Garib bande di sachai//ਗਰੀਬ ਬੰਦੇ ਦੀ ਸਚਾਈ//ਹੁਣ ਲੱਗੂ ਮਿਰਚਾਂ

แชร์
ฝัง
  • เผยแพร่เมื่อ 17 ธ.ค. 2024

ความคิดเห็น • 1.2K

  • @parvinder_singh_babbar
    @parvinder_singh_babbar 4 ปีที่แล้ว +6

    ਕਾਲੇ ਬਾਈ ਤੂੰ ਘੈਟ ਬੰਦਾ , ਬਾਈ ਗੱਲ ਤਾ ਏ ਆ ਅੱਜ ਦੇ ਟਾਈਮ ਚ ਤੇਰੀ ਚੜਾਈ ਆ ,ਤੇਰੀਆਂ ਲੱਤਾਂ ਖਿੱਚਦੇ ਨੇ ਬੰਦੇ ,ਤੂੰ ਮਿਹਨਤੀ ਬੰਦਾ ,ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਚ ਰੱਖੇ# ਰੂਪ ਨਗਰੀ

  • @jameskirk5415
    @jameskirk5415 4 ปีที่แล้ว +2

    ਬਾਈ ਜੀ ਇੰਙ ਲੱਗਦਾ ਜਿਵੇਂ ਇਕ ਖਾਸ ਬੰਦਾ ਤੇਰੀ ਹਰ ਖੇਤਰ ਵਿੱਚ ਚੜ੍ਹਤ ਦੇਖ ਕੇ ਆਪਣੇ ਅਜੈਂਟਾਂ ਰਾਹੀਂ ਤੇਰੀ ਬਦਨਾਮੀ ਕਰ ਰਿਹਾ ਹੈ । ਕਈ ਵਾਰ ਉਸ ਦੀਆਂ ਵੀਡੀਓ ਦੇਖ ਕੇ ਇਹ ਸਾਫ ਹੋ ਜਾਂਦਾ ਹੈ ।

  • @harwindersingh1789
    @harwindersingh1789 4 ปีที่แล้ว +6

    ਕਾਲੇ ਤੂੰ ਤਾਂ ਪਿੰਡ ਦੇ ਲੋਕਾਂ ਨੂੰ ਹੀ ਮਾੜਾ ਕਹੀ ਜਾਦਾ

  • @malwabeltzone1011
    @malwabeltzone1011 4 ปีที่แล้ว +2

    ਕਾਲੇ ਬਾਈ ਗੁੱਸਾ ਤੇਰਾ ਠੀਕ ਆ । ਪਰ ਤੇਰਾ ਭਾਣਜਾ ਯਰ ਅੱਗ ਤੇ ਤੇਲ ਪਾਉਣ ਵਾਲਾ ਬੰਦਾ ਆ ਗਾਲਾ ਦਿਲ ਕਰਦਾ ਇਸ ਨੂੰ ਦਵੋ 😡😡😡 ਇਹ ਅੱਗ ਪਾ ਰਿਹਾ 😡😡😡😡😡😡😡😡😡

  • @sehajpreetsanghasehajpreet756
    @sehajpreetsanghasehajpreet756 4 ปีที่แล้ว +3

    ਗਰੀਬ ਉਹ ਹੈ ਜਿਸਦੇ ਰੱਬ ਨੇ ਅੰਗ ਪੈਰ ਨਹੀਂ ਲਾੲੇ ਕੰਮ ਕਰਕੇ ਖਾਣ ਵਾਲਾ ਕੋੲੀ ਗਰੀਬ ਨਹੀਂ ਹੁੰਦਾ ਕਾਲੇ ਵੀਰੇ ਕਰਕੇ ਖਾਣ ਵਾਲੇ ਨੂੰ ਕੋੲੀ ਨਹੀਂ ਜਰਦਾ ਤੇਰੀ ਮਿਹਨਤ ਦਿਖਾਈ ਦਿੰਦੀ ਹੈ ਵਹਿਗੁਰੂੂ ਜੀ ਚੜਦੀ ਕਲਾ ਵਿੱਚ ਰੱਖਣ

  • @malwabeltzone1011
    @malwabeltzone1011 4 ปีที่แล้ว +2

    ਏਹਨੇ ਅੱਗ ਲਾ ਕੇ ਪਿੰਡ ਆਵਦੇ ਨੂੰ ਚਲ ਜਾਣਾ 😡😡😡😡😡😡😡 ਜਾਨ ਮਾਹਲ ਕਰਕੇ ਤੁਸੀ ਯਰ ਚੜੇ ਓ ।। ਅੱਜ ਤੁਸੀ ਓੁਹਨੂੰ ਯਾਰ ਐਵੇਂ ਕਹੀ ਜਾਨੇ ਓ । ਘਟੋ ਘਟ ਯਰ ਓਹਦੀ ਤਾ ਇਜ਼ਤ ਕਰੋ ।

  • @satpaldhami7751
    @satpaldhami7751 4 ปีที่แล้ว +3

    ਪੈਸੇ ਭੇਜੇ ਕਿਸੇ ਨੇ, ਭੇਜੇ ਕਿਸੇ ਨੂੰ, ਦੇਣ ਕੋਈ ਗਿਆ, ਕਾਲਾ ਕਿਉਂ ਟੈਨਸ਼ਨ ਲਈ ਬੈਠਾ? ਤੇਰਾ ਚੰਗਾ ਭਲਾ ਕੰਮ ਕਾਰ ਹੈ,ਆਪਣੇ ਪਿੰਡ ਦੇ ਲੋਕਾਂ ਦਾ ਜਲੂਸ ਖੁਦ ਹੀ ਕਢਾਈ ਜਾਂਦੇ ਵੀਡੀਓ ਬਣਾ ਕੇ

  • @Amritbassi07
    @Amritbassi07 4 ปีที่แล้ว +114

    ਕਾਲੇ ਬਾਈ ਤੁਸੀਂ ਜਸਬੀਰ ਵਧੀਆ ਹੋ‌ ਐਵੇਂ ਲੜੋ ਨਾ ਤੇਰਾ ਭਾਣਜਾ ਵੀ ਅੱਗ‌ ਤੇ ਫੂਸ ਵਾਲਾ ਕੰਮ ਕਰ ਰਿਹਾ

    • @rickyjagpal4288
      @rickyjagpal4288 4 ปีที่แล้ว +11

      Sala londa lagda ehda bhanja, Kise bihari di saat lagdi ah.🐷

    • @gurjotsinghvirk3765
      @gurjotsinghvirk3765 3 ปีที่แล้ว

      @@rickyjagpal4288 tu kidi sat aa ramdev di sat

    • @rickyjagpal4288
      @rickyjagpal4288 3 ปีที่แล้ว +1

      @@gurjotsinghvirk3765 Sala Rammu di sat,
      Shakal dekh awdi 😂😂

    • @AmandeepSingh-wc1tc
      @AmandeepSingh-wc1tc 3 ปีที่แล้ว +1

      ਭਾਣਜਾ ਵੀ ਅੱਗ ਤੇ ਫੂਸ ਵਾਲਾ ਕੰਮ ਕਰ ਰਿਹਾ

  • @icey1805
    @icey1805 4 ปีที่แล้ว +5

    ਕਾਲੇ ਵੀਰ ਜੀ।ਲੋਕ ਮੰਚ ਦੇ ।ਵਹਿਗੂਰੁ ਤੇ।ਭਰੋਸਾ ।ਰੱਖ

  • @SSMAAN-hg8ft
    @SSMAAN-hg8ft 4 ปีที่แล้ว +2

    ਕਾਲ਼ੇ ਬਾਈ ਜੀ ਤੁਸੀ ਵਧੀਆ ਸੋਚ ਦੇ ਮਾਲਕ ਹੋ
    ਐਵੇਂ ਕਿਸੇ ਦੇ ਮਗਰ ਲੱਗ ਨਾ ਲੜੋ
    ਮੰਨੋ ਜਾਂ ਨਾ ਕਈ ਵੀਰ ਤੁਹਾਡੇ ਚੈਨਲ ਤੋਂ ਖੁਸ਼ ਨਹੀਂ

  • @gaggisharma5847
    @gaggisharma5847 4 ปีที่แล้ว +109

    ਅੱਧਾ ਪਿੰਡ ਦਿੰਦਾ ਪੂਰਾ ਸਾਥ ਕਾਲੇ ਦਾ ਸਾਲਾ ਅੱਧਾ ਪਿੰਡ ਕਾਲੇ ਤੋ ਮੱਚਿਆ ਪਿਆ love you jatta ❤️

    • @pendumastlyf22
      @pendumastlyf22 4 ปีที่แล้ว +2

      th-cam.com/video/3stjjOfokyE/w-d-xo.html
      Video ਜਰੂਰ ਦੇਖਿਓ, ਅਤੇ ਚੈਨਲ ਨੂੰ Pleace Subscribe ਕਰਦੋ ❤️

    • @kamalpreetsingh7222
      @kamalpreetsingh7222 4 ปีที่แล้ว +4

      Kala paji da jado tak chanle nahi si. Kala paji theek si. Machine we theek si sariya.
      Kala paji nay chanle open ker laiya apna. Tatiya lagiya hoiya sariya nu. Asi kala paji nall ha dilo.
      Kala paji ek number person nay. Dil se saaf hai sada kala veer.

    • @koonersaab4517
      @koonersaab4517 4 ปีที่แล้ว +3

      👌👌👍👍💪💪💪👌👌👌

    • @Khetiwalamehkama
      @Khetiwalamehkama 4 ปีที่แล้ว

      th-cam.com/video/YLFaP2lE1Jc/w-d-xo.html
      ਕਾਲੇ ਮਾਹਲ ਤੇ ਅਮਨੇ ਮਾਹਲ ਦੀ ਲੜਾਈ ਦਾ ਅਸਲੀ ਕਾਰਣ

    • @rickyjagpal4288
      @rickyjagpal4288 4 ปีที่แล้ว +1

      @@kamalpreetsingh7222 Lol 😂😂😂
      Fuddu da gavah fuddu.
      Moreover He is just a clever fox.
      Mahal Vloger is best, who give cherity in his arround. Tu mar gya,niki jahi gal ty kalu.

  • @jagpalsingh1847
    @jagpalsingh1847 4 ปีที่แล้ว +5

    ਮਲਕੀਸੀ ਬਾਈ ਦੇ ਦਰਸ਼ਨ ਕਰਕੇ ਰੂਹ ਖੁਸ਼ ਹੋ ਜਾਂਦੀਆ ਜੀ।।

  • @ekamgill9659
    @ekamgill9659 4 ปีที่แล้ว +51

    ਬਾਈ ਉਹ ਸੜਦੇ ਆ ਤੇਰੇ ਤੋਂ ਬਈ ਪਤੰਦਰ ਵਾਹੀ ਵਿੱਚ ਵੀ ਧੂੜ ਕੱਢੀ ਔਂਦਾ ਚਾਹੇ ਖੇਤੀ ਆ ਚਾਹੇ ਯੂ ਟਿਊਬ ਤੂੰ ਦੱਬੀ ਚੱਲ ਕੰਮ ਕਾਲੇ ਬਾਈ

    • @pendumastlyf22
      @pendumastlyf22 4 ปีที่แล้ว +1

      th-cam.com/video/3stjjOfokyE/w-d-xo.html
      Video ਜਰੂਰ ਦੇਖਿਓ, ਅਤੇ ਚੈਨਲ ਨੂੰ Pleace Subscribe ਕਰਦੋ ❤️

    • @hardeepjagal1929
      @hardeepjagal1929 4 ปีที่แล้ว +2

      ਸਹੀ ਗੱਲ ਆ ਕਾਲਾ ਮੇਹਨਤੀ ਬੰਦਾ ਬਾਈ

    • @sukhchainsingh3185
      @sukhchainsingh3185 4 ปีที่แล้ว +1

      ਇਹਦੇ ਚ ਕੋਈ ਸ਼ੱਕ ਨੀ

    • @gurBigo
      @gurBigo 4 ปีที่แล้ว +2

      O posdu kale da channel ta jaan mahal ne bnake ditta TH-cam di ikk ikk gal jaan mahal ne sikhayi aa kale nu nd eh sab eh view te like de chakkra leyi eh sab kar rahe ne video de pichho eh sare ikathe khande peende ne

    • @sencergt9930
      @sencergt9930 4 ปีที่แล้ว

      Right

  • @worldfrombhupindersvision8162
    @worldfrombhupindersvision8162 4 ปีที่แล้ว +6

    Kale Veer Sanu sab nu pta h ki tusi sache insan ho.We proud of you.Bapu ji te malkeesi Veer nu 🙏🙏. Very nice vedio 👍 👍👍👍🎉🎉

  • @bhanasidhufan7851
    @bhanasidhufan7851 4 ปีที่แล้ว +5

    ਕਾਲੇ ਬਾਈ ਸਾਰਿਆ ਨੂੰ ਪਤਾ ਕੋਣ ਸਹੀ ਕੋਣ ਗਲਤ ਆ ਅਮਨੇ ਨੂੰ ਕਹੀ ਇਦਾ ਸਬਸਕਰਾਈਬਰ ਨਹੀ ਵਧਣੇ ਅਮਨੇ ਤੇ ਜਸਵੀਰ ਨੂੰ ਇਕ ਬੇਨਤੀ ਆ ਕਿ ਨਾਲੇ ਤਾਂ ਆਪਣੇ ਕੰਮੈਟ ਦੇਖ ਲਉ ਨਾਲੇ ਕਾਲੇ ਦੇ ਬੱਬੂ ਮਾਨ ਦੇ ਫੈਨਾ ਵਾਗੂੰ ਜਦੋ ਤੁਸੀ ਕਾਲੇ ਖਿਲਾਫ ਬੋਲਦੇ ਆ ਗਾਲਾ ਤੁਹਾਨੂੰ ਹੀ ਮਿਲਦੀਆ ਕਾਲਾ ਬੰਦਾ ਵਧੀਆ ਤੁਸੀ ਵੀਡੀਉ ਵਿੱਚ ਫਾਰਮੈਲਟੀਆ ਕਰਦੈ

  • @ramanbama4921
    @ramanbama4921 4 ปีที่แล้ว +32

    22 ਤੇਰਾ ਭਾਣਜਾ ਅਗ ਲਾਉਦਾ 22

  • @mandhirsahota1767
    @mandhirsahota1767 4 ปีที่แล้ว +5

    Kala veer my first comment like your video

  • @deepdeepdeep8148
    @deepdeepdeep8148 4 ปีที่แล้ว +1

    ਭਾਜੀ ਤੁਸੀਂ ਬਹੁਤ ਮੇਹਨਤੀ ਤੇ ਦਿਲ ਦੇ ਬਹੁਤ ਵਧੀਆ ਇਨਸਾਂਨ ਹੋ ਤੇ ਵੀਡੀਓ ਵੀ ਬਹੁਤ ਵਧੀਆ ਹੁੰਦੀਆਂ

  • @harmankhehra9787
    @harmankhehra9787 4 ปีที่แล้ว +7

    ਕੋਈ ਨਾ ਬਾਈ ਮੱਚ ਲੈਣ ਦੇ ਜਿਹੜੇ ਮੱਚ ਦੇ ਆ ਜਿਹੜੇ ਆਪ ਨਹੀਂ ਕੁੱਝ ਕਰ ਸਕਦੇ ਉਹਨਾਂ ਦੂਜੇ ਵਾਲਾ ਦੇਖ ਸੜਨਾ ਈ ਆ 🔥🔥 ਲਿਖਿਆ ਕਾਲ਼ਾ ਬਾਈ ਜ਼ਿੰਦਾਬਾਦ

  • @sukhdeepdhindsa8856
    @sukhdeepdhindsa8856 4 ปีที่แล้ว +2

    ਤੱਤ ਵਾਲੀ ਗੱਲ ਕਰਦਾ ਕਾਲਾ ਬਾਈ,,, ਠੀਕ ਏ ਮਿਹਨਤ ਕਰਦਾ ਬਾਈ।

  • @myonlinetv5925
    @myonlinetv5925 4 ปีที่แล้ว +5

    ਖਿੱਚ ਕੇ ਰੱਖੋ ਕੰਮ ਨੂੰ ਮਲਕੀਸੀ ਬਾਈ ਤੇ ਕਾਲੇ ਬਾਈ I ਤੁੰਨ ਕੇ ਰੱਖੋ ਲੰਡੂਆਂ ਨੂੰ I ਕਿਸੇ ਦੀ ਪ੍ਰਵਾਹ ਨੀ ਕਰਨੀ I ਨਿੱਮਾ ਖਾਣ ਦਾ 🐕 I ਇਹਨੂੰ ਬਰਗਰ ਦਿਖਾ ਕੇ ਜਿਥੇ ਮਰਜ਼ੀ ਲੈ ਜੋ I ਯੱਬਲਮਾਰ ਤੇ ਨੇਤਰ ਘੜੱਮ ਚੌਧਰੀ ਕਾਲੇ ਦੇ ਚੈਨਲ ਤੋਂ ਮੱਚਦੇ ਆ I ਖੋਲੋ ਪੋਲਾਂ ਯੱਬਲਮਾਰ, ਅਮਨੇ ਤੇ ਨੇਤਰ ਦੀਆਂ I ਵੇਹਲੜ, ਕਾਮੇ ਜੱਟ ਤੇ ਮੱਚਦੇ ਆ I ਯੱਬਲਮਾਰ ਨੂੰ ਸਾਰੇ ਕਰੋ ਅਨਸਬਸਕ੍ਰਾਈਬ ਤੇ ਹੋਰਾਂ ਨੂੰ ਵੀ ਕਹੋ I

  • @dhiansingh9979
    @dhiansingh9979 3 ปีที่แล้ว

    Kale bhai nima de gall karda kon c bnada daso please.

  • @koonersaab4517
    @koonersaab4517 4 ปีที่แล้ว +11

    ਕਾਲੇ ਵੀਰ ਨੇ ਸੱਚੀਆ ਗੱਲਾਂ ਕੀਤੀਆਂ ਤੇ ਸੱਚ ਕੌੜਾ ਹੁੰਦਾ ਏ ਸਾਰੇ ਵੀਰਾਂ ਨੂੰ ਪਤਾ।
    ਵਾਹਿਗੁਰੂ ਜੀ ਸੱਭ ਦਾ ਭਲਾ ਕਰੀਉ ਜੀ 🙏🙏🙏🙏🙏

  • @deepdeepdeep8148
    @deepdeepdeep8148 4 ปีที่แล้ว +1

    ਕਾਲੇ ਭਾਜੀ ਟੇਂਸ਼ਨ ਨਾ ਲਿਆ ਕਰੋ ਚੱਬਲ ਤੇ ਬੁਰੀਆਂ ਆਤਮਾਵਾਂ ਬਹੁਤ ਆ ਤੁਰੀਆ ਫਿਰਦੀਆ ਤੇ ਕਾਲੇ ਭਾਜੀ ਤੁਸੀਂ ਵੇਹਲੜ੍ਹ ਨਿੱਕਮੇ ਜਬਲਾ ਦੀ ਪ੍ਰਵਾਹ ਨਾ ਕਰ ਬਾਕੀ ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ ਸਾਡੇ ਵੀਰ ਕਾਲੇ ਨੂੰ

  • @HarjinderSingh-dl5wo
    @HarjinderSingh-dl5wo 4 ปีที่แล้ว +7

    🙏 kala veer ji ne ajj kamal ker te
    God bless you
    👍👌💪

  • @Economicsinspired
    @Economicsinspired 4 ปีที่แล้ว +8

    Kale veer thaudi mehnt nu me bhut appreciate krda thuada jehya mehnti bnde nu dekh ke ik alag ho sprit aanda andr...

  • @jasskehal3696
    @jasskehal3696 4 ปีที่แล้ว +1

    ਨਾਲੇ 22 ਉਹਨਾ ਦੀ ਗਲਤੀ ਆ ਕਿਸੇ ਬੰਦੇ ਦੀ ਗਰੀਬ ਦੀ ਗਰੀਬੀ ਦਾ ਮਜ਼ਾਕ ਬਣਾਉਨਾ ਬਹੁਤ ਵੱਡੀ ਗੱਲਤੀ ਅਮਨੇ ਦੀ ਬਹੁਤ ਵੱਡੀ ਗਲਤੀ ਉਹ ਬੰਦੇ ਦੀ ਗਰੀਬ ਕੇ ਕੇ ਉਹਦੇ ਰਿਸ਼ਤੇਦਾਰੀ ਚੇ ਬਹੁਤ ਫਰਕ ਪਿਦਾ

  • @Mandeepanmol
    @Mandeepanmol 4 ปีที่แล้ว +7

    Ssa veer g very nice video 👍 Starting hi bot jabardast kiti bro keep it up 👍 🇺🇸🇺🇸 16 ane sachi gal aa kale 22 g teria waheguru chardi kala vich rakhe tenu

  • @jazzgrewal3618
    @jazzgrewal3618 4 ปีที่แล้ว +2

    ਨਾ ਬਾਈ ਨੂੰ ਕੋਈ ਪੁੱਛੇ ਕੇ ਕਾਲੇ ਦਾ ਸੁਪਰ ਸੀਡਰ ਬੀਜ ਖਾ ਗਿਆ ਅਖੇ ਕਣਕ ਹਰੀ ਨੀ ਹੋਈ। ਕਾਲੇ ਬਾਈ ਨੇ ਕਣਕ ਬੀਜਣ ਦੀ ਗੱਲ ਕਰੀ ਸੀ, ਬੀਜ ਜੱਮੇ ਜਾਂ ਨਾਂ ਜੱਮੇ ਇਸ ਗੱਲ ਦਾ ਠੇਕਾ ਨੀ ਲਿਆ। ਕੱਲ੍ਹ ਨੂੰ ਆ ਕੇ ਕੋਈ ਕਹੂ ਕੇ ਬੀਜੀ ਵੀ ਕਾਲੇ ਬਾਈ ਨੇ ਆ ਤੇ ਕਣਕ ਹਰੀ ਵੀ ਕਾਲਾ ਹੀ ਕਰਕੇ ਜਾਵੇ। 👎👎

  • @hardeepjagal1929
    @hardeepjagal1929 4 ปีที่แล้ว +3

    ਸਹੀ ਕਿਹਾ ਬਾਈ 👍👍

  • @ramanjeetsharma2157
    @ramanjeetsharma2157 4 ปีที่แล้ว +2

    Supper video Kala bir ji

  • @aadichaudhary5049
    @aadichaudhary5049 4 ปีที่แล้ว +4

    Veere tenu full spot aa meri.... From indian army🇮🇳🇮🇳🇮🇳

  • @brownmunde7356
    @brownmunde7356 4 ปีที่แล้ว +1

    Chdai ta sale di mai kehna Himalaya phad te chad gia tu saleya ik tractor hi le lia tu ke jhaj khreed lia jatt de gharr 3 khade aa nal ho harshveer ta ah sala ik ramu bhaye di sat bhanja jihnu kehnda sala tapi janda

  • @darshanchuharmajra729
    @darshanchuharmajra729 4 ปีที่แล้ว +3

    ਤੇਰੇ ਯਾਰ ਚ ਵੀ ਗੱਲ ਕੋਈ ਹੋਊਗੀ ਨੀ ਏਵੇ ਤਾ ਨੀ ਗੱਲਾ ਹੁੰਦੀਆਂ

  • @harnekpurewal6933
    @harnekpurewal6933 4 ปีที่แล้ว +2

    Chlo shdo kala 22 apas piar naal rho

  • @ajaygurjarsaharanpur8534
    @ajaygurjarsaharanpur8534 4 ปีที่แล้ว +16

    Hahaha 😂🤣😹 apke banje ne to aj padiii m aagg lga diii, 🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣

  • @singhkewal9641
    @singhkewal9641 4 ปีที่แล้ว +1

    Very good kala 22ji mai Germany to

  • @malwabeltzone1011
    @malwabeltzone1011 4 ปีที่แล้ว +6

    ਜੇ ਜਾਨ ਮਾਹਲ ਦੀਆ ਵੀਡਿਓ ਚ ਨਾ ਆਉਂਦੇ ਤਾਂ । ਤੁਸੀ ਤੁਹਾਡਾ ਚੈਨਲ ਦੋਨਾਂ ਦਾ ਨਹੀਂ ਸੀ ਚਲਣਾ । ਅੱਜ ਚਲ ਪਿਆ ਤਾ । ਯਰ ਤੁਸੀ ਓਹਨੂੰ ਮਾੜਾ ਕਹੀ ਜਾਨੇ ਓ

    • @rickyjagpal4288
      @rickyjagpal4288 4 ปีที่แล้ว

      Bhul gya ajj kala eh gallan, Enhu koun puchda c pehlan👎👎👎👎

  • @dextertech556
    @dextertech556 4 ปีที่แล้ว +2

    Kale 22 sira Lata ! Full support veere tenu♥️♥️♥️
    But Veere ikk gaal yaad rakhna paven tussi ho , aman ya jasbir . Mushkil time pind aale hi help karde aa sabtoh pehla aah video piche kithe aapas ch ldai na pa laena baaki taunt tunt da koi nahi. Naale aman nu vi seedhe mooh gal kareya karni chaidi si ek hi pind de ho, video bnai jande aa. Lokan ne tah maze hi laene. TH-cam to 4 paise kman layi rishte na khrab kardeyo.

  • @rupindersinghchatha4380
    @rupindersinghchatha4380 4 ปีที่แล้ว +5

    You are honest and hardworking farmers, keep making meaningful videos on farming. Don't bother about jealous people. They are not worth you time and attention.

  • @ArshBatth
    @ArshBatth 4 ปีที่แล้ว +1

    Bai ji shi aa ❤️❤️👍
    Bas hor kus ni kehna eko gll aa ki full support aa ❤️❤️
    #arshbatth

  • @sukhchainsingh3185
    @sukhchainsingh3185 4 ปีที่แล้ว +51

    ਲੈ ਹੁਣ ਨੀ ਪਾਉਂਦੇ ਵੀਡੀਓ ਤੇਰੇ ਖ਼ਿਲਾਫ਼ 😂

    • @amarjeetsingham5985
      @amarjeetsingham5985 4 ปีที่แล้ว +2

      भाई आपस मे मत लडो

    • @sukhchainsingh3185
      @sukhchainsingh3185 4 ปีที่แล้ว +6

      @@amarjeetsingham5985 ਅਕਲ ਦੀ ਬਹੁਤ ਘਾਟ ਆ ਸਾਡੇ ਲੋਕਾਂ ਚ। ਇਹਦੇ ਵਿੱਚ ਉਹਨਾਂ ਦਾ ਵੀ ਕੋਈ ਕਸੂਰ ਨਹੀਂ। ਉਹਨਾਂ ਦਾ ਵੀ ਕੋਈ ਮਕਸਦ ਨਹੀਂ ਹੈ ਮਿਥਕੇ ਕਾਲੇ ਦੇ ਖ਼ਿਲਾਫ਼ ਵੀਡੀਓ ਪਾਉਣੇ ਦਾ। ਪਰ ਕਿੱਤਾ ਬਣ ਗਿਆ ਵੀਡੀਓ ਬਨਾਉਣੇ ਦਾ। ਤੇ ਇਹ ਕੰਮ (ਕਿੱਤਾ) ਐਹੇ ਜਿਹਾ ਕੇ ਇਸ ਕੰਮ ਵਿੱਚ ਮਟੀਰੀਅਲ ਜਿਨਾ ਹੋਵੇ ਉਨਾਂ ਥੋੜਾ ਹੁੰਦਾ। ਬੱਸ ਗੱਲ ਐਨੀਂ ਕ ਆ। ਪਰ ਸਾਡੇ ਵਿੱਚ ਸਮਝ ਐਨੀਂ ਨਹੀਂ ਹੁੰਦੀ ਜਿੱਥੋਂ ਦੁਫਾੜ ਪੈਂਦਾ। ਗਲਤ ਫ਼ਹਿਮੀ ਜਦੋਂ ਹੋ ਜਾਏ ਬੰਦੇ ਨੂੰ ਉਹਦਾ ਕੋਈ ਇਲਾਜ ਨਹੀਂ ਹੁੰਦਾ। ਉਹ ਕੰਮ ਇਹਨਾਂ ਨਾਲ ਬਣਦਾ।

    • @travellfromphilippines8065
      @travellfromphilippines8065 4 ปีที่แล้ว

      Eh kis nu keh reah bro janmhal nu ??

    • @sukhchainsingh3185
      @sukhchainsingh3185 4 ปีที่แล้ว +4

      @@travellfromphilippines8065 ਬਿਲਕੁਲ ਜੀ। ਇਕੱਲਾ ਜਾਨਮਾਹਲ ਹੀ ਕਿਉਂ, ਜਿਹੜਾ ਵੀ ਇਸ ਚੀਜ਼ ਦਾ ਭਾਗੀਦਾਰ ਹੁੰਦਾ। ਚਾਹੇ ਕਾਲਾ ਹੋਵੇ ਚਾਹੇ ਕੋਈ ਹੋਰ। ਚਾਹੇ ਮੈ ਵੀ ਕਿਉਂ ਨਾ ਹੋਵਾਂ, ਇਹ ਗੱਲ ਸਮਝਦਾਰੀ ਦੀ ਮੇਰੇ ਉੱਪਰ ਵੀ ਉਨੀਅੋਂ ਹੀ ਲਾਗੂ ਹੁੰਦੀ ਆ।

    • @sukhchainsingh3185
      @sukhchainsingh3185 4 ปีที่แล้ว +9

      ਕਾਲੇ, ਇਕ ਤਾਂ ਭਾਈ ਆਵਦੇ ਭਾਣਜੇ ਦੀਆਂ ਸੁਣਨੀਆਂ ਬੰਦ ਕਰ। ਪਤੰਦਰ ਜਦੋਂ ਵੀ ਬੋਲਦਾ ਚੰਗੀ ਭੱਲੀ ਗੱਲ ਨੂੰ ਤੂਲ ਲਾ ਦਿੰਦਾ। ਕਈਆਂ ਦਾ ਸੁਭਾਅ ਹੀ ਹੁੰਦਾ ਗੱਲ ਕੁਝ ਵੀ ਨਹੀਂ ਹੁੰਦੀ ਪਰ ਗੱਲ ਨੂੰ ਕਰਨ ਦਾ ਤਰੀਕਾ ਹੀ ਦੁਫਾੜ ਪਾ ਦਿੰਦਾ। ਉਹੀ ਕੰਮ ਕਾਲੇ ਦਾ ਭਾਣਜਾ ਕਰ ਰਿਹਾ ਨਜ਼ਰ ਆ ਰਿਹਾ…😂

  • @Xyz-vi3jf
    @Xyz-vi3jf 4 ปีที่แล้ว +1

    Jannmhal kithe aa delhi gya ja nhi halle

    • @AmandeepSingh-kr3lo
      @AmandeepSingh-kr3lo 4 ปีที่แล้ว

      ਨਿੰਮੇ ਨੂੰ ਮੋਟਰ ਤੇ ਗਾਂਡ ਦਿੰਦਾਂ,ਜਬਲੀ ਨਾਥ,

  • @BaljitSingh-og4ff
    @BaljitSingh-og4ff 4 ปีที่แล้ว +4

    Brothers u r from same village fighting with each other is not good u only look good and strong together 🙏

  • @rajsekhon965
    @rajsekhon965 4 ปีที่แล้ว

    ਕਾਲੇ ਵੀਰ gud ਰੱਬ ਚੜਦੀਕਲਾ ਵਿੱਚ ਰੱਖੇ 🙏🙏🙏🙏🙏

  • @singhiskingsahils5754
    @singhiskingsahils5754 4 ปีที่แล้ว +3

    Mehnat wali girl badhiya Lagi jo mehnat Karda oh Banda kadhi v nahi gribi Naal nahi Marda be honest man best of luck

  • @ਕਾਲਾਸੰਧੂ
    @ਕਾਲਾਸੰਧੂ 4 ปีที่แล้ว +2

    Aw sala gndhh banjaa oh chwlaa oh jo mrji likhnn video ch teri kyu bundhh dukhdii wa

  • @sukhrai4075
    @sukhrai4075 4 ปีที่แล้ว +4

    ਕਾਲੇ।ਭਾਉ।ਸੁਪਰ।ਸੀਡਰ।ਦੀ।ਕੋਈ।ਗਲਤੀ।ਨਹੀ।ਬੀ।ਘਟੀਆ।ਸੀ।ਸੁਪਰ।ਸੀ।ਡਰਨਾਲ।ਅਸੀ।ਵੀ।ਬੀਜੀ।ਵਾ।ਪੁਰੀ।ਸਿਰਾ।ਗਲਵਾ

  • @manjotgosal2893
    @manjotgosal2893 4 ปีที่แล้ว +2

    ਕਾਲੇ ਬਾਈ ਮੇਹਨਤ ਦੇ ਪੈਸੇ ਤਾ ਲੈਣੇ ਹੀ ਸੇ ਤੂੰ 👍

  • @navjotsingh7920
    @navjotsingh7920 4 ปีที่แล้ว +8

    Nice video its true we are always with u

  • @Universalpicturesstopmotion
    @Universalpicturesstopmotion 4 ปีที่แล้ว +2

    Kaley veer sachi gall aa tere ton sarhdey ne jasvir te Aman mere valon dil ton respect aa tere lyee bhut mehnti banda aa

  • @darshanchuharmajra729
    @darshanchuharmajra729 4 ปีที่แล้ว +5

    ਕਾਲੇ ਵੀਰ ਖਿੱਚ ਕੇ ਰੱਖ ਕੰਮ ਨੂੰ ਚੰਗੀ ਤਰ੍ਹਾਂ ਠੋਕੇ ਅੱਜ

  • @honeysandhu898
    @honeysandhu898 5 หลายเดือนก่อน +1

    ਬਈ ਆ ਤੇਰਾ ਭਾਣਜਾ ਛੁਟੇ ਹੋਏ ਲੰਨ ਵਰਗੇ ਮੂੰਹ ਆਲਾ ਕਿਵੇਂ ਅੱਗ ਤੇ ਫੂਸ ਪਾਈ ਜਾਂਦਾ

  • @dhillonpb12ala91
    @dhillonpb12ala91 4 ปีที่แล้ว +3

    Kale veer apa tere Nall me chamkaur sahib da is time italy to love u bro ❤️❤️🙏🙏

  • @kuldeepdhimanburmi6049
    @kuldeepdhimanburmi6049 4 ปีที่แล้ว +14

    ਕਾਲੇ ਪੁੱਤਰ ਜੀ
    ਤੁਸੀਂ ਆਪਣੀ ਮੇਹਨਤ ਕਰਦੇ ਰਹੋ
    ਗੁਰੂ ਸਾਹਿਬ ਤੇ ਭਰੋਸਾ ਰੱਖੋ
    ਇਹ ਜਿਹੜਾ ਬੰਦਾ ਤੁਹਾਨੂੰ ਦੇਖ ਦੇਖ ਸੜ੍ਹਦਾ ਇਸ ਤੋਂ ਥੋੜਾ ਦੂਰ ਰਹੋ ਜੀ
    ਆਪਣੇ ਬਜ਼ੁਰਗਾਂ ਦੀ ਸੇਵਾ ਕਰੋ ਤੇ ਸਤਿਕਾਰ ਕਰੋ

  • @bhanasidhufan7851
    @bhanasidhufan7851 4 ปีที่แล้ว +19

    ਕਾਲੇ ਬਾਈ ਹੋਰ ਕੋਈ ਗੱਲ ਨਹੀ ਅਮਨੇ ਨੇ ਤੈਥੋਂ ਪਹਿਲਾਂ ਚੈਨਲ ਸ਼ੁਰੂ ਕੀਤਾ ਸੀ ਪਰ ਕਾਲੇ ਨੇ ਤਿੰਨ ਚਾਰ ਮਹੀਨੇ ਬਾਅਦ ਵਿੱਚ ਸ਼ੁਰੂ ਕੀਤਾ ਫੇਰ ਵੀ ਕਾਲੇ ਦਾ ਚੈਨਲ ਅੱਗੇ ਲੰਘ ਗਿਆ ਇਹ ਗੱਲ ਦੀ ਖਾਰ ਆ ਸਾਰੀ

  • @Resham106
    @Resham106 4 ปีที่แล้ว +8

    ਬਾਈ ਤੇਰਾ ਭਾਣਜਾ ਅੱਗ ਤੇ ਤੇਲ ਪੋਦਾ ਆ

  • @Truckie93
    @Truckie93 4 ปีที่แล้ว +3

    Gal vadh gayi lagda bai .. sohni video hundi bai teri .. 👍

  • @lakhibajwa2050
    @lakhibajwa2050 4 ปีที่แล้ว +12

    ਸੱਡ ਵਾਈ ਆਪਣੇ ਕੰਮ ਚੇ ਮਸਤ ਰਹਿ।

    • @Khetiwalamehkama
      @Khetiwalamehkama 4 ปีที่แล้ว

      th-cam.com/video/YLFaP2lE1Jc/w-d-xo.html
      ਕਾਲੇ ਮਾਹਲ ਤੇ ਅਮਨੇ ਮਾਹਲ ਦੀ ਲੜਾਈ ਦਾ ਅਸਲੀ ਕਾਰਣ

  • @ramanjeetsharma2157
    @ramanjeetsharma2157 4 ปีที่แล้ว +1

    Kala bir 5911 .davda kithe ha

  • @ravindersingh-vh7gd
    @ravindersingh-vh7gd 4 ปีที่แล้ว +5

    Tahi veer je sach bolde oo tahi sb nalo pehla teri video dekhi di a ghaint jatt .

  • @smteachingclasses7827
    @smteachingclasses7827 4 ปีที่แล้ว +2

    ਸਤਿ ਸ੍ਰੀ ਆਕਾਲ ਕਾਲੇ ਵੀਰ ਜੀ 🙏🙏⛈️🌾

  • @LakhwinderSingh-mb1iv
    @LakhwinderSingh-mb1iv 4 ปีที่แล้ว +4

    ਬਾਈ ਸਾਡਾ ਸੁਪਰਸੀਡਰ ਆਪਣਾ ਸਾਡੇ 6 ਕਿਲੇ ਨੀ ਉਘੇ ਬੀਜ ਨਵਾਂ ਸੀ

  • @lakhwinderdhillon346
    @lakhwinderdhillon346 4 ปีที่แล้ว +1

    ਕਾਲੇ ਵੀਰ ਜੀ ਲਵ ਯੂ ਫੁੱਲ ਸਪੋਟ

  • @GurdeepSingh-fx1oq
    @GurdeepSingh-fx1oq 4 ปีที่แล้ว +4

    End ch song lee k end ee krti 😅 love from canada 🇨🇦

  • @themoni1522
    @themoni1522 4 ปีที่แล้ว +1

    Kala Bhai! You are a very good man👍
    Respect & love from Pakistan ❤️

  • @damanjeetsingh9256
    @damanjeetsingh9256 4 ปีที่แล้ว +4

    kale bai sirrrra krati 22 khich ke rakh kmm brdr💪💪💪

    • @pendumastlyf22
      @pendumastlyf22 4 ปีที่แล้ว

      th-cam.com/video/3stjjOfokyE/w-d-xo.html
      Please video jarur dekhiyo, and subscribe krdo please

  • @dhiansingh9979
    @dhiansingh9979 3 ปีที่แล้ว

    Paji kon banda cc

  • @ravinderpunia1
    @ravinderpunia1 4 ปีที่แล้ว +10

    Kala bai don't worry be happy. Even one knows who is right and who is wrong. Keep it up 👍💪💪💪💪Raab Rakka.

    • @Khetiwalamehkama
      @Khetiwalamehkama 4 ปีที่แล้ว

      th-cam.com/video/YLFaP2lE1Jc/w-d-xo.html
      ਕਾਲੇ ਮਾਹਲ ਤੇ ਅਮਨੇ ਮਾਹਲ ਦੀ ਲੜਾਈ ਦਾ ਅਸਲੀ ਕਾਰਣ

  • @InderjitSingh-hl6qk
    @InderjitSingh-hl6qk 4 ปีที่แล้ว +1

    Ssa ji sab nu kala u r good thinking. Hard working man

  • @devinderkaur2489
    @devinderkaur2489 4 ปีที่แล้ว +4

    Your entire family is best 😊god bless u all

  • @sandeepbhullar6202
    @sandeepbhullar6202 4 ปีที่แล้ว

    Very good kale veer ji

  • @HardeepSingh-jg8it
    @HardeepSingh-jg8it 4 ปีที่แล้ว +6

    22 tusi aj Sade dil di gal share. Kiti bai eh Tere nal ni hunda Sade nal hor San nal v hunda a ND chalda rehna 22 g no tension rab tenu hor taraki dave

  • @jassa_sultanpurvlogs
    @jassa_sultanpurvlogs 3 ปีที่แล้ว

    ਸਤਿ ਸ਼੍ਰੀ ਅਕਾਲ ਬਾਈ ਜੀ ਬਿਲਕੁਲ ਸਹੀ ਗੱਲ ਬਾਈ ਜੀ ਬਹੁਤ ਵਧੀਆ 🙏🇮🇳🇪🇸💐

  • @mohankaler8165
    @mohankaler8165 4 ปีที่แล้ว +4

    Very very nice 22 ji 🙏🙏🙏🙏👍👍👍👍

  • @jagdeepsandhu5285
    @jagdeepsandhu5285 4 ปีที่แล้ว +1

    Tera bhanza fuddu a jawaak sala mera o fudi diyea gal sun o ikathe c tu laraun ayea sala mera jawaak jeyea mai jasbir ja kale da pra nai pr tenuekale jasbir ne famous kita eve na kise magar lag

  • @gallandakadah8413
    @gallandakadah8413 4 ปีที่แล้ว +19

    Very Good Bai Ji ਬਹੁਤ ਅੱਛੇ

    • @pendumastlyf22
      @pendumastlyf22 4 ปีที่แล้ว

      th-cam.com/video/3stjjOfokyE/w-d-xo.html
      Video ਜਰੂਰ ਦੇਖਿਓ, ਅਤੇ ਚੈਨਲ ਨੂੰ Pleace Subscribe ਕਰਦੋ ❤️

  • @singhsingh965
    @singhsingh965 4 ปีที่แล้ว +1

    Gud kala bro

  • @simranjitsingh6565
    @simranjitsingh6565 4 ปีที่แล้ว +3

    You are right bro

  • @VishalSingh-eq5pk
    @VishalSingh-eq5pk 4 ปีที่แล้ว

    Ikk killla kinna acre hota h

  • @farmlife3304
    @farmlife3304 4 ปีที่แล้ว +16

    ਕਾਲੇ ਬਾਈ ਨਿਕੰਮੇ ਬੰਦਿਆਂ ਦੇ ਮੂੰਹ ਨੀ ਲਗੀਦਾ।ਮੇਰੇ 2 ਖੇਤ ਐ ਬਾਕੀ 40 ਖੇਤ ਠੇਕੇ ਤੇ ਐ ਆਪਣੇ ਕੋਲ ਸੁਪਰ ਸੀਡਰ ਐ ਅਗਲੀ ਵਾਰ ਤੂੰ ਬੀਜ ਕੇ ਜਾ ਕਣਕ ਮੈਂ ਹੱਥੀਂ ਕੀਤਾ ਕੰਮ ਮੈਨੂੰ ਪਤਾ ਕੀ ਭਾਅ ਵੀਕਦੀ। ਪਰ ਮੈਨੂੰ ਨੇਤਰ ਬਾਈ ਤੋਂ ਬਹੁਤ ਹੈਰਾਨੀ ਹੋਈ ਜੱਬਲ ਦੀਆਂ ਵਿਡੀਉ ਚ ਮੈਂ ਉਸ ਬੰਦੇ ਨੂੰ ਗੱਲਾਂ ਕਰਦਾ ਦੇਖਦਾ ਸੀ ਬੜਾ ਸੂਝਵਾਨ ਬੰਦਾ ਲੱਗਦਾ ਸੀ ਪਰ ਉਸ ਨਾਲੋਂ ਉਹ ਬੰਦਾ ਵਧੀਆ ਨਿਕਲਿਆ ਜਿਸਦੀ ਕਣਕ ਹਰੀ ਨਹੀ ਹੋਈ ਉਹ ਬੰਦਾ ਪੈਸੇ ਵਲੋਂ ਭਾਵੇਂ ਥੋੜਾ ਗਰੀਬ ਹੋਊ ਪਰ ਦਿਲੋਂ ਇਨਾਂ ਵਰਗੇ ਜੱਬਲਾਂ ਨਾਲੋਂ ਕਿਤੇ ਅਮੀਰ ਐ। ਇਨੇ ਨਿਕੰਮੇ ਬੰਦੇ ਯਾਰ ਤੁਹਾਡੇ ਪਿੰਡ ਦੇ 🙏🙏🙏🙏

    • @hardipsingh8823
      @hardipsingh8823 4 ปีที่แล้ว

      ਸਭ ਪਾਸੇ ਇਹੋ ਹਾਲ ਹੈ

  • @chwasimtarar9897
    @chwasimtarar9897 4 ปีที่แล้ว +1

    Nice Kala veer g.

  • @gursimrangill2588
    @gursimrangill2588 4 ปีที่แล้ว +3

    Love you veer ji

  • @jagpalsingh1847
    @jagpalsingh1847 4 ปีที่แล้ว +1

    ਕਾਲੇ ਬਾਈ ਤੇਰੀ ਵੀਡੀਓ ਬਣੋਨ ਤੋ ਪਹਿਲਾਂ ਵੀ ਚੜਾਈ ਸੀ।।

  • @manrajbath4662
    @manrajbath4662 4 ปีที่แล้ว +5

    Well said veer g 👏 👍

  • @kulwinderkanjhla6515
    @kulwinderkanjhla6515 4 ปีที่แล้ว +2

    Sirraa vedio aw y

  • @randeepsinghchahal.2400
    @randeepsinghchahal.2400 4 ปีที่แล้ว +16

    ਕਾਲੇ ਬਾਈ ਟੈਨਸਨ ਨਾ ਲੈ। ਸੱਚ ਨੂੰ ਸਬੂਤਾਂ ਦੀ ਲੋੜ ਨਹੀਂ

  • @AmanbelaVlogs
    @AmanbelaVlogs 4 ปีที่แล้ว

    Siraaaaa veer

  • @Pumpkin-jd2mp
    @Pumpkin-jd2mp 4 ปีที่แล้ว +3

    Kala bhai hit ♥

  • @sukhrai4075
    @sukhrai4075 4 ปีที่แล้ว

    ਤੇਰੇ।ਤੋ।ਵੀਰ।ਸੜਦੇਵਾ।

  • @avtar.multani4438
    @avtar.multani4438 4 ปีที่แล้ว +10

    Kala brother is honest & hard working man God bless him

  • @jaskaranpreetsinghsandhu8928
    @jaskaranpreetsinghsandhu8928 4 ปีที่แล้ว +1

    Bai sirra anj rakh khich ka kaam rab tarakia dava

  • @rupindersinghchatha4380
    @rupindersinghchatha4380 4 ปีที่แล้ว +4

    Sat sri akal from 🇺🇸

  • @harkamalpreetsingh6260
    @harkamalpreetsingh6260 4 ปีที่แล้ว +7

    Kala bnda sirra a love u bro

    • @pendumastlyf22
      @pendumastlyf22 4 ปีที่แล้ว

      th-cam.com/video/3stjjOfokyE/w-d-xo.html
      Please video jarur dekhiyo, and subscribe krdo please

  • @charnsingh474
    @charnsingh474 4 ปีที่แล้ว

    ਗੂਡ ਬਾਈ ਆਪਸ਼ੀ ਰੈਲਾ ਹੈਗੀਆਜੀ

  • @mohankaler8165
    @mohankaler8165 4 ปีที่แล้ว +4

    💯% sach 22 ji

  • @gurvinderparmar2151
    @gurvinderparmar2151 4 ปีที่แล้ว +1

    Bhaji Full support GBU rab Mehar bhare aa hath rakhn tohade pariwar te

  • @kulwinderdhaliwal6856
    @kulwinderdhaliwal6856 4 ปีที่แล้ว +4

    Nic veer

  • @singhiskingsahils5754
    @singhiskingsahils5754 4 ปีที่แล้ว +1

    Kale Veer ji sat shri Akaal nice video

  • @kharoud47
    @kharoud47 4 ปีที่แล้ว +14

    Last vich ta siraaa he karta 😂🔥🔥🔥

    • @pendumastlyf22
      @pendumastlyf22 4 ปีที่แล้ว

      th-cam.com/video/3stjjOfokyE/w-d-xo.html
      Please video jarur dekhiyo, and subscribe krdo please