ਦੇਖੋ ਕਿਵੇਂ ਅਪਾਹਜ ਭੈਣ ਖੇਤ ਦੇ ਨਰਕ ਕੱਟਣ ਲਈ ਸੀ ਮਜਬੂਰ | Manukhta Di Sewa Society | MDDS |

แชร์
ฝัง
  • เผยแพร่เมื่อ 22 ม.ค. 2025

ความคิดเห็น • 147

  • @Aaaaaaaaa-k1p
    @Aaaaaaaaa-k1p ปีที่แล้ว +6

    ਦੁਨੀਆ ਚ ਜਾਬਰਾਂ ਜਾਲਮਾਂ ਦੀ ਭਰਮਾਰ ਹੈ!
    ਬੱਸ ਇੱਕ ਹੀ ਬੰਦਾ ਗਰੀਬਾਂ ਦਾ ਯਾਰ ਹੈ!

  • @mansaab2705
    @mansaab2705 ปีที่แล้ว +15

    ਗੁਰਪ੍ਰੀਤ ਸਿੰਘ ਜੀ।ਵੀਰੇ ਤੈਨੂੰ ਰੱਬ ਨਾ ਆਖਾਂ ਤਾਂ ਕੀ ਆਖਾਂ। ਮਹਾਨ ਸ਼ਖ਼ਸੀਅਤ ਭਗਤ ਪੂਰਨ ਸਿੰਘ ਜੀ ਦੀ ਸੋਚ, ਆਦਰਸ਼ਾਂ ਦੇ ਵਾਰਸਾ ਤੇਰੇ ਤੋਂ ਜਿੰਦ ਜਾਨ ਸਦਕੇ।💓💐👌🙏

  • @JagtarSingh-vz9ho
    @JagtarSingh-vz9ho ปีที่แล้ว +11

    ਅੰਤ ਭਲੇ ਦਾ ਭਲਾ ਗੁਰੂ ਸਾਹਿਬ ਜੀ ਕਿਰਪਾ ਕਰਨਗੇ ਵਾਹਿਗੁਰੂ ਵਾਹਿਗੁਰੂ ਜਪੋ ਅੰਮ੍ਰਿਤ ਛਕੋ ਸਿੰਘ ਸਜੋ ਰੱਬ ਰੂਪੀ ਬੰਦਾਂ ਬਾਈ ਗੁਰਪ੍ਰੀਤ ਸਿੰਘ

  • @harjinderkaur3978
    @harjinderkaur3978 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏

  • @Sahibpreetsingh-zl3pk
    @Sahibpreetsingh-zl3pk ปีที่แล้ว +14

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸੁਪਨਿਆਂ ਦੇ ਘਰ ਉਪਰ ਪਰਮੇਸ਼ੁਰ ਦੀ ਕਿਰਪਾ ਸਦਾ ਬਣੀ ਰਹੇ ਸਤਿਗੁਰੂ ਸਦਾ ਗੁਰਪਰੀਤ ਵੀਰ ਨੂੰ ਲੰਬੀ ਉਮਰ ਬਖਸ਼ਣ

  • @Shakyajiraj563
    @Shakyajiraj563 ปีที่แล้ว +16

    ਮਾਤਾ ਜੀ ਦੇ ਪੁੱਤ ਨੂੰ ਦੱਸਣਾ ਬਣਦਾ ਹੈ । ਅਤੇ ਬੁਲਾਣਾ ਚਾਹੀਦਾ ਹੈ ਜੀ ।।। ਪਾਪੀ ਸੋਹਰੇ ਪਰਿਵਾਰ ਨੇ ਤਾਂ ਨਹੀਂ ਸਾਂਭਿਆ । ਕਿ ਪਤਾ ਪੁੱਤਰ ਸੰਭਾਲ ਲਵੇ । ਪੁੱਤ ਨੂੰ ਪਤਾ ਹੀ ਨਾ ਹੋਵੇ ਮਾਂ ਬਾਰੇ

    • @seemarani3073
      @seemarani3073 ปีที่แล้ว +1

    • @indubala9682
      @indubala9682 ปีที่แล้ว

      Gupreet acha kar saktay hein,betay aur sasural k liay kya action leyna hay😢

  • @nishkaamsewakjatha2656
    @nishkaamsewakjatha2656 ปีที่แล้ว +2

    ਮਨੁੱਖਤਾ ਦੀ ਸੇਵਾ ਨੂੰ ਪ੍ਰਮਾਤਮਾ ਚੜਦੀ ਕਲਾ ਚ ਰੱਖੇ ਵਾਹਿਗੁਰੂ

  • @royalgamer6757
    @royalgamer6757 ปีที่แล้ว +29

    ਵਾਹਿਗੁਰੂ ਜੀ ਇਸ ਮਾਂ ਦੇ ਪੁੱਤ ਦੇ ਮਨ ਚ ਆਪਣੀ ਮਾਂ ਲਈ ਰਹਿਮ ਭਰ ਦਿਓ,, ਤਾਂ ਕੇ ਆਪਣੀ ਮਾਂ ਨੂੰ ਮਿਲ ਸਕੇ 🙏🏼🙏🏼

  • @kalidunali1636
    @kalidunali1636 ปีที่แล้ว +6

    Waheguru g kirpa rakhe Gurpreet veer g te.

  • @Shakyajiraj563
    @Shakyajiraj563 ปีที่แล้ว +3

    Waheguru ji

  • @HarjitSingh-cw1lk
    @HarjitSingh-cw1lk ปีที่แล้ว +1

    Je is Man do put vedio dekh riha he tan apni man nu grur mile waheguru waheguru waheguru waheguru waheguru ji putar nu takatbakshan

  • @sarabjeethundal5590
    @sarabjeethundal5590 5 หลายเดือนก่อน

    Dhan ਹੋ bhai Gurpreet Singh ji . Waheguru ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ. ਨਹੀਂ ਹੋ ਆਪ ਜੀ ਵਰਗਾ ਡਾਲਰ ਅਤੇ ਦਇਆ ਵਾਲਾ ਕੋਈ

  • @harjinderkaur3978
    @harjinderkaur3978 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ ਜੀ ਸਭ ਦਾ ਭਲਾ ਕਰੋ ਜੀ 🙏🙏🙏🙏🙏🙏🙏

  • @paramjitkaur547
    @paramjitkaur547 5 หลายเดือนก่อน

    Veer ji good job hai 🙏🏾🙏🏾🙏🏾🙏🏾🙏🏾

  • @neetutiwari5488
    @neetutiwari5488 4 หลายเดือนก่อน

    Lok tan khush hunde aa jdo koi dukhi hunda , gurpreet veere tuc kehnde ho k lok dhyan rkhn

  • @majorsingh7474
    @majorsingh7474 10 หลายเดือนก่อน

    ਗੁਰਪ੍ਰੀਤ ਸਿੰਘ ਵੀਰ ਜੀ ਗੁਰੂ ਜੀ ਦੀ ਕ੍ਰਿਪਾ ਤੁਹਾਡੇ ਤੇ ਹਮੇਸਾ ਬਣੀ ਹਰੇ ਧਨ ਹੋ ਤੁਸੀਂ ਵੀਰ ਜੀ ਮੇਰਾ ਸਲੌਟ ਹ ਹੈ ਵੀਰੇ ਤੁਹਾਡੀ ਸਾਰੀ ਟੀਮ ਨੂੰ ❤️❤️❤️👍👍👍🙏🙏🙏

  • @harwinderbassi6927
    @harwinderbassi6927 ปีที่แล้ว

    ਬਹੁਤ ਧੰਨਵਾਦ ਤੇਰਾ ਗੁਰਪ੍ਰੀਤ ਸਿੰਘ ਤੈਨੂੰ ਤਦਰਉਸਤੀ ਬਖ਼ਸ਼ੇ ਰੱਬ

  • @KrishanKumar-nv8tq
    @KrishanKumar-nv8tq ปีที่แล้ว +4

    Waheguru Ji is Masum te apni Mehar Karo Ji 🙏

  • @KuldeepKaur-l7l
    @KuldeepKaur-l7l ปีที่แล้ว

    ਵਾਹੇਗੁਰੂ ਜੀ ਤੁਹਾਨੂ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @enterprochouhan5330
    @enterprochouhan5330 ปีที่แล้ว +1

    Bht vdiya kita baba ji

  • @HarjinderSingh-dk9iq
    @HarjinderSingh-dk9iq ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏

  • @Amnindersingh9685
    @Amnindersingh9685 ปีที่แล้ว +3

    ਵਾਹਿਗੁਰੂ ਵਾਹਿਗੁਰੂ

  • @KrishanKumar-nv8tq
    @KrishanKumar-nv8tq ปีที่แล้ว +3

    Waheguru Ji ka khalsa waheguru Ji ki Fateh 🌷🌹🌹🌼🌺🌹🌷🌷🌹🌼🌺🌷🌷🌷🌹🌺🌼🌷🌷🌼🌷🌼🌹🌷🙏

  • @sangeetathakur5354
    @sangeetathakur5354 ปีที่แล้ว +2

    WaheGuru Ji ka Khalsa WaheGuru Ji ki Fateh Waheguru ji aap ji no aap ji di team no tandurusti Bachchan

  • @navkumar6705
    @navkumar6705 ปีที่แล้ว +3

    🙏🙏 waheguru ji mehar Karo waheguru ji 🙏🙏

  • @Daksh1980
    @Daksh1980 ปีที่แล้ว +1

    Good job my dear bro god bless you veer ji

  • @rajneetkaur1461
    @rajneetkaur1461 7 หลายเดือนก่อน

    Waheguru bhut lmbiyaa umra bkshe veer nu ethe Loki apnya da dukh sun ke shd jnde ne te ik eh veer aa sari duniya de dukh vndda aa

  • @avtarsinghsandhu9338
    @avtarsinghsandhu9338 ปีที่แล้ว

    ਸੌਦੇ ਕਰਮਾਂ ਦੇ ਬਿਲਕੁੱਲ ਅਸਲੀਅਤ ਗੱਲ ਕੀਤੀ ਆ ਜੀ ।

  • @premlalpremlal5900
    @premlalpremlal5900 ปีที่แล้ว +6

    ਸਤਿਨਾਮ ਸ੍ਰੀ ਵਾਹਿਗੁਰੂ ਜੀ

  • @AVENGERS...
    @AVENGERS... ปีที่แล้ว +3

    Waheguru Ji Mehar karo Ji 🙏🙏🙏🙏

  • @gurvipankaur6058
    @gurvipankaur6058 ปีที่แล้ว +3

    ਵਾਹਿਗੁਰੂ ਜੀ

  • @satnamsinghgoldy1332
    @satnamsinghgoldy1332 ปีที่แล้ว +2

    Waheguru ji mehar kro 🙏🙏🙏🙏🙏

  • @ankubasra9220
    @ankubasra9220 ปีที่แล้ว

    Waheguru Ji ap da bhala kara ap de munakhta de family nu je 🙏🙏❤️🙏 Jai mata di ji jai shree Ram sat sari akal parvan karna veer je 🙏🙏❤️🙏❤️🙏🙏

  • @luckySingh-hq2xj
    @luckySingh-hq2xj หลายเดือนก่อน

    Waheguruji mehar karan

  • @InderjeetSingh-cg6lq
    @InderjeetSingh-cg6lq ปีที่แล้ว +4

    ਸਾਡੇ ਨੇੜੇ ਸੀ ਯਾਰ ਬਹੁਤ ਔਖਾ ਸੀ ਮਾਤਾ ਜੀ ਦਾ ਸੁਕਰ ਆ ਮਾਲਕਾ ਤੇਰਾ

  • @harjitsingh7144
    @harjitsingh7144 ปีที่แล้ว +1

    Waheguru ji Bai jii meri umer (age) tuhanu lag jaye..❤

  • @harbhajankaur3716
    @harbhajankaur3716 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @taranpreetkaur6680
    @taranpreetkaur6680 ปีที่แล้ว +2

    Waheguru ji mehar kaewo

  • @harwinderbassi6927
    @harwinderbassi6927 ปีที่แล้ว

    ਬਾਈ ਬਹੁਤ ਧੰਨਵਾਦ ਤੇਰਾ ਤਦਰਉਸਤੀ ਬਖ਼ਸ਼ੇ ਰੱਬ ਤੈਨੂੰ

  • @ushasingh6141
    @ushasingh6141 3 หลายเดือนก่อน

    In Kay beta ko bi Milana thank you Gurpreet ji rub ji

  • @rinkukumar-nl1dd
    @rinkukumar-nl1dd ปีที่แล้ว

    Bhaji tusi great ho.

  • @baljeetkaur4608
    @baljeetkaur4608 ปีที่แล้ว

    ਵਖਾਵਾਂ ਤਾ ਹਰ ਕੋਈ ਕਰਦਾ ਹੈ ਜੇ ਸਾਰੇ ਪਿੰਡ ਵਾਲੇ ਚ੍ਹਦੇ ਤਾਂ ਏਦਾ ਨਾ ਹ੍ਹਦਾ

  • @shonkipb9054
    @shonkipb9054 ปีที่แล้ว +2

    Waheguru ji waheguru ji

  • @kaptansingh627
    @kaptansingh627 11 หลายเดือนก่อน

    Waheguru ji ka Khalsa waheguru ji ki Fateh ji

  • @vickyhair5522
    @vickyhair5522 ปีที่แล้ว +2

    Wahaguru🙏🙏 ji

  • @IshanKhan-v2z
    @IshanKhan-v2z ปีที่แล้ว

    Bai ji tusi great hai

  • @agamrandhawa7198
    @agamrandhawa7198 ปีที่แล้ว +4

    🙏🙏🙏🙏🙏

  • @Kulwinderbenipal-mx6jl
    @Kulwinderbenipal-mx6jl ปีที่แล้ว +3

    ਵਾਹਿਗੁਰੂ ਜੀ ਮੇਹਰ ਕਰੀ

  • @nishansidhu4938
    @nishansidhu4938 ปีที่แล้ว

    ਬਾਈ ਗੁਰਪ੍ਰੀਤ ਸਿੰਘ ਜੀ ਕੀ ਕਹਾਂ ਬਾਈ ਤੁਹਾਡੀ ਸਿਫ਼ਤ ਕਰਨ ਲਈ ਮੇਰੇ ਕੋਲ ਸ਼ਬਦ ਨਹੀਂ ਹਨ ਮੈਂ ਤਾਂ ਏਹੀ ਕੇ ਸਕਦਾ ਕੇ ਸਲੂਟ ਆ ਬਾਈ ਜੀ ਤਹਾਨੂੰ

  • @bunnysandhay3820
    @bunnysandhay3820 ปีที่แล้ว +5

    Satnam Waheguru ji

  • @baljeetsidhu3550
    @baljeetsidhu3550 ปีที่แล้ว +1

    Dhan Dhan Sri Guru Ram Das Ji Mehar Karn Sri Waheguru Ji

  • @GurmukhSingh-ym1ec
    @GurmukhSingh-ym1ec ปีที่แล้ว +1

    Satnam waheguru ji 🙏

  • @preetbrar915
    @preetbrar915 ปีที่แล้ว

    Waheguru Gurpreet veer nu bal bakshe

  • @minnisandhu3849
    @minnisandhu3849 ปีที่แล้ว +2

    God give her the strength to survive....with Gurpreet veerji

  • @KrishanKumar-nv8tq
    @KrishanKumar-nv8tq ปีที่แล้ว +2

    Waheguru Ji ang sang hai. Sade naal . Be love Gurpreet sir Ji 🙏

  • @NirmalSingh-d2j
    @NirmalSingh-d2j 4 หลายเดือนก่อน

    Love uuuu ❤❤❤❤❤❤

  • @KamaljeetKaur-zl2sf
    @KamaljeetKaur-zl2sf ปีที่แล้ว +1

    Waheguru ji 🙏

  • @hackerchoudhary362
    @hackerchoudhary362 ปีที่แล้ว +1

    Bhie Gurpeert brother'❤❤❤ HP Una si

  • @rinkukumar-nl1dd
    @rinkukumar-nl1dd ปีที่แล้ว

    Vahe Guru Ji

  • @neelamdhiman6440
    @neelamdhiman6440 ปีที่แล้ว +2

    Great humanity work 🙏

  • @preetbrar915
    @preetbrar915 ปีที่แล้ว

    Shakshat Rab Gurpreet veer

  • @AnjuSharma-it1nu
    @AnjuSharma-it1nu ปีที่แล้ว +3

    Waheguru ji ka Khalsa waheguru ji ki Fateh 🎉🎉🎉

  • @BaljeetSingh-uy4ql
    @BaljeetSingh-uy4ql ปีที่แล้ว

    ❤❤❤❤❤❤Nice g

  • @ranjeetsinghsandhu8635
    @ranjeetsinghsandhu8635 ปีที่แล้ว

    ਵਾਹਿਗੁਰੂ

  • @kaptansingh627
    @kaptansingh627 ปีที่แล้ว

    Waheguru ji ka khalsa waheguru ji ki Fateh

  • @charnkaila5698
    @charnkaila5698 ปีที่แล้ว

    Waheguru Ji Maher Karenge ❤

  • @parvindermander5664
    @parvindermander5664 ปีที่แล้ว

    God bless

  • @sonyvalu6137
    @sonyvalu6137 ปีที่แล้ว

    ਵਾਹਿਗੁਰੂ ਜੀ🙏🙏🙏🙏🙏 ਗੁਰਪ੍ਰੀਤ ਜੀ ਤੁਸੀਂ ਗਰੇਟ ਹੋ

  • @BaljitKaur-zg4gq
    @BaljitKaur-zg4gq ปีที่แล้ว

    Whaguru ji

  • @RajinderrKaur
    @RajinderrKaur ปีที่แล้ว +1

    🙏🏻🙏🏻🙏🏻🙏🏻

  • @sunnyhk3185
    @sunnyhk3185 ปีที่แล้ว

    waheguru

  • @yaardriver5265
    @yaardriver5265 ปีที่แล้ว +1

    Waheguru ji😢😢😢😢

  • @parveenkaur541
    @parveenkaur541 ปีที่แล้ว +1

    🙏☝🏼

  • @Rajthebusdriver211
    @Rajthebusdriver211 ปีที่แล้ว +1

    Mere rabba palta de duniya
    Hun v koi kasar reh gayi

  • @SurjitSingh-yk4nv
    @SurjitSingh-yk4nv ปีที่แล้ว

    Danwad

  • @interestinggamer3667
    @interestinggamer3667 ปีที่แล้ว +1

    Kiniya maddiya hun giya ees bhan diya bhana...waheguru ji

    • @kaur66
      @kaur66 ปีที่แล้ว

      Shi gal a nhi te bhena di bhena vch Jan vsdi

  • @gillzcreation408
    @gillzcreation408 ปีที่แล้ว

    Waheguru

  • @stylish_insan
    @stylish_insan ปีที่แล้ว

    Eh mata ji di ma bhut gar help krn di koshish kri c eh ago marn pendi c sade pind kol a pind eh madanpur kol

  • @sukhveersingh5151
    @sukhveersingh5151 ปีที่แล้ว +1

    Bai g aa mata sadya pind di c bahut padi likhi c mata g na BA kari hoi c par ik maa to us to putt la gaya kho ka us din to mata ji di dimagi halt thodi kaheb hogi c wahguru g mata g nu teek kar deva wahguru 😰🙏🙏

  • @satvirsingh229
    @satvirsingh229 ปีที่แล้ว +2

    Waheguru g ik bibi Ludhiana chandigarh road katani Kalan bajigar basti de sahmne rehndi a thand ch te garmi ch v othe e rehndi a vichari Mai pucchan d koshish ta nhi kiti mnu lagea koi nede tede ehna da koi na hove gussa na krn kirpa krke g j tusi edar aye ta zaroor dyaan dwo 🙏

  • @ramandeepsingh7770
    @ramandeepsingh7770 ปีที่แล้ว

    🙏🙏🙏🙏♥️

  • @vashishtroshan8407
    @vashishtroshan8407 ปีที่แล้ว

    Political parties leaders must take lessons from respected Gurpreet Singh ji to do something for the welfare of the society

  • @sukhdeepdhindsa6157
    @sukhdeepdhindsa6157 ปีที่แล้ว +12

    ਮਾਂ ਤਾਂ ਪੁੱਤ ਦੀ ਖਾਤਰ ਪਾਗਲ ਹੋਗੀ ਤੇ ਕੰਜਰ ਦਾਦਾ ਦਾਦੀ ਨੇ‌ ਪੁਤ ਦੇ ਦਿਮਾਗ ਵਿਚ ਭਰ ਦਿੱਤਾ ਹੋਉ ਵੀ ਤੈਰੀ ਮਾਂ ਤੈਨੂੰ ਛੱਡ ਗਈ ਸੀ

  • @jasveerbrar8384
    @jasveerbrar8384 ปีที่แล้ว

    Vichari ic mata de mundy nu ayuna chahida hai sahmne hun mundy nu aapni ma de kol ayuna chahida hai jroor mudke mata ji jaldi theek ho jange jroor

  • @PalwinderSingh-m1m
    @PalwinderSingh-m1m ปีที่แล้ว

    😥🙏

  • @jacklitt5099
    @jacklitt5099 ปีที่แล้ว

    Help her, take her to shelter.

  • @ਬਲਵਿੰਦਰਸਿੰਘਜੰਡੋਕੇ-ਙ2ਫ

    ਵੀਰ ਗੁਰਪ੍ਰੀਤ ਸਿੰਘ ਜੀ ਤੁਸੀਂ ਹਰ ਵੀਡੀਓ ਵਿਚ ਇਹ ਗੱਲ ਕਹਿੰਦੇ ਹੋ ਕਿ ਤੁਸੀਂ ਧਿਆਨ ਰਖਿਆ ਕਰੋ ਤੁਹਾਡੇ ਆਂਡ ਗੁਆਂਢ ਵੀ ਕੋਈ ਦੁਖਿਆਰਾ ਹੋ ਸਕਦਾ ਹੈ।ਪਰ ਗੁਰਪ੍ਰੀਤ ਸਿੰਘ ਜੀ ਇਹ ਇੱਕ ਕੌੜੀ ਸਚਾਈ ਹੈ ਕਿ ਆਂਡ ਗੁਆਂਢ ਵਾਲੇ ਤਾਂ ( ਜਦੋਂ ਕਿਸੇ ਤੇ ਰੱਬ ਦੀ ਮਾਰ ਪੈਣ ਲਗਦੀ ਹੈ) ਇਹ ਕਦੋਂ ਮਰੇ ਅਸੀਂ ਇਸ ਥਾਂ ਕਬਜ਼ਾ ਕਰੀਏ। ਮੈਂ ਇੱਕ ਜਿਊਂਦੀ ਜਾਗਦੀ ਉਦਾਹਰਨ ਹਾਂ ਘਰ ਦੀ ਗੁਜ਼ਰ ਗਈ ਆਪ ਖੁਦ ਅਪਾਹਜ ਹਾਂ। ਇੱਕੋ ਇੱਕ ਮੁੰਡਾ ਉਹ ਵੀ ਕੰਮ ਚੋਰ ਮਾੜੀ ਸੰਗਤ ਵਿੱਚ ਪੈ ਗਿਆ। ਤੇ ਮੇਰੇ ਪਿੰਡ ਵਾਲੇ ਮੇਰਾ ਘਰ ਛਡਾਉਣ ਤੱਕ ਚਲੇ ਗਏ ਪਰ ਮੈਂ ਹੀ ਅੜਿਆ ਹੋਇਆ ਹਾਂ।

    • @jasveerbrar8384
      @jasveerbrar8384 ปีที่แล้ว

      Sahi gal aa ji tuhadi bilkul lok bady mady ho gai aa to takda rahi 22 tenu dubara nappn di koshish karnge ih dally lok ik addy nu jhatka devi je jyada aggy vadn laggy ta fir ruknge ih jhootha lok

    • @RanveerYodha
      @RanveerYodha หลายเดือนก่อน

      22 g,main Jada kuj ni keh sakda bs ena jarur aa kde sadi lod aa appa nal aa g,meri id msz kr sakde o g

  • @HAPPYMALHI-un3lk
    @HAPPYMALHI-un3lk ปีที่แล้ว +1

    paji gurpreet ji is ma da beta milao please help

  • @mohinderkour1499
    @mohinderkour1499 ปีที่แล้ว

    Mintu puttr ji behn de putr nal maa di gal karwao ate asi v us putt nu j oh video dekhda hove benti karde han ke beta maa rab da rup hundi aa aake darshn kar

  • @chinchiya8692
    @chinchiya8692 ปีที่แล้ว

    🙏🥲🌹

  • @jarnailsingh3138
    @jarnailsingh3138 ปีที่แล้ว

    35:27

  • @SurinderKaur-fq2kr
    @SurinderKaur-fq2kr ปีที่แล้ว +2

    Gurpreet virji mata da putar nal gal kro

  • @rameshlal230
    @rameshlal230 ปีที่แล้ว +1

    What the hell Social Department is doing. Why CM Maan take notice of these people? Why IAS/ IPS are not taking note of these people?

  • @SunilChadda-j2g
    @SunilChadda-j2g 10 หลายเดือนก่อน

    Ma bro koi bhi sakete ni oudi Bro g

  • @BalditKaur-h4z
    @BalditKaur-h4z 3 หลายเดือนก่อน

    Baldit wish2say 》Y Govt lS NOT doing anything, M,sia lS Good Country
    HELPFUL lN MANY2 WAYS

  • @augustineraj7282
    @augustineraj7282 ปีที่แล้ว

    Sardarji app Ram avatar hoo.gurunanak baba ke avatar

  • @sunnysamra8814
    @sunnysamra8814 ปีที่แล้ว +4

    Waheguru ji

  • @SatkartarSingh-tr5je
    @SatkartarSingh-tr5je ปีที่แล้ว +1

    Waheguru ji mehar kro ji

  • @navkumar6705
    @navkumar6705 ปีที่แล้ว +2

    🙏🙏 waheguru ji mehar Karo waheguru ji 🙏🙏

  • @KrishanKumar-nv8tq
    @KrishanKumar-nv8tq ปีที่แล้ว +2

    Waheguru Ji is Masum te apni Mehar Karo Ji 🙏