ਗਾਇਕ Kaka ਦੀ ਬਣਾਈ Library 'ਚ ਕਾਕਾ ਦੇ ਪਿਤਾ ਨਾਲ ਖਾਸ ਗੱਲਬਾਤ ਸੁਣੋ ਇੰਜੀਨੀਅਰ 'ਕਾਕਾ' ਕਿਵੇਂ ਬਣਿਆ ਗਾਇਕ?

แชร์
ฝัง
  • เผยแพร่เมื่อ 16 ธ.ค. 2024

ความคิดเห็น • 116

  • @balbirsingh1173
    @balbirsingh1173 ปีที่แล้ว +13

    ਕਿਸੇ ਵੀ ਕਲਾਕਾਰ ਨੇ ਇਹ ਕੰਮ ਨਹੀਂ ਕੀਤਾ ਜਿਹੜਾ ਕਾਕੇ ਨੇ ਕੀਤਾ ❤ ਤੋ ਸਲੂਟ ਕਾਕੇ ਨੂੰ

  • @pargatsinghbir425
    @pargatsinghbir425 ปีที่แล้ว +77

    ਹੁਣ ਪਤਾ ਲਗਾ ਅਸੀ ਅਸਲੇ ਤੇ ਗੀਤ ਗਾਉਣ ਵਾਲਿਆ ਨੂੰ ਲੜਾਈਆਂ ਕਰਨ ਵਾਲਿਆ ਨੂੰ ਲਲਕਾਰੇ ਮਾਰਨ ਵਾਲਿਆ ਨੂੰ ਪੰਜਾਬ ਦੇ ਪੁੱਤ ਕਹਿੰਦੇ ਰਹੇ ਅਸਲੀ ਪੰਜਾਬ ਦਾ ਪੁੱਤ ਕਾਕਾ ਹੈ ਜਿਸਨੇ ਪੰਜਾਬ ਨੂੰ ਪੜ੍ਹਨ ਲਈ ਲਾਇਬ੍ਰੇਰੀ ਬਣਾਈ ਹੈ ਓਹ ਪਹਿਲਾ ਕੋਠੀ ਬਣਾਉਣ ਤੋ ਹੋਰ ਕਿਸੇ ਵੀ ਕੰਮ ਤੋ ਪਹਿਲਾ ਲਾਇਬ੍ਰੇਰੀ ਕਾਕੇ ਦਾ ਪਿਓ ਦਸਦਾ ਜੀ ਇਹ ਬਹੁਤ ਹੁਸ਼ਿਆਰ ਤੇ ਜਿੰਮੇਦਾਰ ਹੈ ਕੁਝ ਲੋਕ ਕਹਿ ਰਹੇ ਨੇ ਕੇ ਇਹ ਚਾਰ ਪੈਸੇ ਆਉਣ ਕਰਕੇ ਰੱਬ ਨੂੰ ਟਬ ਦਸਦਾ ਇਹ ਜਾਤੀ ਨਫਰਤ ਹੈ

    • @No.Name5583
      @No.Name5583 ปีที่แล้ว +1

      अरे बेवकूफ पंजाब का असली बेटा तो सिद्धू है और उसे तो हथ्यारो का बस सौख था तुम सब समझते क्यों नहीं हो और वैसे भी हत्यारों का भी ज्ञान होना चाहिए दुनिया में हर चीज शिक्षा का रूप होता है बस उसको अच्छे नजर से देखना चाहिए और सिद्धू भी अपने गांव की लड़कियों की स्कूल की फीस खुद भरता था बिना कुछ जाने मत भौंका करो। और हम तो काका का भी समर्थन करते है हमे उनसे कोई आपत्ती नहीं है आपत्ति है तो सिर्फ तुम जैसे लोगो से बिना कुछ जाने भौंकते रहते हैं🤬

    • @jonykhan665-z8t
      @jonykhan665-z8t ปีที่แล้ว

      Sada bnda

    • @gurione817
      @gurione817 ปีที่แล้ว

      loka di parwah ni kari di bro

  • @BalwinderSingh-yu4tq
    @BalwinderSingh-yu4tq ปีที่แล้ว +16

    ਇਸ ਬੱਚੇ ਨੂੰ ਮਾਣ ਸਨਮਾਨ ਦੇਵੇਗਾ ਸਾਡਾ ਸਮਾਜ। ਸਭ ਤੋਂ ਪਹਿਲਾਂ ਪਿੰਡ ਵਾਲੇ ਦੇਖਦੇ ਹਾਂ ਕੀ ਕਰਦੇ ਹਨ। ਰੰਗ ਦਾ ਅਭਿਆਨ ਕਰਨ ਵਾਲੇ ਗਲੀ ਗਲੀ ਵਿੱਚ ਇੱਜਤਾਂ ਰੋਂਦੇ ਫਿਰਦੇ ਨੇ ।ਇਹ ਹੈ ਅਸਲੀ ਕਾਲਾ ਹੀਰਾ

  • @rjitofficial9057
    @rjitofficial9057 ปีที่แล้ว +37

    ਪੰਜਾਬ ਦਾ ਹੋਣਹਾਰ ਪੁੱਤ ਆ ਕਾਕਾ, ਵਧੀਆ ਕੰਮ ਕੀਤਾ ਵੀਰ, ਆਵਾਂਗੇ ਕੁਝ ਕਿਤਾਬਾਂ ਦੀ ਭੇਂਟ ਚੜ੍ਹਾਉਂਣ ...

  • @vickysinghvicky2618
    @vickysinghvicky2618 ปีที่แล้ว +36

    ਬਾਕੀ ਦੇ ਸਿੰਗਰਾਂ ਨੂੰ ਵੀ ਇਹੋ ਜਿਹੇ ਉਪਰਾਲੇ ਕਰਨੇ ਚਾਹੀਦੇ ਨੇ

  • @harpreetkaur8063
    @harpreetkaur8063 ปีที่แล้ว +1

    ਪੰਜਾਬੀ ਗਾਣੇ ਗਾਉਣਵਾਲਾ ਕਾਕਾ ਬੇਟਾ ਜਿੰਦਾਬਾਦ ਜਿੰਦਾਬਾਦ ਚੜਦੀ ਕਲਾਂ ਰਹੇਗੀ ਐਸੇ ਪੁੱਤ ਦੀ

  • @manjinderkaur769
    @manjinderkaur769 ปีที่แล้ว +4

    Kaka bhra aaj tusi mera dil lut lia
    Kaka bhra tenu eni traki mile jo hor kite na puja hove 🙏🙏

  • @SukhwinderSingh-wq5ip
    @SukhwinderSingh-wq5ip ปีที่แล้ว +38

    ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

    • @jassalkaur3548
      @jassalkaur3548 ปีที่แล้ว

      👌👌👍🙏🙏🙏🤲🤲

  • @RavinderSingh-iy1cm
    @RavinderSingh-iy1cm ปีที่แล้ว +12

    ਦਿਲ 💓💖 ਤੋਂ ਸਲਾਮ ਆ ਵਾਈ ਕਾਕੇ ਨੂੰ

  • @rashpalsingh5536
    @rashpalsingh5536 ปีที่แล้ว +1

    ਕਾਕਾ ਵੀਰ ਚੜਦੀਕਲਾ ਵਿਚ ਰੱਖੇ ਕੋਈ ਨਾ ਵਾਹਿਗੁਰੂ ਜ਼ਰੂਰ ਆਪਣੇ ਨਾਲ ਜੋੜੇਗਾ 🙏🙏🙏🙏❤️🫡🫡

  • @supinderkaur4338
    @supinderkaur4338 ปีที่แล้ว +13

    ਬਹੁਤ ਹੀ ਵਧੀਆ ਉਪਰਾਲਾ ਹੈ ਜੀ 🙏🙏

  • @gurjeetsingh5877
    @gurjeetsingh5877 ปีที่แล้ว +8

    ਬਹੁਤ ਵਧੀਆ ਸੋਚ,,,, ਬਾਕੀ ਗਾਇਕ ਵੀ,,,,

  • @meharsingh69
    @meharsingh69 ปีที่แล้ว +1

    ❤❤❤❤❤❤❤❤❤❤❤❤❤❤❤❤❤❤❤❤bhut Sona bhai 🙏🙏

  • @sukhwindericvrk7099
    @sukhwindericvrk7099 ปีที่แล้ว +9

    ਬਹੁਤ ਵਧੀਆ ਬਾਈ ਜੀ

  • @rabjeetkaur4593
    @rabjeetkaur4593 ปีที่แล้ว +6

    Bhot hi vdiya kamm kr rhe kaka ji,Precious gem of society.. 👌

  • @Mandeepsingh-so1bq
    @Mandeepsingh-so1bq ปีที่แล้ว +7

    Respect kake and isdi family nu❤❤

  • @pargatsinghbir425
    @pargatsinghbir425 ปีที่แล้ว +7

    ਅਸੀ ਆਪਣੇ ਪਿੰਡ ਬੀਰ ਖੁਰਦ ਵਿਖੇ ਲਾਇਬ੍ਰੇਰੀ ਬਣਾਉਣੀ ਹੈ ਨਾਲ ਨਾਲ ਅਜਾਇਬਘਰ ਵੀ ਜਿਥੇ ਗ਼ਰੀਬ ਲੋਕਾਂ ਚੋ ਸਹੀਦ ਹੋਏ ਸ਼ਹੀਦਾਂ ਦੀਆਂ ਫੋਟੋਆ ਤੇ ਓਨਾ ਬਾਰੇ ਜਾਣਕਾਰੀ ਲਈ ਬਣਾਉਣਾ ਚਾਹੁੰਦਾ ਹਾਂ ਕਿਉੰਕਿ ਜਿਵੇਂ ਹੁਣ ਕਸਮੀਰ ਚ ਚਾਰ ਮੁੰਡੇ ਸਹੀਦ ਹੋਏ ਚੜਿਕ ਪਿੰਡ ਦਾ ਕੁਲਵੰਤ ਸਿੰਘ ਸਹੀਦ ਹੋਇਆ 24 ਸਾਲ ਪਹਿਲਾ ਕੁਲਵੰਤ ਦਾ ਪਿਓ ਵੀ ਸਹੀਦ ਹੋਇਆ ਸੀ ਏਨਾ ਸ਼ਹੀਦਾਂ ਦੀ ਫੋਟੋ ਕੇਂਦਰੀ ਅਜਾਇਬਘਰ ਚ ਲਾਉਣਗੇ ਕਦੇ ਨਹੀਂ ਉਥੇ ਤੋਤਾ ਸਿੰਘ ਵਰਗੇ ਚੋਰਾਂ ਦੀ ਫੋਟੋ ਲਗ ਸਕਦੀ ਹੈ ਪਰ ਏਨਾ ਸ਼ਹੀਦਾ ਦੀ ਕਿਉੰ ਨਹੀਂ

  • @royalpunjabi4170
    @royalpunjabi4170 ปีที่แล้ว +18

    Down to earth 🌎 family

  • @GURDEEPSINGH-fw4gl
    @GURDEEPSINGH-fw4gl ปีที่แล้ว +6

    Bhot wadia kaka vir ji waheguru ji mehar rakhi

  • @davindersingh2252
    @davindersingh2252 ปีที่แล้ว +4

    Kaka veer ji nu bhut pyar te satkar 🎉

  • @tirathsingh6539
    @tirathsingh6539 ปีที่แล้ว +4

    ਸਲਾਮ ਪਿਆਰ ਸਤਿਕਾਰ ਜੀ ❤️❤️❤️

  • @guest68
    @guest68 ปีที่แล้ว

    ਬੋਹਤ ਵਧੀਆ ਉਪਰਾਲਾ ਕੀਤਾ

  • @makhankalas660
    @makhankalas660 ปีที่แล้ว +4

    Bhot vadia soch hai kake Bai di

  • @rashpalsingh5536
    @rashpalsingh5536 ปีที่แล้ว

    Dr sahib ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੀ ਵਾਹਿਗੁਰੂ ਮੇਹਰ ਕਰੇ

  • @maanpunjabiblogger6138
    @maanpunjabiblogger6138 ปีที่แล้ว +2

    ਬਹੁਤ ਵਧੀਆ ਉਪਰਲਾ

  • @amritrai9790
    @amritrai9790 ปีที่แล้ว +1

    Selfmade best of luck kaka g

  • @deepsardar3331
    @deepsardar3331 ปีที่แล้ว

    Bahaut vadia ji...parmatma hor trakki deve... Kake veer nu

  • @AmanpreetSingh-on1qd
    @AmanpreetSingh-on1qd ปีที่แล้ว

    ਬਹੁਤ ਖੂਬ ਕਾਕਾ ਜੀ

  • @guritejay49
    @guritejay49 9 หลายเดือนก่อน

    ਵਧੀਆ ਬੰਦਾ ਕਾਕਾ। ਮੇਰੇ ਦੋਸਤ ਦਾ ਦੋਸਤ ਆ ਇਹ ਦੋਵੇਂ classmates ਹੁੰਦੇ ਸੀ।

  • @tarsemlal4576
    @tarsemlal4576 ปีที่แล้ว +5

    Kaka ji lover of knowledge/education

  • @voiceofPakistan39
    @voiceofPakistan39 ปีที่แล้ว

    Salute to you Kaka ❤❤❤❤❤❤

  • @sanchitgupta9493
    @sanchitgupta9493 ปีที่แล้ว +13

    Very good work kaka veer .....
    Yeah other singers must follow these kind of efforts ......not only guns and badmashi type of things ....

  • @parkashchawla5154
    @parkashchawla5154 ปีที่แล้ว

    Love you ❤ kaka 22ji

  • @navdipsingh8568
    @navdipsingh8568 ปีที่แล้ว +11

    ਗੁੱਸਾ ਨਾ ਕਰਿਓ ਮੇਰੀ ਗੱਲ ਦਾ ਪਰ ਟਿੱਪਣੀ ਓਹੀ ਕਰਿਓ ਜਿੰਨ੍ਹੇ ਕਦੀ ਕੋਈ ਕਿਤਾਬ ਪੜ੍ਹੀ ਹੈ|
    ਅੰਗਰੇਜ਼ੀ 'ਚ ਟਿੱਪਣੀ ਕਰਨ ਤੋਂ ਗੁਰੇਜ਼ ਕਰਨਾ|

  • @sk....3049
    @sk....3049 ปีที่แล้ว +2

    Zaberdast kaka bro ...JAI BHIM TO YOU 🇮🇳

  • @jajrasanjay
    @jajrasanjay ปีที่แล้ว

    Love u kaka

  • @wepunjabi_8430
    @wepunjabi_8430 ปีที่แล้ว +2

    Kamal karti bai salam teri soch nu

  • @SukhmanSingh-ou7tm
    @SukhmanSingh-ou7tm ปีที่แล้ว +3

    Nice kaka ji

  • @livemele7640
    @livemele7640 ปีที่แล้ว +3

    Kaka bro verry honesty singer god bless bro

  • @jagwinderbhullar8121
    @jagwinderbhullar8121 ปีที่แล้ว +1

    Good job Kaka Bai ❤️❤️

  • @gamingjattfatehveerdhaliwa1692
    @gamingjattfatehveerdhaliwa1692 ปีที่แล้ว +3

    Oh nastik hai ohdi personal choice hai par I think oh kise da bura ni karda that's humanity he s good man

    • @gurpreet0633
      @gurpreet0633 ปีที่แล้ว

      Nastik hona koi mara nahi acha ha

  • @sandeepkaurjawandha1418
    @sandeepkaurjawandha1418 ปีที่แล้ว +3

    Very good 👍 god bless you 🙏 kaka

  • @harjindersingh-xy2on
    @harjindersingh-xy2on ปีที่แล้ว +2

    Kaka zindabad

  • @taranbajaj1392
    @taranbajaj1392 ปีที่แล้ว +1

    Great kaka ji

  • @PAWANDEEP-tt3by
    @PAWANDEEP-tt3by ปีที่แล้ว +2

    Bot vadiya

  • @deepakrajput7642
    @deepakrajput7642 ปีที่แล้ว

    Bhot vdiya kmm kita gud job 👍▶️👍▶️👍▶️👍

  • @Simmi658
    @Simmi658 ปีที่แล้ว +1

    Great job..wish people respect this work and go to library..

  • @Kishorijuofficial1924
    @Kishorijuofficial1924 ปีที่แล้ว

    kaka jaise singer ko logo ko ideal banana chahiye ,pata nhi log in bollywood walo ko apna hero Q mante h,,, 🙏🙇‍♂️love u bro

  • @gurpreet0633
    @gurpreet0633 ปีที่แล้ว

    Good bai ne changa kita

  • @veerpalkb6671
    @veerpalkb6671 ปีที่แล้ว

    congratulation kaka jii

  • @HarmailSingh-f3q
    @HarmailSingh-f3q ปีที่แล้ว +1

    Bahut vdya km kreya bai Ustaad maan saab love u ❤❤

  • @gagandeepkaur-hj5jf
    @gagandeepkaur-hj5jf ปีที่แล้ว +1

    Appreciate krna chahida ewe de singers nu

  • @royalpunjabi4170
    @royalpunjabi4170 ปีที่แล้ว +2

    Love you kaka bro

  • @MOHIT.OFM20
    @MOHIT.OFM20 ปีที่แล้ว +2

    V.V.god work 👍👍👍👍

  • @manjinderkaur769
    @manjinderkaur769 ปีที่แล้ว

    Kaka ❤❤

  • @Parmjitsingh-mh2tx
    @Parmjitsingh-mh2tx ปีที่แล้ว

    Good sing kaka❤❤❤

  • @dilbagsingh1455
    @dilbagsingh1455 ปีที่แล้ว

    Bhoot wdia km

  • @baazsra9548
    @baazsra9548 ปีที่แล้ว

    Wah ji wah

  • @preetstudiobasntpur9806
    @preetstudiobasntpur9806 ปีที่แล้ว +1

    Good work kaka y..

  • @sandeep09210
    @sandeep09210 ปีที่แล้ว

    Proud

  • @hittuvlogs786
    @hittuvlogs786 ปีที่แล้ว

    Very good person Kaka ji

  • @gagansharma6590
    @gagansharma6590 ปีที่แล้ว +1

    ਬਾਈ ਕਾਕੇ ਤੋਂ ਹੋਰ ਗਾਇਕਾਂ ਨੂੰ ਵੀ ਸੇਦ ਲੈਣੀ ਚਾਹੀਦੀ ਹੈ।

  • @SatnamSingh-xl3mz
    @SatnamSingh-xl3mz ปีที่แล้ว

    Kaka bhai thinking very nice bhai nu DiL to slute

  • @kamaljitkaur1885
    @kamaljitkaur1885 ปีที่แล้ว +9

    Very good g all singers should learn

    • @Ravikumar-in5eh
      @Ravikumar-in5eh ปีที่แล้ว

      Hlo dear

    • @Terajijaji01
      @Terajijaji01 ปีที่แล้ว +1

      bhed ne kudi dekhi ni migna karni start kar dyi 🤣🤣🤣hlo dear 🤣🤣🤣🤣🤣

  • @gurindersingh1290
    @gurindersingh1290 ปีที่แล้ว +1

    Great veer g

  • @sandeepkaurjawandha1418
    @sandeepkaurjawandha1418 ปีที่แล้ว +5

    Pro ਪੰਜਾਬ tv ਵਾਲਿਆਂ ਸਿੱਧੂ ਮੂਸੇ ਵਾਲੇ ਦੇ ਮਾਂ ਬਾਪ ਨਾਲ ਵੀ ਖੜ ਜੋ ਜਾ ਕੇ ਇਨਸਾਫ਼ ਲਈ ਸਿੱਧੂ ਦੇ ਸਿਵੇ ਤੋਂ ਬਹੁਤ ਕਮਾਇਆ ਪੈਸਾ 😢🙏🙏👏

    • @evergreenvillagers2498
      @evergreenvillagers2498 ปีที่แล้ว +1

      ਉਹਨੇ ਅਸਲੇ ਤੇ ਮਹਿੰਗੀਆਂ ਕਾਰਾਂ ਤੋਂ ਸਿਵਾ ਕੀ ਸੇਧ ਦਿੱਤੀ ਪੰਜਾਬ ਦੀ ਜਵਾਨੀ ਨੂੰ. ਅਸਲੇ ਵਾਲੇ ਨੂੰ ਅਸਲਾ ਮਿਲਿਆ ਤੇ ਸਿੱਖਿਆ ਵਾਲੇ ਨੂੰ ਸਿੱਖਿਆ ਮਿਲੇਗੀ.

    • @Rvindar09
      @Rvindar09 ปีที่แล้ว

      ​@@evergreenvillagers2498 ohny kiha jinna marji paisa kamo pr aapdy pind nu na shado ohne har sal aapne pind cancer camp lvaya c har saal ohne aapne pind hospital bnvona c khud de paiseya da

  • @jaswinderkaur7846
    @jaswinderkaur7846 ปีที่แล้ว

    Very toper❤

  • @randhirsingh3730
    @randhirsingh3730 7 หลายเดือนก่อน

    👍👍👍👍👍👍

  • @sattipandit525
    @sattipandit525 ปีที่แล้ว +1

    Kaka ta kaka e a

  • @gurpreet0633
    @gurpreet0633 ปีที่แล้ว

    Osho good

  • @SonuSingh-ig6rx
    @SonuSingh-ig6rx ปีที่แล้ว +1

    Kaka is real son of punjab

  • @parmindersingh3904
    @parmindersingh3904 ปีที่แล้ว +2

    Very good bro

  • @sukhjindersingh680
    @sukhjindersingh680 ปีที่แล้ว +3

    👍👍👍

  • @nimmabrar2727
    @nimmabrar2727 ปีที่แล้ว +2

    ਲੈ ਦਸ ਬਾਪੂ ਕਿਉ ਝੂਠ ਮਾਰੀ ਜਾਣਾ ਕਾਕਾ ਤਾ ਆਪ ਕਹਿੰਦਾ ਕ ਮੈਂ ਪੈੱਗ ਲਾਹ ਕ ਸ਼ੇਪ ਗਾਣਾ ਲਿਖਿਆ ਸੀ
    ਉਹ ਕਹਿੰਦਾ ਮੈਨੂੰ ਸ਼ਰਾਬ ਨੇ ਹੀ ਮਾਰਨਾ ਆ
    ਤੇ ਬਾਪੂ ਕਹਿੰਦਾ ਉਹ ਤਾ ਮੈਨੂੰ ਵੀ ਰੋਕ ਦਾ 😂😂😂

  • @royalpunjabi7822
    @royalpunjabi7822 ปีที่แล้ว

    Kaka is legend from Punjab

  • @KuldeepSingh-dc3qn
    @KuldeepSingh-dc3qn ปีที่แล้ว

    Sidhu bai di soch c

  • @talwinderaraich5305
    @talwinderaraich5305 ปีที่แล้ว +3

    ਵੈਸੇ ਹੈ ਸਿੰਗਰ ਆਪਣੇ ਪਿੰਡ ਦਾ ਸੋਚਣ ਲਗ ਜਾਣ। ਤਾਂ ਸਰਕਾਰ ਨੂੰ ਕੋਈ ਨਿ ਦੇਖੋ ਫਿਰ

  • @rosebhatti9642
    @rosebhatti9642 ปีที่แล้ว

    Great job

  • @mojigill8081
    @mojigill8081 ปีที่แล้ว

    Bhot sona km kita ver

  • @sujata2004
    @sujata2004 ปีที่แล้ว

    Well done 👍

  • @smoothvlogger5360
    @smoothvlogger5360 ปีที่แล้ว +1

    Diomand banda❤

  • @ਮਜਬਦੇਪੱਕੇਮੱਜ਼ਬੀਸਿੱਖ

    Wahyguru ver nu bohat tarika a baksy

  • @ravihans7947
    @ravihans7947 ปีที่แล้ว

    Good job bro

  • @maanmaan4606
    @maanmaan4606 ปีที่แล้ว

    sbto vdia kmm kita kake ne peli wari kise singer ne krantikari km kita sare singra nu eh smaj nu chnge rah pon wala km krna chida

  • @bahadersingh8216
    @bahadersingh8216 ปีที่แล้ว

    baii sahii aa yarr..change kam di pehal kariii..aa..wmk.

  • @gurione817
    @gurione817 ปีที่แล้ว

    pehla singer a punjab da jehne koi chang di soch rakhi nai tan jatt jatti velly
    te hathiyar to bina singer kuj hor sochde hi ni

  • @dilpreetchahal2688
    @dilpreetchahal2688 ปีที่แล้ว +3

    Es pind da ik ...leader vi hai, os toh vi puch lo ..ki kitta pind lyi

  • @RanjotSingh-ms8px
    @RanjotSingh-ms8px 7 หลายเดือนก่อน

    ਸਤਿ ਸ੍ਰੀ ਅਕਾਲ ਜੀ ਬਾਈ ਕਾਕਾ ਜੀ ਦਾ ਪਿੰਡ ਕਿਹੜਾ ਹੈ ਇਹ ਲਾਇਬਰੇਰੀ ਕਿੱਥੇ ਹੈ ਜਰੂਰ ਦੱਸਣਾ ਜੀ ਜਾ ਕੇ ਆਵਾਂਗੇ😊

  • @MukeshMahey-ss1vz
    @MukeshMahey-ss1vz ปีที่แล้ว

    ❤❤

  • @sandeepgill1570
    @sandeepgill1570 ปีที่แล้ว

    A pahla singer ha jina changa kam kita nai ta Punjabi maa boli nu pyar kran wala bhot na

  • @ibalkar
    @ibalkar ปีที่แล้ว

  • @GurpreetSingh-gm5nt
    @GurpreetSingh-gm5nt ปีที่แล้ว

    My drem

  • @bharatmusic233
    @bharatmusic233 ปีที่แล้ว +1

    Bas kalli cool lip launda kaka bai

  • @jaspalkaur1577
    @jaspalkaur1577 ปีที่แล้ว +1

    🙏🙏🙏🙏

  • @SgndeepGill-hp2lt
    @SgndeepGill-hp2lt ปีที่แล้ว +1

    Chandumajra de do bande a ik ne pind da badia kita ( kaka )ik ne punjab di barbadi ch hisa payea

  • @jaswinderkhokhar2207
    @jaswinderkhokhar2207 ปีที่แล้ว +5

    ਕਿਹੜਾ ਪਿੰਡ ਐ ਵੀਰ ਦਾ।

    • @gagandeepsinghgill6123
      @gagandeepsinghgill6123 ปีที่แล้ว +1

      ਵੀਰੇ ਚੰਦੂਮਾਜਰਾ ਪਿੰਡ ਜਿਲਾ ਫਤਿਹਗੜ੍ਹ ਸਾਹਿਬ ਐ ਜੀ।

  • @vivekkalania2666
    @vivekkalania2666 ปีที่แล้ว

    Kehda pind hai kake bai da plz daso

  • @gurpartapsinghtiwana450
    @gurpartapsinghtiwana450 ปีที่แล้ว +1

    Prem chandu majara harinderpal bap put mp & mla c pind lai kuj nahi kita ik garib put ne pind nu char chan la dite

  • @Kuldeep234-y1d
    @Kuldeep234-y1d ปีที่แล้ว +2

    Ik kalakar di eh asal kmai a baki stega te thapia marke loka nal controversy krke singer fukria marde ne

  • @mohdarshad2537
    @mohdarshad2537 ปีที่แล้ว +1

    Sakon meleaa 22 dek ke