hanji gurmeet ji assi una nu ek din fho kita c hajoor shib jana a assi uthe room len bare pushna c uni aje tak kuj vi nhi dasya sanu assi khia c gurmeet ji nal gal karva do par aje tak kuj vi nhi dasya assi pheli var jana a sanu rooms de bare kuj pta nhi tusi blog ch jaroor dasna please bhot meharvani hovegi
ਗੁਰਮੀਤ ਭੈਣ ਮਾਸਟਰ ਜੀ ਤੇ ਵੀ ਗਰੇਨਾਈਟ ਚੜਾ ਦੇਵੋ
ਬਾਕੀ ਸਾਰਾ ਕੁਝ ਠੀਕ ਸੀ ਦੀਦੀ ਇਕ ਚੁੱਲ੍ਹੇ ਦੀ ਜਗ੍ਹਾ ਨੀ ਠੀਕ ਲਗੀ
ਸਤਿ ਸ੍ਰੀ ਅਕਾਲ ਦੀਦੀ ਦੀਦੀ ਘਰ ਵੱਲ ਚੁੱਲੇ ਦਾ ਮੂੰਹ ਨਹੀਂ ਕਰੀਦਾ ਹੁੰਦਾ ਬੱਚਿਆਂ ਦੇ ਭਵਿੱਖ ਲਈ ਠੀਕ ਨਹੀਂ ਹੁੰਦਾ
Jithe phla c othe bnao di
Ethe thoda ghr kala krdu
ਬੇਟਾ ਜਿੱਥੇ ਰਸੋਈ ਦਾ ਦਰਵਾਜ਼ਾ ਬੰਦ ਕੀਤਾ ਉੱਥੇ ਘਰ ਵੱਲੋਂ ਪਿੱਠ ਘੁਮਾ ਕੇ ਚੁੱਲਾ ਚੜਦੀ ਵੱਲ ਨੂੰ ਮੂੰਹ ਕਰਕੇ ਬਣਾ ਦਿੰਦੇ ਨਾਲੇ ਸੋਹਣਾ ਲੱਗਦਾ ਤੁਸੀਂ ਤਾਂ ਵਿਚਾਲੇ ਓਟਾ ਬਣਾ ਦਿੱਤਾ ਵਧੀਆ ਨਹੀਂ ਲੱਗਦਾ 🙏🏻🙏🏻
Madam ae sardhi te garmiyya vich laggu..ask mistriyna
Au kehndha Matha tekkkiya seer ganwaaa liya...first chulla changa si
Bilkul sahi kiha pahla sahi si
ਜਦੋਂ ਦਰਜ਼ੀ ਕੱਪੜਾ ਸਿਓਦਾ ਬੰਦਿਆਂ ਦੇ ਤੇ ਕਮੀਜ਼ ਦੇ ਅੰਦਰ ਟੇਲਰ ਦਾ ਨਾਮ ਵਾਲੀ ਸਟਿਕ ਲਾਈ ਹੁੰਦੀ।
Pehla wala boht vdiya si conka bad c pta lagu nuksan karke rakhta😮
ਸੱਜ ਨੀ ਰਿਹਾ ਜੀ ਇੱਥੇ
ਰਸੋਈ ਦਾ ਦਰਵਾਜ਼ਾ ਲਾਹ ਕੇ ਦੂਜੇ ਪਾਸੇ ਨੂੰ ਖੋਲ੍ਹਣ ਨਾਲ ਚੁਲੇ ਵੱਲ ਨੀ ਹੋਵੇਗਾ । ਖੁੱਲਣਾ ਚੁਰ ਵੱਲ ਲਾਹ ਕੇ ਕਰਵਾ ਲਵੋ। ਹੁਣ ਤਾ ਹੋ ਦਾਊ ਕਬਜ਼ੇ ਪੁੱਟ ਰੇ ਕਰਨਾ। । ਤੁਹਾਨੂ ਸੌਖਾ ਬੋ ਜਾਊ। ਹੁਣ ਅੱਗ ਦਾ ਸੇਕ ਲੱਗੇਗਾ ਤੇ ਥੋੜਾ ਓਟਾ ਬੋਰ ਵਧਾ ਵੈਦੇ , ਰੇਟੀ ਟੁੱਕ ਦਾ ਖਨਾਰਾ ਨਾ ਦਿਸਦਾ
ਦੀਦੀ ਚੁੱਲੇ ਦਾ ਮੂੰਹ ਜਿੱਧਰ ਨੂੰ ਘਰ ਵੱਲ ਨੂੰ ਨਾ ਕਰਿਓ
ਦੀਦੀ ਜੀ ਧੂੰਏ ਨਾਲ ਛੱਤ ਨਾ ਖ਼ਰਾਬ ਹੋਵੇਗੀ ਜੀ
ਗੁਰਮੀਤ ਨਾ ਤੇਰੀ ਸੱਤ ਖਰਾਬ ਹੋ ਗਈ ਇਧਰ ਚੁੱਲਾ ਬਿਲਕੁਲ ਨਹੀਂ ਸੱਜਦਾ ਤੇ ਜਿਹੜਾ ਸਰਬਾਰ ਆ ਬਾਹਰ ਕੋਲੇ ਨੇ ਇਥੋਂ ਤੁਰ ਰਿਹਾ ਕਰੋ ਉੱਥੇ ਤੇਰਾ ਛੁਡਾ ਬਹੁਤ ਸ ਜਾਗਾ ਜਿੱਥੇ ਪਹਿਲਾਂ ਵਾਰ ਹੁੰਦਾ ਸੀ ਰਸੋਈ ਦਾ ਇਹ ਤਾਂ ਬਿਲਕੁਲ ਹੀ ਨਹੀਂ ਚੰਗਾ ਲੱਗਦਾ ਤੇ ਤੁਸੀਂ ਤਾਂ ਅੰਦਰ ਹੀ ਬਣਾ ਲਿਆ ਸੀ ਕਿਤੇ ਕਦਾਹੀ ਚਾਹੇ ਬਾਲਣਾ ਤਾਂ ਉਧਰ ਹੋ ਗਈ ਤੇ ਉਹ ਪਰੇ ਕਰਨ ਅਸੀਂ ਬਾਰ ਦੇ ਮਗਰ ਉਧਰ ਜਿੱਥੇ ਪਹਿਲਾਂ ਰਸੋਈ ਦਾ ਵਾਰ ਹੁੰਦਾ ਸੀ ਉਹ ਕੰਧ ਨਾਲ ਬਹੁਤ ਸੋਹਣਾ ਲੱਗਣਾ ਸੀ
Satshiri akal g 🙏🙏di di Ota hor agge nu vda ke ander val mod leaina c
ਮੇਨ ਗੇਟ ਦੇ ਨਾਲ ਬਾਹਰ ਰਸੋਈ ਦੇ ਨਾਲ ਬਣਾਉਣਾ ਸੀ ਜਿਥੇ ਪਹਿਲਾਂ ਸੀ
Menu ta ehna da chuka bhut e sohna lgda c...gate bhave kitchen dei 2 rakh lende
Main gate kol thik c chula
ਸਤਿ ਸ੍ਰੀ ਆਕਾਲ ਜੀ 🙏🧡
Tusi ota gate kol bnauna si jithe tuty aa baher theak rehnda nele dhuaa ni lagda
ਸਤਿ ਸ੍ਰੀ ਆਕਾਲ ਦੀਦੀ
Hlo SSA didi nice vlog g thand bhot a g 🙏🌾🌾🌾🌾🌾🌾🌾kisaan majdoor ekta jindabaad
Rasoi da darwaja duja pase nu kar idhar nu chul kol deka lagega g
❤❤❤❤❤❤ਘਰਵੱਲ ਨੀ ਮੂੰਹ ਰੱਖੀ ਦਾ ਜੀ
ਦੱਖਣ ਵੱਲ ਮੂੰਹ ਨੀ ਕਰਦੇ ਚੁੱਲ੍ਹੇ ਦਾ ਬਾਕੀ ਜਿਵੇਂ ਮਰਜੀ
ਘਰ ਵੱਲ ਮੂੰਹ ਨਹੀਂ ਕਰਦੇ ਹੁੰਦੇ ਦੀਦੀ
Thoda front view ni sona lgna iss jga ota bna k
ਸਤਿ ਸ਼੍ਰੀ ਅਕਾਲ ਗੁਰਮੀਤ ਭੈਣ ਰਮਪ੍ਰੀਤ ਕੌਰ ਬੇਦੀ ਚੀਮਾ ਮੰਡੀ🙏🏼❤️
Didi tuhade mistri ne kinna theka leaa jroor dso plzzzzz asi mistri launa ta pushde an
Only B A ,Nothing value my time also ,value scince
Tuc man gate new lagwo steel da g jo chl rha aj kl❤
Sat Shri akal ji all family ❤❤❤
Sat Shri akal didi g God bless you g 💓 🙏
ਮੇਰੇ ਬੇਟੇ ਦੇ ਵਾਲ ਵੀ ਬਹੁਤ ਭਾਰੇ ਹਨ। ਹੁਣ ਧੋ ਤਾਂ ਲੈਂਦਾ ਪਰ ਜੂੜਾ ਮੈਂ ਹੀ ਕਰਦੀ ਹਾਂ। ਉਹ ਵੀ 10 ਦਿਨ ਲੰਘਾ ਦਿੰਦਾ 😊
Chula is not good idea just leave the veranda open
ਧੂੰਆਂਧਾਰ ਹੋਇਆ ਕਰੇਗਾ ਚੁੱਲਾ ਗੇਟ ਕੋਲ ਕਰਨਾ ਸ
First view First like first comment❤ from Punjab Pakistan
ਦੀ ਦੀ ਜੀ ਚੁੱਲੇ ਦਾ ਮੂੰਹ ਚੜ੍ਹ ਦੇ ਪਾਸੇ ਰੱਖੂ ❤
Es. Jhaga. Te. Ota. Not. Looks good
ਸਤਿ ਸ੍ਰੀ ਅਕਾਲ ਭੈਣੇ 🙏🙏
Nise blog ji sat siri akal ji didi
Sat Shri akal ji very nice vlog didi ji
🙏🙏
Baki sab ok a par hota ne vada lagda
Sat Shri akaal dear sis … have a blessed day 😇
Dee see you next year… so happy new year in advance ✨✨🌺💞
Ssa di and veer ji 🙏🙏
Hello di Aman Lidder from attari near banga nawanshahr
ਗੇਟ ਦ ਉਪਰ ਗ੍ਰਿਲ ਲਵਾ ਲੋ ਜੀ ਗੇਟ ਦੀ ਲੰਬਾ ਈ ਵੱਧ ਜੂ ਜੀ
Sab ne ehi comment kita pehla wala shi si
Sangrur ਦੀ ਬੋਲੀ ਮੈਨੇ ਨੀ ਕਿਆ ਤੈਨੇ ਕਿਆ ਜਦ ਅਸੀਂ ਮੋਗੇ ਜਾਂਦੇ ਹਾ ਮੇਰੀ ਭਾਣਜੀ ਮਜ਼ਾਕ ਕਰਦੀ ਮੈਨੇ ਤੈਨੇ ਆ ਗਏ ਲੁਧਿਆਨੇ ਪੇਕੇ ਸੰਗਰੂਰ ਸਹੁਰੇ ਨੇ ਮੇਰੇ
Nice video salkot Pakistan ❤
Sat shri akal sister
ਘਰ ਵੱਲ ਨਾ ਕਰੋ
Ssa gurmeet very nice video god bless you ❤❤
Sat shri akal bhene 🙏🙏🙏
Didi tuhada vehra kine foot reh gia
Itna Bada Ghar bna kar chuly wali jga bohat choti he
Sat shri akal di I
ਦੀਦੀ ਕਿੰਨੂ ਤੇ ਗਾਜਰਾ ਦਾ ਜੂਸ ਬਣਾ ਲਿਆ ਕਰੋ❤❤
Nice blog post
Thank you 😊
❤❤❤❤❤❤❤❤😂😂😂 0:16
ਸਾਡੀ ਬੋਲੀ ਆ ਮਾਝੇ ਵਾਲੀ ਇਹ ਦੀਦੀ ਜੀ
V nice 🎉🎉
👌👌nice
Sat Sri akal ji
Thori g hor lambi bnoni c kandholi
Nokrani la laoo ji
Mera beta bhee eda hi kehnda koti uchi hogi me ni pni loka na dekho a eh 😂
Bacha bhee hadd a😂😂😂
Ghar val nu kareo g
Chule di back ote naal rakheo ji sahe rahu ji.
Down siling bulk band rakho sister
❤❤❤🎉🎉🎉🙏🏻🙏🏻🙏🏻
hanji gurmeet ji assi una nu ek din fho kita c hajoor shib jana a assi uthe room len bare pushna c uni aje tak kuj vi nhi dasya sanu assi khia c gurmeet ji nal gal karva do par aje tak kuj vi nhi dasya assi pheli var jana a sanu rooms de bare kuj pta nhi tusi blog ch jaroor dasna please bhot meharvani hovegi
What is this utta .....?? Please tell
Utta matlab kandoli
@Pindwalebhainji I don't understand kandoli 🤐🤐 I'm from London please don't mind 🙏
Chule nu ott Karan aali kandh nu ota khande ne
Boundry around fireplace that we use in open area
@@jasssandhugrewal4124 ਚੋਕਾ ਬੋਲਦੇ ਅਸੀਂ ਮਾਝੇ ਵੱਲ ਜੀ
AC calao
Tuc v kise nu support kar deo
Niche dige na khya karo ji
Chula bahar karo ji
Nice ❤❤❤❤❤
Chula.choka.gate.lage.sahi.c
Hje b soc lo other hi bna deo koi shan nhi ghatni eh b cula conka ghar di shan hunda
Hava khor janani
Beautiful aunty
چکوترے کتنے سال بعد پھل دیتے ہیں
10 mins be4 washing hair add water in shampoo apply in roots of Hair then wash them with water it will clean hair more thoroughly
Very very nice
Prabh ohna de ghar wal kro moo chulle da do ladies v bnA skdiaa roti pani dukh sukh vich 🙏🏼
🙏🙏
❤❤❤❤❤❤❤❤❤
Chula var karo ji lange mure bana lea andar dhooa jaoo
🙏👌👌👌😘😘❤️🇩🇪
🥰🌹
Gra nitet c 😂😂😂
Good Evening Ji
Nice video
❤❤
Hello didi
Hlo di
Chulla jithe Gril lagwai othe bnao vadia dono side baith sakde oo 😊😊
Hlo g
🙏🙏😀👌
Tusi ti boln bale ho
Chulle da mu parb k ghr vl kro
ਚੂਲੋ ਦਾ ਮੂੰਹ ਦੋਵੇ ਪਾਸੇ ਠੀਕ ਜੀ ਨਾ ਕਰੋ
ਚੁੱਲੇ ਦਾ ਮੂੰਹ ਚੜ੍ਹ ਦੇ ਪਾਸੇ ਰੱਖੂ❤