BHOLA SINGH RAHI l JUKEBOX l DUKH MAPEYAN DI ROTI DA ll NEW GURBANI SHABAD KIRTAN 2023

แชร์
ฝัง
  • เผยแพร่เมื่อ 9 ต.ค. 2024
  • ✯SUBSCRIBE US✯ bit.ly/2KgRafW
    DOWNLOAD FULL ALBUM
    ---------------------------------------­-
    ☞ ITune Link : apple.co/2ZbdPOE
    ☞ Jio Link : bit.ly/2MoTSC4
    ☞ Savan Link : bit.ly/2MoTSC4
    ☞ Wynk Link : bit.ly/2MnZVqv
    ☞ Gaana Link : bit.ly/2z59su5
    Singer :-Bhola Singh Rahi
    Song :-Dukh Mapeyan Di Roti Da [ JukeBox ]
    Album :- Dukh Mapeyan Di Roti Da
    Music :- Veval Sharma
    Producer :- Mukesh Kumar 9915393808
    Lyrics :-Bahader Singh , Bhola Singh Rahi
    Lebal :- Anand Music
    (C) 2019 Anand Music / anandofficial
    Download Caller Tunes:
    Airtel: Direct Dial:
    Vodafone : SMS CT To 56789
    IDEA : Direct Dial 56789
    BSNL : SMS BT To 56700
    Join Us on
    Website - www.anandmusic.in
    Facebook - / anandofficial
    Twitter - / anandmusic13
    Google+ plus.google.co...
    Instagram / anandmusic
    Linkdin / 514
    (This Song Is Subject To Copyright of Anand Music)

ความคิดเห็น • 379

  • @manidhillon2187
    @manidhillon2187 2 ปีที่แล้ว +12

    ਵੀਰ। ਜੀ ਜੋ। ਆਪ ਜੀਨੇ। ਗਾਇਆ। ਇਕ ਇਕ। ਗੱਲ ਸੱਚੀ। ਹੈ ਪਰਮਾਤਮਾ ਤੁਹਾਨੱੂ ਚੜਦੀ ਕਲਾ ਵਿੱਚ ਸੱਦਾ ਹੀਰੱਖੇ। ਵੱਲੋਂ। ਸਰਦੂਲ। ਸਿੰਘ। ਸੰਧੂ। ਮਾਣੂੰਕੇ

  • @kashmirchandsharma5889
    @kashmirchandsharma5889 2 ปีที่แล้ว +14

    ਅਜਕਲ ਦੇ ਹਾਲਾਤ ਤੇ ਬਿਲਕੁਲ ਠੀਕ ਉਤਰਦੇ ਗੀਤ।ਇਕ ਅੱਛਾ ਉਪਰਾਲਾ।

  • @paramjitkaur944
    @paramjitkaur944 2 ปีที่แล้ว +22

    ਬਿਲਕੁਲ ਸੱਚ ਬੋਹਤ ਅੱਛਾ 🙏🙏👍👍

    • @football__lover__cr777
      @football__lover__cr777 2 ปีที่แล้ว +1

      ਬੋਹਤ ਨਹੀਂ ਵੀਰੇ ਬਹੁਤ ਹੁੰਦਾ ਹੈ

    • @MandeepKumar-e9n
      @MandeepKumar-e9n 20 วันที่ผ่านมา

      5:22 5:22 5:23 5:23 5:23

  • @mahnagill1081
    @mahnagill1081 2 ปีที่แล้ว +1

    ਇਹੋ ਜਿਹੇ ਗੀਤ ਬਹੁਤ ਘੱਟ ਸੁਣਨ ਨੂੰ ਮਿਲਦੇ ਆ। ਬਹੁਤ ਵਧੀਆ ਗਾਇ ਆ ਹੈ v nyc ji🙏

    • @palsingh2805
      @palsingh2805 2 ปีที่แล้ว

      Mm j he j8 just in hhy66y6 hhhhhh 67

  • @HardeepSingh-kh2jk
    @HardeepSingh-kh2jk 2 ปีที่แล้ว +15

    ਬਿਲਕੁਲ ਠੀਕ ਕਿਹਾ ਹੈ ਬਾਈ ਨੇ

  • @sewasarpanch2647
    @sewasarpanch2647 2 ปีที่แล้ว +1

    ਬਹੁਤ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਹੈ ਸਾਰਾ ਮਾਂ ਬਾਪ ਦੀ ਸੇਵਾ ਦੀ ਗੱਲ

  • @jagjitsandhu1676
    @jagjitsandhu1676 2 ปีที่แล้ว +12

    ਬੁਹਤ ਵਧੀਆ .ਸਮਾਜਿਕ ਤਾਨੇਬਾਣੇ ਦੀ ਸਹੀ ਤਸਵੀਰ ਪੇਸ਼ ਕੀਤੀ.

  • @diljitkaur7667
    @diljitkaur7667 2 ปีที่แล้ว +13

    ਬਹੁਤ ਹੀ ਵਧੀਆ ਗੀਤ ਲਿਖਿਆ ਵੀਰ ਦਾ ਜੋ ਅੱਜ ਕਲ ਦੇ ਸਮੇਂ ਤੇ ਬਹੁਤ ਹੀ ਢੁਕਦਾ ਗੀਤ ਹੈ ਯਾਦਵਿੰਦਰ ਸਿੰਘ ਸੰਘੇੜਾ ਬਰਨਾਲਾ✌

  • @InderjitSingh-d1p
    @InderjitSingh-d1p หลายเดือนก่อน

    ਬਹੁਤ ਹੀ ਵਧੀਆ ਲਿਖਿਆ ਲਿਖਾਰੀ ਨੇ ਗਾਇਆ ਵੀ ਵਧੀਆ ਅੱਜ ਕੱਲ ਦੇ ਜ਼ਮਾਨੇ ਨੂੰ ਢੁੱਕਦੀਆ ਗੱਲਾ ਨੇ

  • @naharsingh416
    @naharsingh416 2 ปีที่แล้ว +19

    ਵੈਰੀ ਗੁੱਡ ਬਾਈ ਭੋਲਾ ਸਿੰਘ ਜੀ ,, ਬਹੁਤ ਹੀ ਵਧੀਆ ਜੀ

  • @gurnaman8072
    @gurnaman8072 2 ปีที่แล้ว +1

    ਬਿਲਕੁਲ ਇਸਤਰਾਂ, ਹੀ ਚੱਲਦਾ ਹੈ ❤️👍🙏🙏🙏k.s.RoopRai

  • @gursharanbatth3748
    @gursharanbatth3748 ปีที่แล้ว

    ਬਹੁਤ ਵਧੀਆ ਜੀ ਬਹੁਤ ਵਧੀਆ ਵੈਰੀ ਗੁੱਡ ਸਲੂਟ ਹੈ ਜੀ

  • @santlashmanmuni6045
    @santlashmanmuni6045 2 ปีที่แล้ว +15

    ਬਿਲਕੁਲ ਸਹੀ ਕਿਹਾ ਅੱਜ ਦਾ ਸੱਚ

  • @HarjinderBhullar6076
    @HarjinderBhullar6076 2 ปีที่แล้ว +8

    ਭੋਲਾ ਸਿੰਘ ਰਾਹੀ ਵੀਰ ਜੀ ਬਹੁਤ ਵਧੀਆ ਗੀਤ ਗਾਉਂਦਾ,ਇਹੋ ਜਿਹੇ ਗੀਤ ਗਾਉਂਣੇ ਚਾਹੀਦੇ

  • @rameshkashyap2745
    @rameshkashyap2745 2 ปีที่แล้ว +1

    Ustad ji man Kush ho gya tu haddi gaiki sunke

  • @football__lover__cr777
    @football__lover__cr777 2 ปีที่แล้ว +2

    ਮਾਂ ਤਾ ਮਾਂ ਹੁੰਦੀ ਏ ਮਾਂ ਨੂੰ ਕਦੇ ਦੁੱਖ ਨਹੀਂ ਦੇਣਾ ਚਾਹੁੰਦਾ😭😭😭😭😭😭😭😭😭😭😭😭😭😭

  • @lachhmansingh9304
    @lachhmansingh9304 2 ปีที่แล้ว +2

    ਬਹੁਤ ਵਧੀਆ ਉਪਰਾਲਾ ਹੈ,ਪਰ ਸਮਾਂ ਹੀ ਇਹੋ ਜਿਹਾ ਹੈ

  • @bapudarshansingh2210
    @bapudarshansingh2210 2 ปีที่แล้ว +11

    ਬਹੁਤ ਹੀ ਵਧੀਆ ਅਤੇ ਜਜਬਾਤੀ ਗੀਤ। ਮੇਰੀ ਉਮਰ 72 ਸਾਲ ਹੈ ਇਥੇ ਭੀ ਇਹੋ ਕੁਝ ਹੈ ।ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ

  • @dhanasingh6113
    @dhanasingh6113 2 ปีที่แล้ว +1

    ਬਹੁਤ ਖੂਬਸੂਰਤ ਜੀ

  • @KuldeepKaur-rk4tf
    @KuldeepKaur-rk4tf 2 ปีที่แล้ว +2

    ਬੀਲਕੁਲ ਸਹੀ ਸਾਡੇ ਵੀ ਏਹੋ ਹਾਲ ਐ

  • @diljitkaur7667
    @diljitkaur7667 2 ปีที่แล้ว

    ਇਹ ਨੇ ਲੋਕ ਤੱਥ ਗੀਤ ਐਵੇਂ ਅੱਜ ਦੇ ਗਾਉਣ ਵਾਲੇ ਆ ਦੀ ਐਵੇਂ ਹੀ ਹਵਾ ਕਰੀ ਜਾਦੇਆ ਲੋਕ 🖕✌ਯਾਦਵਿੰਦਰ ਸਿੰਘ ਸੰਘੇੜਾ

  • @nirmalchoudhary2500
    @nirmalchoudhary2500 2 ปีที่แล้ว +1

    ਇਹ ਭੋਲਾ ਸਿੰਘ ਰਾਹੀ ਬਰੇਟਿਆਂ ਵਾਲਾ ਐ ਨਾ ਜਿਸ ਦੀ ਕੈਸਿਟ ਨਿੰਦੋ ਦਾ ਵਿਆਹ ਨਿੰਦੋ ਦੀ ਮੜੀ ਕੀ ਇਹ ਓਹੋ ਸਿੰਗਰ ਐ ਜੀ

    • @virvindersingh805
      @virvindersingh805 2 ปีที่แล้ว

      ਹਾਂ ਜੀ ਇਹ ਉਹੀ ਰਾਹੀ ਸਾਹਬ ਹਨ ,ਇਹਨਾਂ ਦੀਆਂ ਇਹ ਕੈਸੇਟਾਂ 1989 ਵਿਚ ਬਹੁਤ ਵਧੀਆ ਚੱਲੀਆਂ ਸੀ।

  • @gotasingh3500
    @gotasingh3500 ปีที่แล้ว +1

    ਵਾਹ ਜੀ ਗਿਆਨੀ ਜੀ

  • @ਭਜਨਸੰਘੇੜਾ
    @ਭਜਨਸੰਘੇੜਾ 3 ปีที่แล้ว +25

    ਵਾਹ ਜੀ ਵਾਹ ਬਹੁਤ ਹੀ ਹਿਟ ਗੀਤ ਨੇ ਭੋਲਾ ਸਿੰਘ ਰਾਹੀ ਦੇ ਥੈਕਜੂ ਧੰਨਵਾਦ ਵੱਲੋ ਭਜਨ ਸੰਘੇੜਾ

    • @kulveetsinghsong3109
      @kulveetsinghsong3109 2 ปีที่แล้ว +1

      No Dr w

    • @satpalsingh5472
      @satpalsingh5472 2 ปีที่แล้ว

      ਬੁਹਤ ਧਨ ਵਦ। ਪਰਮਾਤਮਾ। ਤੇ ਰੀ। ਕਲਮ।

  • @sukhdeepkaur9555
    @sukhdeepkaur9555 2 ปีที่แล้ว +7

    ਬਹੁਤ ਵਧੀਆ ਗਾਇਆ ਵੀਰ ਜੀ।

  • @sukhjinderjassar6780
    @sukhjinderjassar6780 2 ปีที่แล้ว +3

    Good y g waheguru chhdi kalan kare

  • @SohanLal-gc1bb
    @SohanLal-gc1bb 2 ปีที่แล้ว +10

    ਸਾਡੇ ਬਰਨਾਲੇ ਬਬਠਿੰਦੇ ਵਾਲੇ ਪਾਸਿਆਂ ਦਾ ਸਹੀ ਵਰਨਣ ਕੀਤਾ ਵੀਰ ਨੇ। ਸ਼ਬਾ ਸ਼ੇ ਈਰੇ ।

    • @jagirsingh825
      @jagirsingh825 2 ปีที่แล้ว

      So nice so beautiful wording and assal sachian gallan ne

    • @gurdialsingh3286
      @gurdialsingh3286 ปีที่แล้ว

      @@jagirsingh825 n

  • @amritpaljatt2639
    @amritpaljatt2639 2 ปีที่แล้ว +5

    Waheguru ji waheguru ji waheguru ji waheguru ji 🌹❤️💐🌻🙏🙏🙏🙏🙏💐🌻🌹❤️waheguru ji waheguru ji

  • @fulelsingh9756
    @fulelsingh9756 2 ปีที่แล้ว +9

    ਬਹੁਤ ਵਧੀਆ ਜੀ, ਸਲਾਮ ਕਲਮ ਅਤੇ ਕਲਾ ਨੂੰ,,,,,,,,,,,,

  • @raswindersingh1421
    @raswindersingh1421 2 ปีที่แล้ว +10

    Vvvvv nic album. Bhola ji

  • @talvindersingh760
    @talvindersingh760 2 ปีที่แล้ว +5

    Jinda Raho Veer bahut Sona Gaya

  • @harpreetkaur8063
    @harpreetkaur8063 2 ปีที่แล้ว +23

    ਸਤਿ ਸ੍ਰੀ ਆਕਾਲ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ ਬਹੁਤ ਵਧੀਆ ਵਿਚਾਰ ਹਨ ਆਪਦੇ ਧਨ ਹੋ

  • @hardevkaurkaur690
    @hardevkaurkaur690 2 ปีที่แล้ว +5

    Bilkul sahi gl vere waheguru ji

    • @sitalsingh5175
      @sitalsingh5175 ปีที่แล้ว

      Very very nice brothers, pouring truth.

  • @baljitsidhu8912
    @baljitsidhu8912 2 ปีที่แล้ว +9

    ਬਹੁਤ ਸ਼ਾਨਦਾਰ ਧੰਨਵਾਦ।

    • @ParamjeetSingh-ew7pb
      @ParamjeetSingh-ew7pb 2 ปีที่แล้ว +2

      ਕੌੜਾ ਸੱਚ,,,,,
      ਦੁਨੀਆ ਨਕਾਰ ਨਹੀ ਸਕਦੀ,,,,,
      ਬਾਈ ਜੀ ਬਹੁਤ ਬਹੁਤ ਧੰਨਵਾਦ ,,,,🙏🌹🙏

  • @satnamsinghgill4498
    @satnamsinghgill4498 2 ปีที่แล้ว +5

    ਭੋਲਾ ਸਿੰਘ ਰਾਹੀ ਜੀ ਬਹੁਤ ਹੀ ਵਧੀਆ ਗੀਤ ਹਨ

  • @gillkhalsa7755
    @gillkhalsa7755 2 ปีที่แล้ว +3

    Waheguru chardi kla bakhsan ji

  • @satinderdeol4290
    @satinderdeol4290 2 ปีที่แล้ว +2

    ਬਹੁਤ ਹੀ ਵਧੀਆ ਜੀ

  • @surjitgill6288
    @surjitgill6288 2 ปีที่แล้ว

    ਜਿਹੜੇ ਕਹਿਦੇ ਹਨ ਅਸੀਂ ਕਿਹੜਾ ਕਿਹਾ ਸੀ। ਹਾ ਕਿਹਾ ਸੀ ਤਾਂ ਹੀ ਜਨਮੇ ਬੱਚੇ ਕਿਉਂ ਕਿ ਬੱਚੇ ਦੀ ਮਰਜ਼ੀ ਹੁਦੀ ਹੈ ਕਿਸਮਾ ਪਿਉ ਦੇ ਜਨਮ ਲੈਣਾ। ਆਧਮਿਕ ਦੁਨੀਆਂ, ਗ੍ਰੰਥ।

  • @punjab3459
    @punjab3459 3 ปีที่แล้ว +19

    ਪ੍ਰਮਾਤਮਾ ਤੇਰੀ ਗਾਇਕੀ ਨੂੰ ਦਿਨ ਰਾਤ ਤਰੱਕੀ ਬਖਸੇ ਦੀਪ ਬਰੇਟੇ ਵਾਲ਼ੇ ਦੀ ਕਲਮ ਨੂੰ ਸਲਾਮ ਰਣਜੀਤ ਥਿੰਦ ਬੋੜ ਹਾਈ ਖ਼ਰਦ (ਸੰਗਰੁਰੂ) PB

  • @nirmalsingh9484
    @nirmalsingh9484 2 ปีที่แล้ว +37

    ਭੋਲਾ ਸਿੰਘ ਰਾਹੀਂ ਵੀਰ ਜੀ ਸਹੀ ਗਾਇਆ ਹੈ ਇਹੋ ਜਿਹੇ ਗੀਤ ਹੋਣੇ ਚਾਹੀਦੇ ਹਨ ਬਹੁਤ ਬਹੁਤ ਧੰਨਵਾਦ ਜੀ

  • @JagtarSingh-ox8io
    @JagtarSingh-ox8io 2 ปีที่แล้ว

    Veer Bhola Singh tuhade geet sachhian galla Han Bahut Dhannbad

  • @avtarsingh3116
    @avtarsingh3116 ปีที่แล้ว

    ਸਹੀ ਕਿਹਾ ਜੀ ਤੁਸੀਂ ਅਸਲੀ ਗੀਤ ਤਾ‌ ਇਹ ਹਨ ਬਾਕੀ ਤਾਂ ਬੱਸ ਰੋਲਾ ਰੱਪਾ ਹੈ

  • @SunilKumar-vk3qh
    @SunilKumar-vk3qh 2 ปีที่แล้ว +3

    Bhola singh ji verygood song.thank you. Ved batala.

  • @jeevansingh6661
    @jeevansingh6661 2 ปีที่แล้ว +6

    ਵਾਹਿਗੁਰੂ ਵਾਹਿਗੁਰੂ ਜੀ ਸਭ ਸਚ ਹੈ ਉਹ ਸਭ ਦਾ ਭਲਾ ਕਰੇ

  • @ranjitbrar2449
    @ranjitbrar2449 2 ปีที่แล้ว

    ਤੁਹਾਡੇ ਗੀਤ ਵਿੱਚ ਬਹੁਤ ਸੱਚਾਈ ਹੈ ਬਡੇਪਾ ਬੁਰੀ ਉਮਰ ਹੈ

  • @kalsikatorewala1952
    @kalsikatorewala1952 2 ปีที่แล้ว +1

    ਜਦੋ ਰੀਲਾ ਵਾਲੇ ਡੈਕ ਚਲਦੇ ਸੀ ਓਦੋ ਡੈਡੀ ਜੀ ਨੇ ਲਿਆਦੀ ਸੀ ਕੈਸਟ ਮੈ ਸੁਨਦਾ ਰੇਹਾ ਲਾਸਟ ਵਾਲਾ ਗਾਨਾ

  • @tarseemsingh8990
    @tarseemsingh8990 2 ปีที่แล้ว +11

    । ਵੀਰ ਜੀ ।
    । ਬਹੁਤ ਵਧੀਆ ਜੀ ।
    👍👍👍👍👍👍
    👉। ਸਤਿ ਸ੍ਰੀ ਆਕਾਲ ।👈
    🙏🙏❤️❤️❤️🙏🙏

  • @beantsinghdhablan5931
    @beantsinghdhablan5931 2 ปีที่แล้ว +2

    ਸੱਤਨਾਮ ਵੀਹ ਗੁਰੂ ਸੱਤਨਾਮ ਵੀਹ ਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏

    • @football__lover__cr777
      @football__lover__cr777 2 ปีที่แล้ว +1

      ਸੱਤਨਾਮ ਨਹੀਂ ਵੀਰੇ ਸਤਿਨਾਮ ਹੁੰਦਾ ਹੈ

  • @mangaldass2939
    @mangaldass2939 ปีที่แล้ว

    Mangal Jammu > Bahut Bahut khub Veer ji👌👍

  • @palwindersingh3981
    @palwindersingh3981 2 ปีที่แล้ว +1

    22ਜੀ ਬਹੁਤ ਹੀ ਵਧੀਆ ਮਾਣੋਚਾਹਲ ਮਾਝੇ ਤੋਂ

  • @bhoopsoni6446
    @bhoopsoni6446 4 ปีที่แล้ว +7

    Very nice veer g ye to satsang she bhi achha hai

    • @darshchollia8744
      @darshchollia8744 4 ปีที่แล้ว +1

      Very nice

    • @kuljindersingh5441
      @kuljindersingh5441 2 ปีที่แล้ว

      ਬਹੁਤ ਹੀ ਵਧੀਆ ਬਿਲਕੁਲ ਸੱਚੀਆਂ ਗੱਲਾਂ

  • @bholasingh8104
    @bholasingh8104 2 ปีที่แล้ว +5

    ਬਹੁਤ ਵਧੀਆ ਵੀਰ ਜੀ

  • @mangusingh9192
    @mangusingh9192 4 ปีที่แล้ว +12

    Att

  • @baljitdeol3355
    @baljitdeol3355 3 ปีที่แล้ว +24

    22 ਬਾਈ ਜੀ ਜਵਾ ਇੱਡ ਗੀਤ ਆ ਬਲਦੇਵ ਸਿੰਘ ਅੱਲਕੜਾ

  • @jasbisingh5387
    @jasbisingh5387 2 ปีที่แล้ว

    Bahut badhiya veer ji Dainik geet honi chahie aajkal time bahut Sona gaya tha बहुत-बहुत dhanyvad

  • @lalchandsama4783
    @lalchandsama4783 2 ปีที่แล้ว +4

    Salute rahi ji present da sach he

  • @balwindersingsing2785
    @balwindersingsing2785 2 ปีที่แล้ว +2

    Waheguru very good bhola singh

  • @malkitwraich774
    @malkitwraich774 ปีที่แล้ว

    Bhout vadiya ji .

  • @punjab3459
    @punjab3459 3 ปีที่แล้ว +31

    ਬਹੁਤ ਸੁੰਦਰ ਗੀਤ ਹਨ ਭੋਲਾ ਸਿੰਘ ਰਾਹੀ ਜੀ ਬਿਲਕੁਲ ਸੱਚੀਆਂ ਗੱਲਾ ਹਨ ਇਸ ਤੋਂ ਜਿਆਦਾ ਕੁਝ ਨਹੀ ਲਿਖ ਸਕਦਾ ਰਣਜੀਤ ਥਿੰਦ R B ਕੇ

  • @alishamasih8295
    @alishamasih8295 2 ปีที่แล้ว +15

    Very good brother ji very nice song👌👌👌👌👌👌👍👍👍

  • @gurcharanaulakh6216
    @gurcharanaulakh6216 2 ปีที่แล้ว +2

    Very good veerji

  • @SurinderSingh-oi5sd
    @SurinderSingh-oi5sd 2 ปีที่แล้ว +7

    ਬਹੁਤ ਹੀ ਵਧੀਆ

  • @bsingh2804
    @bsingh2804 2 ปีที่แล้ว +6

    Bhola Singh ji Very nice

  • @hassandin9461
    @hassandin9461 2 ปีที่แล้ว +17

    ਅਸੀਂ ਸਾਰੇ ਕੁਝ ਨ ਕੁਝ ਗੀਤ ਸੰਗੀਤ ‌ ਸੁਣਦੇ ਹੀ ‌ਹਾਂ। ਇਸ ਵਰਾਇਟੀ ਦੇ ਗੀਤ ‌‌ਵੀ ਆਪਾਂ‌ ਸਾਰਿਆਂ ਨੂੰ ਸੁਣ ਨੇ ਚਾਹੀਦੇ ਹਨ ਕਿਉਂਕਿ ‌‌ਦਿਲ੍ਹਪਰਚਾਵੲ ਵੀ ‌ਹੈ‌ ਔਰ ਨਸੀਹਤਾਂ ਵੱਡੀਆਂ ਹਨ। ਇਹ ਕਿਸੇ ਸਤਸੰਗ ਤੋਂ ਘੱਟ ਨਹੀਂ ਹੈ। All Punjabis should think and adopt Punjabi manners. ਹਾਜੀ ਹਸਨ ਦੀਨ ਤੂਰ ਮਾਲੇਰ ਕੋਟਲਾ।

    • @sukhreenkaur5088
      @sukhreenkaur5088 2 ปีที่แล้ว +3

      ਪੂਰਾ ਸੱਚ ਰੱਬ ਤੰਦਰੁਸਤੀ ਬਖਸ਼ੇ

  • @nirmalsingh9094
    @nirmalsingh9094 2 ปีที่แล้ว +3

    Very good geet gaye me Bhai ji ne

  • @babe_bareh_to_pb31
    @babe_bareh_to_pb31 3 ปีที่แล้ว +7

    ਕੋੲੀ ਸ਼ਬਦ ਨਹੀ ਲਿਖਣ ਨੂੰ

  • @raghuraj7050
    @raghuraj7050 2 ปีที่แล้ว +1

    बहुत ही अच्छा गाया है और बहुत ही अच्छी लाइनें लिखी है

  • @Dilraj_Bakery
    @Dilraj_Bakery 10 หลายเดือนก่อน

    Bhut vdiya ji.....

  • @balwinderkaur8930
    @balwinderkaur8930 2 ปีที่แล้ว +5

    ਵੀਰ ਜੀ ਬਹੁਤ ਵਧੀਆ ਗਾਇਆ ਗਾਣਾ

  • @simratpalsinghbrar5222
    @simratpalsinghbrar5222 2 ปีที่แล้ว +9

    ਬਹੁਤ ਵਧੀਆ ਵੀਰ ਜੀ ਧੰਨਵਾਦ

  • @sarbjitsinghsarbjit4678
    @sarbjitsinghsarbjit4678 2 ปีที่แล้ว +1

    ਸੁਪਰ ਜੀ 🙏🏿🙏🏿🙏🏿🙏🏿

  • @harpreetkaur8063
    @harpreetkaur8063 2 ปีที่แล้ว +10

    ਸਤਿ ਸ੍ਰੀ ਆਕਾਲ ਜੀ ਸਤਿਨਾਮ ਵਾਹਿਗੁਰੂ ਆਪਣੇ ਬੱਚਿਆ ਤੇਮਿਹਰਕਰਨੀ

  • @balvindersingh2088
    @balvindersingh2088 ปีที่แล้ว

    बहुत अच्छा ज़ी...........।

  • @gurdialsingh4868
    @gurdialsingh4868 2 ปีที่แล้ว +1

    Very very good bilkul sach hai bai thank you

  • @SukhwinderSingh-vu3hw
    @SukhwinderSingh-vu3hw 2 ปีที่แล้ว +1

    Bahot bharia

  • @jagtarghumann6396
    @jagtarghumann6396 ปีที่แล้ว +1

    ਬਾਈ ਜੀ ਨੇ ਅਸਲੀਅਤ ਨੂੰ ਬਿਆਨ ਕੀਤਾ

  • @SukhwinderSingh-ug5pt
    @SukhwinderSingh-ug5pt 2 ปีที่แล้ว +8

    👍👍

  • @sewasingh5345
    @sewasingh5345 ปีที่แล้ว +2

    ਬਹੁਤ ਵਧੀਆ ਵੀਰ ਜੀ ਗਾਇਆ , ਅੱਜ ਕੱਲ੍ਹ ਦੇ ਬੱਚਿਆਂ ਦੇ ਮੂੰਹ ਤੇ ਚਪੇੜ ਹੈ

  • @rameshkashyap2745
    @rameshkashyap2745 2 ปีที่แล้ว +2

    Parmatma toHanu hamesha khush rakhe ustad ji

  • @harmailsinghsahotaharmails6167
    @harmailsinghsahotaharmails6167 2 ปีที่แล้ว +1

    Bilkul chach hai bai ji duniyavi gala

  • @maninder3307
    @maninder3307 2 ปีที่แล้ว +6

    Absolutly true thanks

  • @JaswinderKaur-df7ps
    @JaswinderKaur-df7ps 2 ปีที่แล้ว +10

    God bless you veer ji it is very true 🙏

    • @SatveerSingh-bc7on
      @SatveerSingh-bc7on 2 ปีที่แล้ว +2

      Bai. Bhola. Ji. Saare. Put. Ate. Veer. Ako. Jiho. Nahi. Hunde

  • @dilbagbassi5952
    @dilbagbassi5952 2 ปีที่แล้ว +12

    ਬਹੁਤ ਵਧੀਆ ਗੀਤ ਗਾਇਆ ਵਧੀਆ ਅਵਾਜ਼

  • @harbanssingh3099
    @harbanssingh3099 2 ปีที่แล้ว +1

    Jiounda wasda rahi bhola singh sahi gallan kahian ne

  • @ਹਰਮੇਲਸਿੰਘ-ਡ6ਤ
    @ਹਰਮੇਲਸਿੰਘ-ਡ6ਤ 2 ปีที่แล้ว +1

    2022 ਵਿੱਚ ਕਿਸ ਨੇ ਸੌਣਾ ਹੈ ਜੀ ਲਾਈਕ ਕਰੋ ਜੀ

  • @LalChand-hf6pi
    @LalChand-hf6pi 2 ปีที่แล้ว +1

    ਬਹੁਤ ਵਧੀਆ ਹੈ ਬਹੁਤ ਵਧੀਆ ਜੀ ਧੰਨਵਾਦ - ਜੀ

  • @gursharnsingh1180
    @gursharnsingh1180 2 ปีที่แล้ว +1

    Thanks bhai saab

  • @karamsingh2024
    @karamsingh2024 2 ปีที่แล้ว +1

    Bande di akhari halit es tarah di hundi eh jo bean tuhade valo dasi gae hain.

  • @bhadarsingh1871
    @bhadarsingh1871 2 ปีที่แล้ว +1

    Whaheguru ji veer ji very good video

  • @jagjitsingh4785
    @jagjitsingh4785 2 ปีที่แล้ว +3

    Good job bai

  • @gurvinderraju3558
    @gurvinderraju3558 4 ปีที่แล้ว +7

    My favourite song Bal Sabha mein main a gaya hai ye

  • @cho399artist
    @cho399artist 2 ปีที่แล้ว +8

    Very true songs, good

  • @jogindersinghjogindersingh7060
    @jogindersinghjogindersingh7060 2 ปีที่แล้ว +2

    Veer gi 🙏🙏🙏

  • @ManjitSingh-hv1ct
    @ManjitSingh-hv1ct ปีที่แล้ว

    Very very good YOUR song veer ji very very good YOUR song parmatma tenu hor be tarki bakshay

  • @girjalalprasad485
    @girjalalprasad485 2 ปีที่แล้ว +3

    Mera bharat mahan 🙏❤️🙏❤️🙏❤️🙏🙏❤️🙏🙏🙏🙏🙏🙏🙏

  • @jasveerakku4874
    @jasveerakku4874 ปีที่แล้ว

    बहुत बढ़िया

  • @sukhjantsingh9571
    @sukhjantsingh9571 2 ปีที่แล้ว +4

    Very nice

  • @pardeepsinghpardeep2727
    @pardeepsinghpardeep2727 3 ปีที่แล้ว +6

    Very very nice bilkul sahi baat hai ji

  • @AmarSingh-wf9hq
    @AmarSingh-wf9hq 2 ปีที่แล้ว +7

    Raju Sahib,You are doing true and spiritual Sewa of today society,Modern youth people learnt their duties towards their old parents.WahegurujRAHI Sahib the Mehar Karanji.

  • @raamnaam3668
    @raamnaam3668 2 ปีที่แล้ว +1

    Ajj dia nuhan baugargan nu roti nahi d3bn denan chaudia