Ford 3600 Modified॥Ford full modified by bablu Kalsi॥Talwandi bhai॥Tractor modified॥Ford 3600॥

แชร์
ฝัง
  • เผยแพร่เมื่อ 4 ธ.ค. 2024

ความคิดเห็น • 200

  • @JarnailSingh-vu4nt
    @JarnailSingh-vu4nt ปีที่แล้ว +69

    ਕਿਸੇ ਗਰੀਬ ਦੀ ਧੀ ਭੈਣ ਦਾ ਵਿਆਹ ਕਰਵਾ ਦਿੰਦੇ ਜਾਂ ਕਿਸੇ ਗਰੀਬ ਦਾ ਮਹਿੰਗਾ ਇਲਾਜ ਕਰਵਾ ਦਿੰਦੇ ਯਾਰ ਕਿਉਂ ਫਜ਼ੂਲ ਖਰਾਬ ਕੀਤਾ ਬਾਈ ਕੁਝ ਨਹੀਂ ਦੇਣਾ ਏਹਨੇ ਪਰ ਅਗਰ ਕਿਸੇ ਗਰੀਬ ਦੇ ਕੰਮ ਆਏ ਹੁੰਦੇ ਤਾਂ ਪੂਰੀ ਉਮਰ ਸ਼ੀਸ਼ਾ ਨਹੀ ਸੀ ਮੁੱਕਣੀਆਂ

    • @meenatharajwala7344
      @meenatharajwala7344 ปีที่แล้ว +8

      ਤੁਸੀਂ ਕਦੇ ਗਰੀਬ ਕੁੜੀ ਦੀ ਮੱਦਦ ਕੀਤੀ ਹੈ ਅਗਲੇ ਦਾ ਸ਼ੌਂਕ ਕੁਝ ਮਰਜੀ ਕਰੇਂ ਮੱਚੀ ਦਾ ਨਹੀਂ ਹੁੰਦਾ ਕਿਸੇ ਤੇ ਅਗਲਾ ਕਜੋ ਮਰਜ਼ੀ ਕਰੇ

    • @shakkasidhu
      @shakkasidhu ปีที่แล้ว +2

      ਜਹਿਜਾ ਮੂੰਹ ਆ ਓਹਜੀ ਗੱਲ ਕਰ ਦਿੰਦੇ ਓ ਯਰ ਜੇ ਤੈਨੂੰ ਬਾਲੀ ਹਮਦਰਦੀ ਹੁੰਦੀ ਆ ਤੂੰ ਕਰਵਾ ਦੇ

    • @baggaaulakhbaggaaulakh8006
      @baggaaulakhbaggaaulakh8006 ปีที่แล้ว +3

      ਇਹ ਵੀ ਬਹੁਤ ਚੰਗਾ ਕੰਮ ਕੀਤਾ ਹੈ ਵੀਰ,,,,,ਇਹ ਤਿਆਰ ਕਰਨ ਵਿਚ ਕਿੰਨੇ ਬੰਦਿਆਂ ਨੂੰ ਕੰਮ ਮਿਲਿਆ।

    • @parkashsandhusandhu4907
      @parkashsandhusandhu4907 ปีที่แล้ว

      ​@meenatharajwala7344 Rsskgsrf gross gsjgjz 4:20

    • @JasdevSingh-vy5ir
      @JasdevSingh-vy5ir ปีที่แล้ว

      th-cam.com/video/urbrq5GbRCk/w-d-xo.html😊😂❤ਕੋਈ
      ❣️🙏💔🎉🎉😅😂🛑🚇🚦🚨⛽🛢️🛞🛟🛟⚓⚓🚐❤😊🙏❣️❣️

  • @gurnamsingh3216
    @gurnamsingh3216 ปีที่แล้ว +5

    ਰੱਸਾ ਚਜਦਾ ਲੈਲੀ।।
    ਮੁੜਕੇ ਦੁਖੀ ਹੋਈ ਜਾਏਗਾਂ।।

  • @pammabrar5171
    @pammabrar5171 ปีที่แล้ว +43

    ਭਰਾ 3511ਏ। ਕੋਲ ਸਾਡੇ ਟੋਚਨ ਪੌਣਾਂ ਹੋਇਆ ਤੇ ਦੱਸ ਦੀ ਤੇਰਾ ਵੀ ਸੱਤਰਾਂ ਲੱਖ ਲਿਆ ਏ ਸਾਡਾ ਤੇ ਇੱਕਲਾ ਈ ਪੈਣਤੀ ਹਜਾਰ ਰੁਪਏ ਦਾ ਈ

  • @sherapunjab4162
    @sherapunjab4162 ปีที่แล้ว +20

    ਹਾਰਨ ਦੀ ਡਿਟੇਲ ਤਾਂ ਟ੍ਰੈਫਿਕ ਪੁਲਿਸ ਵਾਲੇ ਦੱਸਣਗੇ ਕਿ ਕਿਵੇਂ ਦੇ ਆ

  • @JagdeepSingh-gv7hf
    @JagdeepSingh-gv7hf ปีที่แล้ว +8

    ਕਿਸੇ ਗ਼ਰੀਬ ਨੂੰ ਮਕਾਨਬਣਾਦਿੰਦੇ।ਸਾਰੀ ਜਿੰਦਗੀ।ਅਸੀਸਾਦਿੰਦਾਰਹੁਅਗਲਾ

    • @baggaaulakhbaggaaulakh8006
      @baggaaulakhbaggaaulakh8006 ปีที่แล้ว +5

      "ਕਿਉਂ ਮਾਮਾ ਲੱਗਦਾ ਕਿ ਗਰੀਬ"
      "ਬੜਾ ਭਲਾ ਕਰ ਕਰ ਕੇ ਵੇਖੀਆਂ ਗਰੀਬਾਂ ਦਾ ਵੀ"
      "ਜਿੰਨਾਂ ਭਲਾ ਕਰੀਏ ਉਨ੍ਹਾਂ ਸਿਰ ਚੜ੍ਹ ਕੇ ਮੂਤਦੇ ਨੇ ਗਰੀਬ"
      "ਵਾਹਿਗੁਰੂ ਨੇ ਜਿੰਨੂੰ ਜਿੱਥੇ ਰੱਖਿਆ ਬਹੁਤ ਵਧੀਆ ਹੈ"

    • @Nupa-bb1xs
      @Nupa-bb1xs 3 หลายเดือนก่อน

      Kyu ? Gareeb ehna de free Kam kar Jaan ge ? Gareeb nu jinna v dei jao je 10 rupe reh Jaan ta oh v mangan aa jande ne ,

  • @gurtejkhokher4318
    @gurtejkhokher4318 ปีที่แล้ว +1

    ਜੱਟ ਫੁਕਰੀਆਂ ਨੇ ਮਾਰਤਾ

  • @JasbirSingh-mw1vr
    @JasbirSingh-mw1vr ปีที่แล้ว +13

    ਲੋੜ ਤੋਂ ਵਧ ਪੈਸਾ ਆ ਕੇ ਵੀ ਨੁਕਸਾਨ ਕਰਦਾ।
    ਭਰਾ ਬਾਹਰ ਹਨ।ਪਰ ਅਸਲ ਅਮਰੀਕਾ ਤਾਂ ਪੰਜਾਬ ਵਿਚ ਪਿੰਡ ਰਹਿੰਦੇ ਭਰਾ ਦੀ ਹੁੰਦੀ ਹੈ।

  • @jattdeep7546
    @jattdeep7546 ปีที่แล้ว +17

    ਬਾਈ ਜੀ ਜਦੋ ਵਾਹ ਵਹਾਈ ਦਾ ਕੰਮ ਲੈਣਾ ਹੀ ਨਹੀਂ
    ਫਿਰ 90 hp ਕਰਵਾਇਆ ਕੀ ਫ਼ੈਇਦਾ ਹੈ।

  • @kanwarnaunihalsinghaulakh6895
    @kanwarnaunihalsinghaulakh6895 ปีที่แล้ว +5

    ਵੀਰੇ ਇਹ ਕੰਮ ਵਿਹਲਿਆਂ ਦਾ ਹੈ ਜਿੰਨਾ ਨੇ ਪਿੰਡ ਚ 17 ਲੱਖ ਦੀ ਪਤਾ ਨਹੀ ਕਿਹੜੀ ਗੇੜੀ ਮਾਰਨੀ ਹੈ ਜੇ ਪੈਸਾ ਵੱਧ ਸੀ ਤਾਂ ਇੱਕ ਚੰਗੀ ਲਜਗਰੀ ਬੱਸ ਬਣਾਂਓਂਦਾ ਤੇ ਸੰਗਤ ਨੂੰ ਮੁਫਤ ਭਾਰਤ ਦੇ ਸਾਰੇ ਗੁਰਦੁਆਰਿਆਂ ਦੇ ਦਰਸ਼ਨ ਕਰਵਾਓਂਦਾ ਜਾਂ ਟਰੈਕਟਰ ਪਿਛੇ ਟਰਾਲੀ ਪਾ ਕੇ ਕੰਨਿਆਂ ਕੁਮਾਰੀ ਰਾਮੇਸ਼ਵਰਮ ਗੁਰੂ ਨਾਨਕ ਧਾਮ ਲੈ ਜਾਵੇ ਬਾਕੀ ਵੀਰ ਜੀ ਜੇ ਸ਼ੋਂਕ ਸੀ ਤਾਂ ਕੋਈ ਵੱਖਰਾ ਟਰੈਕਟਰ ਤਿਆਰ ਕਰਵਾ ਲੈਂਦੇ ਜਿਵੇਂ ਰੇਲਵੇ ਦਾ ਲੋਕੋਮੋਟੋ ਇੰਜਣ 16 ਸਲੈਂਡਰ ਵਾਲਾ ਜਦੋਂ ਰੋਡ ਤੇ ਚਲਦਾ ਤੇ ਹੌਰਨ ਦੀ ਲੋੜ ਨਹੀ ਸੀ ਪੈਣੀ ਕੁੱਲ ਮਿਲਾਕੇ ਜੇ ਗੱਲ ਕਰੀਏ ਤਾਂ ਵੱਡੇ ਘਰਾਂ ਦੇ ਕਾਕੇ ਜਾਂ ਤਾਂ ਪੈਸਾ ਵੱਧ ਹੋਣ ਕਰਕੇ ਨਸ਼ੇ ਦੇ ਸ਼ਿਕਾਰ ਹੋ ਜਾਂਦੇ ਹਨ ਜਾਂ ਬਾਕੀ ਨੌਜਵਾਨਾਂ ਨੂੰ ਵੀ ਫਜੂਲ ਖਰਚਾ ਕਰਨ ਲਈ ਏਜੰਡਾ ਬਣਾਂਓਦੇ ਹਨ ਅਜਿਹੇ ਖਰਚਿਆਂ ਤੋਂ ਬਚਿਆ ਜਾਵੇ ਧੰਨਵਾਦ

    • @iqbalsingh2495
      @iqbalsingh2495 ปีที่แล้ว

      ਗੀਤਕਾਰ, ਗਾਇਕ ਤੇ ਕੰਪਨੀ ਤੋਂ ਹੁੰਦਾ ਹੋਇਆ ਗੀਤ ਸਭਿਆਚਾਰ ਤੋਂ ਦੂਰ ਚਲਿਆ ਜਾਂਦਾ ਹੈ। ਅਜਿਹੇ ਗੀਤ ਸੁਣਨ ਵਾਸਤੇ ਏਨਾ ਵੱਡਾ ਡੀ ਜੇ? ਪਹਿਲਾਂ ਡਿਪਰੈਸ਼ਨ, ਪਿਛੋਂ ਪਾਗ਼ਲਪਣ ਨੂੰ ਸੱਦਾ। ਸ਼ਾਬਾਸ਼ੇ ਪੰਜਾਬੀਆ।

  • @farm60wala
    @farm60wala ปีที่แล้ว +23

    ਛੋਟੇ ਵੀਰ 90hp ਵਾਲਾ ਤਾਂ ਸਰਾਸਰ ਝੂਠ ਆ ਯਾਰ ਨਹੀਂ ਹੋ ਸਕਦਾ 🤔 ਛੋਟੇ ਵੀਰ ਹਾਊਸ ਪਾਵਰ ਹੋਰਸ਼ ਪਾਵਰ 👍

    • @trendingpendu1787
      @trendingpendu1787 ปีที่แล้ว +1

      Horse power 90 kron lai bro tuc apne channel ch video dekh skde oh ,gill maur workshop di video pai apa , sb kuj ho jnda bro aj kl ki ni hunda

    • @baggaaulakhbaggaaulakh8006
      @baggaaulakhbaggaaulakh8006 ปีที่แล้ว +1

      @@trendingpendu1787 ਪੰਜਾਬ ਨੂੰ ਤਰੱਕੀ ਵੱਲ ਲਿਜਾਣ ਵਿਚ ਤੁਹਾਡਾ ਵੀ ਬਹੁਤ ਵੱਡਾ ਹੱਥ ਹੈ ਵੀਰ ਜੀ ਵਾਹਿਗੁਰੂ ਤੁਹਾਨੂੰ ਹੋਰ ਵੀ ਤਰੱਕੀਆ ਬਖਸ਼ੇ।

    • @preedpsen2252
      @preedpsen2252 ปีที่แล้ว

      Uty

  • @kulwantsingh-wu2ug
    @kulwantsingh-wu2ug ปีที่แล้ว +6

    ਇੰਨਾ ਨੂੰ ਇਹ ਕੁਝ ਕਰਨ ਨੂੰ ਪੈਸੈ ਹੈਗੈ ਫਿਰ ਬੋਲਦੇ ਸਾਡੇ ਕਰਜਾ ਹੋ ਗਿਆ ਸਰਕਾਰਾ ਨੂੰ ਕਹਿੰਦੇ ਸਾਡਾ ਕਰਜਾ ਮਾਫ ਕਰਨ ਨੂੰ ਰੋਂਦੇ ਨਾਲੇ ਫਾਸੀਅ ਲੈਦੈ

    • @karannirman9986
      @karannirman9986 ปีที่แล้ว

      Oh keh rea y v brother america ch aa

  • @Pbwaale-cg2pf
    @Pbwaale-cg2pf ปีที่แล้ว +5

    Mirrors tnn y freightliner cascadia de hood mirrors a

  • @AsadKhan-ev2vn
    @AsadKhan-ev2vn ปีที่แล้ว +1

    ماشاءاللہ بھائی جی آپ نے اچھا ٹریکٹر تیار کیا ہے۔پاکستان

  • @BSBrar-by2bz
    @BSBrar-by2bz ปีที่แล้ว +2

    ਰੇਲ ਗੱਡੀ ਦੇ ਹਾਰਨ ਪਤੰਦਰਾ ਇਹ ਤਾ ਲੋਕੀ ਆਮ ਹੀ ਲਾਈ ਫਿਰਦੇ ਹਨ

  • @bantysinghchuhan925
    @bantysinghchuhan925 ปีที่แล้ว +4

    ਜੇ ਆਵਾਜ 3ਕਿਲੋਮੀਟਰ ਸੁੱਣਦੀ ਆ ਤੇ ਬਾਈ ਫਿਰ ਚਲਾਉਣ ਵਾਲਾ ਕਿਮੇ ਚਲਾਉਦਾ ਹੋਵੇਗਾ ਕੰਨ ਬੰਦ ਕਰਕੇ

  • @charanrai5861
    @charanrai5861 ปีที่แล้ว +1

    Where is the Grill made? 👌👌

  • @pansiaescort
    @pansiaescort ปีที่แล้ว +2

    ਰੁਪਏ ਤਾ ਭਾਵੇ 50 ਲੱਖ ਲਾ ਲਾ ਪਰ ਪਤਾ ਤਾ ਟੋਚਨ ਚ ਲੱਗਦਾ ਜਦੋਂ 70 ਹਜਾਰ ਆਲਾ ਹੀ ਜਿੱਤ ਜਾਂਦਾ 😅😂

  • @chamkaursingh4262
    @chamkaursingh4262 ปีที่แล้ว +11

    ਅਜੇ ਕਹਿੰਦੇ ਸਾਡੇ ਕੋਲ ਪੈਸੇ
    ਹੈਨੀ,, ਜਿਹੜੇ ਜੱਟ ਫਾਹਾ ਲੈਕੇ ਮਰ ਦੇ ਆ ਉਹ ਕੇਹੜੇ a

    • @ranasandhu1950
      @ranasandhu1950 ปีที่แล้ว

      Veer ji kisi kol jayda te kise kol thoda

    • @Gurtalman
      @Gurtalman ปีที่แล้ว

      O bhai tanu ni pata ! kise kol passa hunda a kise kol nahi hunda , logic vali gail a

  • @fs-mg2er
    @fs-mg2er ปีที่แล้ว +1

    Y eh tractor parso maur Mandi v aya c

  • @udayrai5788
    @udayrai5788 ปีที่แล้ว +4

    90 HP kiwein calculate keeta?????

  • @AmanDeep-eh4zu
    @AmanDeep-eh4zu ปีที่แล้ว

    Good 👍

  • @bimbfarm4094
    @bimbfarm4094 ปีที่แล้ว +34

    ਕੁਝ ਜਾਦਾ ਹੋ ਗਿਆ ਬਾਈ ਤੂੰ ਆਪ ਪੜ੍ਹਿਆ ਲਿਖਿਆ ਲਗਦਾ

    • @ushhhsig648
      @ushhhsig648 ปีที่แล้ว

      ਪੈਸੇ ੲਿਸਦੇ ਨਹੀ

  • @GursewakSingh-bv7uj
    @GursewakSingh-bv7uj ปีที่แล้ว

    ਬਾਈ ਜਰ ਏ ਲੋਕਾ ਨੇ ਵਿਆਹ ਕਰਬਾਕੇ 50 ਲੱਖ ਖਰਚਾ ਕਰ ਲੋਕਾਨੇ ਅਪਣੀਆ ਤੀਮੀਆ ਲੋਕਾ ਨੂ ਦੇ ਰੱਖੀਆ ਨੇ ਮੂਰਖ

  • @avtarsandha4737
    @avtarsandha4737 ปีที่แล้ว +2

    Apne hatha nall kine pease kma k lae es upar tusi aap ki kam kar de ho ji

  • @ਪ੍ਰੀਤਗਿੱਲ਼-ਗ9ਫ
    @ਪ੍ਰੀਤਗਿੱਲ਼-ਗ9ਫ ปีที่แล้ว

    Tipar ਜਾ ਇਨੋਵਾ ਏਨੇ ਦੀ ਔਨਦੀ ਠੀਕ ਆ ਜੀ ਐਕਸ਼ਨ ਕਰਾਦੇ ਹੈਪੀ ਮਾਹਲੇ ਤੋ ਫੋਰਡ ਗੁਡ ਆ

  • @harguntv17
    @harguntv17 ปีที่แล้ว +1

    ਵਾਧੂ ਪੈਸਿਆਂ ਵਾਲੇ ਲੋਕਾਂ ਦੇ ਪਾਖੰਡ ਐ

  • @sahajpalsingh1010
    @sahajpalsingh1010 ปีที่แล้ว +1

    ਪੈਸੇ ਉਸ ਚੀਜ਼ ਤੇ ਲਾਏ ਦਾ ਫਾਇਦਾ ਜਿਹੜੀ ਚੀਜ਼ ਕੰਮ ਵੀ ਪੂਰਾ ਦੇਵੇ ਪੈਸੇ ਲਾ ਕੇ ਹਰ ਸਮੇਂ ਵਰਤ ਸਕਦੇ ਹੋਈਏ ਇਹਨੂੰ ਕੰਮ ਚ ਵਰਤ ਲਿਆ ਤਾਂ ਡੱਬਵਾਲੀ ਦਿਆਂ ਜੀਪਾ ਵਾਂਗੂੰ ਅੱਧਾ ਸਮਾਂਨ ਡਿੱਗ ਪੈਣਾ ਇੱਕ ਸੀਜਨ ਵਰਤਣਾ ਹੋਵੇ 20% ਸਮਾਂਨ ਬਚਣਾ ਬਾਕੀ ਸਾਰਾ ਡਿੱਗ ਜਾਣਾ ।ਖਰਚਾ 17ਲੱਖ ਜਰੂਰ ਆ ਗਿਆ ਹੋਣਾ ਪਰ ਜਦੋਂ ਚੀਜ਼ ਫੁੱਲ ਕੰਮ ਨਾ ਦੇਵੇ ਫੇਰ ਪੈਸੇ ਲਾਉਣ ਦਾ ਕੋਈ ਫਾਇਦਾ ਨਹੀਂ

  • @rajwindersingh-ov3tc
    @rajwindersingh-ov3tc ปีที่แล้ว

    Ki fyda du sal tek kbad h dewa ga

  • @LakhaDon-jb2bz
    @LakhaDon-jb2bz 11 หลายเดือนก่อน

    ਬਾਈ ਮੈਂ ਬਰਾੜ ਮੱਤੇ ਆਲਾ ਅਜਿੱਤ ਗਿੱਲ ਦਾ ਗੁਆਂਢੀ

  • @jasdhaliwal66
    @jasdhaliwal66 ปีที่แล้ว +2

    side wala mirror peterbilt da nhi g. eh mirror freightliner cascadia da hai. peterbilt har banda ni leh sakda g. gal sahi keha kro, jhooth bolan da ki phaida g. mind na karna pls. but , sach bolna chahida hai. 22 de brothers nu tan pta hai .kehde truck da mirror hai.anyway. att tractor hai.🙏🙏🙏👌👌👌

  • @SahajMirok
    @SahajMirok 2 หลายเดือนก่อน +1

    Bai Sade pind da hai

  • @surjanrandhawa8130
    @surjanrandhawa8130 ปีที่แล้ว

    Es nu chla ke v dikha devo ke gala hi kari jani a patarkar bhai es di jo performence v dikha devo

  • @mandeep.sushigureeki5072
    @mandeep.sushigureeki5072 ปีที่แล้ว

    पत्रकार दे सुत्थन भी कनेडा वाली पाई आ

  • @JagwinderSingh-sd1fi
    @JagwinderSingh-sd1fi ปีที่แล้ว +1

    ਇਹਦਾ ਇੱਕ ਵੀ ਫਾਇਦਾ ਦੱਸ ਦੇ ਮੈਨੂੰ.......

  • @pb59vlogs10
    @pb59vlogs10 ปีที่แล้ว +6

    Gupp full sadde ne video ch badde badde gole sadde ne phone di sacreen krack hogi🤣🤣🤣🤣🤣

  • @PBwalegs
    @PBwalegs ปีที่แล้ว

    Eda vada veer je 30 sal da amrica gya fer 50 k sall da oh vi hona ena fark

  • @sukhjindersinghsekhon3832
    @sukhjindersinghsekhon3832 ปีที่แล้ว

    Bai Pisa tun laia par qumint tun jarur pad lain

  • @HarpreetSingh-pm8zy
    @HarpreetSingh-pm8zy ปีที่แล้ว

    Eh kda chowk aaa

  • @hgguughhh9351
    @hgguughhh9351 ปีที่แล้ว +2

    Veer Ji Mehar Karo Veaha Te Saund Da Kamm Karlo

  • @ashoksingh6069
    @ashoksingh6069 ปีที่แล้ว

    ਇਕੋ ਹੀ ਰਹਿ ਗਿਆ ਕਮ
    ਇਹਨੂ ਸਿਰਫ ਤੇ ਸਿਰਫ ਆਤਮ ਹਤਿਆ

  • @sukhbrar8376
    @sukhbrar8376 ปีที่แล้ว

    pura rajjj k jluss kdea pyaa

  • @gurjinderpandher1187
    @gurjinderpandher1187 ปีที่แล้ว

    ਬਾਈ ਜੀ ਜਦੋਂ ਆਪਣੇ ਕਮਾਈ ਕਰੋ ਗੇ ਫਿਰ ਖਰਚਾ ਕਰੋ ਫਿਰ ਪਤਾ ਲੱਗਾ ਹੈ ਪੈਸੇ ਕਿਞੇ ਖਰਚਾ ਹੈ ਬਾਈ ਜੀ ਵੀਡੀਓ ਬਣਾਉਣ ਵਾਲੇ ਕੋਈ ਕਸਰ ਨਹੀਂ ਛੱਡੀ ਕੋਈ ਕਿਸੇ ਦਾ ਘਰ ਬਰਬਾਦ ਕਰਨ ਨੂੰ

  • @baggaaulakhbaggaaulakh8006
    @baggaaulakhbaggaaulakh8006 ปีที่แล้ว +1

    ਵੀਰ ਦੀ ਫਾਰਮ 60 ਨੂੰ 90 ਹੋਸਪਾਵਰ ਕਰ ਦਵੋਗੇ

  • @garmalsingh4181
    @garmalsingh4181 ปีที่แล้ว +1

    Y rupeya ta cahe ese taroctor serff sadk te aram nal cahloun wala rehgaeya y na es da Ford wala fukara bane bake ene rupeya lake tRector dogla ban gaeya she ta kete ret de kahde vitcho bahre tarsleya te kese de bahrt pende howe nal cahe Eicher warge taractor he. Chalde hon jekar one Dey's to bad sare sensar badle na karwune pae fer dekho bake y spunk te kmm karn vitch bahout fark a y

  • @gurparkash5226
    @gurparkash5226 ปีที่แล้ว

    PESE KHARAB KITE HAN KISE GARIB HELP KAR DINDE

  • @sahisardar8892
    @sahisardar8892 ปีที่แล้ว

    ਏਨੂੰ ਪੁੱਛੋ ਕਿ ਏਦੀ ਵੀਰ ਦੀ ਦਸਵੀਂ ਪਾਸ ਸੀ

  • @balcollection3105
    @balcollection3105 ปีที่แล้ว +3

    350000 da farq aa ..13lakh +lagda pta 22

    • @baggaaulakhbaggaaulakh8006
      @baggaaulakhbaggaaulakh8006 ปีที่แล้ว

      ਬਾਈ ਦੀ ਇਹ ਗੱਲ ਛੱਡੋ ਪੈਸੇ ਤਾਂ ਭਾਵੇਂ ਤੁਸੀਂ ਪੱਚੀ ਤੀਹ ਲੱਖ ਤੱਕ ਵੀ ਲਗਾ 2

    • @balcollection3105
      @balcollection3105 ปีที่แล้ว

      @@baggaaulakhbaggaaulakh8006 Sahi gl verr....

  • @MonikaRani-fr5pn
    @MonikaRani-fr5pn ปีที่แล้ว +1

    ਕੁੱਝ ਖਾਸ਼ ਨਹੀ

  • @jadabrar3007
    @jadabrar3007 ปีที่แล้ว

    Bai ma awaj suni aa jada hoi janda ga

  • @jagjeetsingh6878
    @jagjeetsingh6878 ปีที่แล้ว

    ਕਰਜਾ ਵਿਰ ਇਸ ਤਰਹ ਚੜਦਾ ਕਦੈ ਮਾ ਬਾਪ ਨੂ ਪੂਸੀ ਉਨਾ ਤੈ ਕਿ ਬਿਤਦੀ ਪਾਗਲ ਹੀ ਹੈ ਹੂਨ ਵਿਰ ਪਾਤਾ ਲਗਗੀਆ ਕਿ ਕਿਸੈ ਕਿਸਾਨ ਦੈ ਸਿਰ ਕਰਜਾ ਨਹੀ ਮੈਰੀ ਸਰਕਾਰ ਨੂੰ ਬੈਨਤੀ ਹੈ ਇਸ ਦੀ ਜਾਚ ਹੌਨੀ ਚਾਹੀਦੀ ਹੈ

  • @rashpalsekhon3840
    @rashpalsekhon3840 ปีที่แล้ว +1

    ਐਵੇਂ ਫੁਕਰੀਆਂ ਮਾਰੀ ਜਾਂਦਾ

  • @RupinderKaur-br7md
    @RupinderKaur-br7md ปีที่แล้ว

    17Lakh Dina 17 buffelo aa jania vi bro

  • @gurvindersingh3635
    @gurvindersingh3635 ปีที่แล้ว

    Isda jormana v ho Jana jdu road te fdiya gya

  • @sukhjindersinghsekhon3832
    @sukhjindersinghsekhon3832 ปีที่แล้ว

    Kis Garib de madad kar tan bhla hona see lko tuhanu aseesan dinda

  • @y.s.bgamers5193
    @y.s.bgamers5193 ปีที่แล้ว +1

    Bhai Pasa haram da vajey hon va 😂😢😂

  • @trendingpendu1787
    @trendingpendu1787 ปีที่แล้ว

    Keda area wa tractor wale bai da koi contact koi location pta bai di kise nu pta ta jroor dso

    • @Brar_Sarawan_aala
      @Brar_Sarawan_aala  ปีที่แล้ว +2

      Eh Ramnagar vale veer da tractor a veer par eh interview ehna de ristedar ne ditti a oh tractor lai ke ayeya c apne kol par os ne galt jankari ditti a baad vich pta lga
      Tracter 90 hourspower nai ga
      Par malk kehnda lgeya 17lakh e a veer

    • @trendingpendu1787
      @trendingpendu1787 ปีที่แล้ว

      @@Brar_Sarawan_aala ok bro morning call krda wa m tuhanu

    • @davindersinghdavinder5550
      @davindersinghdavinder5550 ปีที่แล้ว +1

      Mare pind da ford a y

    • @trendingpendu1787
      @trendingpendu1787 ปีที่แล้ว

      @@davindersinghdavinder5550 acha davinder bro keda pind wa veer ,video karni hai veer apa

    • @trendingpendu1787
      @trendingpendu1787 ปีที่แล้ว

      @@davindersinghdavinder5550 number send kro davinder apna

  • @udayrai5788
    @udayrai5788 ปีที่แล้ว +2

    Jaloos

  • @rajwinderchahal4877
    @rajwinderchahal4877 ปีที่แล้ว +2

    Koi jooth ne lagg gea hona 17 lakh aunda he ne kus pasiea da ajj da time harik cheg da price push ka Dehko ma old model verna modifie krvi aa bouth krcha aa geya y bazzar ch ja ka chega da price ta pta apea ta comment krr ka khea dinea be gapp marda shop ta ja ka pta lgda app tyer krva ka dekho kus fr pta lgda be gapp aa ja sach

  • @wale-ue1dt
    @wale-ue1dt ปีที่แล้ว

    ਕੋਈ ਚੰਗੀ ਗੱਲ ਨੀ ਫੂਕਰੀ ਮਾਰਦੇ ਆ ਤਾਅ ਬਿਡੀਊ ਬਣਾਈ ਆ

  • @amnindersingh5340
    @amnindersingh5340 ปีที่แล้ว +3

    Engien wali ta jieda e gapp mar ti 90 Hp wali 🤣🤣

  • @barjindersingh8118
    @barjindersingh8118 11 หลายเดือนก่อน

    Fufu Tractor

  • @gurindersidhu1625
    @gurindersidhu1625 ปีที่แล้ว

    Tracktor nice jatt fukra

  • @gagandeepsinghaulakh9492
    @gagandeepsinghaulakh9492 ปีที่แล้ว

    House power nai bhrava horse power hunda aa

  • @topnotchchobbar
    @topnotchchobbar ปีที่แล้ว

    ਚਾਰ ਦਿਨ ਚ ਸ਼ੌਂਕ ਖਤਮ ਹੋ ਜਾਣਾ ਫੇਰ 17 ਲੱਖ ਕਮਾਈ ਕਰਨ ਚ ਦਿਨ ਲਗਦੇ ਨੇ... America da ਪੈਸੇ ਬੋਲਦੇ ਨੇ... 😂😂😂

  • @jasbirtoor7025
    @jasbirtoor7025 ปีที่แล้ว

    Sale krna ta 20lac pay kr sakde

  • @jaswinderbrar4083
    @jaswinderbrar4083 ปีที่แล้ว

    ਹੋਰਸ ਪਾਵਰ ਹਾਊਸ ਪਾਵਰ ਦੱਸਦਾ

  • @pablacreation4655
    @pablacreation4655 ปีที่แล้ว

    2.40 90 house power 😆🤣😂😹😆🤣

  • @sonifirozpuria7776
    @sonifirozpuria7776 ปีที่แล้ว

    Good Punjabi

  • @goldydeol7206
    @goldydeol7206 ปีที่แล้ว +1

    Bai ji horse power hundi a house power ni

  • @GurmeetSingh-fp6gs
    @GurmeetSingh-fp6gs ปีที่แล้ว

    Koi comment na kro duniya ghaint toh ghaint pyi aa

  • @gurpalsingh3720
    @gurpalsingh3720 ปีที่แล้ว

    ਪਾਡੀ ਨਾ ਮਾਰੋ ਕੰਮ ਦੀ ਗੱਲ ਕਰੋ

  • @tarctarAGROxyz
    @tarctarAGROxyz ปีที่แล้ว

    Tarctar agroxyz

  • @sonusingh-jy2ml
    @sonusingh-jy2ml ปีที่แล้ว

    Bhai ford 1. 50 lakh da sahi he

  • @chahalfashiondesigner
    @chahalfashiondesigner ปีที่แล้ว

    Chlaan v sukh nal vadhia hou

  • @MANPREETKAUR-ir7qz
    @MANPREETKAUR-ir7qz ปีที่แล้ว

    Anparh jnta house power ni hours power hunda

    • @AjayKumar-my1ub
      @AjayKumar-my1ub ปีที่แล้ว +1

      Acha ji

    • @sahibarana7670
      @sahibarana7670 ปีที่แล้ว

      😆 hours v ni hunda pdi likhiye

    • @MANPREETKAUR-ir7qz
      @MANPREETKAUR-ir7qz ปีที่แล้ว

      Horse yahours bolan ch sahi aa hors par hause ni aa

    • @sahibarana7670
      @sahibarana7670 ปีที่แล้ว

      @@MANPREETKAUR-ir7qz horse power ik engine ya machine di power unit hundi aa .. jida 240 hp engine mean k engine vich 240 horse jini power aa.. horsepower

  • @ਸਿੰਘਅਬਰਾਵਾ
    @ਸਿੰਘਅਬਰਾਵਾ ปีที่แล้ว +2

    ਅੈਡੀ ਫੁਕਰੀ 90 ।ਮੇਰੇ ਕੁਮੈਟ ਦਾ ਜਬਾਬ ਜਰੂਰ ਦਿਉ। ਪ੍ਰਮਾਤਮਾ ਨੂੰ ਯਾਦ ਕਰਦਿਆਂ ਸੱਚਾ ਜਬਾਬ।

    • @Brar_Sarawan_aala
      @Brar_Sarawan_aala  ปีที่แล้ว

      Hanji 90 power a g lgeya ve 17 e a koi Jhoorh ne malak da no lai sakde o jo agle ne keha apa filma ta 🙏

    • @ਸਿੰਘਅਬਰਾਵਾ
      @ਸਿੰਘਅਬਰਾਵਾ ปีที่แล้ว

      @@Brar_Sarawan_aala ਗੱਲ17 ਦੀ ਨਹੀਂ ਪੈਸਾ ਘੱਟ ਬੱਧ ਹੋ ਸਕਦਾ 90 hp ਘੱਟ ਬੱਧ ਕਰਨੀ ਆ । ਮਕੈਨਿਕ ਵੀਰ ਦਾ ਨੰਬਰ ਦਿਓ। ਪਤਾ ਕਰ ਲੈਂਦੇ ਕਿੰਨੇ ਸਾਇਜ ਦੇ ਪਿਸਟਨ ਪਾਏ ਨੇ ਅਤੇ ਸਲੀਵ ਕਿਹੜ੍ਹੀ ਪਾਈ ਹੈ। ਮੈ ਸਵਰਾਜ ਟਰੈਕਟਰ PTL ਦਾ ਇੰਜਨੀਅਰ ਹਾ। ਇਹ ਕਰਤੱਵ ਕਿਵੇ ਕੀਤਾ ਮਕੈਨਿਕ ਵੀਰ ਸਨਮਾਨਿਤ ਵੀ ਕੀਤਾ ਜਾਵੇਗਾ।

    • @ਸਿੰਘਅਬਰਾਵਾ
      @ਸਿੰਘਅਬਰਾਵਾ ปีที่แล้ว

      ਬਰਾੜ੍ਹ ਸਾਹਿਬ ਮੈਨੂੰ ਆਪ ਜੀ ਨੇ ਕੋਈ ਤਸੱਲੀਬਖਸ਼ ਜਵਾਬ ਨਹੀਂ ਮਿਲਿਆ

    • @Brar_Sarawan_aala
      @Brar_Sarawan_aala  ปีที่แล้ว

      @@ਸਿੰਘਅਬਰਾਵਾ veer g eh tractor ristedari vich leanda c jis munde ne mainu video bnaon nu keha c par hun pta lga asli malk hor a ta tusi ve sai ho sakde o os to galt boleya geya hove tusi apna number de do mai malak da number bhej dina tusi gal karlo

    • @trendingpendu1787
      @trendingpendu1787 ปีที่แล้ว

      @@Brar_Sarawan_aala bro number deo tractor wale bai malak da

  • @jagjeetsinghbrar3588
    @jagjeetsinghbrar3588 ปีที่แล้ว

    ਪਿਓ ਨੂੰ ਪੂਸ਼ ਜਿੰਨੇ ਕਮਾਈ ਕੀਤੀ ਹੈ ਕਿਵੇਂ ਕਮਾਈ ਦੇ ਨੇ ਇਹੋ ਜਿਹੀਆਂ ਫੁਕਰਾ ਬੰਦਾ ਹੀ ਚਾਹੇ ਪਿਓ ਕਿਸੇ ਦਹਲੀ

  • @amritpalsinghbassi5768
    @amritpalsinghbassi5768 ปีที่แล้ว

    17 lakh da ki laa dita ehne tractor ch fukri chadni aa hisab di chadni c

  • @dhara1449
    @dhara1449 ปีที่แล้ว +2

    W WAHEGURU JI !

  • @hijackjapp444
    @hijackjapp444 11 หลายเดือนก่อน

    ਕਮੈਟਾਂ ਚ ਉਵੇਂ ਬੁੰਡ ਮਚੀ ਜਾਂਦੀ ਜੰਤਾ ਦੀ । ਸ਼ੌਕ ਆ ਅਗਲੇ ਦਾ ਜਿੰਨਾ ਮਰਜੀ ਲਾਵੇ ਅਗਲਾ ਉਸਦਾ ਪੈਸਾ ਸਾਲੇ ਹੋਏ

  • @RanaDhaliwal-ug1ld
    @RanaDhaliwal-ug1ld ปีที่แล้ว

    ਪੈਸੇ ਹੋਣ ਸਭ ਕੁਝ ਹੋ ਸਕਦਾ

  • @sukhbrar143
    @sukhbrar143 ปีที่แล้ว

    Veer. Kharcha wala ta fuddu bnonda 17 ni Bai 7 lgya hou

  • @Wmk12347
    @Wmk12347 ปีที่แล้ว

    Gapp tn banda soch k mare

  • @gurpreet5957
    @gurpreet5957 ปีที่แล้ว +1

    ਹਜੇ ਕਹਿੰਦੇ ਕਿਸਾਨ ਗਰੀਬ ਆ

  • @GuriMann-p4l
    @GuriMann-p4l ปีที่แล้ว

    Karja layi jande ne udayi jande ne fer jado morna penda fer spray pee ke khtam eho paise kise change kam laye hunde ohi gall Jatt hunde hi fukrey ne

  • @rajsandhu9241
    @rajsandhu9241 ปีที่แล้ว

    JUST SHOW OFF GENERATION . WHO DOES NOT RESPECT THEIR HARD EARN MONEY .IS THERE ANY USE OF ALL THIS ❓❓❓

  • @BalbirSingh-bu2ik
    @BalbirSingh-bu2ik ปีที่แล้ว

    Saram karo police chalan ni kardi beta samjo

  • @BhavdeepSingh-h9g
    @BhavdeepSingh-h9g ปีที่แล้ว

    ਗੱਪ ਕਹਾਣੀ ਸੁਣੋ

  • @BSBrar-by2bz
    @BSBrar-by2bz ปีที่แล้ว

    ਡਿਕ 3,4 ਕਿਲੋਮੀਟਰ ਸੁਣਦਾ ਇਹ ਤਾ ਗੱਲ ਝੂਠ ਹੈ ਕੋਈ ਵਡੇ ਤੋਂ ਵਡੇ ਧਮਾਕੇ ਦੀਂ ਆਵਾਜ਼ ਵੀ 4 ਕਿਲੋਮੀਟਰ ਨਹੀਂ ਸੁਣਦੀ

  • @ManpreetSingh-pj3ld
    @ManpreetSingh-pj3ld ปีที่แล้ว +1

    Fuddu kam aa ..kise greeb di help kareya kro eh fuddu kam na kareya kro....kise greeb di help karn nal tohadi shuk mangne greeb

  • @harbansbrar1946
    @harbansbrar1946 ปีที่แล้ว +2

    ਇਹ ਕਾਹਦੇ ਲਈ …..?
    ਮੂਰਖਾ ਦੀ ਦੁਨੀਆ ਦਾ ਪ੍ਰਦਰਸਨ …!
    ਇਸਨੂੰ ਕੀ ਕਿਹਾ ਜਾਵੇ …. ?
    ਕੋਈ ਮਨੋਵਿਗਿਆਨੀ ਦੱਸੇ ਕਿ ਇਸ ਬੀਮਾਰੀ ਨੂੰ ਕੀ ਨਾ ਦਿੱਤਾ ਜਾਵੇ ….?
    ਸਾਡੇ ਪੜ੍ਹਨ ਵੇਲੇ ਤਾਂ ਇਸਨੂੰ ਮਾਅਰਕੇਬਾਜੀ ਜਾ ਸਟਾਰਇਜਮ ਫੋਬੀਆ ਦਾ ਨਾਂਅ ਦਿੱਤਾ ਜਾਂਦਾ ਸੀ …
    ਹੁਣ ਇਸ ਪਾਡੇਪਣ ਨੂੰ ਕੀ ਕਹਾਂਗੇ ਅੱਜ ਦੇ ਜ਼ਮਾਨੇ ਚ …?

  • @sarbjeetsinghsandhu1935
    @sarbjeetsinghsandhu1935 ปีที่แล้ว

    Murkhta Bai yr .. o tu greeb Di help kar denda 22

  • @mankirtshergill3509
    @mankirtshergill3509 ปีที่แล้ว

    Loka kol harmda passa jyada ho

  • @mandeepgarcha6662
    @mandeepgarcha6662 ปีที่แล้ว +1

    ਨਾ ਲਾਈਟ ਜਗਾਈ ਨਾ ਹਾਰਨ ਬਜਾਇਆ ਟੱਟੂ ਦਾ ਪੱਤਰਕਾਰ ਆ

  • @harrykallah4404
    @harrykallah4404 ปีที่แล้ว +1

    Veer laga kise jaat di help Kar do 'tu jo suicide na kar sake

  • @Sinnxr_999
    @Sinnxr_999 ปีที่แล้ว +1

    Fake

  • @jasmailsingh4328
    @jasmailsingh4328 ปีที่แล้ว

    Iitan tan chla dide

  • @jaspreetdhaliwal4725
    @jaspreetdhaliwal4725 ปีที่แล้ว

    Te te kri jandea koi ghall ch dm ni lagda gapp mri jadea bdde bdde

  • @sukha958
    @sukha958 ปีที่แล้ว

    Shonk da koi mull ni

  • @chahalharwinder
    @chahalharwinder ปีที่แล้ว

    Kyu gapa mari jande o