir gurdaspur ha ji ☺️🙏🙏🙏

  • @sarvjitdeol9622
    @sarvjitdeol9622 3 ปีที่แล้ว

    ਕਾਫੀ ਮਿਹਨਤ ਕੀਤੀ ਹੋਈ ਹੈ। ਸ਼ਾਬਾਸ਼ੇ।

  • @deephussain6064
    @deephussain6064 2 ปีที่แล้ว +1

    Love you bro ❣️

  • @karmjeetsingh9656
    @karmjeetsingh9656 3 ปีที่แล้ว

    ਬਹੁਤ ਵਧੀਆ ਜੀ ਗੁੱਡ ਵੀਰ

  • @avtarcheema6644
    @avtarcheema6644 ปีที่แล้ว

    Bhaivery nice

  • @sukhsingh2189
    @sukhsingh2189 3 ปีที่แล้ว

    Harbhej veer ney pushiya v cheeja bade vadiya treekey nal te tractor vale veerey ne v bahut suchaje tang nal jankari sanjhi keeti pr camera vale munde valon thodi kami reh gai

  • @sukhjindersingh1675
    @sukhjindersingh1675 3 ปีที่แล้ว +1

    ਗੁਰਦਾਸਪੁਰ ਪਿੰਡ ਕਿਹੜਾ ਏ

  • @harshitnikku8880
    @harshitnikku8880 3 ปีที่แล้ว

    Very good old is gold

  • @devil_harpinder6871
    @devil_harpinder6871 3 ปีที่แล้ว

    Bai yar eh tractor dekhna chunda c oh tuc pura karta te mai bhut sunea ehde bare

  • @GurpreetSingh-mc5gm
    @GurpreetSingh-mc5gm 2 ปีที่แล้ว

    Very nice i have also dt14

  • @yuvrajvirk4488
    @yuvrajvirk4488 3 ปีที่แล้ว

    Nice video bro super nice Russian tractar

  • @GurinderKandhola-nm6co
    @GurinderKandhola-nm6co 8 หลายเดือนก่อน

    Apna kol v na 2 asi sale karna a ji ja kisa na lena ta das daso ji

  • @ShamsherSingh-mn2ge
    @ShamsherSingh-mn2ge 3 ปีที่แล้ว +1

    Khaint trctr bro good video

  • @sandhuschannel2114
    @sandhuschannel2114 3 ปีที่แล้ว

    Kya tractor hai veer ruh khus ho gyi j veer kisse veer ne sale karna hou taa m lelu eho jehiyaa cheeja nhi mildiyaa 🙏👍

  • @nadeemkhannadeem5935
    @nadeemkhannadeem5935 2 ปีที่แล้ว

    Very good

  • @PawanKumar-iu8kp
    @PawanKumar-iu8kp 3 ปีที่แล้ว

    It's a very nice coverage

  • @sarbjitsekhon629
    @sarbjitsekhon629 3 ปีที่แล้ว

    ਬਾਈ ਜੀ ਸਾਡੇ ਬਾਬੇ ਦੇ ਇਸ ਟਰੈਕਟਰ ਨੂੰ ਮੈਂ ਬਹੁਤ ਚਲਾਇਆ ਹੈ ।

    • @kuldeepsinghkuldeepsingh2153
      @kuldeepsinghkuldeepsingh2153 3 ปีที่แล้ว

      Hello medam sarbjeet sekho.
      Sarbjeet hun ve chloni aa trektor ke hatt ge.

    • @sarbjitsekhon629
      @sarbjitsekhon629 3 ปีที่แล้ว +1

      @@kuldeepsinghkuldeepsingh2153 ਮੈਡਮ ਨਹੀਂ ਸਰਬਜੀਤ ਸਿੰਘ ਜੀਜਾ ਜੀ ਹਾਂ। ਮੇਰੇ ਦਾਦਾ ਜੀ ਲਿਆਏ ਸਨ।

  • @lakhvindersingh6349
    @lakhvindersingh6349 ปีที่แล้ว

    Very nice news

  • @gindagill4028
    @gindagill4028 3 ปีที่แล้ว

    Bahut vadya 22 ji 👌👌👌👌👍👍👍👍👍👍👍👍👍👍👍👍👍👍👍

  • @shahisahi7288
    @shahisahi7288 3 ปีที่แล้ว

    ਹਰਭੇਜ 22g ਆ ਟਰੈਕਟਰ ਵਾਲ਼ੇ 22g ਦਾ ਨੰਬਰ ਦਸਿਓ ਆਪਾਂ ਵੀ ਆਪਣੇ d t 14 ਨੂੰ ਤਿਆਰ ਕਰਨਾ ਏ??????

  • @heavanpreetsingh9100
    @heavanpreetsingh9100 3 ปีที่แล้ว

    😎Bhot vadia tractor a Riss nhi aide wrgi 💕👍

  • @harrybajwa2779
    @harrybajwa2779 3 ปีที่แล้ว

    PB-06 Gurdaspuriy
    👌👌👌👌👌👌👌

  • @parwindersinghmander6475
    @parwindersinghmander6475 3 ปีที่แล้ว +2

    ਹਲ ਕਿਨੇ ਸੀ 22 ਜੀ ਜਹਾਜ ਨੂੰ??

    • @PawanKumar-2567
      @PawanKumar-2567 2 ปีที่แล้ว

      ਸੱਤ ਹਲ ਹੀ ਖਿੱਚਦਾ ਸੀ ਅਸਾਨੀ ਨਾਲ ......

  • @gurjeetsingh2072
    @gurjeetsingh2072 3 ปีที่แล้ว

    ਵੀਰ ਜੀ ਵੀਡੀਓ ਦੀ ਆਵਾਜ਼ ਨਹੀ ਆ ਰਹੀ

  • @kirat2016
    @kirat2016 3 ปีที่แล้ว

    Bai ena de scooter te motorcycla di vi vdo bnao

  • @manpreet6758
    @manpreet6758 3 ปีที่แล้ว

    Siraa tractor ha

  • @munnadhanansu7774
    @munnadhanansu7774 3 ปีที่แล้ว +1

    ਬਾਈ ਨੇ ਚਿੰਬ ਕੰਢੇ ਹੋਏ ਆ ਟਰੈਕਟਰ ਦੇ ਨਜ਼ਾਰਾ ਆਗਿਆ

  • @harrysidhuharry311
    @harrysidhuharry311 3 ปีที่แล้ว

    Ah jablia maran lae Quo Ehnu viedo de start ch hi la dina kithe plane te kithe DT 14

  • @kulveerjatana3201
    @kulveerjatana3201 3 ปีที่แล้ว +1

    Nice video

  • @gurjeetsinghbhaika7071
    @gurjeetsinghbhaika7071 3 ปีที่แล้ว

    Nice video thanks

  • @karanbaraich2300
    @karanbaraich2300 3 ปีที่แล้ว

    👍

  • @ramindersandhu1948
    @ramindersandhu1948 3 ปีที่แล้ว

    Ise vich ik hor function c k ih garak pani nall v chalda c

  • @user-uo6md6nw7t
    @user-uo6md6nw7t 3 ปีที่แล้ว

    Bai g USSR tag ta tusi vikhaya hi nhi😔

  • @prabhjitsinghbal
    @prabhjitsinghbal 3 ปีที่แล้ว +1

    ਅਵਾਜ਼ ਕਿਉਂ ਬੰਦ ਹੋ ਜਾਂਦੀ ਵਿਚੋਂ ? ਮੈਂ ਤਾਂ ਸਾਇਲੈਂਟ ਮੂਵੀ ਵਾਂਗ ਵੇਖੀ

  • @nagwantsinghsingj63
    @nagwantsinghsingj63 3 ปีที่แล้ว

    Gurdaspur kha sa ha veerg ma v gurdaspur sa ha 🙏👍

  • @randeepdhillon4901
    @randeepdhillon4901 3 ปีที่แล้ว

    Y harbhej thode PIND wale dhruu doader hora de interview kareyo jarur y

  • @kiranotal9813
    @kiranotal9813 3 ปีที่แล้ว

    Piant very nice

  • @sandhuschannel2114
    @sandhuschannel2114 3 ปีที่แล้ว

    Pehle vargiyaa cheeja kitthe mildiyaa loha majboot 👍

  • @Baaz-ue5yw
    @Baaz-ue5yw 2 ปีที่แล้ว

    Nicc

  • @gareebtv5639
    @gareebtv5639 3 ปีที่แล้ว +1

    ਬਾਈ ਹਰਭੇਜ ਵੈਸੇ ਤਾਂ ਵਧੀਆ ਪਰ ਸੁਖਜਿੰਦਰ ਦਿਖਾਉਣ ਵੇਲੇ ਕੱਲੀ ਕੱਲੀ ਚੀਜ਼ ਕਾਹਲੀ ਨੀ ਕਰਦਾ ...ਪਰ ਥੋੜੀ ਜੀ ਤੇਜ਼ੀ ਕਰ ਜਾਨਾ ...ਬਾਈ ਬਣਕੇ ਥੋੜ੍ਹੀ ਜੀ ਗੌਰ ਕਰੀ ਗੁੱਸਾ ਨਾ ਕਰੀੰ

  • @ManmohanSingh-kr8bx
    @ManmohanSingh-kr8bx 3 ปีที่แล้ว

    ਪਰਣਾ,,ਖੰਡ,,DT,,14

  • @чегевара-э4г
    @чегевара-э4г 2 ปีที่แล้ว

    Двигатель дт 20.?

  • @lokerang918
    @lokerang918 3 ปีที่แล้ว

    👌👌👌👌👌

  • @amandeepsinghgrewal1977
    @amandeepsinghgrewal1977 3 ปีที่แล้ว

    Good job bro

  • @Dhaliwal-v9p
    @Dhaliwal-v9p 3 ปีที่แล้ว

    👍👍👍 good job

  • @gowrishankarg1677
    @gowrishankarg1677 3 ปีที่แล้ว

    Robust machine.....We owned 10 years back.... Missing

  • @sonyrai5199
    @sonyrai5199 3 ปีที่แล้ว

    Nice

  • @BirdiAgriculturalworks
    @BirdiAgriculturalworks 3 ปีที่แล้ว +2

    😂😂😂 ਜਹਾਜ ਨਾਲੋ ਔਖਾ ਕਿਵੇਂ ? ਅਸੀ ਰੋਜ ਚਲਾਉਦੇ ਆ ਸਾਡੇ ਪਹਿਲੇ ਦਿਨੋਂ ਰੱਖਿਆ ਹੋਇਆ ਬਹੁਤ ਸੌਖਾ। ਲਿਆ ਕੇ ਵੇਚਦੇ ਆ ਜੇ ਕਿਸੇ ਨੇ ਲੈਣਾਂ ਤਾਂ ਦੱਸੋ

    • @JobFarming
      @JobFarming 3 ปีที่แล้ว

      ਭਰਾਵਾ ਜੀਹਨੇ ਸਬਰਾਜ ਚਲਾਏ ਆ ਸਾਰੀ ਉਮਰ ਓਹਦੇ ਕੋਲੋਂ ਤਾਂ ਸਟਾਰਟ ਨਹੀਂ ਹੋਣਾ।ਅਗਰ ਕਰਕੇ ਦੇਤਾ ਤਾਂ ਗੇਅਰ ਨੀ ਪੈਣਾ ਅਗਰ ਗੇਅਰ ਪਾਕੇ ਦੇਤਾ ਤਾਂ ਰੇਸ ਨਹੀਂ ਦੇ ਹੁੰਦੀ ਅਗਰ ਰੇਸ ਵੀ ਦੇਤੀ ਤਾਂ ਲਿਫਟ ਨੀ ਚੱਲਣੀ ਅਗਰ ਲਿਫਟ ਵੀ ਚੱਲ ਔਖੀ ਸੌਖੀ ਚਲਾ ਲਈ ਤਾਂ ਓਹ ਕੰਟਰੋਲ ਨਹੀਂ ਹੁੰਦੀ ਅਗਰ ਕੰਟਰੋਲ ਕਰ ਵੀ ਲਈ ਤਾਂ ਮੁੜਕੇ ਬੰਦ ਨਈ ਹੋਣਾ।ਬੰਦ ਹੋ ਗਿਆ ਸਟਾਰਟ ਨੀ ਹੋਣਾ ਫੇਰ ਅੱਗੇ ਤੋਂ ਓਹੀ ਚੱਕਾ ਘੁੰਮੀ ਜਾਣਾ।
      ਤੇਰੇ ਕੋਲ ਸ਼ੁਰੂ ਤੋਂ ਸੀ ਤਾਂ ਤੈਨੂੰ ਪਤਾ ਲੱਗ ਗਿਆ ਨਹੀਂ ਤੈਨੂੰ ਵੀ ਕਿਹੜਾ manual ਪੜਾ ਕੇ ਭੇਜਿਆ ਸੀ ਉਪਰ ਰੱਬ ਨੇ dt 14 ਦੀ।

    • @JobFarming
      @JobFarming 3 ปีที่แล้ว

      ਬਾਈ ਮੈ ਤਾਂ ਇਹ ਜਿੰਨੇ ਵੀ ਦੇਖੇ ਹਰੇ ਹੀ ਦੇਖੇ ਨੇ ਘੱਟੋ ਘੱਟ 15-20 ਦੇਖੇ ਹੋਣੇ ਨੇ।ਬਗਾਨੇ ਹੋਣ ਕਰਕੇ ਕਦੀ ਚਲਾਏ ਵੀ ਨਹੀਂ। ਬਗਾਨਾ ਭਾਵੇਂ ਨਵਾ ਕਢਾਇਆ ਹੋਵੇ ਮੈ ਓਹ ਵੀ ਨਹੀਂ ਚਲਾਉਂਦਾ ਸਿਰਫ ਖਾਸ ਯਾਰ ਦੋਸਤ ਦਾ ਚਲਾਇਆ ਕਦੀ।।
      ਇਹ ਦੱਸ ਲਾਲ ਰੰਗ ਦੇ ਵੀ ਆਉਂਦੇ ਨੇ ਇਹ??

    • @BirdiAgriculturalworks
      @BirdiAgriculturalworks 3 ปีที่แล้ว

      @@JobFarming ਵੀਰ ਇੱਦਾਂ ਤਾਂ ਬੰਦਾ ਜਦ ਸਾਇਕਲ ਸਿੱਖਦਾ ਓਹ ਵੀ ਡਿੱਗ ਡਿੱਗ ਸਿੱਖ ਦਾ। ਕੋਈ ਵੀ ਚੀਜ ਬੰਦਾ ਰੱਬ ਤੋਂ ਨੀ ਸਿੱਖ ਕੇ ਆਉਂਦਾ ਧਰਤੀ ਤੇ ਹੀ ਸਿੱਖਦਾ, ਤੁਸੀ ਕਿਹੜਾ ਰੱਬ ਤੋਂ ਸਿੱਖ ਕੇ ਆਏ ਸੀ, ਤੁਹਾਨੂੰ ਕਿਸੇ ਨੇ ਦੱਸ ਦਿੱਤਾ ਹੁਣ ਤਾਂ ਇਹ ਜਹਾਜ ਹੋ ਗਿਆ 😂😂। ਬਾਕੀ ਰਹੀ ਗੱਲ ਚਲਾਉਣ ਦੀ ਇਹ ਕੋਈ ਔਖਾ ਨੀ ਮੈ 11ਸਾਲ ਦਾ ਸੀ ਜਦੋਂ ਦਾ ਇੱਕਲਾ ਡੀਟੀ 14 ਤੇ ਪੱਠੇ ਲਿਆਉਂਦਾ ਸੀ 30 ਸਾਲ ਦੀ ਉਮਰ ਹੋਗੀ ਅੱਜ ਮੇਰੀ।1982 ਚ ਲਿਆ ਸੀ ਬਾਪੂ ਜੀ ਨੇ 6000 ਦਾ ਨਾਲ 8 ਤਵੀਆਂ 7 ਹਲ ਸੀ 1965 ਦਾ ਬਾਪੂ ਦਾ ਜਨਮ ਆ। ਪਰ ਅਸੀ ਮਿਸਤਰੀ ਆ ਡਰੱਮੀ ਬਣਾ ਕੇ 10 ਇੰਚੀ ਸੀਜਨ ਲਾਉਂਦੇ ਸੀ , ਨਾਲ ਅਸੀ ਵਪਾਰ ਕਰਦੇ ਆ ਟਰੈਕਟਰਾਂ ਦਾ ਹਜਾਰਾਂ ਟਰੈਕਟਰ ਵੇਚ ਦਿੱਤੇ ਸਾਰੀਆਂ ਕੰਪਨੀਆਂ ਦੇ, ਅਸੀ ਡੀ ਟੀ 14 ਲਿਆ ਕੇ ਵੀ ਬਹੁਤ ਵੇਚੇ ਆ ਲਾਲ ਰੰਗ ਦੇ 1969 ਚ ਹੀ ਆਏ ਆ। ਹੁਣ ਵੀ ਇੱਕ ਹੈਗਾ ਹਰੇ ਰੰਗ ਦਾ ਜੇ ਲੈਣਾ ਕਿਸੇ ਨੇ ਦੱਸੀ, ਇੱਕ ਵਿਕ ਗਿਆ ਦੋ ਸੀ, ਬਾਕੀ ਹੋਰ ਖੜੇ ਆ ਸਵਰਾਜ, ਫਾਰਮਟਰੈਕ, ਆਇਸਰ, hmt, ਸੋਨਾਲੀਕਾ । ਨਾਲੇ ਅਸੀ ਸਵਰਾਜ,ਜੌਨ ਡੀਅਰ, ਮੈਸੀ, ਪਰੀਤ, ਮਹਿੰਦਰਾ, ਸੋਨਾਲੀਕਾ ਸਾਰੇ ਹੀ ਚਲਾਉਨੇ ਆ ਸਾਰੇ ਇੱਕੋ ਜੇ ਨੇ ਸਾਨੂੰ।

    • @JobFarming
      @JobFarming 3 ปีที่แล้ว

      @@BirdiAgriculturalworks ਬਾਈ ਇਹ ਜਹਾਜ ਹੀ ਐ। ਕੋਈ ਬੰਦਾ ਐ ਜੀਹਨੇ ਹੋਰ ਅੱਜਕਲ ਦੇ ਟਰੈਕਟਰ ਚਲਾਏ ਆ ਓਹਦੇ ਕੋਲੋਂ ਇਹ ਨਹੀਂ ਚੱਲ ਸਕਦਾ ਤੇ ਨਾ ਚੱਲਦਾ ਐ।ਹੋਰ ਕੋਈ ਵੀ ਆ ਫੋਰਡ ਸਵਰਾਜ 40-40 ਸਾਲ ਪੁਰਾਣੇ ਓਹ ਵੀ ਬੰਦਾ ਚਲਾ ਹੀ ਲੈਂਦਾ।ਇਹਦਾ system ਸਾਰਾ ਹੀ ਅਲੱਗ ਹੁੰਦਾ।

    • @JobFarming
      @JobFarming 3 ปีที่แล้ว

      @@BirdiAgriculturalworks ਸਾਡੇ ਸਾਹਮਣੇ ਦੀ ਗੱਲ ਐ ਇਹ ਟਰੈਕਟਰ ਸਾਈਡ ਕਰਕੇ ਦੂਜਾ ਪਿੱਛੋਂ ਕੱਢਣਾ ਸੀ।ਬੰਦਾ ਜਿਹੜਾ ਚਲਾਉਣ ਲੱਗਾ ਓਹਨੂੰ 30 ਸਾਲ ਹੋ ਗਏ ਚਲਾਉਂਦੇ ਨੂੰ ਘੱਟੋ ਘੱਟ।ਓਹਦੇ ਤੋਂ ਸਟਾਰਟ ਵੀ ਨੀ ਹੋਇਆ ਧੱਕਾ ਮਾਰਕੇ ਜੁਗਾੜ ਕਰਕੇ ਸਟਾਰਟ ਕੀਤਾ ਫੇਰ clutch ਨੀ ਲੱਬਾ ਜਿਹੜੀ ਜਮਾ mudguard ਕੋਲ break ਹੁੰਦੀ ਓਹੀ ਮਾਰੀ ਗੇਆ।ਜਗ੍ਹਾ ਖੁੱਲੀ ਸੀ ਨਹੀਂ ਕੀਤੇ ਵੱਜਣਾ ਸੀ।
      ਏਨਾ experience ਐ ਬੰਦੇ ਨੂੰ ਕਿ ਕਰਾਹੀ ਨੂੰ ਓਹ 600-700 ਦਾ ਤੇਲ ਸ਼ਾਮ ਤਕ ਘੱਟ ਖਵਾਉਂਦਾ ਸੀ ਜਦੋਂ 45 ਰੁਪਏ ਸੀ ਡੀਜ਼ਲ। 2009 ਕੂ ਦੀ ਗੱਲ ਹੋਣੀ 45-46 ਰੁਪਏ ਸੀ ਡੀਜ਼ਲ।ਓਦੋਂ ਮੇਰੀ ਉਮਰ 13 ਸਾਲ ਸੀ।ਕਰਾਹੀ ਕਰਨ ਲਗ ਗਿਆ ਸੀ ਓਦੋਂ ਮੈਂ ਇਹ ਯਾਦ ਨੀ ਕਿ ਮੈ ਕਦੋਂ ਚਲਾਉਣ ਲੱਗ ਗਿਆ ਸੀ ਟਰੈਕਟਰ ਬੱਸ ਇਹੀ ਯਾਦ ਆ ਕਿ ਦਾਦਾ ਜੀ ਗੇਅਰ ਪਾਕੇ ਦੇ ਦਿੰਦੇ ਸੀ ਮੈ ਚਲਾਈ ਜਾਂਦਾ ਸੀ ਪਹਿਲਾ ਸੁਹਾਗਾ ਮਾਰਨਾ ਸਿੱਖ ਗਿਆ ਫੇਰ ਹਲ ਫੇਰ ਬਾਕੀ ਕੁਝ।ਰੋਕਦਾ ਸੀ ਸਟਰਿੰਗ ਨੂੰ ਫੜ੍ਹ ਕੇ clutch ਤੇ break ਤੇ ਖੜਾ ਹੋਕੇ।
      ਇਹ ਟਰੈਕਟਰ ਦੀ ਗੱਲ ਇਹ ਆ ਕਿ ਜਿਸ ਕੋਲ ਇਹ ਹੈਗਾ ਏ ਸਿਰਫ ਓਹੀ ਇਹਨੂੰ ਚਲਾ ਸਕਦਾ ਸਹੀ ਤਰੀਕੇ ਨਾਲ ਜਿਸ ਕੋਲ ਨਹੀਂ ਆ ਓਹ ਨੀ ਚਲਾ ਸਕਦਾ।ਬਾਕੀ ਟਰੈਕਟਰ ਦਾ ਇਹ ਕੰਮ ਹੁੰਦਾ ਕਿ ਅਗਰ ਮੇਰੇ ਕੋਲ ਫਲਾਣਾ ਟਰੈਕਟਰ ਆ ਤਾਂ ਮੈ ਧਮਕਾਣਾ ਟਰੈਕਟਰ ਵੀ ਚਲਾ ਹੀ ਲਊਂਗਾ।

  • @shamshersingh576
    @shamshersingh576 หลายเดือนก่อน

    Asi vi bahut chlaeya

  • @jatkavideos
    @jatkavideos 3 ปีที่แล้ว

    Sade kol v c ga eh

  • @sarbirakhra5881
    @sarbirakhra5881 3 ปีที่แล้ว

    Love you bro

  • @navibawa3682
    @navibawa3682 3 ปีที่แล้ว

    Good

  • @manjeetsinghdhallu2272
    @manjeetsinghdhallu2272 3 ปีที่แล้ว

    Bai rang kitho karvaya

  • @lavi9136
    @lavi9136 3 ปีที่แล้ว

    👍👍👍👍💪💪💪💪🌾🌾🌾🌾🚜🚜🚜🚜🚜🚜🚜🚜🚜

  • @Davinde_maan_04
    @Davinde_maan_04 3 ปีที่แล้ว +2

    Op bro ❤❤❤

  • @MandeepSingh-fk1ye
    @MandeepSingh-fk1ye 3 ปีที่แล้ว

    Bai tuahde voice nhi sahi aunde mic vadia use kro

  • @ghagfarm9383
    @ghagfarm9383 3 ปีที่แล้ว

    Bai sade kol vi hunda c bahut jaldi gram ho janda c DT 14 papa dasde hunde aa

  • @navdeepsingh4130
    @navdeepsingh4130 3 ปีที่แล้ว

    Bai mike sai krvala avda yr

  • @kulvirrohan9824
    @kulvirrohan9824 3 ปีที่แล้ว +1

    Bhajji but viadya

  • @gurdevsinghgill5174
    @gurdevsinghgill5174 3 ปีที่แล้ว

    bai ji aawaz nhi aa rhi video di

  • @puvarasank1731
    @puvarasank1731 3 ปีที่แล้ว

    Hi👍

  • @clchemicals7905
    @clchemicals7905 2 ปีที่แล้ว

    Bai g sawad liyata

  • @jasssidhu235
    @jasssidhu235 3 ปีที่แล้ว

    1968 e apne kol a bai

  • @jasssidhu235
    @jasssidhu235 3 ปีที่แล้ว

    Mere kol v hega bai tyar krna original paint krna laal sohna ni lgda

  • @majorsingh4297
    @majorsingh4297 3 ปีที่แล้ว +1

    Shonk da koi mul nahi

  • @puvarasank1731
    @puvarasank1731 3 ปีที่แล้ว

    Hi

  • @amanpreetsingh7865
    @amanpreetsingh7865 3 ปีที่แล้ว

    ❤💖

  • @karrythind2734
    @karrythind2734 3 ปีที่แล้ว

    Bai awaj ne aari

  • @parmjitsingh2594
    @parmjitsingh2594 3 ปีที่แล้ว +2

    Assi chhote hunde dekhde jd koi gannea wali trolly fas jandi c ford 3600 ton ni c nikaldi fer d t 14 nu udeeke hunde c eh kad dinda c fassi trolly nu na eh zor laundea moohreo uthda c pata ni ki ede pata hoya c

  • @nursatgeldi2396
    @nursatgeldi2396 3 ปีที่แล้ว

    Да ладно

  • @pakiroadnalyari7712
    @pakiroadnalyari7712 3 ปีที่แล้ว

    Jis kese nu nahi vadia laga thik a yaar par galat coment na karo veer

  • @LovepreetSingh-md6nw
    @LovepreetSingh-md6nw 3 ปีที่แล้ว

    ਪੀ ਬੀ 06 ਵਾਲੇ

  • @ਸੇ਼ਰੇਪੰਜਾਬ-ਗ4ਫ
    @ਸੇ਼ਰੇਪੰਜਾਬ-ਗ4ਫ 3 ปีที่แล้ว

    ਛਤਰੀ ਵੀ ਕੰਪਨੀ ਦੀ ਆ

  • @RealMe-yr2qs
    @RealMe-yr2qs 3 ปีที่แล้ว

    No
    O

  • @majorsingh4297
    @majorsingh4297 3 ปีที่แล้ว

    Bai yaar suad leata

  • @Heybrohowru
    @Heybrohowru 3 ปีที่แล้ว

    ਫੜ ਮਾਰ ਕੇ ਮਾੜੇ ਬੰਦੇ ਦੀ ਧੋਤੀ ਪਾੜ ਦਿੰਦੇ । "ਜਹਾਜ ਨਾਲੋ ਵੀ ਔਖਾ ਇਹ ਟਰੈਕਟਰ ਚਲਾਉਣਾ '
    ਸਿਧਾ ਪੰਗਾ ਅਸਮਾਨ ਵਿਚ ਚਲਣ ਵਾਲੀ ਚੀਜ ਨਾਲ ਲਿਆ ਨੇੜੇ ਤੇੜੇ ਨੀ ਖੜੇ

  • @HarpreetSingh-md6sq
    @HarpreetSingh-md6sq 3 ปีที่แล้ว

    Sir Function bolo g...... Fakshion ki hunda aa g. Plz shudh Punjabi use kro g. Menu tuadi videos ch language nai vadia lagi

  • @gurjeetpumar9658
    @gurjeetpumar9658 3 ปีที่แล้ว

    ਤੇਰੀ ਆਵਾਜ਼ ਨੂੰ ਕੀ ਹੋ ਗਿਆ