ਬੁਢਾਪੇ ਤੋੰ ਪਹਿਲਾਂ ਫ਼ਕੀਰ ਦੀ ਇਸ ਗੱਲ ਨੂੰ ਜਾਣ ਲਵੋ, ਇੱਕ ਦਿਲਚਸਪ ਕਹਾਣੀ, Best Life Changing Moral Story
ฝัง
- เผยแพร่เมื่อ 25 ก.ย. 2024
- ਬੁਢਾਪੇ ਤੋੰ ਪਹਿਲਾਂ ਫ਼ਕੀਰ ਦੀ ਇਸ ਗੱਲ ਨੂੰ ਜਾਣ ਲਵੋ, ਇੱਕ ਦਿਲਚਸਪ ਕਹਾਣੀ, Best Life Changing Moral Story
Please Subscribe To #punjabi_alfaaz For More Updates
Social Links👇
TH-cam👉 / @punjabialfaaz
Facebook👉 / punjabialfaazteam
Instagram👉 / punjabi_alfaaz
Contact For business inquiries: punjabialfaaz9@gmail.com
#lifechangingstory #moralstoryinpunjabi #punjabikahanian #punjabi_alfaaz #punjabstory
ਗੁੱਡ ਲੱਕ ਜਿਉਂਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ੇ ❤❤❤❤❤❤❤❤❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਫਕੀਰ ਜੋ ਸਚੀ ਫਕੀਰੀ ਕਮਾਂਉਂਦੇ ਉਹ ਬਿਲਕੁਲ ਇਤਨੀ ਤਾਕਤ ਰਖਦੇ ਕਿ ਸਾਡੇ ਵਰਗਿਆਂ ਦੀ ਜਿੰਦਗੀ ਪਲਟ ਦੇਂਦੇ
Khani sunaude veer ji ap de bhut bhut shukrea 🎉🎉🎉🎉
Tusi dhan Hor cheeja ikthia kar sakde ho par Rab Nam nahi ik tha nahi kar sakde is ly Tusi kise sant Guru di sharnbich jao Jo tohade nal Jana hai
ਦਾਤਾ ਧੰਨ ਤੇਰੀ ਸਿੱਖੀ,, ਭੁਖਿਆ ਭੁਖ ਨਾ ਉਤਰੀ,,, ਤੂੰ ਪਾਰ ਉਤਾਰਨ ਹਾਰ,,ਹੇ ਪ੍ਰਭੂ ਆਪਣੇ ਚਰਨਾਂ ਨਾਲ ਜੋੜੀ ਰੱਖਣਾ,,, ਰੱਬ ਰਾਖਾ ਸਭਨਾਂ ਦਾ,,,,,,
Hlo
ਧੰਨ ਦੌਲਤ, ਤਾਕਤ, ਸੱਤਾ ਪਾਵਰ, ਇਸ ਦਾ ਹੰਕਾਰ ਹੋ ਜਾਂਦਾ। ਫਿਰ ਇਨਸਾਨ ਇਸੇ ਵਿੱਚ ਜੀਵੀ ਜਾਂਦਾ। ਆਪਣੇ ਆਪ ਨੂੰ ਰੱਬ ਤੋ ਉੱਪਰ ਮੰਨਣ ਲੱਗ ਜਾਂਦਾ। ਇਸੇ ਹੰਕਾਰ ਵਿੱਚ ਮਾੜੇ ਕੰਮ ਕਰੀ ਜਾਂਦਾ। ਮੈਂਨੂੰ ਕੋਈ ਪੁਸ਼ਣ ਵਾਲਾ ਨੀ, ਜਦੋ ਆਖਰੀ ਸਮਾ ਆਉਂਦਾ ਫਿਰ ਰੋਂਦਾ। ਫਿਰ ਕੁਝ ਹੋ ਨੀ ਸਕਦਾ।
EHNA KHANIAA USA UK D LOKA LAE HN .AZZ 10000 LOG ROZ BHOOKH NAL MARZANDE HN.5E 90 CR LOKI SARKARI SUBSIDIARY FOOD T DEPENDS HN INDIA CH
🙏🙏🙏🙏🙏
@@ashokkumar-se5sl❤❤',q¹-⁰😊😊😊.
O
1¹11¹11111111¹11¹1½q aww ASI
ਵਾਹਿਗੁਰੂ ਦੀ ਮਿਹਰ ਨਾਲ ਹੀ ਉਸ ਨੂੰ ਪਾਯਾ ਜਾਂਦਾ
🙏🙏🙏🙏🙏
ਬਹੁਤ ਵਧੀਆ ਕਹਾਣੀ ਲੱਗੀ
ਬਿਲਕੁਲ ਸਹੀ ਪਰਮਾਤਮਾ ਨੂੰ ਮੰਨਣ ਵਾਲੇ ਕੋਲ ਸਭ ਤੋਂ ਜਾਈਦਾ ਹੁੰਦਾ ਹੈ ਸਬਰ ਸੰਤੋਖ ਲਾਲਚ ਤੋ ਦੂਰ ਹੁੰਦਾ ਜਦ ਤੱਕ ਸਹ ਚਲਦੇ ਰੱਬ ਦਾ ਨਾਮ ਜਰੂਰ ਜਪਣਾ ਚਾਈਦਾ
ਵਾਹ ਜੀ ਰੱਬ ਦਿਆ ਬੰਦਿਆ ਰੱਬ ਰਾਜੀ ਰੱਖੇ ਰੱਬ ਲਮੀ ਉਮਰ ਬਖਸੇ ਪੁੱਤਰ ਜੀ
Allah Pak Tohanu Sda Khus
Rakhe Vadiyan Kahaniyan Di
Takneek Bakhse Ok
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਗੁਰੂ ਗਰੰਥ ਸਾਹਿਬ ਜੀ ਕਹਿ ਰਹੇ ਹਨ ਮਾਇਆ ਮੰਮਤਾ ਮੋਹਣੀ ਬਿਨ ਦੰਦਾਂ ਜਗ ਖਾਇਆ ਮਨਮੁੱਖ ਖਾਧੇ ਗੁਰਮੁਖ ਉਬਰੇ ਜਿੰਨਾ ਸਚ ਨਾਮ ਚਿੱਤ ਲਾਇਆ ਰਾਜੇ ਜਨਕ ਵਾਂਗ ਸਭ ਨਿਆਮਤਾ ਦੇ ਮਾਲਕ ਹੋਕੇ ਵੀ ਇਹਨਾ ਤੋਂ ਨਿਰਲੇਪ ਰਹੀਏ ਧੰਨਵਾਦ
ਬੜੀ ਚੰਗੀ ਬੌਹਤ ਵਧੀਆ ਬਚਪਨ ਵਿਚ ਕਹਾਣੀਆਂ ਸੁਣਨ ਦਾ ਬੜਾ ਸ਼ੌਕ ਸੀ
ਕਾਸ਼ ਕਿਤੇ ਇਹ ਗੱਲ ਮੋਦੀ ਦੇ ਖੋਪੜ ਵਿੱਚ ਵੱਸ ਜਾਵੇ
ਰਾਜੇ ਦੇ ਵੱਸਦੀ ਹੈ ਜੀ ਹਰਾਮੀਆਂ ਦੇ ਨਹੀਂ
ਫ਼ਕੀਰ ਦੀਆਂ ਗੱਲਾਂ ਸੁਣਕੇ ਦਿਲ ਨੂੰ ਬਹੁਤ ਠੰਡ ਪਾਉਂਚੀ ਕਿਵੇਂ ਰਾਜੇ ਨੂੰ ਸਿਧੇ ਰਾਹ ਪਾਇਆ
ਵਾਹਿਗੁਰੂ ਜੀ
Waheguru ji🙏🙏🙏🙏🙏
Wahaguru ji
ਬਹੁਤ ਖੂਬ
ਇਹ ਇੱਕ ਕੌੜੀ ਸਚਾਈ ਹੈ, ਜਿਸਨੂੰ ਝੁਠਲਾਇਆ ਨਹੀਂ ਜਾ ਸਕਦਾ।
Bohat wadia khani
Bahut sundar kahaniyan aap ji Dian waheguru ji 🙏🙏
Whahaguru Dhan Baba Deep Singh ji dhan dhan sri guru nanak dev ji 🎉🎉🎉🎉🌺🌺🌺🌺🌺🌺🌺🙏🏼🙏🏼🙏🏼🙏🏼🙏🏼🙏🏼
ਬਹੁਤ ਵਧੀਆ
ਸੱਚੀਆਂ ਗੱਲਾਂ❤
👍
ਬਹੁਤ ਵਧੀਆ ਕਹਾਣੀ
Thanks
Dhanbad nice story 👍👍
ਵਾਹਿਗੁਰੂ ਜੀ 🙏🙏🙏🙏🙏🙏
Wahegur ji
Waheguru ji
Dhanbad g
ਵਾਹਿਗੁਰੂ ਜੀ ਸਭ੍ਹ ਦਾ ਭਲਾ ਕਰੋ ਜੀ ❤❤❤❤❤
Ba Kamal ji🙏🙏🙏
Waheguru ji changi te sachi suchi soch bakash apne bandya nu tanke satyug de darshan ve ho javan sade varge kalyugi a nu
Vaheguru g6❤❤
ਬੋਹਤ ਵਧੀਆ ਵੀਰ ਜੀ🙏
ਬਹੁਤ ਹੀ ਵਧੀਆ ਤੇ ਜੀਵਨ ਦੇ ਮਕਸਦ ਦਾ ਉਦੇਸ਼ ਦੇਣ ਲਈ ਧੰਨਵਾਦ ਸ਼ੁਕਰੀਆ 🙏🏻
Love your all videos ❤
Kya baat e
WAHEGURU. JI
ਸੁਪਨਾ ਜਿਉ ਸੰਸਾਰ।
Boht vadia veer ji
👃👃🌹🌹 waheguru Ji ka Khalsa waheguru Ji ki Fateh 🌹🌹👃👃
Waheguru ji Sanu vi sahi mat baksho 🙏🙏🙏🙏🙏
ਵਾਹਿਗੁਰੂ ਜੀ 🙇🏻
ਬਹੁਤ ਹੀ ਵਧੀਆ ਰਚਨਾ ਸੁਣਾਈ ਜੀ ਧੰਨਵਾਦ ਜੀ ❤❤
Right 👍
Very good
Very good.!!
❤❤❤
Very nice
Good nice very ji❤❤❤❤
👌👌👌👌😊
Extraordinary need of time ❤
ਕਮੈਟ ਕਰਨ ਲਈ ਕੋਈ ਗੱਲ ਨਹੀਂ ਬਚੀ
AZZKL FAKIR MODI YOGI WANGU PM CM BN GYE H TE RAJE AAM LOKA NAL MILKE SDKA TE ANDOLAN KARHE H
@@ashokkumar-se5slji modi kese fakir huaa? Jo banda saat feron ke saat bachan bhi nibha nahi saka .24hour jhooth bolta hai .eska matlab hai modi dharmik nahi hai .modi khud ko ram ji se vada samjhta hai .koi sacha hindu kabhi bhi saat vachan nibayega .to kia modi hindu hai?
@@ashokkumar-se5slأع ❤و❤
Tulsi likha nasib ka sant dete han fear aap ji di eh sakhi bohat achi lagi
❤❤❤❤❤ wahegur ji
Wahegurji Wahegurji Wahegurji Wahegurji Wahegurji Wahegurji Wahegurji Wahegurji Wahegurji Wahegurji Wahegurji
Waheguru
Good
Aj tuhanu sun ke din bahut vadia gujra
Wow that was so nice ❤
Very nice 👍
ਵਾਹਿਗੁਰੂ ਸਬ ਨੂੰ ਸਚਾ ਮਾਰਗ ਦਿਖਾਵੈ
Waheguru ji 🙏
ਇਹ ਕਹਾਣੀ ਸੁਨਾਉਣ ਲਈ ਧੰਨਵਾਦ
ਕਮਾਲ ❤❤
ਵਧੀਆ ਕਹਾਣੀ
ਪ੍ਰਮਾਤਮਾ ਦਾ ਨਾਮ ਲੈਣ ਹੀ ਜ਼ਰੂਰੀ
ਧੰਨਵਾਦ ਬਹੁਤ ਵਧਿਆ
Bhot hi vdiya message es story ch..Thnx ji ❤🙏
🙏🙏🙏🙏🙏
Good story 🙏🙏
Wow beautiful story God bless you 🙏
Khuda sabar santokh seve simren bakhsho ji.
Exilent vedio ji
ਬਹੁਤ ਬਹੁਤ ਧੰਨਵਾਦ ਜੀਓ ❤❤❤
Jai mere sai ji
Nic g b u
,❤❤
Wahaguru g
ਵਾਹਿਗੁਰੂਵਾਹਿਗੁਰੂਵਾਹਿਗੁਰੂਵਾਹਿਗੁਰੂਵਾਹਿਗੁਰੂਵਾਹਿਗੁਰੂਵਾਹਿਗੁਰੂਵਾਹਿਗੁਰੂਵਾਹਿਗੁਰੂਵਾਹਿਗੁਰੂਵਾਹਿਗੁਰੂਵਾਹਿਗੁਰੂਵਾਹਿਗੁਰੂਵਾਹਿਗੁਰੂਵਾਹਿਗੁਰੂਵਾਹਿਗੁਰੂ
Eh story sadey leaders noo sunani charities hai ji.
ਜਗ ਰਚਨਾ ਸਭ ਝੂਠ ਹੈ ਜਾਣ ਲੈ ਰੇ ਮੀਤ
Nice one 👍
Noble thinking.
Very nice report
Money is a good servant but bad master.
Waheguru ❤❤❤❤❤❤❤❤
👌👌👌
Good veer ji
Very beautiful story❤❤
ਪਰਮਾਤਮਾ ਨੂੰ ਪਾਨਾ ਬਹੁਤ ਔਖਾ ਏ
Good❤❤❤❤
बहगरु जी कि कह के धन्यवाद करीये
Very,good, thought
Brilliant message but one thing missing is Simran... meditation upon the Almighty Waheguru which can free us from birth and death, which is why we have come into this world.
Good massage
Thanku
Thank you 👍
🙏🙏🙏🙏🙏🌹🌹🌹🌹🌹