ਪਤਨੀ ਤੇ ਬਾਪੂ ਨੇ ਵਾਰ ਵਾਰ ਕਹਿ ਕੇ ਮੈਨੂੰ ਇੰਗਲੈਂਡ ਵਾਪਸ ਭੇਜ ਦਿੱਤਾ | punjabi kahaniyan | Punjabi stories

แชร์
ฝัง
  • เผยแพร่เมื่อ 2 ก.พ. 2025

ความคิดเห็น • 14

  • @nachhattarkaur3115
    @nachhattarkaur3115 8 หลายเดือนก่อน +2

    ਜੋ ਦਰਦ ਕੋਈ ਆਪਣੇ ਪਿੰਡੇ ਤੇ ਝਲਦਾ ਉਸਨੂੰ ਹੀ ਪਤਾ ਹੁੰਦਾ, ਬਾਕੀਆਂ ਨੂੰ ਤਾਂ ਇੰਝ ਲਗਦਾ ਕਿ ਬਾਹਰਲੇ ਦੇਸ਼ ਵਿੱਚ ਤਾਂ ਨੋਟ ਦਰੱਖਤਾਂ ਨੂੰ ਲਗਦੇ ਨੇ

  • @nachhattarkaur3115
    @nachhattarkaur3115 8 หลายเดือนก่อน +2

    ਲਿਤਕਰੇ ਤਾਂ ਇੰਡੀਆ ਵਿੱਚ ਵੀ ਬਹੁਤ ਹੁੰਦੇ ਹਨ

    • @punjabiawazkhaniyan
      @punjabiawazkhaniyan  8 หลายเดือนก่อน

      🤗 hanji, ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @meetokaur6000
    @meetokaur6000 8 หลายเดือนก่อน +7

    Very nice ਕਹਾਣੀ uk ਜਿੱਸ ਤੇ ਬੀਤ ਨੂੰ ਹੀ ਪਤਾ uk

  • @amritbala9767
    @amritbala9767 7 หลายเดือนก่อน +1

    East or West home is the best

  • @ranjitkaur6445
    @ranjitkaur6445 8 หลายเดือนก่อน +1

    Sahi gall aa Mithi jail ch rehna bahut aukha

  • @jugrajsingh9407
    @jugrajsingh9407 8 หลายเดือนก่อน +6

    ਵੀਰ ਜੀ ਪਰਦੇਸਾਂ ਦੇ ਦੁਖ ਬੁਰੇ ਫੌਜੀ ਤਾਂ ਫੇਰ ਵੀ ਸਾਲ ਛਮਾਈ ਆ ਜਾਂਦੇ ਪਰ ਪ੍ਰਦੇਸ਼ ਤਾਂ ਸਾਲ ਬੀਤ ਜਾਂਦੇ ਬੰਦਾ ਤਾਂ ਸ਼ਿਫਟਾਂ ਲਾ ਲਾ ਕੇ ਪੱਥਰ ਹੋ ਜਾਂਦੇ 😢😢😢😢

    • @punjabiawazkhaniyan
      @punjabiawazkhaniyan  8 หลายเดือนก่อน

      ਹਾਂਜੀ ਬਿਲਕੁਲ ਠੀਕ ਕਿਹਾ ਤੁਸੀਂ ਵੀਰ ਜੀ ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @BaljeetKaur-tb1xb
    @BaljeetKaur-tb1xb 8 หลายเดือนก่อน

    Very nice story