Supreme Court ਦੇ ਹੱਥ Dallewal ਦੇ ਸਾਹ ! ਸਰਕਾਰਾਂ ਦੇ ਮੂੰਹ ਬੰਦ, ਕਿਸਾਨਾਂ ਦੀ ਬੜਕ ! |Sawal Punjab Da | LIVE

แชร์
ฝัง
  • เผยแพร่เมื่อ 11 ม.ค. 2025

ความคิดเห็น • 9

  • @sandhunewschannel7987
    @sandhunewschannel7987 22 วันที่ผ่านมา +7

    ਸੈਂਟਰ ਦੀ ਜੋ ਸਰਕਾਰ ਭਾਜਪਾ ਪਾਰਟੀ ਵੱਲੋਂ ਚਲਾਈ ਜਾ ਰਹੀ ਹੈ ਉਹ ਦੇਸ਼ ਦੇ ਕਿਸਾਨਾਂ ਲਈ ਮਜ਼ਦੂਰਾਂ ਲਈ ਬਿਲਕੁਲ ਖਿਲਾਫ ਹੈ ਕਿਉਂਕਿ ਪੰਜਾਬ ਨੂੰ ਪੰਜਾਬ ਦੇ ਹੱਕ ਦੇਣੇ ਜਰੂਰੀ ਹਨ ਜਿੰਨੇ ਪਰਸੈਂਟ ਗੁਜਰਾਤ ਨੂੰ ਦਿੱਤਾ ਜਾਂਦਾ ਹੈ ਜਿੰਨੇ ਪਰਸੈਂਟ ਜੰਮੂ ਕਸ਼ਮੀਰ ਨੂੰ ਦਿੱਤਾ ਜਾਂਦਾ ਹੈ ਉਨਾਂ ਪੈਸਾ ਪੰਜਾਬ ਨੂੰ ਕਿਉਂ ਨਹੀਂ ਦਿੱਤਾ ਜਾਂਦਾ ਕਿਉਂ ਐਮਐਸਪੀ ਨਹੀਂ ਦਿੱਤੀ ਜਾਂਦੀ ਇਹ ਸੈਂਟਰ ਸਰਕਾਰ ਪੰਜਾਬ ਨੂੰ ਖਤਮ ਕਰਨਾ ਚਾਹੁੰਦੀ ਹੈ ਪਰ ਇਹ ਹੋਣ ਨਹੀਂ ਦੇਣਾ ਵੀਰੋ ਬਹੁਜਨ ਸਮਾਜ ਪਾਰਟੀ ਤੁਹਾਡੇ ਨਾਲ ਹੈ

  • @Majorsinghkasel
    @Majorsinghkasel 22 วันที่ผ่านมา

    ਬਹੁਤ ਵਧੀਆ। ਰੱਬ।ਵਰਗੀ।ਸੋਚ।ਵਕੀਲ।ਦੀ

  • @Majorsinghkasel
    @Majorsinghkasel 22 วันที่ผ่านมา

    ਧਾਲੀਵਾਲ।ਬਾਰੇ।ਕਿਹਾ।ਮੈਂ

  • @PrtapSingh-v5w
    @PrtapSingh-v5w 22 วันที่ผ่านมา

    ਇਹ ਬਹਿਸ ਮੈਨੂੰ ਬੇ ਅਰਥ ਲਗਦੀ ਹੈ।ਜੇ ਕੇਂਦਰ ਸਰਕਾਰ ਦੀ ਨੀਅਤ ਸਾਫ ਹੈ, ਤਾਂ ਕਿਸਾਨਾਂ ਦੀਆਂ ਮੰਨੀਆਂ ਮੰਗਾਂ ਨੂੰ ਲਾਗੂ ਕਰਨ ਲਈ ਕਿਸੇ ਸਮੇਂ ਦੀ ਜ਼ਰੂਰਤ ਨਹੀਂ ਹੈ। ਪਾਣੀ ਰਿੜਕਣ ਦਾ ਕੀ ਫਾਇਦਾ ਹੈ। ਕਠਾਣੀਆਂ

  • @Majorsinghkasel
    @Majorsinghkasel 22 วันที่ผ่านมา

    ਅਨਪੜ। ਧਾਲੀਵਾਲ।1967।ਤੋਂ।ਅਜ।ਤਕ।ਕਦੀ।ਸਟੇਟ।ਨੇ।ਐਮ
    ਸ।ਪੀ। ਦਿੱਤੀ ਹੈ

  • @Bhangujatt3191
    @Bhangujatt3191 22 วันที่ผ่านมา +5

    ਜੇ ਕਿਸਾਨ ਸੁਪਰੀਮ ਕੋਰਟ ਚੱਲੇ ਗਏ ਤਾ ਕਮੇਟੀ ਬਣਾ ਕੇ ਟਾਲ ਦਿਤਾ ਜਾਵੇਗਾ ,ਪਹਿਲਾ ਵੀ ਪੑਧਾਨ ਮੰਤਰੀ ਸਾਬ ਨੇ ਮੁਆਫੀ ਮੰਗ ਕੇ ਤਿੰਨ ਕਾਲੇ ਕਨੂੰਨ ਵਾਪਿਸ ਕੀਤੇ ਸੀ ਮੁਖ ਮੰਗ ਐਮ ਐਸ ਪੀ ਸਮੇਤ ਸਾਰੀਆ ਮੰਗਾ ਲਿਖਤੀ ਰੂੱਪ ਵਿੱਚ ਦਿਤੀਆ ਸੀ ,ਸਰਕਾਰ ਲਿਖਤੀ ਮੰਗਾ ਸਰਿਆਮ ਮੁਕਰ ਗਈ ,ਤਿੰਨ ਕਾਲੇ ਕਨੂੰਨਾ ਦੇ ਬਦਲੇ ਨਵਾ ਡਰਾਫਟ ਭੇਜਤਾ ,ਐਮ ਐਸ ਪੀ ਨੂੰ ਲਾਗੂ ਨਾ ਕਰਨ ਬਾਰੇ ਬੀ ਜੇ ਪੀ ਨੇ ਪਹਿਲਾ ਹੀ ਸੁਪਰੀਮ ਕੋਰਟ ਵਿੱਚ ਪਟੀਸਨ ਪਾਈ ਹੋਈ ਹੈ ,ਸੁਪਰੀਮ ਕੋਰਟ ਬੀ ਜੇ ਪੀ ਨੂੰ ਆਰਡਰ ਕਰੇ ਐਮ ਐਸ ਪੀ ਨੂੰ ਲਾਗੁ ਕਰੇ।

  • @palSingh-e8p
    @palSingh-e8p 22 วันที่ผ่านมา

    A jajj v bjp nal hi milay ne sab

  • @SukhkinderSingh-w3c
    @SukhkinderSingh-w3c 22 วันที่ผ่านมา

    India.de.sikh.muslam.jan.tan.khatm.ho.jan.jan.is.desh.vichon.chale.jan.koe.hak.na.mange...eh.chounde.a.bjp