ความคิดเห็น •

  • @surindersinghfauji9141
    @surindersinghfauji9141 3 ปีที่แล้ว +21

    ਪੁਲਿਸ ਵੱਲੋ ਇੰਨਕੋਟਰ ਕਰਨਾ ਗੈਰ ਕਨੂਨੀ ਤੇ ਗੈਰ ਸਵਿਧਾਨਕ ਹੈ। ਇਨਾਂ ਨੂੰ ਜਿੰਦਾ ਗਿਰਫਤਾਰ ਕਰਨਾ ਚਾਹੀਦਾ ਸੀ ਤਾਂਕਿ ਸਚਾਈ ਸਾਹਮਣੇ ਆਉਦੀ।

  • @harjeetkaur6682
    @harjeetkaur6682 3 ปีที่แล้ว +30

    ਪੁਲਿਸ ਵਾਲਿਆਂ ਨੇ ਅਪਣਾ ਹਥ ਨਿਹੰਗ ਸਿੰਘ ਅਗੇ ਕਿਤਾ ਤੇ ਚੀਚੀ ਉਂਗਲੀ ਏਹ ਲੋਕਾਂ ਨੂੰ ਮੂਰਖ ਬਣਾਉਣ ਦਾ ਠੇਕਾ ਪੁਲਿਸ ਕੋਲ ਹੈ

    • @palwindersingh3731
      @palwindersingh3731 3 ปีที่แล้ว

      Police vale rapist han nihanga ne dekh liya si.ise karke police ne unna nu maar ditta saboot mittan lai bekasuraa nu maar ditta.

  • @ਇਬਾਦਤਕੌਰ
    @ਇਬਾਦਤਕੌਰ 3 ปีที่แล้ว +40

    ਨਿਹੰਗ ਸਿੰਘ ਗੁਰੂ ਸਾਹਿਬ ਜੀ ਦੀ ਫੌਜ ਆ ,,,ਮਤਲਬ ਸਰਬ ਸ਼ੇ੍ਸ਼ਟ ਫ਼ੌਜ ,,,,ਪੁਲਿਸ ਕੌਣ ਹੁੰਦੀ ਗੁਰੂ ਸਾਹਿਬ ਜੀ ਦੀ ਫੌਜ ਨੂੰ ਐਨਕਾਊਂਟਰ ਕਰਕੇ ਮਾਰਨ ਵਾਲੀ ,,,,ਜਵਾਬ ਦੇਵੇ ਪੁਲਿਸ 😠😠😠

  • @ਕਮਲਜੀਤਸਿੰਘ-ਚ4ਹ
    @ਕਮਲਜੀਤਸਿੰਘ-ਚ4ਹ 3 ปีที่แล้ว +18

    ਪਿਛਲੇ ਸਾਲ ਪਟਿਆਲਾ ਵਿਖੇ ਇੱਕ ਪੁਲੀਸ ਵਾਲੇ ਦਾ ਗੁੱਟ ਵੱਢਿਆ ਸੀ ਕਿੰਨੀਆਂ ਹੀ ਵੀਡੀਓ ਵਾਇਰਲ ਹੋਈਆਂ। ਹੁਣ ਕਿਓਂ ਨਹੀਂ ਕੋਈ ਵੀਡੀਓ ਬਣਾਈ ਗਈ ਕੀ ਕਿਸੇ ਪੁਲੀਸ ਵਾਲੇ ਕੋਲੇ ਮੋਬਾਈਲ ਫ਼ੋਨ ਨਹੀਂ ਸੀ।th-cam.com/video/fXbkUot5uns/w-d-xo.html

  • @atinderpalsingh1524
    @atinderpalsingh1524 3 ปีที่แล้ว +38

    ਪੁਲਿਸ ਗੁੱਡਾ ਗਰਦੀ ਕਰਦੀ ਆ

  • @pamsidhu2990
    @pamsidhu2990 3 ปีที่แล้ว +29

    ਪੁਲੀਸ ਝੂਠ ਬੋਲਦੀ ਹੈ 😡

  • @sukhwindersinghrandhawa4810
    @sukhwindersinghrandhawa4810 3 ปีที่แล้ว +6

    ਸਿੱਖਾਂ ਨਾਲ ਹਮੇਸ਼ਾ ਹੀ ਬੇਅਨਿਆਈ ਹੁੰਦੀ ਆਈ ਹੈ।

  • @gurpreetsinghgopi2155
    @gurpreetsinghgopi2155 3 ปีที่แล้ว +27

    ਕੀ ਬਣੇਗਾ ਮੇਰੇ ਸੋਹਣੇ ਭਾਰਤ ਦੇਸ਼ ਦਾ ਤੇ ਪੰਜਾਬ ਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @harjinderaulakh9542
    @harjinderaulakh9542 3 ปีที่แล้ว +50

    ਪੰਜਾਬ ਪੁਲਿਸ ਦਾ ਤਰੀਕਾ ਕਦੇ ਵੀ ਸਹਿ ਨਹੀਂ ਹੁੰਦਾ ਹੈ😠

    • @RanjitSingh-sj8ds
      @RanjitSingh-sj8ds 3 ปีที่แล้ว +1

      ਬਿਲਕੁਲ ਠੀਕ ਹੈ ।ਕੋਈ। ਕਸੂਰ। ਸੀ। ਕੇਸ। ਚਲੇ। ਸਜਾ। ਹੋਵੇ। ਗੋਲੀ। ਕਿਉ। ਮਾਰੀ।ਇਹ।ਤਾ
      ।।ਜੁਲਮ।ਹੈ

    • @bjoernklosowski8812
      @bjoernklosowski8812 3 ปีที่แล้ว

      Punjab Police 100 % Corrupt.

  • @prabhjotsingh2021
    @prabhjotsingh2021 3 ปีที่แล้ว +8

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ।

  • @gurcharansinghgill8093
    @gurcharansinghgill8093 3 ปีที่แล้ว +7

    ਵਾਹਿਗੁਰੂ ਜੀ।।

  • @jaswantsingh8838
    @jaswantsingh8838 3 ปีที่แล้ว +4

    ਵਾਹਿਗੁਰੂ ਜੀ,

  • @rajinderbains2358
    @rajinderbains2358 3 ปีที่แล้ว +8

    ਵਾਹਿਗੁਰੂ ਜੀ 🙏🏻

  • @bsingh1310
    @bsingh1310 3 ปีที่แล้ว +5

    ਮਜਦੂਰਾਂ ਤੇ ਕਿਸਾਨਾਂ ਨੂੰ ਹਰ ਕੋਈ ਖੂਹ ਚ ਸਿੱਟਣਾ ਚਾਹੁੰਦਾ ਹੈ ਵਹਿਗੁਰੂ ਸੁਮੱਤ ਬਖਸਣ ਸਤਿ ਸ੍ਰੀ ਅਕਾਲ ਸਭ ਨੂੰ

  • @sskherisingh5223
    @sskherisingh5223 3 ปีที่แล้ว +8

    ਬਹੁਤ ਮੰਦਭਾਗੀ ਘਟਨਾ ਹੈ ਜੀ

  • @sukhwindersingh4228
    @sukhwindersingh4228 3 ปีที่แล้ว +9

    ਬੇੜਾ.ਗਰਕ.ਸਰਕਾਰ.ਦਾ.ਪੁਲੀਸ.ਦਾ

  • @narinderkaur7175
    @narinderkaur7175 3 ปีที่แล้ว +8

    Waheguru ji kirpa kro 🙏

  • @PritamSingh-yq9lt
    @PritamSingh-yq9lt 3 ปีที่แล้ว +13

    WAHEGURU JI

  • @harhotsingh1c628
    @harhotsingh1c628 3 ปีที่แล้ว +2

    Waheguru Waheguru Waheguru Waheguru ji Maher karoo

  • @VijayVerma-cu3hp
    @VijayVerma-cu3hp 3 ปีที่แล้ว +17

    Waheguru ji

  • @narinderkaur7175
    @narinderkaur7175 3 ปีที่แล้ว +5

    Baba ji n sahi kaha 🙏

  • @paramjitsingg915
    @paramjitsingg915 3 ปีที่แล้ว +4

    Baba ji na Sahi kaha

  • @parminderkaurgill9000
    @parminderkaurgill9000 3 ปีที่แล้ว +1

    ਅਜਾਦੀ ਹੀ ਹੱਲ ਹੈ

  • @Heasterworld
    @Heasterworld 3 ปีที่แล้ว +28

    Punjab police ne 3 girls da rape karky ona da katal krta ehi gal ona nihang singha nu pta c ta karky police ne ona nu maaryaaaa te jhootha ilzaam laya SHO ne apny wrist (gutt) uty apy hi cut la liaaa 😡😡😡😡👎👎👎👎👎👎shamefull legislators and police of most worsen india👎👎👎👎

    • @babloosingh9045
      @babloosingh9045 3 ปีที่แล้ว

      Bhaji Khalistan ana chahida

    • @kawalkaurkawalkaur1684
      @kawalkaurkawalkaur1684 3 ปีที่แล้ว +1

      @@babloosingh9045 tuhde vargye ghr behthe ki krde hoo agye lag Jo te mago khalistan sarkar to loka de munde kyo marvo de hoo

    • @ManpreetSingh-wk7sw
      @ManpreetSingh-wk7sw 3 ปีที่แล้ว

      @@kawalkaurkawalkaur1684 sarkar ne thode dena ,waheguru dyegaa Khalistan,je bhedee bhuknea nu free ch milya,ta sikha nu vee waheguru dyegaa

    • @bjoernklosowski8812
      @bjoernklosowski8812 3 ปีที่แล้ว

      Punjab police RAPED Many thousand Women Not Only 3.girl.

  • @sarbatdhillon4359
    @sarbatdhillon4359 3 ปีที่แล้ว +9

    Bht gllt kita 🚓 ne👍🏼

  • @kirpalkaur2652
    @kirpalkaur2652 3 ปีที่แล้ว +4

    Sahi kheya baba ji tuc

  • @gurdevsingh8157
    @gurdevsingh8157 3 ปีที่แล้ว

    ਅਸੀਂ ਨਹਿੰਗਾਂ ਸਿੰਘਾਂ ਦੇ ਵਾਰਸ ਹਾਂ

  • @HardeepKaur-nq3mn
    @HardeepKaur-nq3mn 3 ปีที่แล้ว +10

    Wahegur ji karpa Karo ji👏👏

  • @dalvindersingh2640
    @dalvindersingh2640 3 ปีที่แล้ว +2

    Sahi gal

  • @BalwinderSingh-rq2oq
    @BalwinderSingh-rq2oq 3 ปีที่แล้ว

    Sanjeev KUMAR thanku baji

  • @o.pgorakapoorpind6908
    @o.pgorakapoorpind6908 3 ปีที่แล้ว

    Baba raja Singh je jindabad kissan mazdoor jinda bad

  • @ਪਰਮਜੀਤਸਿੰਘ-ਛ5ਠ
    @ਪਰਮਜੀਤਸਿੰਘ-ਛ5ਠ 3 ปีที่แล้ว +8

    ਆਰ ਐੱਸ ਐੱਸ ਅੱਤਵਾਦੀ ਚੋਰ ।। ਵਾਹਿਗੁਰੂਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ।। ਪ੍ਗਟਿਉ ਖਾਲਸਾ ਪ੍ਰਮਾਤਮਾ ਕੀ ਮੌਜ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ।।

  • @reshamsingh8089
    @reshamsingh8089 3 ปีที่แล้ว

    ਗਲਤ ਗੱਲ ਆ ਜੀ ਜੇ ਨਿੰਹੀਗਾ ਸਿੰਘਾ ਨੇ ਪੁਲਿਸ ਤੇ ਹਮਲਾ ਕੀਤਾ ਸੀ ਤਾ ਉਹਨਾ ਫਟੜ ਕੀਤਾ ਜਾਦਾ

  • @sangatsingh4850
    @sangatsingh4850 3 ปีที่แล้ว +5

    Punjab poilce Mura bad

  • @sangatsingh4850
    @sangatsingh4850 3 ปีที่แล้ว +2

    Parmatma guru gobind singh ji thi fouj chardi Kala rakhe ji

  • @TejvirSohiahhps
    @TejvirSohiahhps 3 ปีที่แล้ว

    ਪੁਲੀਸ ਝੂਟ ਬੋਲਦੀ ਗਲਤ ਹੈ ਪੁਲਿਸ

  • @ranjitsingh7334
    @ranjitsingh7334 3 ปีที่แล้ว

    ਇਹ ਪੁਲਿਸ ਦੀ ਸ਼ਰੇਆਮ ਗੁੰਡਾਗਰਦੀ ਹੈ,ਜੋ ਬਿਲਕੁਲ ਗਲਤ ਹੈ।ਇਹ ਸਭ।ਪੁਲਿਸ ਦੀ ਮੰਨਘੜ ਕਹਾਣੀ ਹੈ।

  • @ashwindersingh3353
    @ashwindersingh3353 3 ปีที่แล้ว

    ਸਹੀ ਗੱਲ ਬਾਬਾ ਕੁੱਛ ਕਰਨ ਦੀ ਜਰੂਤਤ ਐ

  • @gurjantsingh9446
    @gurjantsingh9446 3 ปีที่แล้ว +4

    Wahegur ji

  • @sarbjeetkaur2816
    @sarbjeetkaur2816 3 ปีที่แล้ว +2

    Encounter is always wrong wrong.

  • @navjitsingh4322
    @navjitsingh4322 3 ปีที่แล้ว

    Bgt Singh zindabad civil war ready hathiyar chko

  • @TejvirSohiahhps
    @TejvirSohiahhps 3 ปีที่แล้ว

    ਕੋਈ ਝੂਠੀ ਪੁਲਿਸ ਨੂੰ ਪੰਛੋ ਇਹਨੇ ਆਪਣਾ ਕੱਲਾ ਹੱਥ ਹੀ ਅੱਗੇ ਕੀਤਾ ਗਰਦਨ ਕਿਉ ਨਹੀ

  • @BalrajSingh-nh1wk
    @BalrajSingh-nh1wk 3 ปีที่แล้ว +5

    Police rape kre ta koi gl nhi agar nihzng Singh usde gwah ban jande ta fir uhna da khura khoj hi mitta Dio iho kujj police ne kitta pp murdabadd

  • @pargetsingh5327
    @pargetsingh5327 3 ปีที่แล้ว +2

    ਕਤਲ ਤਾਂ ਕਰੋ ਜੇਲ ਵਿਚ ਬੈਠ ਜਾਉ

  • @avtargrewal3723
    @avtargrewal3723 3 ปีที่แล้ว +4

    ਇਹ ਪੁਲੀਸ ਦੀ ਗੁੰਡਾਗਰਦੀ ਹੈ ਨਿਹੰਗ ਸਿੰਘਾਂ ਦਾ ਇਨਕਾਉਟਰ ਕੀਤਾ ਇਹ ਠਪਾ ਲਾ ਕੇ ਨਹਿੰਗ ਸਿੰਘ ਨੇਂ ਹਜੂਰ ਸਾਹਿਬ ਜੀ ਕਤਲ ਕਰ ਕੇ ਭੱਜੇ ਹੋਏ ਸਨ ਕੋਈ ਗੁੱਟ ਵੱਢੇ ਜਾਣ ਦਾ ਤੇ ਚੀਚੀ ਵੱਢੇ ਜਾਣ ਦੀ ਵੀਡੀਓ ਹੁਣ ਕਾਹਤੋ ਨੀ ਬਣੀ ਜਦੋਂ ਪਟਿਆਲਾ ਤੋਂ ਹਥ ਵੱਢਣ ਦੀਆਂ ਵੀਡੀਓ ਪੁਲੀਸ ਵਾਲੇ ਦੀ ਬਣਾਈ ਗਈ ਇਹ ਗੁੰਡਾਗਰਦੀ ਹੈ ਨਿਹੰਗ ਸਿੰਘਾਂ ਨੂੰ ਮਾਰਨਾ

  • @s-singh-
    @s-singh- 3 ปีที่แล้ว

    1984 ਵਿੱਚ ਵੀ ਪੁਲਿਸ ਨੇ ਕਿੰਨੇ ਨੋਜਵਾਨ ਅਨਕਾਉਟੰਰ ਸਿੱਖ ਕੀਤੇ ਸੀ

  • @surjitsingh9971
    @surjitsingh9971 3 ปีที่แล้ว +1

    AZADI,HI,HAL, ,,,NO,rule,PP,420

  • @jeevanmalhi8289
    @jeevanmalhi8289 3 ปีที่แล้ว +2

    Police murd bad

  • @chanansingh2534
    @chanansingh2534 3 ปีที่แล้ว

    ਕੀ ਤੁਸੀਂ ਇਸ ਗਲ ਦੇ ਹਕ ਵਿੱਚ ਹੋ। ਕਿ ਜਦੋਂ ਪੁਲਿਸ ਕਿਸੇ ਨਿਹੰਗ ਸਿੰਘ ਨੂੰ ਫੜਨ ਜਾਵੇ ਤਾਂ ਗੁੱਟ ਵਢਾ ਕਿ ਵਾਪਸ ਆ ਜਾਵੇ। ਇਹ ਕੰਮ ਇਕ ਵਾਰ ਇਸੇ ਸਾਲ ਵਿੱਚ ਪਹਿਲਾਂ ਵੀ ਹੋ ਗਿਆ ਹੈ।

  • @bawasinghmahrok7838
    @bawasinghmahrok7838 3 ปีที่แล้ว

    ਪੰਜਾਬ ਪੁਲਿਸ ਏਨਕਾੳਂਂਟਰ ਕਰਦੀ ਹੈ ਆਪਣਿਆਂ ਕਾਲਿਆਂ ਕਰਤੂਤਾਂ ਛੁਪਾਉਣ ਲਈ। ਅਤੇ ਕਿਸਾਨ ਅੰਦੋਲਨ ਨੂੰ ਫੇਰ ਕਰਨ ਲਈ ਕਾਲਿਆਂ ਕਰਤੂਤਾਂ ਕੀਤੀਆਂ ਜਾ ਰਹਿਆਂ ਹਨ।

  • @suchasingh2663
    @suchasingh2663 3 ปีที่แล้ว +2

    It is very bad. Nihang Singhs can be caught without murdering them

  • @SarwanSingh-bv2hn
    @SarwanSingh-bv2hn 3 ปีที่แล้ว +1

    Good.baba.je

  • @jeetadhaliwal5556
    @jeetadhaliwal5556 3 ปีที่แล้ว +5

    Police thakka krdi ea

  • @rdtkhokhar2113
    @rdtkhokhar2113 3 ปีที่แล้ว +4

    Punjab vecha RSS wale or gujrati pawar khatam ho 😭😭😭😭😭😭😭 captan Badal Modi sha SAB maley hoye ney

  • @parminderkaurgill9000
    @parminderkaurgill9000 3 ปีที่แล้ว

    ਕਦੋ ਤੱਕ ਇਹ ਸਭ ਕੁਝ ਸਹਿਣਾ ਪਵੇਗਾ ਹੈ

  • @SatnamKaur19457
    @SatnamKaur19457 3 ปีที่แล้ว

    ਵੀਰ ਜੀ ਜਦੋਂ ਪਹਿਲਾ ਇਸੇ ਤਰ੍ਹਾਂ ਦੀ ਵਾਰਦਾਤ ਹੋਈ ਸੀ ਸਭ ਕੁਝ ਦਿਖਾ ਰਹੇ ਸੀ ਪੁਲਸ ਵਾਲੇ ਦਾ ਹੱਥ ਵੱਢਿਆ ਸੀ ਪਰ ਇਥੇ ਤਾਂ ਸਿਰਫ ਨਿਹੰਗਾਂ ਦੀਆਂ ਹੀ ਫੋਟੋ ਦਿਖਾ ਰਹੇ ਹਨ ਪਰ ਪੁਲਸ ਦੇ ਹੱਥ ਵੱਢੇ ਹੋਏ ਨਹੀਂ ਦਿਖਾ ਰਹੇ ਉਨ੍ਹਾਂ ਦੇ ਤਾਂ ਦਰਸ਼ਨ ਨਹੀਂ ਕੀਤੇ ਕਿਸੀ ਨੇ ਵੀ ਇਹ ਸਭ ਡਰਾਮਾ ਹੀ ਹੈ ਕੋਈ ਮੁਕਾਬਲੇ ਦੀ ਵੀਡੀਉ ਨਹੀਂ ਬਣੀ ਜਦ ਕਿ ਪੁਲਸ ਨਾਲ ਲੈ ਕੇ ਤੁਰਦੀ ਹੈ ਕੈਮਰੇ ਵਾਲਿਆਂ ਨੂੰ

  • @jitomanjit9523
    @jitomanjit9523 3 ปีที่แล้ว +2

    Good sir yes good

  • @MANPREETSINGH-bv2vz
    @MANPREETSINGH-bv2vz 3 ปีที่แล้ว +3

    Encounter is no solution to anything neither they have any rights. Unconditional and unbiased retired HC judge led panel must investigate this case with time bound report.

  • @punjabisologirl41
    @punjabisologirl41 3 ปีที่แล้ว +4

    Bilkul sahi baba ji
    Raipeat da incounter kro ona to drr aaa
    ona pishe leader te police khud mili hoyi

  • @tt17jagdevsingh72
    @tt17jagdevsingh72 3 ปีที่แล้ว

    CT

  • @GagandeepSingh-ep8cr
    @GagandeepSingh-ep8cr 3 ปีที่แล้ว +5

    Boht marha hoya

  • @kishansabarwall7554
    @kishansabarwall7554 3 ปีที่แล้ว +4

    fake encounter

  • @sarbjitkaur4996
    @sarbjitkaur4996 3 ปีที่แล้ว +4

    Baba ji aap khude ager aakr khalsa path di sajana kro

  • @gurjeetkaur2085
    @gurjeetkaur2085 3 ปีที่แล้ว

    Bhut mada kita public ne 😭😭

  • @parminderkaurgill9000
    @parminderkaurgill9000 3 ปีที่แล้ว

    ਇਹਨਾ ਨੇ ਜਾਣ ਬੁਝ ਕਿ ਕੀਤਾ ਕਤਲਨਿਹੰਗਸਿੰਘਾ ਦਾ

  • @manindermalhi6272
    @manindermalhi6272 3 ปีที่แล้ว +1

    👍

  • @sarwansingh3646
    @sarwansingh3646 3 ปีที่แล้ว

    ਏ ਸਾਜਸ਼ ਕੋਈ ਹੋਰ ਲਗਦੀ ਆ j

  • @pargatsingh-io8gc
    @pargatsingh-io8gc 3 ปีที่แล้ว +3

    police di gunda grdi glt kita police ne

  • @AmrinderSingh-um6hi
    @AmrinderSingh-um6hi 3 ปีที่แล้ว +4

    Police ne Galt kita

  • @navdeepkaur2185
    @navdeepkaur2185 3 ปีที่แล้ว +1

    sahi keha baba ji Eh gandaa parsasan ha

  • @ramdass7018
    @ramdass7018 3 ปีที่แล้ว +4

    Punjab Police Ne Kanun Apne Hath nhi Lane Chahide

  • @pawnpawn3197
    @pawnpawn3197 3 ปีที่แล้ว

    ਭਾਈ ਸਾਹਿਬ ਮੈਂ ਵੀ ਨਿਹੰਗਾਂ ਨੂੰ ਗੁਰੂ ਦੀ ਫੌਜ ਮੰਨਦਾ ਸੀ। ਪਰ ਜਦੋਂ ਤੋਂ ਮੇਰੀ ਕਣਕ ਨਿਹੰਗਾਂ ਨੇ ਗੳੂਆ ਨਾਲ ੳਜਾੜ ਤੀ । ਠੇਕੇ ਤੇ ਜ਼ਮੀਨ ਲਈ ਸੀ। ਮੈਂ ਨਿਹੰਗਾਂ ਨੂੰ ਕੀ ਸ਼ਾਬਾਸ਼ ਦੇਵਾਂ।

    • @ManpreetSingh-wk7sw
      @ManpreetSingh-wk7sw 3 ปีที่แล้ว

      Kaee nihang poohle vargey hunde,saare madey nahi hunde

  • @GurpreetKaur-fg9jg
    @GurpreetKaur-fg9jg 3 ปีที่แล้ว

    🙏🙏🙏🙏

  • @kisansinghsingh1044
    @kisansinghsingh1044 3 ปีที่แล้ว

    Julam da kahtma karan vaste 2022.B.s.p sarkar banao vote for b.s.p only b.s.p.zindabad kansi ram ji amar rehe kisan majdor ekta zindabad

  • @gurdeepsinghgurdeep242
    @gurdeepsinghgurdeep242 3 ปีที่แล้ว +1

    Punjab police da sidha dhuka

  • @RanjitSingh-ih1fh
    @RanjitSingh-ih1fh 3 ปีที่แล้ว +1

    Bhut hi galt kita polis murdab

  • @kalakang5755
    @kalakang5755 3 ปีที่แล้ว

    Koun da bdla koun nal

  • @ravinderkamboj5257
    @ravinderkamboj5257 3 ปีที่แล้ว +3

    Eh punjab nu fir 84 varga banona chode ne

  • @lovepreetgill774
    @lovepreetgill774 3 ปีที่แล้ว +1

    Panjab.polies.ne.nehang.singh.enkanutar.kar.nehanga.to.vi.wad.julam.kita.saja.dena.kot.da.kam

  • @JoginderSingh-gt2fq
    @JoginderSingh-gt2fq 3 ปีที่แล้ว

    Police teh action karke karwai honi chahidi hai ehh police wale jantak karo pic

  • @nitika8493
    @nitika8493 3 ปีที่แล้ว

    Police de against be koe andolan karna chahida hai

  • @surinderpalsingh4600
    @surinderpalsingh4600 3 ปีที่แล้ว +2

    J police ne k khud hi encounter karke kisse dossi nu sajah deniyan tan fir adaltan band kar devo.
    Han,
    J koi banda police te hamla karda hai tan police aapne bcha lai uss de pairan vich golian mar k uss nu bhajan ton rok k griftar kar sakdi hai
    Par ih tan katal da kes banda hai. ???

  • @JoginderSingh-yo8oj
    @JoginderSingh-yo8oj 3 ปีที่แล้ว +1

    Police ta hmesha hi chor rahi a police chitter phaldi a hun ta

  • @Heasterworld
    @Heasterworld 3 ปีที่แล้ว +2

    True news on
    FASTWAY TH-cam channel te dekhi m

  • @rizensandhu3315
    @rizensandhu3315 3 ปีที่แล้ว +4

    jey bhajdey tan pheley fire in air..fir leg ch goli maardey na ke body ch jad bhaj rehey si fir back ch goli lagni si na ke face or chest..inq.it it will be close range firing...

  • @navjitsingh4322
    @navjitsingh4322 3 ปีที่แล้ว

    Rajratan ambedkr ji ne bola hai rss atki sgtn hai ye Sikh Muslim te dalit Christian or adiwasi or kisan ka nuksan krna bs

  • @manjitgill6282
    @manjitgill6282 3 ปีที่แล้ว +1

    Bhot Galt hoia

  • @vashishtvashisht5262
    @vashishtvashisht5262 3 ปีที่แล้ว

    Galat nu justify ni karida eh sardar nu koe samjha dao yaar

  • @gurmailsingh7793
    @gurmailsingh7793 3 ปีที่แล้ว

    Punjab police ne galat keta

  • @JasbirSingh-hc7bw
    @JasbirSingh-hc7bw 3 ปีที่แล้ว +1

    Cort mei paish karna the ...goli marna Rong hi

  • @navjitsingh4322
    @navjitsingh4322 3 ปีที่แล้ว

    Bamsef sgtn maharashtra ne kha hai congrs or bjp dono bramn atki sgtn hai kbi kisi Hindu atki ko vote Mt dalo savdan india

  • @vashishtvashisht5262
    @vashishtvashisht5262 3 ปีที่แล้ว

    Criminal ne , police nu chak lena chahida jede jede chu cha karde , crime karde hai

  • @sangatsingh4850
    @sangatsingh4850 3 ปีที่แล้ว +1

    Bhut galt kiya hain

  • @Panjab_de_Jaye1984
    @Panjab_de_Jaye1984 3 ปีที่แล้ว

    Ghatia kartoot kardi a police layi koi kanoon nhi

  • @majhatvbakala7962
    @majhatvbakala7962 3 ปีที่แล้ว +1

    chawlo jado eh nihag maar ke ayec ,oda ni pta tuhanu

  • @jogasingh8578
    @jogasingh8578 3 ปีที่แล้ว

    Police koj shipa rahi aa

  • @NIRMALSINGH-bv4fx
    @NIRMALSINGH-bv4fx 3 ปีที่แล้ว

    Halle tak sumeth saini da encounter kioun nahi kita.sali gandi sarkar.

  • @Gurjitsingh-vk2dw
    @Gurjitsingh-vk2dw 3 ปีที่แล้ว

    Its Pb.Police the gunda raj ha ji. Jis na vee singhas the goli mari ha uos nu vee isa tra goli marni chaidi ha cha kitna vee big officer kio na hove.its gunda raj ha.we are gor ulgna kerda ha ji. Singa nu insaf milna chaida ha ji.

  • @navjitsingh4322
    @navjitsingh4322 3 ปีที่แล้ว

    Bamsef sgtn maharashtra ne kha hai aj ds bramn atkwd se jal rha hai savdan india

  • @satnamsatta9948
    @satnamsatta9948 3 ปีที่แล้ว

    Waheguru Mehra kra 🙏🙏🙏🙏🙏