🔴LIVE : RAIN SABAI KIRTAN - Sri Guru Gobind Singh Ji Parkas Purab - 5-1- 2025 | TAPOBAN DHAKKI SAHIB

แชร์
ฝัง
  • เผยแพร่เมื่อ 6 ม.ค. 2025

ความคิดเห็น • 38

  • @dimpykaur5994
    @dimpykaur5994 วันที่ผ่านมา +1

    ਸ਼ੁਕਰਾਨਾ ਸ਼ੁਕਰਾਨਾ ਸ਼ੁਕਰਾਨਾ ਸ਼ੁਕਰਾਨਾ ਸ਼ੁਕਰਾਨਾ ਸ਼ੁਕਰਾਨਾ ਸ਼ੁਕਰਾਨਾ ਸ਼ੁਕਰਾਨਾ ਸ਼ੁਕਰਾਨਾ ਸ਼ੁਕਰਾਨਾ ਸ਼ੁਕਰਾਨਾ ਸ਼ੁਕਰਾਨਾ ਸ਼ੁਕਰਾਨਾ ਸ਼ੁਕਰਾਨਾ ਸ਼ੁਕਰਾਨਾ 🙏🙇‍♀🎉🌷🚩🪔🎊

  • @jaswinderkauraujla1056
    @jaswinderkauraujla1056 วันที่ผ่านมา

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਓ 🌹🙏🙏🙏

  • @jaswinderkauraujla1056
    @jaswinderkauraujla1056 วันที่ผ่านมา

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏

  • @nawabceify
    @nawabceify 18 ชั่วโมงที่ผ่านมา

    ਧਨ ਧਨ ਗੁਰੂ ਗੋਬਿੰਦ ਸਿੰਘ ਜੀ ਮਾਹਰਾਜ ਜੀ ਪ੍ਕਾਸ਼ ਪੂਰਬ ਦੀਆ ਬਾਬਾ ਜੀ ਨੂੰ ਸਮੂਹ ਸ਼ਗਤਾ ਨੂੰ ਬਹੁਤ ਬਹੁਤ ਵਧਾਈਆ ਹੋਣ ਜੀ🙏🌷

  • @ginasadana780
    @ginasadana780 วันที่ผ่านมา

    Harjot: Waheguruji Babaji🙏🙏 🌹🌹

  • @jaswinderkauraujla1056
    @jaswinderkauraujla1056 วันที่ผ่านมา +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏

  • @kamaljeetkaur3073
    @kamaljeetkaur3073 14 ชั่วโมงที่ผ่านมา

    ਸੱਚਖੰਡ ਤਪੋਵਣ ਦੀ ਧਰਤੀ 🙏🙏

  • @gurbaxdhandi3833
    @gurbaxdhandi3833 วันที่ผ่านมา

    Waheguru waheguru waheguru waheguru jio 🌹🙏🙏🙏🙏💐🙏💐🙏💐🙏

  • @JatinderSingh-xh6io
    @JatinderSingh-xh6io 21 ชั่วโมงที่ผ่านมา

    ਵਾਹਿਗੁਰੂ ਜੀਓ 🙏

  • @khalsa.tejbirr5223
    @khalsa.tejbirr5223 16 ชั่วโมงที่ผ่านมา

    ਬੜਾ ਯਾਦ ਆਉਂਦਾ ਉਹ ਸਮਾਂ ਜਦੋਂ ਤਪੋਬਣ ਵਿਖੇ ਰੈਣਸਬਾਈ ਕੀਰਤਨ ਦੀ ਹਾਜਰੀ ਭਰਦੇ ਸੀ, ਸਾਰੀ ਰਾਤ ਕਿਵੇਂ ਚਾਵਾਂ ਚ ਅਪਣੇ ਗੁਰਾਂ ਦੇ ਗੁਣ ਗਾਉਂਦਿਆ ਸਰਵਣ ਕਰਦਿਆਂ ਲੰਘ ਜਾਂਦੀ ਸੀ ਪਤਾ ਹੀ ਨੀ ਸੀ ਲਗਦਾ। ਹੁਣ ਵੀ ਇਹੋ ਅਰਦਾਸ ਹੈ ਸਤਿਗੁਰ ਜੀ ਅੱਗੇ ਸਤਿਗੁਰ ਕਿਰਪਾ ਕਰਨ ਅਗਲੇ ਸਾਲ ਗੁਰਪੁਰਬ ਤੇ ਰੈਣਸਬਾਈ ਕੀਰਤਨ ਦੀ ਤਪੋਬਣ ਵਿਖੇ ਹੀ ਹਾਜਰੀ ਭਰੀਏ। ਲਾਈਵ ਸਰਵਣ ਕਰਦਿਆਂ ਦਿਲ ਚ ਬੜੀ ਖਿੱਚ ਪੈ ਰਹੀ ਸੀ ਦਿਲ ਕਰਦਾ ਸੀ ਕਿ ਅਸੀਂ ਵੀ ਉੱਡਕੇ ਤਪੋਬਣ ਆ ਜਾਈਏ🥹🙏🏻

  • @dimpykaur5994
    @dimpykaur5994 วันที่ผ่านมา +1

    ਬੈਕੁੰਠੀ ਘੜੀਆ , ਜਿਸ ਦਾ ਅਨੰਦ ਬਿਆਨ ਨਹੀਂ ਕੀਤਾ ਜਾ ਸਕਦਾ 🌷🙇‍♀ ਜਿਨਾ ਵੀ ਸ਼ੁਕਰਾਨਾ ਕਰੀਏ ਥੋੜਾ ਹੈ 🙏🪔🎊🌷🙇‍♀🚩🚩🚩🚩🚩💐

  • @khalsa.tejbirr5223
    @khalsa.tejbirr5223 16 ชั่วโมงที่ผ่านมา

    ਹੇ ਸਰਬੰਸਦਾਨੀ ਦਸ਼ਮੇਸ਼ ਪਿਤਾ ਜੀਉ ਅਸੀਂ ਕਲਿਯੁਗੀ ਜੀਵ ਆਪ ਜੀਆਂ ਦੇ ਰੋਮ ਰੋਮ ਕਰਕੇ ਅਸੰਖਾਂ ਵਾਰ ਸਾਰੀ ਜਿੰਦਗੀ ਸ਼ੁਕਰਗੁਜ਼ਾਰ ਹਾਂ...ਆਪ ਜੀਆਂ ਦੀ ਬਦੌਲਤ ਹੀ ਅੱਜ ਅਸੀਂ ਸਿਰ ਉੱਚਾ ਕਰਕੇ ਇਸ ਸਮਾਜ 'ਚ ਜਿਉਂ ਸਕਦੇ ਹਾਂ,ਇਹ ਸਿੱਖੀ,ਇਹ ਸਰਦਾਰੀਆਂ ਸਭ ਆਪ ਜੀਆਂ ਦੀ ਹੀ ਦੇਣ ਹੈ,ਹੇ ਕਲਗੀਧਰ ਪਿਤਾ ਜੀਉ ਆਪ ਜੀਆਂ ਦਾ ਦੇਣਾ ਕੋਈ ਨਹੀਂ ਦੇ ਸਕਦਾ ਜਿਹਨਾਂ ਆਪਣਾ ਸਰਬੰਸ ਹੀ ਦੇਸ਼ ਕੌਮ ਤੋਂ ਵਾਰ ਦਿੱਤਾ.🙏🏻

  • @RAVU48
    @RAVU48 วันที่ผ่านมา

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਾਬਾ ਜੀ

  • @JagdevSingh-tx8ux
    @JagdevSingh-tx8ux 19 ชั่วโมงที่ผ่านมา

    ❤satnam ❤sri ❤waheguru ❤ji ❤

  • @RurkaPaint
    @RurkaPaint วันที่ผ่านมา

    Waheguru waheguru waheguru Waheguru waheguru waheguru waheguru Waheguru Waheguru waheguru waheguru Waheguru waheguru waheguru waheguru Waheguru Waheguru waheguru waheguru Waheguru waheguru waheguru waheguru Waheguru Waheguru waheguru ❤❤❤❤❤❤❤❤❤❤❤❤❤

  • @kuldeepjhajj7745
    @kuldeepjhajj7745 8 ชั่วโมงที่ผ่านมา

    ਮਨ ਲੋਚਦਾ ਤਰਸਦੀਆਂ ਦੀਆਂ ਅੱਖੀਆਂ ਪਿਆਰੇ ਦੇ ਦੀਦਾਰਿਆਂ ਨੂੰ

  • @amritkaur7784
    @amritkaur7784 วันที่ผ่านมา

    Dhan Dhan Guru Gobind Singh Ji Maharaj diyan sab na nu Lakh Lakh vadhiyan 🙏🏻🙏🏻

  • @khalsa.tejbirr5223
    @khalsa.tejbirr5223 วันที่ผ่านมา

    ਬਾਜਾਂ ਵਾਲੇ ਪਾਤਸ਼ਾਹ ਜੀ ਅਸੀਂ ਸਿੱਖ ਹਾਂ ਤੇਰੇ
    ਛੱਡ ਕੇ ਹੋਰ ਦੁਆਰੇ ਜੀ ਦਰ ਆ ਗਏ ਤੇਰੇ
    ਸਤਿਗੁਰ ਸਦਾ ਹੀ ਪਾ ਕੇ ਰੱਖਿਓ ਗਲ ਜੇਵਰੀ ਮੇਰੇ
    ਮਨ ਖੋਟਾ ਵਸ ਆ ਜਾਵੇ ਜੋ ਫਿਰਦਾ ਚਾਰ ਚੁਫੇਰੇ
    ਨਿਤਨੇਮ ਨਾ ਵਿਸਰੇ ਹਿਰਦੇ ਚੋਂ ਮੇਰੇ
    ਮੁਆਫ਼ ਕਰ ਦਿਉ ਗੁਰੂ ਜੀ ਮੇਰੇ ਪਾਪ ਘਨੇਰੇ
    ਬੁਰੇ ਭਲੇ ਹਾਂ ਰੱਖ ਲਵੋ ਗੁਰੂ ਘਰ ਕੇ ਚੇਰੇ
    ਸਾਡੀ ਓੜਕ ਪ੍ਰੀਤੀ ਨਿਭ ਜਾਵੇ ਚਰਨਾਂ ਨਾਲ ਤੇਰੇ🙏🏻🙏🏻

  • @gurbaxdhandi3833
    @gurbaxdhandi3833 วันที่ผ่านมา

    Waheguru Ji kirpa kro meher kao baba jio 💐🙏💐

  • @kuldeepjhajj7745
    @kuldeepjhajj7745 8 ชั่วโมงที่ผ่านมา

    ਸਤਿਨਾਮ ਸ਼੍ਰੀ ਵਾਹਿਗੁਰੂ

  • @lastlaughgaming6311
    @lastlaughgaming6311 วันที่ผ่านมา

    Dhan dhan siri guru gobind Singh ji ❤❤

  • @kuldeepjhajj7745
    @kuldeepjhajj7745 8 ชั่วโมงที่ผ่านมา

    ਰਿਸ਼ੀ ਜੀ ਤਾਂ ਦਿਲਾਂ ਦੀ ਧੜਕਣ ਨੇ

  • @HarpreetDeol-v1b
    @HarpreetDeol-v1b วันที่ผ่านมา

    🇨🇦Waheguru ji ka Khalsa Waheguru ji ki Fateh 🇨🇦

  • @khalsa.tejbirr5223
    @khalsa.tejbirr5223 วันที่ผ่านมา

    ਬਹੁਤ ਹੀ ਅਨੰਦਮਈ ਰੈਣਸਬਾਈ ਕੀਰਤਨ। ਅਸੀਂ ਕੈਨੇਡਾ ਤੋਂ ਲਾਈਵ ਸਰਵਣ ਕੀਤਾ। ਤਪੋਬਣ ਨੂੰ ਬਹੁਤ ਮਿੱਸ ਕਰ ਰਹੇ ਸੀ ਪਰ ਨਾਲ ਹੀ ਦਿਲੋਂ ਇਹ ਸ਼ੁਕਰਾਨਾ ਵੀ ਕਰ ਰਹੇ ਸੀ ਕਿ ਸਾਨੂੰ।ਇੰਨੀ ਦੂਰ ਬੈਠਿਆਂ ਨੂੰ ਐਸੀ ਸੁਭਾਗੀਆਂ ਘੜੀਆਂ ਦਾ ਅਨੰਦ ਮਾਣਨ ਦਾ ਸੁਭਾਗ ਪਰਾਪਤ ਹੋਇਆ ਹੈ।ਲਾਈਵ ਕਰਨ ਲਈ ਬੇਅੰਤ ਸ਼ੁਕਰਾਨੇ ਜੀਓ। ਜਿੰਨੀ ਚੜਦੀਕਲਾ, ਪਰੇਮ ਅਤੇ ਉਤਸਾਹ ਨਾਲ ਮਹਾਂਪੁਰਖਾਂ ਵੱਲੋਂ ਤਪੋਬਣ ਵਿਖੇ ਗੁਰੂ ਕੇ ਪੁਰਬ ਮਨਾਏ ਜਾਂਦੇ ਹਨ, ਐਸਾ ਪਰੇਮ ਐਸੀ ਸ਼ਰਧਾ ਕਿਤੇ ਹੋਰ ਨਹੀਂ ਵੇਖੀ। ਧੰਨ ਮਹਾਂਪੁਰਖ ਜੋ ਸਾਡੀਆਂ ਮਰ ਚੁੱਕੀਆਂ ਜ਼ਮੀਰਾਂ ਵਿੱਚ ਵੀ ਗੁਰੂ ਪਾਤਸਾਹ ਲਈ ਪਰੇਮ ਅਤੇ ਸ਼ਰਧਾ ਜਗਾਉਂਦੇ ਹਨ, ਸਾਨੂੰ ਗੁਰੂ ਪਾਤਸਾਹ ਜੀਆਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣਾ ਸਿਖਾਉਂਦੇ ਹਨ।🙏🏻

  • @khalsa.tejbirr5223
    @khalsa.tejbirr5223 วันที่ผ่านมา

    ਚਿੱਟਿਆਂ ਬਾਜ਼ਾਂ ਵਾਲੇ,ਅੰਮ੍ਰਿਤ ਕੇ ਦਾਤੇ, ਸਰਬੰਸਦਾਨੀ, ਸਾਹਿਬ ਏ ਕਮਾਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦੇ ਪਰਕਾਸ਼ ਪੁਰਬ ਦੀਆਂ ਪਿਆਰੇ ਬਾਬਾ ਜੀ ਅਤੇ ਸਮੂਹ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ ਹੋਵਣ ਜੀਓ🙏🏻🙏🏻

  • @khalsa.tejbirr5223
    @khalsa.tejbirr5223 16 ชั่วโมงที่ผ่านมา

    ਉਹ ਸ਼ਬਦ ਹੀ ਨੀ ਮਿਲ ਰਹੇ ਜਿਸ ਨਾਲ ਅਸੀਂ ਪਿਆਰੇ ਬਾਬਾ ਜੀਆਂ ਦਾ ਸ਼ੁਕਰਾਨਾ ਕਰ ਸਕੀਏ ਜੋ ਸਾਨੂੰ ਦੇਸਾਂ ਪਰਦੇਸਾਂ ਚ ਸਭਨੂੰ ਇਹ ਸੱਚਖੰਡੀ ਘੜੀਆਂ ਦਾ ਅਨੰਦ ਮਾਣਨ ਦਾ ਸੁਭਾਗ ਬਖਸ਼ਿਆ ਹੈ। ਸ਼ੁਕਰਾਨੇ ਤਪੋਬਣ ਮੀਡੀਆ ਟੀਮ ਦੇ ਜਿਨ੍ਹਾਂ ਨੇ ਸਮਾਗਮ ਲਾਈਵ ਸਰਵਣ ਕਰਵਾਇਆ ਹੈ ਜੀ। ਬਹੁਤ ਹੀ ਅਨੰਦ ਭਰਿਆ ਸਮਾਂ ਬਤੀਤ ਹੋਇਆ ਕਹਿਣ ਕਥਨ ਤੋਂ ਬਾਹਰ ਹੈ ਜੀ🙏🏻

  • @kuldeepjhajj7745
    @kuldeepjhajj7745 8 ชั่วโมงที่ผ่านมา

    ਸਤਿ ਸ੍ਰੀ ਆਕਾਲ

  • @kuldeepjhajj7745
    @kuldeepjhajj7745 9 ชั่วโมงที่ผ่านมา

    ਕਿੰਨਾ ਪਿਆਰਾ ਲੱਗਦਾ ਮੇਰੇ ਬਾਜਾਂ ਵਾਲੇ ਦਾ ਦਰਬਾਰ

  • @ButtaSingh-hw6oz
    @ButtaSingh-hw6oz วันที่ผ่านมา

    Waheguru ji

  • @ManpreetSingh-l2l7v
    @ManpreetSingh-l2l7v 12 ชั่วโมงที่ผ่านมา

    ❤❤❤❤❤

  • @RurkaPaint
    @RurkaPaint วันที่ผ่านมา

    Waheguru waheguru waheguru Waheguru waheguru waheguru waheguru Waheguru Waheguru waheguru waheguru Waheguru waheguru waheguru waheguru Waheguru ❤❤❤❤❤❤❤❤❤❤❤❤❤waheguru

  • @HarjitSingh-bt4lj
    @HarjitSingh-bt4lj 21 ชั่วโมงที่ผ่านมา

    Dhan dhan Guru Gobind Singh Ji mahraj ji ❤

  • @amangill5716
    @amangill5716 วันที่ผ่านมา

    Waheguru ji

  • @Iqbal.1313
    @Iqbal.1313 วันที่ผ่านมา

    Waheguru ji

  • @SukhpreetKaur-vi5th
    @SukhpreetKaur-vi5th 21 ชั่วโมงที่ผ่านมา

    Waheguru waheguru ji