Charanjit Channi |'ਜਲੰਧਰ ਜ਼ਿਮਨੀ ਚੋਣਾਂ ਤੋਂ ਪਹਿਲਾਂ ਇਲਾਕੇ 'ਚ ਵੰਡੇ ਜਾ ਰਹੇ ਸੂਟ ਤੇ ਰਾਸ਼ਨ' | Jalandhar ByPoll

แชร์
ฝัง
  • เผยแพร่เมื่อ 8 ก.ค. 2024
  • Charanjit Channi |'ਜਲੰਧਰ ਜ਼ਿਮਨੀ ਚੋਣਾਂ ਤੋਂ ਪਹਿਲਾਂ ਇਲਾਕੇ 'ਚ ਵੰਡੇ ਜਾ ਰਹੇ ਸੂਟ ਤੇ ਰਾਸ਼ਨ' | Jalandhar ByPoll
    #Jalandhar #Jalandharwest #Election #AAP #Congress #Channi #Bhagwantmann #abplive
    'ਜਲੰਧਰ ਜ਼ਿਮਨੀ ਚੋਣਾਂ ਤੋਂ ਪਹਿਲਾਂ ਇਲਾਕੇ 'ਚ ਵੰਡੇ ਜਾ ਰਹੇ ਸੂਟ ਤੇ ਰਾਸ਼ਨ!!!'
    MP ਚੰਨੀ ਨੇ ਲਗਾਏ AAP 'ਤੇ ਗੰਭੀਰ ਇਲਜ਼ਾਮ
    AAP 'ਤੇ ਵੋਟਰਾਂ ਨੂੰ ਖਰੀਦਣ ਦੇ ਇਲਜ਼ਾਮ
    MP ਚੰਨੀ ਨੇ ਸ਼ੇਅਰ ਕੀਤੀ ਵੀਡੀਓ
    ਭਲਕੇ ਹੋਣਗੀਆਂ ਜਲੰਧਰ ਪੱਛਮੀ 'ਚ ਜ਼ਿਮਨੀ ਚੋਣਾਂ
    ਭਲਕੇ ਯਾਨੀ ਕਿ 10 ਜੁਲਾਈ ਨੂੰ ਜਲੰਧਰ ਪੱਛਮੀ 'ਚ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਹਨ
    ਲੇਕਿਨ ਉਸ ਤੋਂ ਠੀਕ ਪਹਿਲਾਂ ਸੱਤਾਧਾਰੀ ਆਮ ਆਦਮੀ ਪਾਰਟੀ ਯਾਨੀ ਕਿ ਮਾਨ ਸਰਕਾਰ 'ਤੇ
    ਹਲਕੇ ਚ ਵੋਟਰਾਂ ਨੂੰ ਸੂਟ ਤੇ ਰਾਸ਼ਨ ਵੰਡਣ ਦੇ ਇਲਜ਼ਾਮ ਲੱਗੇ ਹਨ |
    ਤੇ ਇਹ ਇਲਜ਼ਾਮ ਲਗਾਏ ਹਨ ਸਾਬਕਾ ਮੁੱਖ ਮੰਤਰੀ ਪੰਜਾਬ ਤੇ ਜਲੰਧਰ ਤੋਂ ਕਾਂਗਰਸੀ ਸਾਂਸਦ ਚਰਨਜੀਤ ਸਿੰਘ ਚੰਨੀ ਨੇ |
    ਚੰਨੀ ਨੇ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ
    ਜਿਸ ਚ ਉਹ ਸੂਟ ਤੇ ਰਾਸ਼ਨ ਵੰਡ ਰਹੇ ਵਿਅਕਤੀ ਨੇ ਕਾਬੂ ਕਰ ਕੇ ਇਲਜ਼ਾਮ ਲਗਾਉਂਦੇ ਨਜ਼ਰ ਆਏ ਕਿ
    ਉਕਤ ਸਮਾਨ ਵੋਟਰਾਂ ਨੂੰ ਭਰਮਾਉਣ ਲਈ ਆਮ ਆਦਮੀ ਪਾਰਟੀ ਤੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵੰਡਿਆ ਜਾ ਰਿਹਾ ਸੀ |
    ਹਾਲਾਂਕਿ AAP ਵਲੋਂ ਇਨ੍ਹਾਂ ਸਾਰੇ ਇਲਜ਼ਾਮਾਂ ਨੂੰ ਨਕਾਰਿਆ ਗਿਆ ਹੈ ਤੇ ਕਿਹਾ ਗਿਆ ਹੈ ਕਿ ਇਹ AAP ਨੂੰ ਬਦਨਾਮ ਕਰਨ ਲਈ ਵਿਰੋਧੀਆਂ ਦੀ ਚਾਲ ਹੈ |Subscribe Our Channel: ABP Sanjha / @abpsanjha Don't forget to press THE BELL ICON to never miss any updates
    Watch ABP Sanjha Live TV: abpsanjha.abplive.in/live-tv
    ABP Sanjha Website: abpsanjha.abplive.in/
    Social Media Handles:
    TH-cam: / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.com/in/app/abp-l...
    Download ABP App for Android: play.google.com/store/apps/de...

ความคิดเห็น • 22

  • @vishavnirmaan4731
    @vishavnirmaan4731 15 วันที่ผ่านมา +2

    ਅਸਲ ਵਿੱਚ ਭਗਵੰਤ ਮਾਨ ਇੱਥੇ ਸ਼ੂਟ ਵੰਡਦਾ ਕਿਤੇ ਦਿਖਾਈ ਨਹੀ ਦੇ ਰਿਹਾਂ ਜਦੋ ਕਿ ਸਾਬਕਾਂ ਮੁੱਖ ਮੰਤਰੀ ਜ਼ਰੂਰ ਦਿਖਾਈ ਦੇ ਰਿਹਾ ਹੈ….

  • @user-sc7os2qw4w
    @user-sc7os2qw4w 12 วันที่ผ่านมา

    thanks ji❤❤❤❤❤❤❤❤

  • @surjitseet797
    @surjitseet797 15 วันที่ผ่านมา

    ਦੇਖੋ ਜੇ ਇਹ ਸਹੀ ਹੈ ਤਾਂ ਤਾਂ ਪੰਜਾਬ ਦੀ ਸਿਆਸਤ ਗਰਕ ਗਈ ਆ। ਲੱਖ ਲਾਹਣਤ ਇਸ ਗੰਦੀ ਸਿਆਸਤ ਦੇ। ਪਾਰਟੀ ਕੋਈ ਵੀ ਹੋਵੇ।

  • @vickydauniya8021
    @vickydauniya8021 15 วันที่ผ่านมา +1

    ਚੰਨੀ ਤੈਨੂੰ ਤੇਰਾ ਹੰਕਾਰ ਲੈ ਬੈਠੂ ਕੋਈ ਚੱਜ ਦਾ ਕੰਮ ਕਰਕੇ ਦਿਖਾਉ

  • @JassJanni-qx7ix
    @JassJanni-qx7ix 13 วันที่ผ่านมา

    Aap jindabad

  • @pardeepkular2460
    @pardeepkular2460 15 วันที่ผ่านมา +1

    ਚੰਨੀ ਵੀਰ ਜੀ िਜਹੜਾ ਬੰਦਾ ਗਲਤ ਕੰਮ ਕਰਦ ਉਸ ਦੀ ਭੈਣ ਦੇ ਲੰਨ ਖੜਾ ਕਰਕੇ ਦੇਵੋ ਜੀ ਚਾਹੇ ਕੋਈ ਵੀ ਹੋਵੇ

    • @devindersingh4714
      @devindersingh4714 14 วันที่ผ่านมา

      Channi notanki kar reha iss kol proof ki hai teh tusi jo likh rahe ho oh koie di ma bhen v par rahi hovegi

    • @Kiranveersingh-sb2kn
      @Kiranveersingh-sb2kn 14 วันที่ผ่านมา

      ਚੰਨੀ ਨੇ ਸੱਚ ਦਖਾਇਆ ਤਾ ਚੰਨੀ ਮਾੜਾ ਲੱਗਦਾ

    • @devindersingh4714
      @devindersingh4714 14 วันที่ผ่านมา

      @@Kiranveersingh-sb2kn proof dso veer ji eh sirf notankbaji karda lok magar lag jande

  • @sukhvindersingh8428
    @sukhvindersingh8428 15 วันที่ผ่านมา

    Is tasveer to lagda hea ke Eh congress wale hi suit vandd rahe han

  • @BaldevSingh-py9yk
    @BaldevSingh-py9yk 14 วันที่ผ่านมา

    Channi saab jindabad

    • @devindersingh4714
      @devindersingh4714 14 วันที่ผ่านมา

      Tuhanu oos di notankbaji samaj nhi aae

  • @pardeepkular2460
    @pardeepkular2460 15 วันที่ผ่านมา

    ਕੀ ਹੁਣ ਚੋਣ ਕिਮਸਨਰ ਸੁਤਾ िਪਅਾ

  • @devindersingh4714
    @devindersingh4714 14 วันที่ผ่านมา

    Channi saab tuhade kol proof ki hai eh notanki tusi kar rahe ho

  • @gagansharma3651
    @gagansharma3651 15 วันที่ผ่านมา

    Channi je inda tah loka ne congress nu bhi nahi pauni

  • @sukhvindersingh8428
    @sukhvindersingh8428 15 วันที่ผ่านมา

    Kamm koi pehlan kita nahi daramebaaj sire da

  • @sukhvindersingh8428
    @sukhvindersingh8428 15 วันที่ผ่านมา

    Eh sara darama kita hea AAP nu badnaam karan lai keon ke eh Congress wale ajihe kamma vich mahar han ehna to puchho ke tusi Punjab lai ki kita hun tak koi ikk kamm ginaa deo

  • @sukhvindersingh8428
    @sukhvindersingh8428 15 วันที่ผ่านมา

    Daramebaaj to puchho ke eh mangharrat kahani banaa ke ki tusi jit javoge

  • @HardayilSingh
    @HardayilSingh 15 วันที่ผ่านมา

    Tade.vago.sarb.te.ne.vande

  • @BaldevSingh-py9yk
    @BaldevSingh-py9yk 14 วันที่ผ่านมา

    App murdabad

    • @devindersingh4714
      @devindersingh4714 14 วันที่ผ่านมา

      Murdabad kehan toh pehla proof le lea kro eh channi gandi poltics karan joga