ความคิดเห็น •

  • @jaskarandhaliwal9011
    @jaskarandhaliwal9011 ปีที่แล้ว +9

    ਇਹ ਕੰਪਨੀ ਤਾਂ copy cat ਆ। ਸਭ ਤੋਂ ਪਹਿਲਾਂ ਇਹ ਸਿਸਟਮ ਦਸਮੇਸ਼ ਵਾਲਿਆ ਨੇ ਲਗਾਇਆ ਸੀ।

  • @BholaSingh-zh8yv
    @BholaSingh-zh8yv ปีที่แล้ว +1

    ਬਹੁਤ ਵਧੀਆ ਜਾਣਕਾਰੀ

  • @gurdipsingh153
    @gurdipsingh153 ปีที่แล้ว +2

    Good information

  • @kuldeepsidhu1149
    @kuldeepsidhu1149 ปีที่แล้ว +2

    👌👌👌

  • @dalbirsinghsingh8144
    @dalbirsinghsingh8144 ปีที่แล้ว +3

    ਇਹ ਤੇ ਸਭ ਕੁਝ ਵੀ ਪਹਿਲਾ ਵੀ ਸੀ ਸਭ ਕੁਝ

  • @arunverma1169
    @arunverma1169 ปีที่แล้ว +1

    Nice Video Sir ❤️👍 From Learn everyone CH

  • @Mrsanjuvishnoi
    @Mrsanjuvishnoi ปีที่แล้ว +3

    Not good eh belt bahut slip krugi te meintenece bahut jyada hai

  • @amrjeetsingh1328
    @amrjeetsingh1328 ปีที่แล้ว +7

    ਇਸ ਚ ਨਵਾਂ ਕੁਝ ਨਹੀਂ ਹੈ ਪਿਛਲੇ ਦੋ ਸਾਲ ਤੋਂ ਚਲ ਰਿਹਾ ਸਾਰੇ ਸਿਸਟਮ

  • @brarsaab007
    @brarsaab007 ปีที่แล้ว +1

    First, Good information 👍

  • @farmingkarowar3630
    @farmingkarowar3630 ปีที่แล้ว

    Nice g

  • @gurpreetaulakhgarrettaulak7397
    @gurpreetaulakhgarrettaulak7397 5 หลายเดือนก่อน

    Y g price dasso g

  • @GurpreetSingh-dv7vy
    @GurpreetSingh-dv7vy ปีที่แล้ว +2

    Rs

  • @farmingkarowar3630
    @farmingkarowar3630 ปีที่แล้ว

    M v videos ponia suru kita farming karowar te

  • @gurjeetsingh-ki9bg
    @gurjeetsingh-ki9bg ปีที่แล้ว

    Veer Ji sarvis nahi dinda

  • @garrydhillon3008
    @garrydhillon3008 ปีที่แล้ว +6

    ਸਭ ਤੋਂ ਦੁੱਕੀ ਗੁਰਬਾਜ ਦੇ ਸੁਪਰ ਸੀਡਰ ਵਿਕਟ ਇਹ ਵੀ ਦੁਕੀ ਕੰਪਨੀ ਆ ਜੀ

    • @surjitsingh8221
      @surjitsingh8221 ปีที่แล้ว +2

      ਵੀਰ ਤੰ ਚਲਈ

    • @garrydhillon3008
      @garrydhillon3008 ปีที่แล้ว +3

      @@surjitsingh8221 ਵੀਰ ਮੇਰੇ ਕੋਲ ਇਹਨਾ ਦਾ ਸੁਪਰ ਸੀਡਰ ਆ ਕੰਨਾਂ ਨੂੰ ਹੱਥ ਲਵਾ ਦਿੱਤੇ ਇਹਨਾ ਕੋਈ ਸੁਣਵਾਈ ਨਹੀਂ ਖਰੀਦ ਤੋ ਬਾਦ ਸੋ ਕਿਸਾਨ ਵੀਰ ਆਪਣਾ ਪੈਸਾ ਖਰਾਬ ਨਾ ਕਰਨ ਇਹਨਾ ਪਿੱਛੇ ਬਚੋ ਜਿਨਾ ਬਚ ਸਕਦੇ

    • @badeshafarm4627
      @badeshafarm4627 ปีที่แล้ว +1

      Mere Kol v a bura hal a kabad a

    • @kdhindsa568
      @kdhindsa568 ปีที่แล้ว +1

      ਵਾਲ਼ਾ ਬੁਰਾ ਹਾਲ ਆ ਬਾਈ ਇਹਨਾਂ ਦਾ ਆਹ ਝੋਲ਼ੀ ਚੱਕ ਵੀਡੀਉ ਬਨੌਣ ਵਾਲੇ ਵੀ ਕੰਪਨੀ ਦੀ ਮੰਨਦੇ ਆ ਕਿਸਾਨਾਂ ਨੂੰ ਨੀ ਕੁੱਝ ਵੀ ਪੁੱਛਦੇ

    • @garrydhillon3008
      @garrydhillon3008 ปีที่แล้ว +2

      ਸਾਰੇ ਕਿਸਾਨ ਭਰਾਵਾ ਨੂੰ ਬੇਨਤੀ ਆ ਬਚ ਜਾਓ ਇਹਨਾ ਕੋਲੋ ਮੈ ਵੀ ਕਿਸਾਨ ਆ ਕਿਸਾਨ ਹੋਣ ਦੇ ਨਾਤੇ ਚੰਗੀ ਸਲਾਹ ਦੇ ਰਿਹਾ ਆ ਜੀ ਵੀਡਿਓ ਵੇਖ ਕੇ ਨਾ ਠੱਗੀ ਖਾ ਲਿਓ ਮੈ ਠੱਗੀ ਖਾ ਚੁੱਕਾ ਆ ਬਾਕੀ ਵੀਰ ਬਚ ਜਾਓ ਮੈ ਫ਼ਤਹਿਗੜ੍ਹ ਚੂੜੀਆਂ ਦੇ ਡੀਲਰ ਕੋਲੋ ਸੁਪਰ ਸੀਡਰ ਲਿਆ ਆਪਣੀ 62 ਕਿੱਲੇ ਕਣਕ ਬੀਜੀ ਆ ਬਿਲਕੁੱਲ ਘਟੀਆ ਕਿਸਮ ਦਾ superseder ਦਿੱਤਾ defected pees change ਵੀ ਕਰਵਾਇਆ ਸੀ ਉਹ ਵੀ ਪੂਰਾ ਘਟੀਆ ਨਿਕਲਿਆ ਕੋਈ ਸੁਣਵਾਈ ਨਹੀਂ ਠੱਗਾ ਨੇ ਰੋਟਾਵੇਟਰ ਬਨੌਣ ਵਾਲੀ ਕਿਟ ਦੇ ਪੈਸੇ ਲਏ ਓਹ ਵੀ ਨਹੀਂ ਦਿੱਤੀ ਬਚ ਹੈ ਇਹਨਾ ਕੋਲੋ ਮੈ ਵੀ ਵੀਡਿਓ ਵੇਖ ਕੇ ਠੱਗੀ ਖਾਦੀ ਆ

  • @bhagwansidhu9587
    @bhagwansidhu9587 ปีที่แล้ว

    my tractor 750 sonalika 2100 te 540 rpm ,1700 te 437 , please brother pully information

  • @aayushbadsar
    @aayushbadsar ปีที่แล้ว

    Kisa ko reaper k rpm ma problem hore ho to contact me

  • @manjitgill3975
    @manjitgill3975 ปีที่แล้ว +1

    Ik number di ghttiya company
    Sewak bai tere kolo a umeed nai krda c koi. K tusi v paid video kroge... Nang company aa sirre di