Don’t know who is noble soul behind this wonderful channel but I salute you for trying to bring these gems to limelight..sadly we are losing these treasures and these need to be preserved and treasured. May god give more sense to sensible to understand and appreciate this beautiful poetry and soulful renditions 🙏
@@punjabistan Thanks dear.. Shiv saade pind aaeaa krde san.... I am a Physics Lecturer at Aakash Institute Delhi... Aaj Aap ne yaadan taza krva Ditiaan.. Thanks 🙏🙏
kamaaal sir g .................. buht buht shukria................ punjabi di shairi di kitabaan chahi deya hon ty menu msg kro.... shif sb da mukamal kalaam v hy mery kol
Shiv Kumar Batalvi Playlist❤️ th-cam.com/play/PL6hKmqJOKiv0412M2yJuspA9G6OFCt8hb.html
Punjabistan پنجابستان ਪੰਜਾਬੀਸਤਾਨ sir mein v Kavita likhi hai ik.... Tuhanu kis tra send kr sakda haan...
Good job 👍 brother
Ok ji
@@rajattokascuteboy123
E-mail kar deo ji
punjabistan86@gmail.com
@@Let_me_check333
Thanku
ਸਿਵ ਕੁਮਾਰ ਬਟਾਲਵੀ ਸਾਹਬ ਦੀਆਂ ਹੋਰ ਬਣਾ ਕੇ ਪਾਇਆ ਕਰੋ ਵੀਡੀਓ ਦਿਲ ਨੂੰ ਬਹੁਤ ਸਕੂਨ ਮਿਲਦਾ ਨਾਲੇ ਤੁਹਾਡੀ ਆਵਾਜ਼ ਵੀ ਬਹੁਤ ਚੰਗੀ ਹੈ
Shukriya Ji.. Sade Channel Te Batalvi Sahab DiyaN Hor V Videos Ne Oh V Zaroor Suneo Ji!
Kya baat hai ...Shiv jesa koi nhi likh sakta.Birha da sultan 🙏
Zindabaad ❤️
ਰੋਗ ਬਣ ਕੇ ਰਹਿ ਗਿਆ ਹੈ ਪਿਆਰ ਤੇਰੇ ਸ਼ਹਿਰ ਦਾ
ਮੈਂ ਮਸੀਹਾ ਵੇਖਿਆ ਬਿਮਾਰ ਤੇਰੇ ਸ਼ਹਿਰ ਦਾ ।
ਇਹਦੀਆਂ ਗਲੀਆਂ ਮੇਰੀ ਚੜ੍ਹਦੀ ਜਵਾਨੀ ਖਾ ਲਈ
ਕਿਉਂ ਕਰਾਂ ਨ ਦੋਸਤਾ ਸਤਿਕਾਰ ਤੇਰੇ ਸ਼ਹਿਰ ਦਾ ।
ਸ਼ਹਿਰ ਤੇਰੇ ਕਦਰ ਨਹੀਂ ਲੋਕਾਂ ਨੂੰ ਸੁੱਚੇ ਪਿਆਰ ਦੀ
ਰਾਤ ਨੂੰ ਖੁੱਲ੍ਹਦਾ ਹੈ ਹਰ ਬਾਜ਼ਾਰ ਤੇਰੇ ਸ਼ਹਿਰ ਦਾ ।
ਫੇਰ ਮੰਜ਼ਿਲ ਵਾਸਤੇ ਇਕ ਪੈਰ ਨਾ ਪੁੱਟਿਆ ਗਿਆ
ਇਸ ਤਰ੍ਹਾਂ ਕੁਝ ਚੁਭਿਆ ਕੋਈ ਖਾਰ ਤੇਰੇ ਸ਼ਹਿਰ ਦਾ ।
ਜਿੱਥੇ ਮੋਇਆਂ ਬਾਅਦ ਵੀ ਕਫ਼ਨ ਨਹੀਂ ਹੋਇਆ ਨਸੀਬ
ਕੌਣ ਪਾਗ਼ਲ ਹੁਣ ਕਰੇ ਇਤਬਾਰ ਤੇਰੇ ਸ਼ਹਿਰ ਦਾ ।
ਏਥੇ ਮੇਰੀ ਲਾਸ਼ ਤੱਕ ਨੀਲਾਮ ਕਰ ਦਿੱਤੀ ਗਈ
ਲੱਥਿਆ ਕਰਜ਼ਾ ਨਾ ਫਿਰ ਵੀ ਯਾਰ ਤੇਰੇ ਸ਼ਹਿਰ ਦਾ ।
Zindabaad ❤️
Nice 1
Ohio balraj ... thanks 🙏🙏🙏🙏🙏
Good
ਰੂਹ ਫੂਕ ਦਿੱਤੀ 😭😭
ਸ਼ਿਵ ਦੀ ਕਵਿਤਾ ਤੇ ਆਪ ਦੀ ਆਵਾਜ਼, ਦੋਨੋ ਹੀ ਦਿਲ ਨੂੰ ਸਕੂਨ ਦੇਣ ਵਾਲੀ ਹੈ।
ਸਲਾਮਤ ਰਹੋ ਜੀ ❤️
ਸ਼ਿਵ ਨੂੰ ਇਕ ਗਮ ਤੇ ਹੀ ਭਰੋਸਾ ਸੀ,,,, ਗਮ ਤੋ ਕੋਰਾ ਜਵਾਬ ਦੇ ਬੈਠਾ, ਮੈਨੂੰ ਤੇਰਾ ਸ਼ਬਾਬ ਲੈ ਬੈਠਾ। 😘😘😘😘😩😩😩😩
ਬੈਕਗ੍ਰਾਉਂਡ ਸੰਗੀਤ ਮੇਰੀ ਜਾਨ ਕੱਢੀ ਜਾ ਰਿਹਾ ❤️❤️❤️
ਜ਼ਿੰਦਾਬਾਦ❤️
بہت دھنواد جی
Salamat Raho Ji❣️
Dil cheer gai ye...🔥🔥🔥🔥Shiv Kumar sahab.❤️❤️
God bless ❣️
ਅਵਾਜ ਦਿਲ ਵਿੱਚ ਹੀ ਘਰ, ਕਰ ਜਾਂਦੀ ❤❤❤❤
ਬਹੁਤ ਸ਼ੁਕਰੀਆ ਜੀ ❤️
Punjabi the best poet. Love u from shakargarh
Zindabaad
Shiv sahib NY Punjabi ki shan burha di
Beshak..
ਬਿਰਹਾ ਦਾ ਸੁਲਤਾਨ
ਸ਼ਿਵ 👍👍👍👍
Zindabaad ❣️
ਬਹੁਤ ਹੀ ਵਧੀਆ ਅੰਦਾਜ਼ ਵਿਚ ਬਹੁਤ ਹੀ ਲਾਜਵਾਬ ਕਵਿਤਾ , ਜੀਉ
ਨਵਾਜ਼ਿਸ਼❣️
ਕਿਆ ਬਾਤ ❤ਨਿਰਾ ਦਰਦ
ਜ਼ਿੰਦਾਬਾਦ❣️
Wah ji wah shiv ji ( ek sohne shayar di sohni shayari )
Zindabaad ❤️
ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਐਡਾ ਮਹਾਨ ਕਾਰਜ ਕਰਨ ਲਈ
ਪਸੰਦ ਕਰਨ ਲਈ ਬਹੁਤ ਸ਼ੁਕਰੀਆ ਜੀ! ਆਪਣੇ ਦੋਸਤਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ!
ਪੰਜਾਬ ਪੰਜਾਬੀ ਅਤੇ ਪੰਜਾਬੀਅਤ ਜ਼ਿੰਦਾਬਾਦ ❤
ਜ਼ਿੰਦਾਬਾਦ❤️
ਬਾਈ ਰੂਹ ਖੁਸ਼ ਕਰ ਦਿਤੀ ਆ !ਜਿਓੰਦਾ ਰਹੁ।
ਸ਼ੁਕਰੀਆ ਜੀ!
ਬਹੁਤ ਸ਼ਾਨਦਾਰ ਧੰਨਵਾਦ ਹੈ ਜੀ ਤਹਿ ਦਿਲੋਂ ਧੰਨਵਾਦ।
ਸਲਾਮਤ ਰਹੋ ਜੀ❤️
Tuhadi awaz rooh nu sakoon dindi ae 😊😊. ..baki eh shabad ta hai hi bakaamal ne ❤....
Behad Shukriya Mam❣️
ਵਧੀਆ ਉਪਰਾਲਾ 👌🏼 ਬਹੁਤ ਲੋਕਾਂ ਨੂੰ ਸੁਣਨ ਦਾ ਮੌਕਾ ਮਿਲਦਾ ਤੇ ਸਾਹਿਤ ਨਾਲ ਜੁੜਦੇ ਨੇ !🙏🏻👌🏼
Shukraan!❣️
Shiv kumar batalvi best singer and shayr 🥰🥰😩😩😩🥰
Wah batalvi saab wah.....👌👌
Zindabaad ❤️
Waah shiv ji kyaa baat aa.. Marvellous..
Thanku
ਬਹੁਤ ਸੋਹਣੀ poetry ਜੀ
Zindabaad❤️
Awaaz ye shayar dova nu dillo satkaar..
Salamat Raho Ji❤️
ਵਾਹ ! Wah !
Shukriya Janab
Great Lyrics And Poeter Shiv Kumar Batalavi Ji
Zindabaad ❤️
Maynu lagda mere sab kuj mere nal hoya great shiv
✍️Legendary Poet🔥
Shiv Kumar Batalvi G warga aaj de zamane vich koi ni likh skda💕
Huge Respect 🙏
Zindabaad ❤️
ਵਾਹ
ਸ਼ੁਕਰੀਆ ਜਨਾਬ❤️
Shiv kumar la Jawab kya bat a kya bat a kya bat a shiv;
ਜ਼ਿੰਦਾਬਾਦ❤️
Boht sohna likht hanju aa gye 😢
Waheguru Waheguru 🙏 Waheguru Waheguru 🙏 Waheguru Waheguru 🙏
Waheguru Ji❣️
बहुत बढ़िया जी
शुक्रिया जी !
Plz reply
Birha da sultan..shiv kumar batalvi.
Zindabaad ❤️
Don’t know who is noble soul behind this wonderful channel but I salute you for trying to bring these gems to limelight..sadly we are losing these treasures and these need to be preserved and treasured. May god give more sense to sensible to understand and appreciate this beautiful poetry and soulful renditions 🙏
Zindabaad❤️
ਵਾਹ
Wah... Shiv Kumar ji pb de sirmour kavi... Har koi Shiv Nahi ban sakda. He was a great friend of my Tayya Ji.. S. Gurcharn Singh Boparai
Zindabaad 💕
@@punjabistan Thanks dear.. Shiv saade pind aaeaa krde san.... I am a Physics Lecturer at Aakash Institute Delhi... Aaj Aap ne yaadan taza krva Ditiaan.. Thanks 🙏🙏
Kya Baat Hai Ji.. Salamat Raho!❣️
@@punjabistan 🙏🙏
کیا بات جانی واہ واہ واہ واہ واہ واہ
Lagend Shiv Saahb , i m from Punjab 🇮🇳
Zindabaad ❤️
Bahut khoob
Shukriya ji
❤️❤️❤️ ਬਹੁਤ ਖ਼ੂਬਸੂਰਤ
Bhut Shukriya!
Bht gehriyaa lines ne🥺🥺🥺❤
...❤️
eni udasi vala jhaan menu 2020 vich japda
Bahut vadiya ji I am fane shiv sahb da
Zindabaad ❣️
ਸ਼ਿਵ,ਚੰਗਾ ਯਾਰ ਇੰਨਾ ਕੁਝ ਗਵਾ ਕੇ ਵੀ ਓਸ ਸ਼ਹਿਰ ਦਾ ਸਤਿਕਾਰ ਕਰਨ ਗਿਆ ?
ਸ਼ਿਵ ਨੇ ਨਾਮ ਕੀ ਦੱਸਣਾ ਸੀ ਉਹ ਤਾ ਬਿਰਹਾ ਬਿਰਹਾ ਕਰਦਾ ਰਿਹਾ ਪਰ ਉਸ। ਨੇ ਵਾਪਸ ਝਾਕਿਆ ਵੀ ਨਹੀਂ। ਕੀ ਹਾਲ ਗਰੀਬ ਦਾ😞😞
She doesn't live in uk she's lived south America last year she's passed away she was daughter of Gurbaksh singh
ਕੀ ਤੁਸੀਂ ਮੇਰੇ ਪਾਪਾ ਜੀ ਦੀਆਂ ਕਵਿਤਾਵਾਂ ਪੇਸ਼ ਕਰ ਸਕਦੇ ਹੋ Uncle Ji??
TusiN rachna Punjabistan86 Instagram te share kar sakde ho ji.. Bhut shukriya ❣️
GOD BLESS PUNJABISTAN AND PUNJAB
Stay Blessed 🙏❣️
Kaint aa Dosta ❤️ Love frm Punjab
Shukrana...❤
विरह दा सुल्तान
बाह क्या झकझोर कर रख दिया
No words to say. Only feel the pain.
Stay Blessed 🙏❣️
Mere roll model h Shri Shiv kumar Batalvi sahab 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Zindabaad ❤️
ਵਾ ਜੀ ਵਾ
Shukriya Janab!
Kamal
Shukriya
Background music da name dassi
yr shiv Di line sunke Rona aa janda
Zindabaad ❤️
Ba kamal .
Shukriya Ji
LA jawab insan
Zindabaad
Waah waah👏
Shukriya Ji
@@punjabistan hor upload kro mei likhne ka shonk rakhta hoo aur shiv ji like for me a teacher
Aur Videos Upload Ki Hain Humne Aap Check Kar Sakte hain.. Shukriya
Its amazing.....#shiv😊😊😊😊
Waah janab waah
Shukriya Ji
Zindabaad❤ love to #shiv
Zindabaad♥
Wah ji wah.. Bahut khoob..
Shukriya Ji❣️
Bhut hi jyaada heart touch words voice
❣️❣️❣️❣️❣️❣️❣️❣️❣️❣️❣️❣️❣️❣️❣️❣️
ਸ਼ੁਕਰੀਆ ਜੀ💕
👏🏼👏🏼👏🏼 kmaal
ਸ਼ੁਕਰੀਆ ਜੀ ❣️
ਕੋਈ ਨਜਮ ਭੇਜਣੀ ਹੋਵੇ ਕਿਵੇ ਭੇਜ, ਸਕਦੇ ਹਾ
TusiN sanu punjabistan86 Instagram te bhej sakde ho ji..
Shiv kumarbatavli ji nu natmastak🙏
Zindabaad ❣️
Wah... 🙏🙏
Shukriya Ji❤️
Subhan Allah
Kon kon fen shiv kumar
Da
Zindabaad ❤️
Me
Awesome poetry love this💓
Thanku.. ❤
ਮੈਂ ਮਸੀਹਾ ਦੇਖਿਆ ਬੀਮਾਰ ਤੇਰੇ ਸ਼ਹਿਰ ਦਾ ........
ਸਿਵਲ ਕੁਮਾਰ ਬਟਾਲਵੀ ਦੇ ਜਿਆਦਾਤਰ ਗੀਤ ਕੁਝ ਫਿਰਕਾਪ੍ਰਸਤ ਲੋਕਾ ਨੇ ਨਸ਼ਟ ਕਰ ਦਿੱਤੇ ਗਏ ਹਨ ਅਤੇ ਉਹ ਅਨਸਰ ਹੀ ਪੰਜਾਬੀ ਬੋਲੀ ਦੇ ਠੇਕੇਦਾਰ ਬਣੇ ਹੋਏ ਹਨ
Shiv hi shiv
Zindabaad ❤️
Batalvi END of the poetry
🔥❤🔥❤🔥❤🔥❤🔥❤🔥❤🔥
Zindabaad ❤️
Bohat vadia g
Behad Shukriya Ji❣️
jio waah
Shukriya Ji❣️
Wah g wah
Shukriya Ji❣️
Kya baat ayee😭😭🙏🙏👍👍
Shukriya Ji
Who is listen today
Thankuu
Plz reply for shiv
Mai var var
Me
Who's listening it now ?
Bohat vdia ji
ਸ਼ੁਕਰੀਆ ਜੀ❣️
Awesome
Thanku
kamaaal sir g .................. buht buht shukria................ punjabi di shairi di kitabaan chahi deya hon ty menu msg kro.... shif sb da mukamal kalaam v hy mery kol
Behad Shukriya Janab!
Hello mere kuch saval ne shiv kumar batabli ji bare ke tuse sariya kavita lei ke aaoge is channal te ke kuch hi.reply pls thanks.
Koshish Jaari Hai Ji.. JinniyaN Ho SakiaaN SariyaN RachnawaaN Le K AawaNge Ji.. Shukriya
Beautiful both
Thanku ji
Baakmaal 💓
ਬਹੁਤ ਸ਼ੁਕਰੀਆ ਜੀ ❤️
Speechless
Thankyou
Vaah g vaah
Shukriya Ji
bahuy khub
ਜ਼ਿੰਦਾਬਾਦ ❤️
😭😭 😭😭😭miss u shiv ji
Zindabaad ❣️
Pz tuc Shiv Kumar batalvi de hor shayri di video nu upload kro 🙏
TusiN new video check kar sakde ho ji.. Shukriya❣️
ਪੰਜਾਬੀ ਬੋਲੀ ਮੇਰੀ ਮਾ ਬੋਲੀ
Zindabaad❤️
I want more 🙏
Shiv😢😢😢
Salute only one word
Thanku
Nice
Shukriya Ji
love u batalvi saab.
Zindabaad ❤️
Best poetry of Shiv Kumar batalvi
Zindabaad ❣️
ਕੀ ਤੁਸੀਂ ਨਵੇਂ ਲੇਖਕ ਦੀ ਕਵਿਤਾ ਜਾਂ ਗਜਲ ਆਪਣੀ ਅਵਾਜ਼ ਦੇ ਕੇ ਆਪਣੇ ਚੈਨਲ ਤੇ ਪੇਸ਼ ਕਰ ਸਕਦੇ ਹੋ ਕਿਰਪਾ ਜਵਾਬ ਦੇਣ ਦੀ ਖੇਚਲ ਕਰਿਆ ਜੇ ਤੁਹਾਡੀ ਬੜੀ ਮਿਹਰਬਾਨੀ ਹੋਏਗੀ
ਜਨਾਬ ਨਵੇਂ ਲੇਖਕਾਂ ਨੂੰ ਅਸੀਂ ਬਹੁਤ ਜਲਦ ਮੌਕਾ ਦੇਵਾਂਗੇ ਜੀ!