ਕੈਨੇਡਾ ਵਿੱਚ ਕਿਵੇਂ ਆਇਆ ਨਾਨਕਾ ਮੇਲ਼ Vlog 122

แชร์
ฝัง
  • เผยแพร่เมื่อ 11 ก.ย. 2024
  • ਕੋਈ ਸਮਾਜ, ਸੱਭਿਆਚਾਰ ਤੋਂ ਬਿਨਾਂ ਨਹੀਂ ਹੋ ਸਕਦਾ। ਕੈਨੇਡਾ ਵਿੱਚ ਵਸਿਆ ਤੀਸਰਾ ਪੰਜਾਬ ਵੀ ਆਪਣੀਆਂ ਰਹੁ-ਰੀਤਾਂ ਤੇ ਸੱਭਿਆਚਾਰ ਨਾਲ ਹੀ ਲੈ ਕੇ ਆਇਆ ਹੈ। ਸਾਡੇ ਲੋਕ ਗੀਤ, ਘੋੜੀਆਂ, ਸੁਹਾਗ ਤੇ ਸਿੱਠਣੀਆਂ ਸਾਡੀ ਸ਼ਾਨ ਨੇ। ਵਿਆਹਾਂ ਨਾਲ ਜੁੜੀਆਂ ਬਹੁਤ ਸਾਰੀਆਂ ਰੀਤਾਂ ਹਨ, ਜਿਨ੍ਹਾਂ ਵਿੱਚੋਂ ਇੱਕ ਹੈ ਨਾਨਕ ਸ਼ੱਕ। ਵਿਆਹ ਤੋਂ ਕੁੱਝ ਦਿਨ ਦਿਨ ਪਹਿਲਾਂ ਨਾਨਕੇ ਆਪਣੀ ਧੀ ਦੇ ਬੱਚਿਆਂ ਲਈ ਨਾਨਕ ਸ਼ੱਕ ਲੈ ਕੇ ਪਹੁੰਚਦੇ ਹਨ। ਕੈਨੇਡਾ ਵਿੱਚ ਭਾਵੇਂ ਨਾਨਕੇ ਦਾਦਕੇ ਇੱਕੋ ਘਰ ਜਾਂ ਇੱਕੋ ਸ਼ਹਿਰ ਰਹਿੰਦੇ ਹੋਣ ਪਰੰਤੂ ਇਹ ਰਸਮ ਏਥੇ ਵੀ ਪੂਰੀ ਕੀਤੀ ਜਾਂਦੀ। ਏਥੇ ਭਾਵੇਂ ਗੱਡੇ ਟਰਾਲੀਆਂ ਤਾਂ ਨਹੀਂ ਹੁੰਦੇ ਤਾਂ ਵੀ ਗੱਡੀਆਂ ਵਿੱਚ ਸਜ ਧਜ ਕੇ ਢੋਲ ਢਮੱਕਿਆਂ ਦੀ ਗੂੰਜ ਵਿੱਚ ਰਿਵਾਇਤੀ ਪਹਿਰਾਵਿਆਂ ਤੇ ਗੀਤਾਂ ਸਿੱਠਣੀਆਂ ਨਾਲ ਖੂਬ ਰੌਣਕਾਂ ਲੱਗਦੀਆਂ ਨੇ। ਪੰਜਾਬ ਵਿੱਚ ਪੈਦਾ ਹੋਏ ਪੈਲੇਸ ਸੱਭਿਆਚਾਰ ਨੇ ਭਾਵੇਂ ਇਹ ਰੀਤੀ ਰਿਵਾਜ਼ ਖੋਹ ਲਏ ਨੇ ਲੇਕਿਨ ਕੈਨੇਡਾ ਦੇ ਪੰਜਾਬੀਆਂ ਨੇ ਇਸ ਨੂੰ ਜਿੰਦਾ ਰੱਖਿਆ ਹੋਇਆ ਹੈ। ਇਸ ਵਲੌਗ ਨੂੰ ਤੁਸੀਂ ਆਪਣੇ ਬੱਚਿਆਂ ਬਜ਼ੁਰਗਾਂ ਨਾਲ ਬੈਠ ਕੇ ਜਰੂਰ ਦੇਖਣਾ। ਮੈਂ ਯਕੀਨ ਨਾਲ ਕਹਿ ਸਕਦਾ ਹਾਂ ਕਿ ਤੁਹਾਨੂੰ ਜਰੂਰ ਚੰਗਾ ਲੱਗੇਗਾ। ਜੇ ਚੰਗਾ ਲੱਗੇ ਤਾਂ ਸਾਡੇ ਚੈਨਲ ਨੂੰ ਸਬਸਕਰਾਈਬ ਜਰੂਰ ਕਰ ਦਿਉ ਤਾਂ ਕਿ ਆਪਾਂ ਪੰਜਾਬੀ ਜ਼ੁਬਾਨ ਤੇ ਸੱਭਿਆਚਾਰ ਨੂੰ ਇਸੇ ਤਰ੍ਹਾਂ ਪੇਸ਼ ਕਰਦੇ ਰਹੀਏ। ਆਪਣੇ ਵਿਚਾਰ ਤੇ ਸੁਝਾਅ ਵੀ ਜਰੂਰ ਭੇਜਣੇ। ਆਉ ਫੇਰ ਦੇਖੀਏ ਕੈਨੇਡਾ ਵਿੱਚ ਨਾਨਕ ਸ਼ੱਕ ਦੀ ਰੀਤ ਕਿਵੇਂ ਨਿਭਾਈ ਜਾਂਦੀ ਅਤੇ ਨਾਨਕਾ ਮੇਲ਼ ਕਿਵੇਂ ਆਉਂਦਾ ਹੈ।

ความคิดเห็น • 38

  • @tejpreetsingh2080
    @tejpreetsingh2080 ปีที่แล้ว +3

    ਭਾਜੀ ਸਿਰਫ ਤੁਸੀਂ ਪੰਜਾਬ ਦੇ ਜੰਮਪਲ ਹੋਣ ਕਰਕੇ ਹੀ ਤੁਹਾਨੂੰ ਪੰਜਾਬੀ ਕਲਚਰ ਚੰਗਾ ਲੱਗਦਾ ਤੁਹਾਡੇ ਬੱਚਿਆਂ ਨੂੰ ਤਾਂ ਪੰਜਾਬੀ ਬੋਲੀ ਵੀ ਨਹੀਂ ਆਉਂਦੀ

  • @princeludhiana4430
    @princeludhiana4430 2 ปีที่แล้ว +4

    O gall tan ni bani but bahut changa k sadi virasat nu sabhan laye uprala kita geya rabb kare fer ton sada Punjab te Punjabi apnna virsa sabh len te sare hi khush te sukhi rehen baki very much 👍👍god bless you

  • @sarbjeetkaur2816
    @sarbjeetkaur2816 2 ปีที่แล้ว +9

    ਜਿਨ੍ਹਾਂ ਮਰਜੀ ਕਰ ਲਵੋ ਪੰਜਾਬ ਵਾਲੀ ਗੱਲ ਨਹੀਂ ਬਣ ਸਕਦੀ

  • @gurinderpaldeol8657
    @gurinderpaldeol8657 2 ปีที่แล้ว +7

    Bahut sohna Baiji🙏🙏🙏

  • @manjeetdhaliwal615
    @manjeetdhaliwal615 2 ปีที่แล้ว +7

    ਪੰਜਾਬ ਵਾਲੀ ਕੋਈ ਗੱਲ ਨਹੀਂ ਬਣੀ ਅਜੇ

  • @jasjitkaur693
    @jasjitkaur693 2 ปีที่แล้ว +2

    Bht vdiya kosis kiti gyi aa.

  • @ManpreetSingh-qw8qb
    @ManpreetSingh-qw8qb ปีที่แล้ว +1

    Nice seema mea pala dhurkot to teri class fellow jaspal kaur aa

  • @sandeepkaur7402
    @sandeepkaur7402 2 ปีที่แล้ว +2

    Punjab wali ta gal bani ne vase Punjabi kalchar nu jad jarur kita vadia gal aa veer g

  • @TechWise007adds
    @TechWise007adds 2 ปีที่แล้ว +5

    Bhot. Good. Ji. Punjabi. Virsa. Sam. Ke 🌞. Rakh. Lia ji.

  • @jaswantbrar744
    @jaswantbrar744 2 ปีที่แล้ว +2

    Canada vich taan mostly banquet hall vich hunda eh function keonke ehthe duje lok noise nu like nahi karde.

  • @narinderkaur9980
    @narinderkaur9980 2 ปีที่แล้ว +3

    Good

  • @tejpreetsingh2080
    @tejpreetsingh2080 2 ปีที่แล้ว +6

    ਚੀਕਾ ਮਾਰੀ ਜਾਂਦੀਆਂ ਗੀਤ ਦੀ ਵਾਰੀ ਨਹੀਂ ਲੈਂਦੀਆਂ

  • @manjeetkuarmanjeet8802
    @manjeetkuarmanjeet8802 2 ปีที่แล้ว +1

    Very..2nice..nan aka. .and..dark. .mala. .very..good

  • @deepkaur5064
    @deepkaur5064 2 ปีที่แล้ว +4

    Hji good suit

  • @sukhmeetkaur3265
    @sukhmeetkaur3265 2 ปีที่แล้ว +1

    hlo bro v good

  • @narinderpalkaur992
    @narinderpalkaur992 2 ปีที่แล้ว +4

    Very nice

  • @ParminderKaur-vz2wd
    @ParminderKaur-vz2wd 2 ปีที่แล้ว +3

    ਕੋਈ ਖਾਸ ਨਹੀ

  • @paramjitsinghgrewal4652
    @paramjitsinghgrewal4652 2 ปีที่แล้ว +1

    Punjab wali gal nai bani bai Jo marji Kari javii

  • @navidhillon5968
    @navidhillon5968 2 ปีที่แล้ว +2

    ਗਾਹ ਜ਼ਿਆਦਾ ਪਾਇ ਆ 🤔

  • @ParminderKaur-vz2wd
    @ParminderKaur-vz2wd 2 ปีที่แล้ว +3

    ਸਾਡੇ ਪੰਜਾਬ ਵਰਗਾ ਨਹੀ

  • @sukhmeetkaur3265
    @sukhmeetkaur3265 2 ปีที่แล้ว +1

    am amritsar to india

  • @mohinderkaur5165
    @mohinderkaur5165 2 ปีที่แล้ว +2

    🌷

  • @manimand7402
    @manimand7402 2 ปีที่แล้ว +1

    Wmk

  • @Dailyvlog07
    @Dailyvlog07 2 ปีที่แล้ว +2

    Nhi punjab vali gal bni

  • @bajinderkaur4435
    @bajinderkaur4435 2 ปีที่แล้ว +1

    Mai kubi choti manki toh

  • @mahindersingh4448
    @mahindersingh4448 2 ปีที่แล้ว +1

    O gall ni bani

  • @middleclass66
    @middleclass66 2 ปีที่แล้ว +1

    🇨🇦🙏🏻🤗🤗

  • @nirbhaubhia5894
    @nirbhaubhia5894 2 ปีที่แล้ว +1

    ਜਿੰਨਾ ਚਿਰ ਲੜਾਈ ਨੀ ਹੁੰਦੀ। ਵਿਆਹ ਨੀ ਵਧੀਆ ਲੱਗਦਾ ਉਹਨਾਂ ਚਿਰ ਗੱਲ। ਨੀ ਬਣਦੀ ਬਾਈ ਜੀ। ਮੁਬਾਰਕਾਂ ਵਿਆਹ ਦੀਆਂ।

  • @coloursofcreationpinu6542
    @coloursofcreationpinu6542 2 ปีที่แล้ว +1

    Kuj khaas ni👎👎🤷‍♀️koi dumm ni dono passe!!

  • @bajinderkaur4435
    @bajinderkaur4435 2 ปีที่แล้ว +4

    Good

  • @pargatsingh213
    @pargatsingh213 2 ปีที่แล้ว +2

    Very nice

  • @paramjitkaur6791
    @paramjitkaur6791 2 ปีที่แล้ว +1

    Nice

  • @vepinjeetkaur6832
    @vepinjeetkaur6832 2 ปีที่แล้ว +2

    Nice