Best of Amarjot and Kuldeep Manak | Jind Kadh Ke | Teri Meri Meri Teri | Old Punjabi Songs

แชร์
ฝัง
  • เผยแพร่เมื่อ 7 ม.ค. 2025

ความคิดเห็น •

  • @gurnamsingh6853
    @gurnamsingh6853 3 หลายเดือนก่อน +7

    ਮਿੱਤਰਾਂ ਦੀ ਜਾਕਟ ਗੀਤ
    ਅਮਰਜੋਤ ਨਹੀਂ ਬਲਕਿ ਨਰਿੰਦਰ ਬੀਬਾ ਦੇ ਭੈਣ ਸਤਿੰਦਰ ਕੌਰ ਬੀਬਾ ਦੀ ਅਵਾਜ਼ ਮੇਰੇ ਕੋਲ ਗੀਤ ਤਵੇ ਵਾਲਾ ਮੌਜੂਦ ਐ

  • @gurmailsinghgill4971
    @gurmailsinghgill4971 3 หลายเดือนก่อน +5

    ਕੁਲਦੀਪ ਮਾਣਕ ਸਾਹਿਬ ਜੀ ਤੇ ਅਮਰਜੋਤ ਕੌਰ 👍👍

  • @balkarsingh-wd5bp
    @balkarsingh-wd5bp 2 หลายเดือนก่อน +3

    Old is gold ,unforgotable

  • @baldevsingh9391
    @baldevsingh9391 22 วันที่ผ่านมา +1

    ਮਾਣਕ ਨਾਲ ਅਮਰਜੋਤ ਦੀ ਆਵਾਜ਼ ਬਹੁਤ ਵਧੀਆ ਮੇਲ ਖਾਂਦੀ ਆ

  • @gurnamsingh6853
    @gurnamsingh6853 3 หลายเดือนก่อน +5

    ਤੇਰੀ ਮੇਰੀ ਅੱਖ ਕੀ ਲੜੀ ਇਹ ਵੀ ਮੇਰੇ ਕੋਲ ਐਲ ਪੀ ਰਿਕਾਰਡ ਹੈ ਵੱਡਾ ਤਵਾ

    • @rajchahal1980
      @rajchahal1980 3 หลายเดือนก่อน

      Bai ji purane tave mil jange kito dasio ji zaroor

  • @darshansingh9672
    @darshansingh9672 4 หลายเดือนก่อน +6

    ਸਦਾ ਬਹਾਰ ਗਾਇਕ

  • @gurpreetbittu4210
    @gurpreetbittu4210 19 วันที่ผ่านมา +1

    ਅਮਰਜੋਤ ਦੀ ਅਵਾਜ ❤❤❤❤

  • @gsgrewal9473
    @gsgrewal9473 2 หลายเดือนก่อน +5

    ਕੁਲਦੀਪ ਮਾਣਕ ਜੀ ਭਾਵੇਂ ਕਲੀਆਂ ਦੇ ਬਾਦਸ਼ਾਹ ਸੀ,ਪਰ ਉਨ੍ਹਾਂ ਦੇ ਦੋਗਾਣੇ ਵੀ ਬਹੁਤ ਵਧੀਆ ਹਿੱਟ ਹੋਏ, ਖ਼ਾਸ ਕਰਕੇ ਗੁਲਸ਼ਨ ਕੋਮਲ ਜੀ ਨਾਲ,ਤੇ ਸਤਿੰਦਰ ਬੀਬਾ ਜੀ, ਅਮਰਜੋਤ ਜੀ, ਕੁਲਦੀਪ ਕੌਰ ਜੀ ਨਾਲ, ਬਹੁਤ ਬਹੁਤ ਧੰਨਵਾਦ ਵੀਰ ਜੀ।

  • @GurvinderSingh-bz2oj
    @GurvinderSingh-bz2oj 3 หลายเดือนก่อน +5

    ਕੁਲਦੀਪ ਮਾਣਕ ਅਤੇ ਬੀਬਾ ਅਮਰਜੋਤ ਦੀ ਬਹੁਤ ਪਿਆਰੀ ਆਵਾਜ਼❤❤

  • @DsNo-no8eu
    @DsNo-no8eu 4 หลายเดือนก่อน +5

    Good। ਅਮਰਜੋਤ

  • @sukhwinderbhangu898
    @sukhwinderbhangu898 4 หลายเดือนก่อน +8

    Old is gold

  • @balbirbadhan6270
    @balbirbadhan6270 3 หลายเดือนก่อน +3

    Hit Song

  • @nanakchandkamboj5844
    @nanakchandkamboj5844 3 หลายเดือนก่อน +6

    ਮਾਣਕ ਸਾਹਬ ਨਾਲ ਜਿੰਨੀਆੰ ਵੀ ਲੇਡੀ ਆਰਟਿਸਟ ਨੇ ਗਾਇਆ, ਸਬ ਹਿੱਟ ਹੋ ਗਈਆਂ। ਭਾਵੇੰ ਓਹ ਅਮਰਜੋਤ ਹੋਵੇ ਯਾ ਗੁਲਸ਼ਨ ਕੋਮਲ। ਕੁਲਦੀਪ ਕੌਰ ਹੋਵੇ ਯਾ ਸੀਮਾ। ਸਤਿੰਦਰ ਬੀਬਾ ਯਾ ਸੁਚੇਤ ਬਾਲਾ।

    • @BholaSingh-sj9jm
      @BholaSingh-sj9jm หลายเดือนก่อน

      😅 ni FC

    • @karamjeetsingh2352
      @karamjeetsingh2352 19 วันที่ผ่านมา +1

      @@BholaSingh-sj9jmਸੀਮਾ ਹੋਰੀਂ ਮਾਣਕ ਸਾਹਿਬ ਤੋਂ ਸੀਨੀਅਰ ਸਨ

  • @lakhwindersidhu4957
    @lakhwindersidhu4957 3 หลายเดือนก่อน +3

    Good song 🕺💯💯💯

  • @sidhurureke
    @sidhurureke 4 หลายเดือนก่อน +8

    Very good song 🎉🎉🎉

  • @IqbalSingh-l9t
    @IqbalSingh-l9t 2 หลายเดือนก่อน

    Very good song❤❤❤❤❤❤
    sir ji very very thanks

  • @PargetSingh-z3l
    @PargetSingh-z3l 10 ชั่วโมงที่ผ่านมา

    Manak te manak see baut vadia awaj a

  • @lakhwindersingh8276
    @lakhwindersingh8276 3 หลายเดือนก่อน +5

    ਬੀਬੀ ਅਮਰਜੋਤ ਕੋਰ ਜੀ ਵਰਗੀ ਅਵਾਜ ਕਿਸੇ ਹੋਰ ਨਹੀ ਹੋ ਸਕਦੀ ਭਾਵੇ ਲੰਖਾ ਨਕਲੀ ਨਕਲਾ ਕਰਦੀਅਾ ਨੇ ਬੀਬੀ ਅਮਰਜੋਤ ਕੋਰ ਵਰਗੀ ਕੋੲੀ ਨਹੀ ਹੋ ਸਕਦੀ

  • @sukhwinderrandhawa3142
    @sukhwinderrandhawa3142 หลายเดือนก่อน

  • @GulwantSingh-j9q
    @GulwantSingh-j9q 24 วันที่ผ่านมา

    Verygoodsongbaig

  • @balwinderdhami5971
    @balwinderdhami5971 3 หลายเดือนก่อน

    ❤❤❤❤❤

  • @IqbalSingh-l9t
    @IqbalSingh-l9t 3 หลายเดือนก่อน

    Amrjot amar rahoo jithee vee jaau and jihde naal vee gaau oh vee amar rahoo ji.bai ji.

  • @balbirbadhan6270
    @balbirbadhan6270 3 หลายเดือนก่อน

    I agree with comments mentioned at G.

  • @baldevsingh9391
    @baldevsingh9391 22 วันที่ผ่านมา

    ਮਾਣਕ ਨੇ ਹਿਟ ਕਰਤਾ ਸੀ ਪਹਿਲਾਂ

  • @GurdeepSingh-ne8jy
    @GurdeepSingh-ne8jy 4 หลายเดือนก่อน +25

    ਮਿੱਤਰਾ ਦੀ ਜਾਕਟ ਤੇ ਗੀਤ ਬੀਬੀ ਅਮਰਜੋਤ ਕੌਰ ਜੀ 🎉ਦਾ ਨਹੀਂ ਸਗੋਂ ਸਤਿੰਦਰ ਬੀਬਾ ਦਾ ਹੈ

  • @NirmalSingh-sl2ee
    @NirmalSingh-sl2ee 3 หลายเดือนก่อน +1

    25,9,2024,🙏👌🚜🥀

  • @AmandeepKaur-w7d2k
    @AmandeepKaur-w7d2k หลายเดือนก่อน

    Hun

  • @ParamjitSingh-vt7kb
    @ParamjitSingh-vt7kb หลายเดือนก่อน +1

    ਇਹ ਅਵਾਜ਼ ਕੁਲਦੀਪ ਕੌਰ ਦੀ ਆ

  • @dharamsingh5541
    @dharamsingh5541 4 หลายเดือนก่อน +1

    Kuldeep manak te amanjot ji de sare geet bahut vadhia hàn par amarjot ddi asli pehchan amar singh chamkila ji to bni he

    • @dharamsingh5541
      @dharamsingh5541 3 หลายเดือนก่อน

      Beshak amarjot te mank Saab ki de geet hitt rhe par loka nu eh pehchan nhi si ki eh amarjot gaundi he asl pehchan os nu chamkila ne hi diti he

  • @AngrejSingh-cb4go
    @AngrejSingh-cb4go 4 หลายเดือนก่อน +2

    Àngrej Singh ASI Barri Dattes Sangrur

  • @JagmohanKhangura-uz5qq
    @JagmohanKhangura-uz5qq 4 หลายเดือนก่อน +2

    No 04 , song singing satinder biba, not Amarjot

    • @dharamsingh5541
      @dharamsingh5541 4 หลายเดือนก่อน

      Billkull shi pehchanya ji
      Eh awaaj satinder biba ji di he.na ki amarjot ji han.baki de sare geet kuldeep manak te amarjot ji de gaye han ji

    • @KamalSingh-jg6hv
      @KamalSingh-jg6hv 3 หลายเดือนก่อน

      ❤yes❤

  • @Kalisankar-ws1ip
    @Kalisankar-ws1ip 4 หลายเดือนก่อน +1

    2:24

  • @gurjitsingh2793
    @gurjitsingh2793 3 หลายเดือนก่อน +2

    ਅਮਰਜੋਤ ਨਾਲ ਮੁਕਾਬਲਾ ਨਹੀਂ ਹੈ ਮਾਨ ਸਾਹਿਬ ਦਾ

  • @gurjitsingh2793
    @gurjitsingh2793 3 หลายเดือนก่อน +2

    Chamkila ji BB amarjot Inka Jodi ka mukabala nahin hai