ਜਿਨ੍ਹਾਂ ਕੱਠ ਗੁੱਡੀ ਫੂਕਣ ਨੂੰ ਹੋਇਆ, ਇੰਨਾ ਤਾਂ ਬੰਦਾ ਫੂਕਣ ਨੂੰ ਨੀ ਹੁੰਦਾ| ਵੇਖੋ ਰੱਬ ਹੁੰਦਾ ਮਿਹਰਬਾਨ ਕੇ ਨਹੀਂ।

แชร์
ฝัง
  • เผยแพร่เมื่อ 7 ก.ย. 2024
  • ਅਸੀ ਤੁਹਾਡਾ ਧੰਨਵਾਦ ਕਰਦੇ ਹਾਂ। ਅਸੀ ਚਾਹੁੰਨੇ ਹਾਂ ਕਿ ਤੁਸੀ ਸਾਡੇ ਯੂ ਟਿਊਬ ਚੈਨਲ ਨੂੰ ਸਬਸਕਰਾਇਬ ਕਰੋ ਤੇ ਉਸ ਤੇ ਜਾ ਕੇ ਸਾਡੇ ਦੁਆਰਾ ਕੀਤੀਆ ਗਈਆ ਕੋਸ਼ਿਸ਼ਾਂ ਦੀਆ ਵੀਡੀਓ ਵੇਖ ਸਕੋ। ਜੇਕਰ ਤੁਸੀ ਚੈਨਲ ਨੂੰ ਸਬਸਕਰਾਇਬ ਨਹੀ ਕੀਤਾ ਤਾਂ ਉਹਨੂੰ ਤੁਸੀ ਜਰੂਰ ਸਬਸਕਰਾਇਬ ਕਰਿਓ।

ความคิดเห็น • 78

  • @MandeepSingh-j7d
    @MandeepSingh-j7d หลายเดือนก่อน +21

    ਦਰੱਖਤ ਤਾ ਕੋਈ ਛੱਡਦਾ ਨੀ ਮੀਹ ਕਿੱਥੋ ਆਵੇ 🙏

  • @SukhPreet-tb5ku
    @SukhPreet-tb5ku หลายเดือนก่อน +1

    ਹਾਜੀ ਥੋਡਾ ਪ੍ਰੋਗਰਾਮ ਬਹੁਤ ਵਧੀਆ ਲੱਗਾ ਸੱਚ ਇਹ ਪੁਰਾਣੇਂ ਜੁਮਾਨੇ ਵਾਲਾ ਸੀ 👏👏👏👏👏👏👏👏👏👏👏👏👏👏👏👏👏👏👏👏

  • @manveerkaurkhosa8874
    @manveerkaurkhosa8874 หลายเดือนก่อน +2

    🤌🏻✨, How my people are saving punjabi culture , much love to all🌸

  • @Kokabutteranto
    @Kokabutteranto หลายเดือนก่อน +4

    ਬਹੁਤ ਵਧੀਆ ਜੀ ?! 🎉🎉

  • @charanjitsekhon3553
    @charanjitsekhon3553 หลายเดือนก่อน +6

    ਬਹੁਤ ਵਧੀਆ ੳਪਰਾਲਾ

  • @Punjabioldvirsa
    @Punjabioldvirsa หลายเดือนก่อน +3

    ਰੱਬ ਥੋੜੀ ਜਰੂਰ ਸੁਣੇ ਰੱਬ ਜਰੂਰ ਹੋਊ ਮੇਹਰਬਾਨ 🎉🎉

  • @kaurroop-h7z
    @kaurroop-h7z หลายเดือนก่อน +1

    Waheguru meri mom di acting Sirra e hundi a 😂❤I miss these days ❤️

  • @user-jj9zt5he8i
    @user-jj9zt5he8i หลายเดือนก่อน +6

    ਵਾਹਿਗੁਰੂ ਜੀ ਮੀਂਹ ਦੀ ਕਿ੍ਪਾ ਕਰੋ

  • @kuldeepram2883
    @kuldeepram2883 หลายเดือนก่อน

    Very nice ji hye ni na chuko me ni jan deni

  • @asifhussain5240
    @asifhussain5240 29 วันที่ผ่านมา

    Yaar bohat vdiea hy

  • @lovelysekhon1999
    @lovelysekhon1999 หลายเดือนก่อน +1

    Sade pind vi kll fooki c akkk bhut jyada meeh pe gya veer g🙏🙏 ❤❤

  • @Punjabioldvirsa
    @Punjabioldvirsa หลายเดือนก่อน +1

    ਬਹੁਤ ਵਧਾਈਆਂ ਜੀ 🎉🎉🤣🎉🎉

  • @Ekamgamer3035
    @Ekamgamer3035 หลายเดือนก่อน +2

    ਬਹੁਤ ਹੀ ਵਧੀਆ ਜੀ

  • @user-kz4eq7yc9z
    @user-kz4eq7yc9z หลายเดือนก่อน +3

    ਪੰਜਾਬੀ ਸਾਬਿਆਚਾਰ

  • @jagdipdhillon
    @jagdipdhillon หลายเดือนก่อน +1

    Vadhia

  • @MerapunjabPB03
    @MerapunjabPB03 หลายเดือนก่อน

    ਵੈਰੀ ਨਾਈਸ ਜੀ

  • @user-uk3sz8wk4u
    @user-uk3sz8wk4u หลายเดือนก่อน

    Py gya meeh 😊

  • @basicinfoindia2599
    @basicinfoindia2599 หลายเดือนก่อน

    I miss this ....mai v eh live vkhna chondiii c ....chloo waheguru meharr kree sare pind tee ❤

  • @SurajSingh-bc5zc
    @SurajSingh-bc5zc หลายเดือนก่อน +1

    🥰🥰🥰

  • @PargatSingh-wo2jt
    @PargatSingh-wo2jt หลายเดือนก่อน

    Very nice

  • @KKaur-ek2yg
    @KKaur-ek2yg หลายเดือนก่อน

    Waheguru ji ❤

  • @user-om4ez8tw6y
    @user-om4ez8tw6y หลายเดือนก่อน

    Waheguru waheguru ji

  • @KiranjeetKaur-yn8vu
    @KiranjeetKaur-yn8vu หลายเดือนก่อน

    Good 👍

  • @jasvirthind2002
    @jasvirthind2002 หลายเดือนก่อน

    Wow 😅

  • @sukhjinderkaursidhu9040
    @sukhjinderkaursidhu9040 หลายเดือนก่อน

    Ina kath krn nalo sare ik ik tree lga dinde tan shyd rbb khush hoke meh pa dinda

  • @amandhaliwal9465
    @amandhaliwal9465 หลายเดือนก่อน

    Jado assi chote hunde c assi dekh ke ron lag jnde c 😅😅

  • @KushaldeepKaur-tz5jq
    @KushaldeepKaur-tz5jq หลายเดือนก่อน

    Nice ji❤❤❤❤

  • @harnimratsinghmatharu8036
    @harnimratsinghmatharu8036 หลายเดือนก่อน

    A ha mera pind jhandiana west i miss

  • @JaswinderKaur-yu5zy
    @JaswinderKaur-yu5zy หลายเดือนก่อน

    Good

  • @user-ip4dv4bd1s
    @user-ip4dv4bd1s หลายเดือนก่อน +1

    Bhut gudian Daj de bli Chad geean mih ta oudo nhi pey

  • @sudeshpal1155
    @sudeshpal1155 หลายเดือนก่อน

    Bhut vdya acting kiti tuc😢😢

  • @user-oi1eh5mo9x
    @user-oi1eh5mo9x หลายเดือนก่อน

    Good.acting

  • @simrankour4297
    @simrankour4297 หลายเดือนก่อน

    Waheguru meher krn ji 🙏🙏🙏 vedio boat vadia h kede pind di h please dsyo 🙏 rab jrur mih pave ji 🙏🙏🙏

  • @user-eb7db6ec8r
    @user-eb7db6ec8r หลายเดือนก่อน

    👍👍👍👌👌

  • @geetasandhu86
    @geetasandhu86 หลายเดือนก่อน

    Waheguru mehr kro meeh p jawe

  • @AmarjeetSingh-hc4pt
    @AmarjeetSingh-hc4pt หลายเดือนก่อน

    I miss all those old days. Palo bhen charge Hindi c 😂

  • @lakhwinderkaur2753
    @lakhwinderkaur2753 หลายเดือนก่อน

    ਇਹੇ ਅਸੀਂ ਵੀ ਛੋਟੇ ਹੁੰਦਿਆਂ ਵੇਖਿਆ ਆ ਜੀ ਸਾਰਾ ਕੁਝ ਸਾਡੀਆਂ ਦਾਦੀਆਂ ਦੇ ਟਾਈਮ ਤੇ ਪਰ ਫਰਕ ਇਹੇ ਆ ਕਿ ਉਦੋਂ ਸੋਸ਼ਲ ਮੀਡੀਆ ਦਾ ਜੂਸ ਨਹੀਂ ਸੀ ਤੇ ਉਦੋਂ ਵੀਡਿਉ ਨਹੀਂ ਸੀ ਬਣਦੀਆਂ ਹੁੰਦੀਆਂ ਹੁਣ ਵੀਡਿਉ ਬਣਨ ਲੱਗ ਗਈਆਂ

  • @amarjeet571
    @amarjeet571 หลายเดือนก่อน

    Sadda pind ta bahut me Aa 🌧️🌧️🌧️🌧️🌧️🌧️🌧️⛈️⛈️💧🌨️

  • @simranmanu451
    @simranmanu451 หลายเดือนก่อน +1

    Lambi jei aunty jade serious a 😅😅😅 anyhow Chlo wahe guru kirpa kre

    • @kaurroop-h7z
      @kaurroop-h7z หลายเดือนก่อน

      She is my mom

  • @GurdevSingh-bu5kr
    @GurdevSingh-bu5kr หลายเดือนก่อน

    Very nice video but jyada overacting karde aa

  • @JashandeepSidhu-iw7yg
    @JashandeepSidhu-iw7yg หลายเดือนก่อน

    A❤❤❤❤❤❤❤

  • @SURINDERSK-ug9dr
    @SURINDERSK-ug9dr หลายเดือนก่อน

    Kise da bura na school waheguru appe kush ho k mee pa du soch nu change karo

  • @user-db2qs4fk2z
    @user-db2qs4fk2z หลายเดือนก่อน +1

    ਇਹ ਜੀ ਸਾਡਾ ਪਿੰਡ ਝੰਡਿਆਂਣਾ ਪੱਛਮੀ

    • @user-db2qs4fk2z
      @user-db2qs4fk2z หลายเดือนก่อน

      ਜ਼ਿਲਾ ਮੋਗਾ

  • @SukhwinderKaur-ro3bi
    @SukhwinderKaur-ro3bi หลายเดือนก่อน +5

    ਪਿੰਡ ਕਿਹੜਾ ਜੀ

  • @SukhdevSingh-em4mn
    @SukhdevSingh-em4mn หลายเดือนก่อน

    😢😢

  • @NANDLAL-vs1nb
    @NANDLAL-vs1nb หลายเดือนก่อน

    Ceek da kuja torna hunda ki fi dukan wich fair meeh penda hunda

  • @KiranjeetKaur-yn8vu
    @KiranjeetKaur-yn8vu หลายเดือนก่อน +2

    ਵਾਹਿਗੁਰੂ ਮੀਤ ਦੀ ਕਿਰਪਾ ਕਰੋ

    • @GurmeetSingh-ud1dv
      @GurmeetSingh-ud1dv หลายเดือนก่อน

      ਭੈਣ ਮੇਰੀਏ ਵਾਹਿਗੁਰੂ ਜੀ ਕ੍ਰਿਪਾ ਕਰਨੀ ਸੀ ਬਾਣੀ ਬਿਚਾਰ ਕੈ ਅਕਾਲ ਆਉਣੀ ਚਾਹੀਦੀ ਸੀ ਸਾਡੀ ਕੌਮ ਦੀ ਤ੍ਰਾਸਦੀ ਹੈ ਪਾਠ ਗੁਰੂ ਘਰ ਰੱਖ ਬਾਬਾ ਭੋਗ ਪਾਉ ਅਸੀ ਸੁਣਣਾ ਨਹੀ ਫੇਰ ਗੁਡੀਆਂ ਫੂਕਣੀਆ ਅਕਾਲ ਹੁੰਦੀ ਸਾਰਾ ਨਗਰ ਗੁਰੂ ਘਰ ਜਾ ਕੇ ਅਰਦਾਸ ਕਰਵਾਉਂਦੇ ਹਾਜ਼ਰੀ ਭਰਦੇ ਸਾਰੇ ਤੇਗ ਸਜਾ ਕੇ ਸ਼ਬਦ ਪੜ੍ਹਦੇ ਰਾਗੀ ਇਲਾਹੀ ਨਾਮੇ ਸੁਣਦੇ

  • @MandeepSingh-j7d
    @MandeepSingh-j7d หลายเดือนก่อน +1

    🌧️🌧️🌱🌱🌴🌿🌧️🌧️🌧️

  • @kabaddiupdate2717
    @kabaddiupdate2717 หลายเดือนก่อน

    ❤❤❤😊😅😅😅

  • @harmanbedi9774
    @harmanbedi9774 หลายเดือนก่อน

    Pade raba mihi buht garmi kar rakhi aa

  • @MerapunjabPB03
    @MerapunjabPB03 หลายเดือนก่อน

    ਕਿਹੜਾ ਪਿੰਡ ਆ ਬਾਈ

  • @moose5911
    @moose5911 หลายเดือนก่อน

    ਬਾਈ ਸਾਡੇ ਵੀ ਗੁੱਢੀ ਫੂਕੀ ਸੀ ਸਾਡੇ ਤਾਂ ਮੀਂਹ ਪੈ ਗਿਆ ਸੀ 💦💦

  • @JashanpreetSingh-l3j
    @JashanpreetSingh-l3j หลายเดือนก่อน

    ਸਰਮ ਕਰ ਲਓ ਤਿਮਿਆ ਊ😢

  • @MerapunjabPB03
    @MerapunjabPB03 หลายเดือนก่อน

    ਪਿੰਡ ਦਾ ਨਾਂ ਦੱਸੋ

  • @JashanpreetSingh-l3j
    @JashanpreetSingh-l3j หลายเดือนก่อน

    ਸਰਮ ਕਰ ਲਓ ਲੋਕੋ

  • @charnjitkaur1113
    @charnjitkaur1113 หลายเดือนก่อน

    😂😂😂

  • @BaldevSingh-ou2pf
    @BaldevSingh-ou2pf หลายเดือนก่อน

    ਜਿਹੜੀ ਚੀਜ਼ ਸੀ ਲੈਣ ਵਾਲੀ ਉਹ ਤਾਂ ਫੂਕ ਤੀ ਹੁਣ ਮੀਂਹ ਕਿੱਥੋ ਭਲਦੇਹੋ

  • @ChhinderpalKaur-mz3nx
    @ChhinderpalKaur-mz3nx หลายเดือนก่อน

    Ruri Pratha hai

  • @AmanDeep-ku4tl
    @AmanDeep-ku4tl หลายเดือนก่อน

    Meeh pya k nhi 😂😂

  • @sukhpalkaur1988
    @sukhpalkaur1988 หลายเดือนก่อน

    ਇਸਦਾ ਇਹ ਰੀਜਨ ਨਹੀਂ ਸੀ ਭਾਈ

    • @thepurelife-hardeepkhosa604
      @thepurelife-hardeepkhosa604  หลายเดือนก่อน

      @@sukhpalkaur1988 ਹਾਂਜੀ dear ਦੱਸੋ ਕੀ ਸਹੀ ਰੀਜਨ ਆ। ਸਹੀ ਰੀਜਨ ਜਰੂਰ ਦੱਸੋ ਜੇਕਰ ਤੁਹਾਨੂੰ ਪਤਾ ਹੈ ਤਾਂ। ਮੈਂ ਤੁਹਾਡਾ ਧੰਨਵਾਦੀ ਹੋਵਾਂਗਾ।

  • @user-ip4dv4bd1s
    @user-ip4dv4bd1s หลายเดือนก่อน

    Rukh lgao gudian fuken nal nhi mih pende

  • @siratrai9325
    @siratrai9325 หลายเดือนก่อน

    ਪਹਿਲਾਂ ਰੁੱਖ ਲਾਓ

  • @user-qg1xq7qg8u
    @user-qg1xq7qg8u หลายเดือนก่อน

    ਜ kite ehna budia nu kehde na v kise grib de ghare km krna koi bg jo idi keh den dup aa grmi aa j kite ane jania n ral k ik ik rukh lgia hunda ja hun v guddi di yd ch la den rukh ra krn uii meh pa dea kru😊

  • @NavreetKaurSidhu-y3p
    @NavreetKaurSidhu-y3p หลายเดือนก่อน

    Na Ave ta meeh vadya hun kio pittde oo

  • @user-om4ez8tw6y
    @user-om4ez8tw6y หลายเดือนก่อน

    👎

  • @samarpreet9657
    @samarpreet9657 หลายเดือนก่อน

    😂😂😂😂