Big Breaking | Central Government ਨੇ ਖਡੂਰ ਸਾਹਿਬ ਦੇ MP ਨੂੰ ਦਿੱਤੀ ਵੱਡੀ ਜ਼ਿੰਮੇਵਾਰੀ

แชร์
ฝัง
  • เผยแพร่เมื่อ 25 ต.ค. 2024

ความคิดเห็น • 271

  • @SanbirSidhu-xy6ks
    @SanbirSidhu-xy6ks 2 หลายเดือนก่อน +116

    MP ਭਾਈ ਅੰਮ੍ਰਿਤਪਾਲ ਸਿੰਘ ਨੂੰ ਰਿਹਾ ਕਰੋ

    • @VinodKumar-yu6vi
      @VinodKumar-yu6vi 2 หลายเดือนก่อน +5

      Sahi 👍👍

    • @SarbjeetChouhan-g5d
      @SarbjeetChouhan-g5d 2 หลายเดือนก่อน +2

      ਰਿਹਾਅ ਕਰਨਾ ਪਉ ਬਾਈ ਜੀ

  • @ThatsMahCheeseburger
    @ThatsMahCheeseburger 2 หลายเดือนก่อน +92

    ਜਿੰਨੇ MP ਬਣੇ ਆ ਸਾਰਿਆਂ ਦੇ ਨਾਮ ਅੱਗੇ ਚੇਅਰਪਰਸਨ ਲਿਖਿਆ, ਕੱਲੇ ਅਮ੍ਰਿਤਪਾਲ ਸਿੰਘ ਨੂੰ ਨਹੀਂ...ਐਵੈਂ ਹੀ ਖਬਰ ਬਣਾ ਦਿੱਤੀ! ਜੇਲ੍ਹ 'ਚੋਂ ਬਾਹਰ ਕੱਢਣਾ ਨਹੀਂ ਤਾਂ ਆਪਣੇ ਹਲਕੇ ਦੇ ਕੰਮ ਕਿਵੇਂ ਕਰੂ ਅਗਲਾ?

  • @gurmelsinghchahal5654
    @gurmelsinghchahal5654 2 หลายเดือนก่อน +37

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਨੂੰ ਸਾਥੀਆਂ ਸਮੇਤ ਰਿਹਾਅ ਕੀਤਾ ਜਾਵੇ

  • @ragipartapsinghji
    @ragipartapsinghji 2 หลายเดือนก่อน +35

    ਸੋਸਾ ਹੈ ਜੇ ਇਹ ਗੱਲ ਸਚੀ ਹੈ ਤਾਂ ਅੰਮ੍ਰਿਤਪਾਲ ਸਿੰਘ ਨੂੰ ਰਿਹਾ ਕਿਉਂ ਨਹੀਂ ਕੀਤਾ ਗਿਆ

  • @arshbajwa3541
    @arshbajwa3541 2 หลายเดือนก่อน +116

    ਵਹਿਗੁਰੂ ਜੀ ਦੀ ਮੇਹਰ ਹੋ ਗਈ ਤਾਂ ਸੀ ਐਮ ਵੀ ਬਣ ਜਾਣਗੇ,

    • @charanjeetkaur9301
      @charanjeetkaur9301 2 หลายเดือนก่อน +6

      Amritpal zindabad

    • @butasingh4607
      @butasingh4607 2 หลายเดือนก่อน +3

      ਵਾਹਿਗੁਰੂ ਜੀ

    • @GurpreetSingh-dc9qz
      @GurpreetSingh-dc9qz 2 หลายเดือนก่อน +5

      Veere aaa MP VALE WORDS ULTE V HONGE ( PM)❤❤❤WAHEHGURU JI KIRPA KRN GE ❤️❤️🙏🏻

    • @davinderkaur7592
      @davinderkaur7592 2 หลายเดือนก่อน +2

      @@GurpreetSingh-dc9qz ਵਾਹਿਗੁਰੂ ਅਕਾਲਪੁਰਖ਼ ਜੀ ਕਰ ਸਕਦੇ ਹਨ ਅਤੇ ਕਰਨਗੇ ਵੀ। ਇਹ ਮੇਰੇ ਮਨ ਦੀ ਵੀ ਪੁਕਾਰ ਹੈ ਵਾਹਿਗੁਰੂ ਜੀ ਇਕ ਦਿਨ ਜ਼ਰੂਰ ਪੂਰੀ ਕਰਨਗੇ।

    • @sabi-mansa
      @sabi-mansa 2 หลายเดือนก่อน +3

      ਭਾਈ ਅੰਮ੍ਰਿਤਪਾਲ ਖਾਲਸਾ 🪯
      ਦਿੱਲੀ ਦਾ ਪਾਲਤੂ ਭੰਡ ਬੁੱਚੜ ਭਜਾਓ ਪੰਜਾਬ ਬਚਾਓ

  • @davinderkaur7592
    @davinderkaur7592 2 หลายเดือนก่อน +19

    ਹੁਣ ਲੋਕ ਸਰਕਾਰਾਂ ਦੇ ਜੁਤੀਆਂ ਫੇਰਨ ਵਾਲੀਆਂ ਕਮੇਟੀਆਂ ਵੀ ਜਲਦੀ ਬਣਾਉਣਗੇ ਜਿਹੜੇ ਲੋਕਾਂ ਨੂੰ ਮੂਰਖ਼ ਬਣਾ ਰਹੇ ਹਨ।

  • @DaljitSingh-u3l
    @DaljitSingh-u3l 2 หลายเดือนก่อน +29

    ਨਈ ਹੋਣ ਪਤਾ ਸਰਕਾਰਾਂ ਨੂੰ ਅਸੀ ਸਈ ਬੰਦੇ ਨੂੰ ਜੇਲ੍ਹ ਵਿੱਚ ਡੱਕ ਰੱਖਿਆ ਤਾਹੀ ਜਿੰਮੇਵਾਰੀ ਦੇ ਰਹੇ ਨੇ ਭਾਈ ਜੀ ਨੂੰ ਹੋਣ ਬਾਕੀ ਜਿੰਮੇਵਾਰੀ ਤਾਂ ਠੀਕ ਹੈ ਹੁਣ ਸਰਕਾਰ ਨੂੰ ਬੇਨਤੀ ਹੈ ਕੀ ਜਲਦੀ ਤੋਂ ਜਲਦੀ ਰਿਹਾਅ ਕਰਦੋ ਭਾਈ ਹੁਣਾ ਤੇ ਓਨਾ ਦੇ ਸਾਥੀਆਂ ਨੂੰ

  • @BhupinderSingh-bq4lp
    @BhupinderSingh-bq4lp 2 หลายเดือนก่อน +64

    ਸਬ ਡਰਾਮਾ ਹੈ ਹੁਣ ਏਹਦੇ ਵਿੱਚ ਉਲਝੇ ਰਹਿਣਗੇ ਲੋਕ ਜਿੰਮੇਵਾਰੀ ਵੀ ਆਜ਼ਾਦ ਹੋਕੇ ਹੀ ਨੇਵਾ ਸਕਾਂਗੇ ਆਜ਼ਾਦ ਕਰਨਾ ਨਹੀਂ ਜੇਲ੍ਹ ਵਿੱਚ ਭਾਵੇਂ ਪ੍ਰਧਾਨ ਮੰਤਰੀ ਬਣਾ ਦਿਓ ਏਹਦੇ ਵਿੱਚ ਵੀ ਕੇਂਦਰ ਨੇ ਅਪਣਾ ਕੋਈ ਫਾਇਦਾ ਹੈ

    • @akashr-h8u
      @akashr-h8u 2 หลายเดือนก่อน +3

      👍👍

    • @sabi-mansa
      @sabi-mansa 2 หลายเดือนก่อน +1

      ਭਾਈ ਅੰਮ੍ਰਿਤਪਾਲ ਖਾਲਸਾ 🪯
      ਦਿੱਲੀ ਦਾ ਪਾਲਤੂ ਭੰਡ ਬੁੱਚੜ ਭਜਾਓ ਪੰਜਾਬ ਬਚਾਓ

  • @SurinderSingh-fe3de
    @SurinderSingh-fe3de 2 หลายเดือนก่อน +109

    ਭਾਈ ਅਮ੍ਰਿਤਪਾਲ ਸਿੰਘ ਡਿਬਰੂਗੜ੍ਹ ਜੇਲ ਚ ਸਜਾ ਨਹੀਂ ਕੱਟ ਰਹੇ,ਗਲਤ ਢੰਗ ਨਾਲ ਬੰਦ ਕੀਤੇ ਹਨ।

    • @SUKHPREETSINGH-hy2zp
      @SUKHPREETSINGH-hy2zp 2 หลายเดือนก่อน +1

      Ohh who hit the police mens

    • @Panjab1100
      @Panjab1100 2 หลายเดือนก่อน +1

      Etho pata lagda vhi bhp naal Ki sanj hai

    • @gs7458
      @gs7458 2 หลายเดือนก่อน +1

      Khalistan demand karda Banda election kiun ladia?
      40/50 Nashedi BMW High End Cars wich leke AK 47 lehra ke dagad dagad karna, Govt Institutions, Loktantar nu Juti samjna.. dehshat Pane, Khalistani Dollars Print karne, Police de SP da Sir fad dena...PS te attack karna...
      Eh Sab Saja nal maf honge but Sab ton wada Gunah Guru Granth Sahib di Oat wich Police station te attack karna...
      What's he deserve..

    • @SukhminderjitsinghButtar
      @SukhminderjitsinghButtar 2 หลายเดือนก่อน

      ਹਰਿਆਣੇ ਵਿੱਚ ਦਿਸਦਾ ਨੀ ਕੁਝ ਕਿ ਅੰਨੇ ਹੋ ਜਾਂਦੇ ਹੋ ਜਾ ਮਨੀਪੁਰ ਦਿਸਦਾ ​@@SUKHPREETSINGH-hy2zp

    • @sabi-mansa
      @sabi-mansa 2 หลายเดือนก่อน +3

      BHAI AMRITPAL KHALSA 🪯
      AAP BJP MURDABAD 🆎
      ਦਿੱਲੀ ਦਾ ਪਾਲਤੂ ਭੰਡ ਬੁੱਚੜ ਭਜਾਓ ਪੰਜਾਬ ਬਚਾਓ

  • @JagjitSingh-uz4dv
    @JagjitSingh-uz4dv 2 หลายเดือนก่อน +56

    ਭਾਈ ਅੰਮ੍ਰਿਤ ਪਾਲ ਸਿੰਘ ਜ਼ਿੰਦਾਬਾਦ ਸਾਡੇ ਦਿੱਲਾ ਵਿਚ ਵੱਸਦੇ ਹਨ

  • @mampreetsingh6594
    @mampreetsingh6594 2 หลายเดือนก่อน +59

    ਜੇਲ ਵਿੱਚੋ ਬਾਹਰ ਕੱਢਣਾ ਨੀ ਲੋਕਾ ਨੂੰ ਵੇਵਕੂਫ ਬਣਾਉਂਦੇ ਰਹੋ

  • @nirmalkaur8581
    @nirmalkaur8581 2 หลายเดือนก่อน +15

    ਸਭ ਤੋਂ ਪਹਿਲਾਂ ਰਿਹਾ ਹੋਣੇ ਚਾਹੀਦੇ ਨੇ ਬਾਕੀ ਸਾਰੇ ਕੰਮ ਬਾਦ ਵਿੱਚ

  • @JasvirSingh-ei4qj
    @JasvirSingh-ei4qj 2 หลายเดือนก่อน +15

    ਵੀਰ ਜੀ ਆਪਾਂ ਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਸਚਾਈ ਨਾਲ ਖੜਨਾ ਚਾਹੀਦਾ ਹੈ

  • @harjeetsidhu6757
    @harjeetsidhu6757 2 หลายเดือนก่อน +1

    ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਨੂੰ ਜਲਦੀ ਤੋਂ ਜਲਦੀ ਰਿਹਾਅ ਕਰੋ

  • @avinashkaur892
    @avinashkaur892 2 หลายเดือนก่อน +1

    ਵਾਹਿਗੁਰੂ ਜੀ ਮੇਹਰ ਕਰਨ ਜੀ

  • @lakhmirsinghkhalsa8282
    @lakhmirsinghkhalsa8282 2 หลายเดือนก่อน +2

    ਭਾਈ ਅੰਮਿ੍ਤਪਾਲ ਸਿੰਘ ਖਾਲਸਾ ਪੰਥ ਖਾਲਸਾ ਨੂੰ ਪਿਆਰ ਕਰਨ ਵਾਲੇ ਸਾਰੇ ਸਿੰਘਾ, ਪੰਜਾਬੀ ਵੀਰਾਂ ਨੂੰ ਬੇਨਤੀ ਹੈ ੧੯ਦਸੰਬਰ ਰੱਖੜ ਪੁਨਿਆ ਬਾਬਾ ਬਕਾਲਾ ਸਾਹਿਬ ਜੀ ਵਿੱਚ ਵਹੀਰਾਂ ਘੱਤ ਪਹੁੰਚੋ 🚩🚩🚩🚩🚩🙏🏻🙏🏻🙏🏻🙏🏻🙏🏻

  • @gharg2309
    @gharg2309 2 หลายเดือนก่อน +15

    ਅਗਰ ਸਾਰੇ ਹੀ ਮਾਨਯੋਗ ਮੈਂਬਰ ਪਾਰਲੀਮੈਂਟ ਨੂੰ ਆਪਣੇ ਆਪਣੇ ਜਿਲ੍ਹੇ ਦੀ ਜ਼ਿਮੇਵਾਰੀ ਮਿਲੀ ਤਾਂ ਫਿਰ ਇਹ ਖਬਰ ਕੋਈ ਮਾਇਨੇ ਨਹੀਂ ਰੱਖਦੀ।

    • @sabi-mansa
      @sabi-mansa 2 หลายเดือนก่อน +1

      BHAI AMRITPAL KHALSA 🪯
      AAP BJP MURDABAD 🆎

  • @nirankarsingh8884
    @nirankarsingh8884 2 หลายเดือนก่อน +6

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨਾਲ ਧੱਕਾ ਕੀਤਾ ਜਾ ਰਿਹਾ

  • @charanjitkaur9275
    @charanjitkaur9275 2 หลายเดือนก่อน +4

    ਅੰਮ੍ਰਿਤਪਾਲ ਸਿੰਘ ਨੂੰ ਰਿਹਾ ਕਰੋ

  • @Harmandeol2323A
    @Harmandeol2323A 2 หลายเดือนก่อน +1

    ਭਾਈ Amritpal singh nu ਰਿਹਾਅ ਕਰੋ 💪💪💪🙏🙏🙏🙏🪯🚩🪯🚩🪯🚩🥳

  • @sikhpost6555
    @sikhpost6555 2 หลายเดือนก่อน +4

    ਭਾਈ ਅੰਮ੍ਰਿਤਪਾਲ ਸਿੰਘ ਨੂੰ ਰਿਹਾਅ ਕਰੋ

  • @sherepunjabsandhu5656
    @sherepunjabsandhu5656 2 หลายเดือนก่อน +5

    ਝੂਠੈ ਕੈਸਾ ਵਿਚ ਫਸਾਇਆ ਗਿਆ ਭਾਈ ਆਮਰਿਤਪਾਲ ਸਿੰਘ ਨੂੰ ਰਿਹਾਅ ਕਰੈ ਸਰਕਾਰ

  • @ranjitsinghnagpal8843
    @ranjitsinghnagpal8843 2 หลายเดือนก่อน +1

    ਅਮ੍ਰਿਤਪਾਲ ਸਿੰਘ ਨੂੰ ਰਿਹਾਅ ਕਰੋ

  • @shingaradesigner
    @shingaradesigner 2 หลายเดือนก่อน

    ਕਾਨੂੰਨ ਮੁਤਾਬਿਕ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਰਿਹਾਈ ਮਿਲਣੀ ਚਾਹੀਦੀ ਹੈ ਜੀ ਕਿਉਂਕਿ ਉਹ ਮੌਜੂਦਾ mp ਹਨ ਆਪਣੇ ਹਲਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ ਤੇ ਸ਼ਹਿਰ ਕਸਬੇ ਤੇ ਪਿੰਡਾਂ ਕਿਸੇ ਕਿਸਮ ਕੰਮ ਕਰਨ ਲਈ ਕਰਨਾ ਚਾਹੀਦਾ ਹੈ ਜੀ

  • @ranjeetkhanna3993
    @ranjeetkhanna3993 2 หลายเดือนก่อน +3

    ਭਾਈ ਅਮਿੰਤਪਾਲ ਸਿੰਘ ਖਾਲਸਾ ਅਗਲਾ ਮੁੰਖ ਮਾਤਰੀ ਪੰਜਾਬ

  • @sukhbeerbrar5423
    @sukhbeerbrar5423 2 หลายเดือนก่อน +2

    ਵਾਹਿਗੁਰੂ ਜੀ

  • @harcharansingh1737
    @harcharansingh1737 2 หลายเดือนก่อน +13

    ਇਉਂ ਨਹੀਂ ਹੁੰਦਾ ਕਿ ਅਮ੍ਰਿਤਪਾਲ ਦੀ ਥਾਂ ਉਸ ਦਾ ਪਿਤਾ ਚੇਅਰਮੈਨ ਦਾ ਕੰਮ ਕਰੇਗਾ ਪਤਰਕਾਰ ਅਨਪੜਾਂ ਵਾਲੀਆਂ ਗੱਲਾਂ ਕਰਦੇ ਨੇ

  • @gurmalsingh.....689
    @gurmalsingh.....689 2 หลายเดือนก่อน +2

    ਬੜਾ ਸ਼ਾਤਰ ਹੈ ਸਿੱਖਾਂ ਅਤੇ ਪੰਜਾਬ ਦਾ ਬੁਜਦਿਲ ਦੁਸਮਣ

    • @sabi-mansa
      @sabi-mansa 2 หลายเดือนก่อน +1

      th-cam.com/video/hM8Cifff_9M/w-d-xo.htmlsi=d1PVxqqviHzZxj4k

    • @sabi-mansa
      @sabi-mansa 2 หลายเดือนก่อน +1

      ਭਾਈ ਅੰਮ੍ਰਿਤਪਾਲ ਖਾਲਸਾ 🪯
      ਦਿੱਲੀ ਦਾ ਪਾਲਤੂ ਬੁੱਚੜ ਭਜਾਓ ਪੰਜਾਬ ਬਚਾਓ 2027

  • @GurnamGill-s9o
    @GurnamGill-s9o 2 หลายเดือนก่อน +18

    ਅਮਰਤਪਾਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਚੜ੍ਹਦੀਕਲਾ ਰਹੇ

  • @goguisukwinder617
    @goguisukwinder617 2 หลายเดือนก่อน +1

    ਭਾਈ ਅਮਿੰਤ੍ਰਪਾਲ ਸਿੰਘ ਹੀ ਪੰਜਾਬ ਦਾ ਅਸਲੀ ਫ਼ਿਕਰਮੰਦ ਹੈ

  • @88ybl
    @88ybl 2 หลายเดือนก่อน +2

    Satguru ji kirpa Karo aapne panth nu chrdiklaa bakhsho rihai bhakho 🙏

    • @sabi-mansa
      @sabi-mansa 2 หลายเดือนก่อน +1

      BHAI AMRITPAL KHALSA 🪯🚩

  • @SohanSingh-yt2pn
    @SohanSingh-yt2pn 2 หลายเดือนก่อน +2

    ਭਾਈ ਜੀ ਨੂੰ ਜੇਲ ਵਿੱਚੋ ਬਾਹਰ ਕੱਢੋ ਜੀ।

  • @goguisukwinder617
    @goguisukwinder617 2 หลายเดือนก่อน +1

    ਸਜ਼ਾ ਨਹੀਂ ਕੱਟ ਰਹੇ ਬਦਮਾਸ਼ ਸਰਕਾਰ ਨੇ ਬਿਨਾਂ ਕਸੂਰ ਤੋਂ ਧੱਕੇ ਨਾਲ ਰੱਖਿਆ ਹੋਇਆ ਹੈ

    • @sabi-mansa
      @sabi-mansa 2 หลายเดือนก่อน +1

      th-cam.com/video/hM8Cifff_9M/w-d-xo.htmlsi=Fp4tbSA3AlH0bNZ8
      ਭਾਈ ਅੰਮ੍ਰਿਤਪਾਲ ਖਾਲਸਾ 🪯🚩

  • @rajwindersingh-ov3tc
    @rajwindersingh-ov3tc 2 หลายเดือนก่อน +10

    ਸ਼ੇਰ ਨੂੰ ਬਾਹਰ ਲਿਆਂਦਾ ਜਾਵੇ

  • @jagseerdeol1298
    @jagseerdeol1298 2 หลายเดือนก่อน

    ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਨੂੰ ਰਿਹਾ ਕੀਤਾ ਜਾਵੇ

  • @jassifilms02
    @jassifilms02 2 หลายเดือนก่อน +2

    ਪਹਿਲੇ ਰਿਹਾ ਤੇ ਕਰੇ ਸਰਕਾਰ

  • @Gurpreetsingh-ln9xu
    @Gurpreetsingh-ln9xu 2 หลายเดือนก่อน

    Amritpal singh zindabad ਰਿਹਾਅ ਕਰੋ

  • @sukhwantsinghkhattra6080
    @sukhwantsinghkhattra6080 2 หลายเดือนก่อน +1

    ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾਬਾਦ

  • @ManjitkaurManjitkaur-s6z
    @ManjitkaurManjitkaur-s6z 2 หลายเดือนก่อน +1

    ਭਡ ਸਾਰਾਬੀ ਨੂ ਸਜ਼ਾ ਮਿਲਣੀ ਚਾਹੀਦਾ ਭਡ ਭਜਾਉ ਪੰਜਾਬ ਬਚਾਉ

    • @sabi-mansa
      @sabi-mansa 2 หลายเดือนก่อน +1

      ਭੰਡ ਬੁੱਚੜ ਭਜਾਓ ਪੰਜਾਬ ਬਚਾਓ ਪੰਜਾਬੀਓ
      th-cam.com/video/hM8Cifff_9M/w-d-xo.htmlsi=Fp4tbSA3AlH0bNZ8

  • @harmandhaliwal5589
    @harmandhaliwal5589 2 หลายเดือนก่อน +4

    Sukar a waheguru ji da

  • @sukhjindercheema199
    @sukhjindercheema199 2 หลายเดือนก่อน +1

    ਇਸ ਪਾਵਰ ਦਾ ਆਚਾਰ ਪਾਈਏ ।ਜੋ ਪਾਵਰ ਬਿਨਾ ਕੋਈ ਗੁਨਾਹ ਕੀਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਜੇਲ੍ਹ ਵਿੱਚ ਬੰਦ ਕਰ ਰੱਖਿਆ ਹੈ। ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਰਿਹਾਅ ਕਰੋ।

    • @sabi-mansa
      @sabi-mansa 2 หลายเดือนก่อน +1

      ਭਾਈ ਅੰਮ੍ਰਿਤਪਾਲ ਖਾਲਸਾ 🪯
      th-cam.com/video/hM8Cifff_9M/w-d-xo.htmlsi=Fp4tbSA3AlH0bNZ8

  • @BhiheeraSingh-li8yb
    @BhiheeraSingh-li8yb 2 หลายเดือนก่อน

    ਬੁਹਤ ਬਹੁਤ ਵਧੀਆ ਵੀਰ ਯੋਧਾ ਹੈ🙏🙏🙏🙏

  • @bhajansingh7714
    @bhajansingh7714 2 หลายเดือนก่อน

    ਅੰਮ੍ਰਿਤ ਪਾਲ ਸਿੰਘ ਜ਼ਿੰਦਾਬਾਦ

  • @SmilingBambooForest-qu8ys
    @SmilingBambooForest-qu8ys 2 หลายเดือนก่อน

    ਵਾਹਿਗੁਰੂ ਜੀ

  • @sarabjitkaurmahal7766
    @sarabjitkaurmahal7766 2 หลายเดือนก่อน

    Waheguru ji 🙏

  • @punjabistatus9911
    @punjabistatus9911 2 หลายเดือนก่อน

    ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਪਹਿਲਾਂ ਰਿਹਾਈ ਤੇ ਦਿਓ ਇੱਕ ਪਾਸੇ ਜੇਲ੍ਹ ਵਿੱਚ ਬੰਦ ਕਰਕੇ ਰੱਖਿਆ ਦੂਜੇ ਪਾਸੇ ਜ਼ਿਮੇਵਾਰੀ ਦਿੱਤੀ ਏ ਸਿਰਫ ਸਰਕਾਰ ਹੀ ਅਕਲਮੰਦ ਹੈ ਬਾਕੀ ਏਨੀਂ ਦੁਨੀਆਂ ਬੇਵਕੂਫ ਏ

  • @DarshanSingh-iv3ev
    @DarshanSingh-iv3ev 2 หลายเดือนก่อน +1

    Azadi hi hal ha

  • @daljeetkaurrandhawa556
    @daljeetkaurrandhawa556 2 หลายเดือนก่อน +1

    ਪਹਿਲਾ ਸਰਕਾਰ ਰਿਹਾਅ ਕਰੇ

  • @harpreethsing5715
    @harpreethsing5715 2 หลายเดือนก่อน

    ਭਾੲੀ ਅਮ੍ਰਿਤਪਾਲ ਸਿੰਘ ਖਾਲਸਾ ਨੂੰ ਰਿਹਾਅ ਕਰੋ

  • @harpalsingh686
    @harpalsingh686 2 หลายเดือนก่อน

    ਐਮ ਪੀ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ ਰਿਹਾਅ ਕਰੋ

  • @davinderkaur3137
    @davinderkaur3137 2 หลายเดือนก่อน

    ਜੇਲ੍ਹ ਵਿਚੋਂ ਬਾਹਰ ਕੱਢਣਾ ਚਾਹੀਦਾ ਹੈ ਜੀ ਫੇਰ ਹੀ ਕੋਈ ਕੰਮ ਕਰ ਸਕਦੇ ਹਨ ਅੰਦਰੋਂ ਕਿਵੇਂ ਕੰਮ ਕਰ
    ਸਕਦੇ ਹਨ ਓਹ ਵੀ ਕਿੰਨੀਂ ਦੂਰ ਪੰਜਾਬ ਤੋਂ
    ਬੈਠੇ ਹਨ ।

  • @kartarsingh-ps1ly
    @kartarsingh-ps1ly 2 หลายเดือนก่อน +2

    ਬਹੁਤ ਬਹੁਤ ਮੁਬਾਰਕਾਂ ਜੀ ਭਾਈ ਸਾਹਿਬ ਜੀ ਨੂੰ

    • @malkitsingh4294
      @malkitsingh4294 2 หลายเดือนก่อน

      ਜੇਲ੍ਹ ਤੋਂ ਬਾਹਰ ਤਾਂ ਕੱਢਦੇ ਨਹੀਂ

  • @ManjitkaurManjitkaur-s6z
    @ManjitkaurManjitkaur-s6z 2 หลายเดือนก่อน

    ਡਰਾਮਾ ਇਹ ਸਭ ਕੇਂਦਰ ਸਰਕਾਰ ਭਡ ਸਰਕਾਰ ਭਡ ਨਹੀ ਚਹੁਦਾ

  • @paramishwardarshan3474
    @paramishwardarshan3474 2 หลายเดือนก่อน

    ਚਿੰਤਾ ਨ ਕਰੋ ਦੁਬਾਰਾ ਵੋਟਾਂ ਆਉਣ ਦਿਓ ਫੇਰ ਦੱਸਦੇ ਹਾਂ।

  • @JaswinderSingh-nl2qq
    @JaswinderSingh-nl2qq 2 หลายเดือนก่อน

    ਭਾਈ ਅੰਮ੍ਰਿਤ ਪਾਲ ਸਿੰਘ ਜਿੰਦਾ ਬਾਦ

  • @SatnamsinghCheema-rf2xu
    @SatnamsinghCheema-rf2xu 2 หลายเดือนก่อน

    ਕਰ ਹੀ ਕੁੱਛ ਨਹੀਂ ਸੀ ਸਕਦੇ
    ਕੋਈ ਇਹਸਾਨ ਨਹੀਂ ਸਰਕਾਰ ਦਾ
    ਇਹ ਕਰਨਾ ਹੀ ਪੈਣਾ ਸੀ

  • @DeepDubai-o2m
    @DeepDubai-o2m 2 หลายเดือนก่อน

    ਭਾਈ ਸਾਹਿਬ ਨੂੰ ਰਿਹਾਅ ਕਰੋ

  • @lakhmirsinghkhalsa8282
    @lakhmirsinghkhalsa8282 2 หลายเดือนก่อน

    ਭਾਈ ਅੰਮਿ੍ਤਪਾਲ ਸਿੰਘ ਖਾਲਸਾ ਸਾਡੀਜਿੰਦ ਜਾਨ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ 🚩🚩🚩🚩🚩🚩🚩🚩🚩🚩🚩🙏🏻

  • @GurpreetKaur-wq2rr
    @GurpreetKaur-wq2rr 2 หลายเดือนก่อน

    Waheguru ji waheguru ji waheguru ji waheguru ji 🙏🏼

  • @sabi-mansa
    @sabi-mansa 2 หลายเดือนก่อน +1

    ਆਮ ਆਦਮੀ ਚੈਨਲ= ਪ੍ਰਾਇਮ ਏਸ਼ੀਆ=ਦੈਨਿਕ ਸਵੇਰਾ= ਡੇਲੀ ਪੋਸਟ 👈

  • @singhsaab8664
    @singhsaab8664 2 หลายเดือนก่อน

    ਆਰ ਐਸ ਐਸ ਟਾਊਟ

  • @BaljinderSingh-ig1zd
    @BaljinderSingh-ig1zd 2 หลายเดือนก่อน +1

    Phele reha kro una nu ji

  • @rajwantkaur9789
    @rajwantkaur9789 2 หลายเดือนก่อน

    Vary good 👍

  • @RajindersinghSingh-t7u
    @RajindersinghSingh-t7u 2 หลายเดือนก่อน

    ਪਹਿਲਾ ਅਮਿ੍ੰਤਪਾਲ ਸਿੰਘ ਖਾਲਸਾ ਜੀ ਨੂੰ ਰਿਹਾ ਕਰੋ

  • @Deep_Singh1984
    @Deep_Singh1984 2 หลายเดือนก่อน

    ਕੀ ਫਾਇਦਾ ਜਦੋਂ ਬਾਹਰ ਹੀ ਨਹੀਂ ਕੱਢ ਰਹੇ, ਇਹ ਤਾਂ ਜਾਣ-ਬੁੱਝ ਕੇ ਇਹ ਸਾਬਿਤ ਕਰਨ ਤੇ ਲੱਗੇ ਹੋਏ ਨੇ ਕਿ ਅੰਮ੍ਰਿਤਪਾਲ ਸੈਂਟਰ ਦਾ ਬੰਦਾ ਏ॥
    ਜਿਹੜੀ ਜਿੰਮੇਵਾਰੀ ਲੋਕਾਂ ਨੇ ਸ਼ੌਪੀ ਸੀ ਅੰਮ੍ਰਿਤਪਾਲ ਨੂੰ ਉਹ ਤਾਂ ਪੂਰੀ ਨਹੀਂ ਕਰਨ ਦੇ ਰਹੀ ਸਰਕਾਰ ਫਿਰ ਫਾਇਦਾ ਕੀ ਆ!

  • @ParwinderSingh-y3d
    @ParwinderSingh-y3d 2 หลายเดือนก่อน

    Waheguru ji

  • @Nirmala57578
    @Nirmala57578 2 หลายเดือนก่อน

    ਭਾਈ ਸਾਹਿਬ ਨੂੰ ਰਿਹਾ ਕਰੋ

  • @JaswinderSingh-xq3sk
    @JaswinderSingh-xq3sk 2 หลายเดือนก่อน +1

    ਅੰਮ੍ਰਿਤਪਾਲ ਦੀ ਇਹ ਪ੍ਰੀਖਿਆ ਦੀ ਵਾਰੀ ਹੈ। ਬ੍ਰਾਹਮਣਵਾਦੀ ਸਿਸਟਮ ਨੇ ਆਪਣਾ ਪਹਿਲਾ ਟੈਸਟ ਕਰਕੇ ਦੇਖ ਲਿਆ ਹੈ। ਹੁਣ ਦੂਸਰਾ ਕਰਨ ਜਾ ਰਹੇ ਹਨ। ਇਹ ਸਾਮ, ਦਾਮ, ਦੰਡ, ਭੇਦ ਦਾ ਇਸਤੇਮਾਲ ਕਰਨਗੇ।

  • @chhinderpalsingh2119
    @chhinderpalsingh2119 2 หลายเดือนก่อน

    ਭਰਾ, ਜੇ ਪੱਤਰਕਾਰਤਾ ਕਰਨੀ ਏਂ ਤਾਂ ਜਾਂ ਤਾਂ ਕੋਈ ਡਿਗਰੀ ਲੈ ਲੈਂਦੇ ਜਾਂ ਉਸਤਾਦ ਧਾਰ ਲੈਂਦੇ। ਨਹੀ ਤਾਂ ਕੁਛ ਅਧਿਐਨ ਕਰ ਲੈਂਦੇ।
    ਜਿਸ ਇਲਾਕੇ ਦਾ MP ਹੋਵੇ, ਉਸ ਇਲਾਕੇ ਵਾਸਤੇ ਬਹੁਤ ਸਾਰੀਆਂ ਪਾਵਰਾਂ ਹਰ MP ਨੂੰ ਆਟੋਮੈਟਿਕ ਮਿਲਦੀਆਂ ਨੇ ਜਿਸ ਲਈ ਫਾਰਮਲ ਹੁਕਮ ਸਟੇਟ ਜਾਂ ਕੇਂਦਰ ਸਰਕਾਰ ਨੇ ਜਾਰੀਕਰਨਾ ਹੁੰਦਾ ਏ। ਆਮ ਤੌਰ ਤੇ ਅਜਿਹੀਆਂ ਕਮੇਟੀਆਂ ਵਾਸਤੇ ਸ਼ਕਤੀ ਤਾਂ ਦਿੱਤੀ ਜਾਂਦੀ ਏ ਤਾਂ ਕਿ ਉਸ ਇਲਾਕੇ ਦਾ ਵਿਕਾਸ ਹੋ ਸਕੇ।

  • @manjitkaur5642
    @manjitkaur5642 2 หลายเดือนก่อน

    Waheg guru ji

  • @nirankarsingh8884
    @nirankarsingh8884 2 หลายเดือนก่อน +1

    ਬਹੁਤ ਵਧੀਆਂ ਬਹੁਤ ਵਧੀਆਂ ਬਹੁਤ ਵਧੀਆਂ ਬਹੁਤ ਵਧੀਆਂ ਬਹੁਤ ਵਧੀਆਂ ਵਧਾਈਆ ਵਾਧਾਈਆਂ ਵਾਧਾਈਆਂ

  • @baldevsinghsidhu6153
    @baldevsinghsidhu6153 2 หลายเดือนก่อน

    ਜੇ MP 'ਤੇ NSA ਲਾਇਆ ਜਾ ਸਕਦਾ ਹੈ ਤਾਂ PM. 'ਤੇ NSA ਕਿਓਂ ਨਹੀਂ ਲਾਇਆ ਜਾ ਸਕਦਾ ?

  • @pawankahlon
    @pawankahlon 2 หลายเดือนก่อน

  • @siriwansonicechanlverygood6661
    @siriwansonicechanlverygood6661 2 หลายเดือนก่อน +1

    Bhai saheb nu jaldi ton jaldi riha keeta jawe ji

  • @AvtarSingh-p7s
    @AvtarSingh-p7s 2 หลายเดือนก่อน

    Good

  • @HarkeeratKaur-gg1ol
    @HarkeeratKaur-gg1ol 2 หลายเดือนก่อน +1

    Bhai Amritpal Singh nu reha krowaheguru ji mehar kro

  • @nav8472
    @nav8472 2 หลายเดือนก่อน +2

    ਕਿਉਂ ਲੋਕਾਂ ਨੂੰ ਭੰਬਲਭੂਸੇ ਵਿੱਚ ਪਾਉਂਦੇ ਹੋ ਹੈਡਿੰਗ ਸਹੀ ਲਿਖਿਆ ਕਰੋ ਆਪਣੀ ਖਬਰ ਚਲਾਉਣ ਲਈ ਕੁਝ ਵੀ ਲਿੱਖ ਦਿੰਦੇ ਹਨ

  • @faqirsingh9572
    @faqirsingh9572 2 หลายเดือนก่อน +1

    Jail de vich kive karan ge kam ehna nu bahar kdna chahiye

  • @GurpreetKaur-wq2rr
    @GurpreetKaur-wq2rr 2 หลายเดือนก่อน

    Good news

  • @RajdeepDhanalia
    @RajdeepDhanalia 2 หลายเดือนก่อน

    ਆਮ ਆਦਮੀ ਪਰਟੀ ਯੂਟਿਊਬ ਤੇ ਐਡ ਬਹੁਤ ਆ ਰਹੀ ਇਹ ਕਿ ਖਜਾਨੇ ਤੇ ਬੋਝ ਹੈ

  • @ManjitSingh-uv7go
    @ManjitSingh-uv7go 2 หลายเดือนก่อน

    Waheguru ji maher kre

  • @HarmailSingh-i1m
    @HarmailSingh-i1m 2 หลายเดือนก่อน +1

    Bhai Amrit pal Singh nu njiaj tor tey band kita hoiaa ehna nu reha krna chida hey

  • @prabhsidhu4001
    @prabhsidhu4001 2 หลายเดือนก่อน +4

    ਚੇਅਰਪਰਸਨ ਤਾ ਬੁੜੀ ਨੂੰ ਆਖਿਆ ਜਾਂਦਾ,, ਬੰਦਾ ਤਾ ਹਮੇਸ਼ਾ ਚੇਅਰਮੈਨ ਹੁੰਦਾ

  • @jaswantsingh1555
    @jaswantsingh1555 2 หลายเดือนก่อน

    ਮਿੱਠੀਆਂ ਗੋਲੀਆਂ 😂

  • @gurmeetg2193
    @gurmeetg2193 2 หลายเดือนก่อน

    ਚੇਅਰਪ੍ਰਸਨ ਬਣਾਉਣ ਦਾ ਕੀ ਫਾਇਦਾ,ਉਸ ਜੇਲ੍ਹ ਤੋਂ ਰਿਹਾਅ ਕੀਤਾ ਜਾਵੇ।।।

  • @satbirsinghriar5115
    @satbirsinghriar5115 2 หลายเดือนก่อน

    ਜੇਕਰ ਜੇਲ੍ਹ ਤੋਂ ਬਾਹਰ ਨਹੀਂ ਕੱਢਣਾ ਤਾਂ ਇਨ੍ਹਾਂ ਅਹੁਦਿਆਂ ਦਾ ਕੀ ਫਾਇਦਾ ?

  • @SukhwinderSingh-lx6cv
    @SukhwinderSingh-lx6cv 2 หลายเดือนก่อน

    Bhut vadia kita

  • @AmrikSingh-w5u
    @AmrikSingh-w5u 2 หลายเดือนก่อน

    ❤ Good job by PM Modi ji Sahib

  • @SurjitSingh-tp8im
    @SurjitSingh-tp8im 2 หลายเดือนก่อน

    ਇਹ ਤਾਂ ਉਹ ਗਲ ਹੋਈ ਸੁੱਕਾ ਲਾਡ ਮਤਰੇਈ ਦਾ ਮੁੰਹ ਚੁੰਮਿਆ ਟੁੱਕ ਨਾ ਦੇਈਦਾ।

  • @GurpreetSingh-e8r7u
    @GurpreetSingh-e8r7u 2 หลายเดือนก่อน

  • @garpalsingh4537
    @garpalsingh4537 2 หลายเดือนก่อน

    Bhai Amritpal Singh Khalsa Ji nu Riha kita jawe take appane halke da Kam krasakhan
    Jindabad jindabad jindabad jindabad jindabad jindabad jindabad jindabad ❤❤❤❤❤❤❤❤❤❤❤

  • @BalbirSingh-lo5bx
    @BalbirSingh-lo5bx 2 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @omkardeol8189
    @omkardeol8189 2 หลายเดือนก่อน

    Whaguru je Amrtpal Singh Khalsa jandawad

  • @GurdevSingh-rf5kp
    @GurdevSingh-rf5kp 2 หลายเดือนก่อน +1

    Waheguru.ji. ateara.Sukar.Hai

  • @SurinderKaur-k4i
    @SurinderKaur-k4i 2 หลายเดือนก่อน

    Wahe guru🙏 ji sukar hay eh gal sachi hove rab kr k

  • @SandipKumar-y5l
    @SandipKumar-y5l 2 หลายเดือนก่อน +2

    😅 aise hi khud bota.pay ya bhai amritpal ji.nu. gire to sada MP jindabad

  • @harbhajansingh5774
    @harbhajansingh5774 2 หลายเดือนก่อน +1

    4 distrect ch chair person
    Te jail ch

  • @GurnamSingh-zb9un
    @GurnamSingh-zb9un 2 หลายเดือนก่อน

    Bhaut vadiya ji

  • @Randhawa616
    @Randhawa616 2 หลายเดือนก่อน

    Mp bhai amritpal Singh ji nu jail toh Bhar kado

  • @BahadurSingh-b2p
    @BahadurSingh-b2p 2 หลายเดือนก่อน +2

    Whaguru g Tara suker ha g