Veere na m tohanu kade mileya na m kade tohade ghere aya par tohade gher te pariwar hamesha apda apda lagda god bless you all .. rabb tohanu duniya di har ik khushi bakshe
Very nice bhut e wadia lagya ghar ghar e hunda video dekh k awde yaad aa gyi asi v canada han india di yaad aa gyi beautiful house aunty ji tuhanu dekh k aye lagda mummy nu dekh lea ji ..!! Bhut positivity aa ji 🙏🏻🙏🏻
Buhat sohna ghar aa jii safai wala jiii sachi gal bole tuc eh ta Apne ghar Da aapnu ptta hunda jii paise Lage lagde aa jii ghar te jis ne banaya PTA osnu baaki bolna sokha aa jii kar k dekho ghar buhat vadiya ji niice video g 👌👌👍👍👍🌹🙏
I love this type of house 🏘 Whenever my husband says me to shift to Punjab I agree but I always show your house that make me this type of house🏘I will surely go to Punjab.
Sehi gal aa ghar ta member te ohna de pyar nal h bande ne sara kuch bhut sohna aa tuhadi family tuhadian video tuhadi family ch pyar bhut aa minu eh gl bhut vadia lgdi aa parmatma hamesha mehar kre
I m so glad you brought Mehak's awards and prize . Your very beautiful woman and uncle ji bahut nice aa ...when he say ਪੁਤਰਾ , ਮੈਨੂੰ ਬਹੁਤ ਚੰਗਾ ਲਗਦਾ । He reminds me one of my Mama ji ...oh v ida hi bolde aa.
Tusi bohof simple ho i like youf simplicity s honesty ghar vich sukh hona jaruri hai nai ta loka de ta kile mehel munare hunde ne par ohna kol pyaar nai hunda sukh nai hunda
U R VERY TRUE.. RAVI VEER G..UR HOME IS WONDERFUL..I WISH..IF WE COULD STAY AT SUCH NATURAL ENVIRONMENT.. UNCLE G..PLEASE AUNTY G HUNN SOFA SET LAE HI DEYO..ACTOR AND ACTRESS R UNCLE N AUNTY G... TONNES OF LOVE TO U N UR FAMILY. SSA G
ਘਰ ਨਹੀ ਸਵਰਗ ਹੈ ਜੀ।
ਸਾਦਗੀ ਤੇ ਮਜਬੁਤੀ ਨਾਲ ਬੜਿਆ ਬਹੁਤ ਹੀ ਵਧਿਆ ਹੈ ਜੀ ।
ਵਾਹਿਗੁਰੂ ਸਭ ਨੂੰ ਬਖਸਣ ਜੀ ।
ਅੰਕਲ ਜੀ ਹੱਥ ਬੰਨ੍ਹ ਕੇ ਬੇਨਤੀ ਆ ਜੀ ਸਾਡੀ ਮਾਤਾ ਜੀ ਨੂੰ ਵਧੀਆ ਜਿਹਾਂ ਜਿਨੀਂ ਵਧੀਆ ਸਾਡੀ ਮਾਤਾ ਜੀ ਨੇ ਓਨੇ ਵਧੀਆਂ ਸੋਫੇ ਦਵਾ ਦੋ ਜੀ । ਬਾਕੀ ਘਰ ਬਹੁਤ ਵਧੀਆ । ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਮਾਤਾ ਗੁਜਰੀ ਜੀ ਐਵੇਂ ਹੀ ਪਿਆਰ ਬਣਾਈ ਰੱਖਣ ਤੇ ਸਦਾ ਮੇਹਰ ਭਰਿਆ ਹੱਥ ਰੱਖਣ ਧੰਨਵਾਦ ਜੀ
❤️❤️❤️❤️❤️❤️❤️❤️❤️❤️
jinny kon a
Ravi de bhua ji di beti
Hi mani veer sharan da ki hal
Hlo punjabi vlos mani
TH-cam moni ? Make sure you buy Unti g sofa 🛋 lol 😂
Ravi and mehak tusi sikhi saroop vich bot hi payare lagde ho waheguru twade te mehar karan
Ghar pyar naal banede ne, bhot khoob. Rub twadi raksha kare. Twadi videoes bahut hi achhi lagdiya ne. Very Sweet Famiily.
ਤੁਹਾਡਾ ਘਰ ਖੁਲਾ ਤੇੇ ਬਹਤ ਚੰਗਾ ਲੱਗਾ। ਆਂਟੀ ਜਿਵੇਂ ਆਪ ਸਾਦਗੀ ਚ ਸੌਹਣੇ ਲਗਦੇ ਨੇ ਇਦਾ ਹੀ ਉਨਾ ਘਰ ਬਨਾਇਆ ਹੈ। ਕਦੇ ਲੋਹੇ ਦੇ ਭਾਡੇ ਜਿਹੜੇ ਤੁਸੀ ਵਰਤਦੇ ਹੋ ਦਿਖਾਇਓ। 🙏🙏
Hanji jarur dikhana lohe de bhande
ਸੋਹਣਾ ਘਰ ਚੰਗਾ ਪਰਿਵਾਰ 👌🏾👌🏾👌🏾
ਲੈ ਦੋ ਸੌਫੇ ਫੌਜੀ ਅੰਕਲ ਜੀ ..ਮਿੰਨਤ ਈ ਆ ...😄😄
ਮਹਿਕ ਦੀ ਮੰਮੀ ਜੀ ਦੇ ਬਣਾਏ ਕੁਸ਼ਣ ਕਵਰ ਬਹੁਤ ਸੋਹਣੇ ਹਨ ਜੀ।
ਅੰਕਲ ਜੀ ...ਪਲੀਜ ਆੰਟੀ ਜੀ ਨੂੰ ਸੋਫਾ ਜ਼ਰੂਰ ਲੈ ਕੇ ਦੇਵੋ 👌😄
ਤੁਹਾਡੇ ਸਾਰੇ ਮੈਂਬਰ ਮੈਨੂੰ ਬਹੁਤ ਬਹੁਤ ਬਹੁਤ ਵਧੀਆ ਲਗਦੇ ਹਨ। ਸਦਾ ਖੁਸ਼ ਰਹੋ।
Nice family nice home🏠 parmatama hamesha cardicala ch rekhe ਅੰਕਲ ਜੀ ਅਾਟੀ ਜੀ ਨੂੰ ਸੋਫੇ ਜਰੂਰ ਲੈਕੇ ਦਿਊ ਜੀ ਫੋਜੀ ਸਾਬ ਹਮਾਰੀ ਮਾਗੇ ਪੂਰੀ ਕਰੋ ਜੈ ਹਿੰਦ
SSA uncle g plz tuci aunty nu sofe dvaado
Who agree like🤗🤗
Nice
Ssa ji plz tuci sofe lay he labo ji
Nice very nice home 🏠 Ji
Bahut hi badiya vlog nd house simplecity is the best
बहुत सुन्दर प्रस्तुति बहुत बढ़िया और खुबसूरत परिवार है आपका एकदम अपना जैसा लगता है
ਸਰ ਜੀ ਮੈਡਮ ਨੂੰ ਨਵਾਂ ਸੋਫਾ ਜਰੂਰ ਲ਼ੈ ਕੇ ਦਿਓ ਜੀ। 7 ਸੂਟਾ ਦੇ ਨਾਲ ਇੱਕ ਸੋਫਾ ਜਰੂਰ ਲਿਆ ਕੇ ਦਿਓ ਜੀ।
ਬਹੁਤ ਸੋਹਣਾ ਘਰ ਆ ਤੁਹਾਡਾ ਆਂਟੀ ਜੀ👌👌👌👌
ਅੰਕਲ ਜੀ ਅੰਟੀ ਨੂੰ ਸੋਫਾ ਤੇ ਮਹਿਕ ਦੇ prize ਲਈ ਰੈਂਕ ਬਣ ਵਾਂ ਦਿਓ 🙏🙏🙏
Mani de prize nu v jhaati maaro g
Bhut nice ji aunty v bhut piyare ne
ਬੁਹਤ ਵਧੀਆ ਘਰ ਲੱਗਾ ਬੁਹਤ ਸੋਹਣਾ ਹਵਾਦਾਰ ਹਮੇਸ਼ਾ ਖੁਸ ਰਹੋਂ
ਰਵੀ ਬਾਈ ਫੋਜੀ ਸਾਬ ਬਿਨਾ ਸਵਾਦ ਨਹੀ ਆਉਂਦਾ
ਫੋਜੀ ਸਾਬ ਸੱਚੀਆਂ ਗੱਲਾਂ ਕਰਦੇ ਹਨ
uncle ji sofa jrur laike devo aunti ji nu..tusi ta lucky person ho tuhanu ene sweet, intelligent wife mile ne..😘😘😘
ਮੈਨੂੰ ਬਹੁਤ ਸ਼ੋਣਾ ਘਰ ਆਏ ਤੁਹਾਡਾ ਪ੍ਰਮਾਤਮਾ ਮੇਹਰ ਕਰੇ ਤੁਹਾਡੀ ਫੈਮਲੀ ਪਰ
ਵਾਹਿਗੁਰੂ ਜੀ ਸਾਰਾ. ਕੁਸ਼. ਬਹੁਤ. ਸੋਹਣਾ. ਹੈ. ਜੀ.
ਪ੍ਰਵਾਰ. ਸੋਹਣਾ. ਸਭ. ਕੁਸ਼. ਸੋਹਣਾ. ਖੁਸ਼. ਰਹੋ. ਜੀ
Daughter in law te diya te bhachiya diya trophies 🏆 vare dasde aunty ji khush ho gye man khush ho giya
ਵਾਹਿਗੁਰੂ ਆਪ ਸਭ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਆਪਸੀ ਪਿਆਰ ਅਤੇ ਪਰਿਵਾਰਕ ਸਾਂਝ ਬਣਾਈ ਰੱਖੇ। ਮੈਲਬੋਰਨ
ਬਹੁਤ ਵਧੀਆ ਲੱਗਿਆ ਸਭ ਤੋ ਵਧੀਆਂ ਬਣਾਵਟੀਪੁਣਾ ਤੋ ਹੱਟ ਕੇ ਸੱਚਾਈ ਵਿਚ ਓਤ- ਪੋਤ ਅਸਲੀਅਤ ਭਰਪੂਰ ਜਿੰਦਗੀ ਜੀਣ ਦਾ ਢੰਗ ਤਰੀਕਾ ਜੋ ਸਭ ਨੂੰ ਕੀਲ ਲੈਦਾ ਹੈ।
ਹਾ ਸੱਚ ਭਾਅ ਜੀ ਨਵਾਂ ਸੋਫ਼ਾ ਜ਼ਰੂਰ ਲੈ ਲੈਣਾ ਪਲੀਸ ਭੈਣਜੀ ਦੀ ਬਹੁਤ ਹੀ ਰੀਝ ਹੈ ਨਵੇ ਸੋਫ਼ੇ ਦੀ 😊🙏🏼
ਬਹੁਤ ਸੋਹਣਾ ਘਰ ਲੱਗਿਆ ਹਰ ਚੀਜ਼ ਟਿਕਾਣੇ ਤੇ ਰੱਖੀ ਹੋਈ ਹੈ ਅਕੰਲ ਜੀ 🙏 ਸੌਫਾ ਤਾਂ ਹੁਣ ਲੈ ਕੇ ਹੀ ਦੇਣਾ ਪੈਣਾ ਅਕੰਲ ਜੀ ਵਾਹਿਗੁਰੂ ਥੋਡੀ ਕਮਾਈ ਵਿੱਚ ਬਰਕਤ ਪਾਵੇਗਾ 🙏
ਬਹੁਤ ਬਹੁਤ ਵਧੀਆ ਜੀ 👍 👍 👍 👍 👌 👌 👌 👌 👌 🙏 🙏
Cushion covers embroidery extraordinary, so so beautiful, really very beautiful design 👍👍
Veere na m tohanu kade mileya na m kade tohade ghere aya par tohade gher te pariwar hamesha apda apda lagda god bless you all .. rabb tohanu duniya di har ik khushi bakshe
Mainu vi
ਬਹੁਤ ਸੋਹਣਾ ਘਰ ਹੈ ਜੀ ਵੀਰ ਜੀ ਨੂੰ ਬੇਨਤੀ ਹੈ ਕਿ ਸੋਫੇ ਜ਼ਰੂਰ ਲੈ ਕੇ ਦੇਵੋ
ਬੁਹਤ ਵਧੀਆ ਲਗਿਆ ਜੀ
Very nice house 🏡 aap log bahut accha ho Fully airy pollution free hai 💐
Uncle g aunti g nu sofa set jurur leke deo Sadi request hi a
7 seater
ਅੰਕਲ ਜੀ please ਆਂਟੀ ਜੀ ਨੂੰ ਸੋਫਾ ਲੈ ਕੇ ਦਿਓ ਜੀ 😁😁🙏🙏
ਅੱਕਲ ਜੀ ਆਂਟੀ ਜੀ ਨੂੰ ਸੋਫਾ ਲੈਕੇ ਜਰੂਰ ਦੇਵੋ ਜੀ
L
Very nice
Nice
ਬਹੁਤ ਹੀ ਸੁੰਦਰ ਹੈ ਤੁਹਾਡਾ ਸੈਂਪਲ ਜਿਹਾ ਘਰ
Very nice bhut e wadia lagya ghar ghar e hunda video dekh k awde yaad aa gyi asi v canada han india di yaad aa gyi beautiful house aunty ji tuhanu dekh k aye lagda mummy nu dekh lea ji ..!! Bhut positivity aa ji 🙏🏻🙏🏻
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🌺
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
Aunty ji mai Aapki
Bhout bdhii fan hu aap bhut cute aur super talented ho love you sooo much
ਹਰ ਘਰ ਚ ਦਿਸ ਜਾਂਦੀ ਆ ਫੋਟੋ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ
M v sant bhindraa waleaa de pind to aa 🙏
@@pawankaur3509 ਅੱਛਾ ਜੀ ਫੇਰ ਤਾਂ ਤੁਸੀਂ ਵੀ ਸਾਡੇ ਲਈ ਸਤਿਕਾਰ ਯੋਗ ਹੋ ਭੈਣ ਜੀ 🙏💐
ਬਹੁਤ ਹੀ ਵਧੀਆਂ ਹੈ ਜੀ ਘਰ ਤੁਹਾਡਾ ਜਿਵੇਂ ਕਹਿੰਦੇ ਹੁੰਦੇ ਵਈਘਰ ਨੂੰ ਭਾਗ ਲੱਗਣ ਖੁਸ਼ੀਆਂ ਹੀ ਖੁਸ਼ੀਆਂ ਖਿੜੀਆਂ ਰਹਿਣ😊ਬਾਕੀ ਤੁਹਾਡਾ ਗੱਲ ਕਰਨ ਦਾ ਤਰੀਕਾ ਬਹੁਤਾ ਹੀ ਵਧੀਆਂ ਲਗਦਾ ਭੈਣ ਜੀ🙏🏼ਵਸਦੇ ਰਹੋ ਖੁਸ਼ ਰਹੋ ਇਹੀ ਦਵਾ ਹੈ ਜੀ ਸਾਡੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🏼
ਤੁਸੀਂ ਬਿਲਕੁਲ ਠੀਕ ਕਿਹਾ ਤੁਸੀ ਸਾਰੇ ਖੁਸ਼ਹੋ
This is natural beauty. ਤੁਹਾਡੇ ਮਾ ਪਿਉ ਲਕੀ ਹਨ
ਸ਼ੀਸ਼ਕ ਬਾਸ਼ਕ ਘਰ strong nahi hunde
ਤੁਸੀ ਸੰਸਾਰਿਕ ਪਰਿਵਾਰ ਹੌ
ਤੁਹਾਡਾ ਘਰ ਬਹੁਤ ਸੋਹਣਾ ਏ 🏡👍
👌👌👐🐓
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ ਜੀ ਆਪ ਸਭ ਨੂੰ 🙏🏻😊
ਅੰਕਲ ਜੀ , ਲਿਆ ਦੋ ਅੰਟੀ ਜੀ ਨੂੰ ਸੋਫੇ ,11 seater .
ਮਿੰਨਤ ਆਲੀ ਹੀ ਗੱਲ ਆ। 🙏🏻🙏🏻🙏🏻❤❤
ਪਾਪਾ ਜੀ ਬੇਨਤੀ ਲੈ ਦੋ ਸੋਫੇ 🙏ਸਤਿ ਸ੍ਰੀ ਅਕਾਲ ਪਰਿਵਾਰ ਨੂੰ ਮੇਰੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ
Bhut sohna ghr.....atti sunder simpl sobr 👌👌
Buhat sohna ghar aa jii safai wala jiii sachi gal bole tuc eh ta Apne ghar Da aapnu ptta hunda jii paise Lage lagde aa jii ghar te jis ne banaya PTA osnu baaki bolna sokha aa jii kar k dekho ghar buhat vadiya ji niice
video g 👌👌👍👍👍🌹🙏
I love this type of house 🏘 Whenever my husband says me to shift to Punjab I agree but I always show your house that make me this type of house🏘I will surely go to Punjab.
Home sweet home 🙏 very nice God bless 🙏
Uncle g sofe jaroor leke deyo🙏
ਅੰਟੀ ਜੀ ਬਹੁਤ-ਬਹੁਤ ਵਧੀਆ ਘਰ ਆ ਜੀ ਤੁਹਾਡਾ।
Bhout vadia bhant Manu bhot psand aaia
Lokan da ki h very beautiful ghar
Very. Nice. Home tour
Very wonderful✨😍 home🏠
ਬਾਈ ਜੀ ਭੈਣ ਜੀ ਨੂੰ ਨਵੇਂ ਸੋਫ਼ੇ ਜ਼ਰੂਰ ਲੈ ਕੇ ਦਿਉ ਪਲੀਜ 🙏
ਵੀਰ ਜੀ ਸੋਫਾ ਜ਼ਰੂਰ ਲੈ ਕੇ ਆਉ ਜ਼ਨਾਨੀ ਨੂੰ ਪਤਾ ਹੁੰਦਾ ਘਰ ਕਿਹੜੀ ਚੀਜ਼ ਦੀ ਲੋੜ ਹੈ
Sehi gal aa ghar ta member te ohna de pyar nal h bande ne sara kuch bhut sohna aa tuhadi family tuhadian video tuhadi family ch pyar bhut aa minu eh gl bhut vadia lgdi aa parmatma hamesha mehar kre
🌹🌹🌹🌹🌹purany khaney vee pata chaldey hai tvaddey video veech....🙏...potrey dee baddiya Mubaraka ...tvannu saareiya nuu....💐💐💐💐💐
Ssa ji🙏 Sohna ghr sohna parivar god bless uhh all😘😊
Beautiful house 🏡
Fist comate very beautiful house from itali
Beautiful covers made by Mehak's mother. Beautiful work done on bed sheets
True
MashaAllah Zaberdast Home and Ma
I m so glad you brought Mehak's awards and prize .
Your very beautiful woman and uncle ji bahut nice aa ...when he say ਪੁਤਰਾ , ਮੈਨੂੰ ਬਹੁਤ ਚੰਗਾ ਲਗਦਾ । He reminds me one of my Mama ji ...oh v ida hi bolde aa.
ਘਰ ਦਾ ਟੂਰ ਬਹੁਤ ਵਧੀਆ ਲੱਗਿਆ ਜੀ
Very nice house bhut bhada ghar a
agli video ch uncle da dialog
【ਲੈ ਦਰਸ਼ਣ ਅਗਲੀ ਵੀਡੀਓ ਚ ਤੈਨੂੰ ਸੋਫਾ ਦਵਾ ਦੇਣਾ 】
ਨਜ਼ਾਰਾ ਆ ਗਿਆ ਜੀ 🙏👌😍👍👳🏻♂️
ਅੰਕਲ ਜੀ ਆਟੀ ਨੂੰ please ਸੋਫਾ ਲੈ ਦਿਉ ਅੈਨੇ ਸਹੋਣੇ ਘਰ ਵਿੱਚ ਪੁਰਾਣੇ ਸੋਫੇ ਚੰਗੇ ਨਹੀਂ ਲੱਗਦੇ
Veer g bahut vdiya god bless u
ਬਹੁਤ ਵਧੀਆ ਜੀ
ਫੌਜੀ ਸਾਹਬ ਨੂੰ ਬੇਨਤੀ ਹੈ ਜੀ ਨਵੇਂ ਸੋਫੇ ਦਾ ਪ੍ਰਬੰਧ ਕੀਤਾ ਜਾਵੇ 😂😂😂
ਅੰਕਲ ਜੀ , ਹੁਣ ਤਾਂ ਸੋਫੇ ਲੈ ਹੀ ਦਿਉ । ਨਹੀਂ ਤਾਂ ਦਾਲ ਚ ਦੇਸੀ ਘਿਓ ਨੀ ਪੈਣਾ
In
Hnji bilkul sahi
Well said Ravi, house is complete with family unity. Otherwise it just become a home
You all are so honest and simple.. Truly an inspiration!!!
Tusi bohof simple ho i like youf simplicity s honesty ghar vich sukh hona jaruri hai nai ta loka de ta kile mehel munare hunde ne par ohna kol pyaar nai hunda sukh nai hunda
Thuada ghar boht sohna aa.. 😌😌India da ghar vekh k man khush hogea.. apne ghar di yaad aagai
Meri mummy v thuade wang lagde ne.. dekh k man khush hojanda thuadi video😊😊
Ssaji 🙏🙏
Pyare foji uncle g kirpa krke sadi aunty ji nu sofa lai k den di kirpalta kro 😊😊🙏🙏🙏🙏
Bohat sohna ghar wa ji
ALLAH raham karay koi chor na away
Love from Pakistan
Bai kuch vdiya sochida hunda aaa
👌👌👌nice...😘😘bahut sohna ghar ji
Boht sohna Ghar ji 👌👌
Baba ji Ghar vich khushiya bakshe 🙏
Uncle g please aunty g nu sofe laido ohna di eh wish v pori krdo 🙏🙏 🙂🙂
Plz plz Uncle ji anti ji nu sofa set le deo ji👏👏
Diwali gift sofa ledo
Uncle g please aunty g nu sofe laido plzzzz👏👏👏👏
Uncle ji sofa te banda a 2020 vich, inne time tak ta bande de spring v dhille ho jande eh ta fer sofe a 🙏🙏🙏
Sofa set samrale to leoo chandigarh road samrala sleepwell wale soroom bhut vadia sofa set ne ।
ਫੋਜੀ ਸਹਿਬ ਸੋਡਾ ਸਾਰਾ ਪਰਿਵਾਰ ਬਹੁਤ ਹੀ ਵਧੀਆ ਜੇ ਪਰ ਤੁਸੀਂ ਇਹਨਾਂ ਨੂੰ ਸੋਫੇ ਜ਼ਰੂਰ ਲਿਆ ਕੇ ਦਿਓ
Bahut vadia ghar aa ji family members v very nice aa ji
U R VERY TRUE.. RAVI VEER G..UR HOME IS WONDERFUL..I WISH..IF WE COULD STAY AT SUCH NATURAL ENVIRONMENT..
UNCLE G..PLEASE AUNTY G HUNN SOFA SET LAE HI DEYO..ACTOR AND ACTRESS R UNCLE N AUNTY G...
TONNES OF LOVE TO U N UR FAMILY.
SSA G
Bahut sohna gher aa g Te gher de members hor v sohne ne te uncle aunty g nu soffe le dio plzz
ਬਹੁਤ ਸੋਹਣਾ ਹੈ ਮਾਸੀ ਜੀ ❤️
ਜੀ ਬਹੁਤ ਵਧੀਆ ਘਰ ਹੈ
Bhut sohna ghr aa g bhut hi pyari family aa bhut hi simple or vadia Saman aa thode ghr da bhut hi vadia video uncle
g aunty g nu sofa leke do g
ਸਤਿ ਸ੍ਰੀ ਆਕਾਲ ਜੀ ਇਹ ਅੰਕਲ ਤੇ ਅੰਟੀ ਦੀ ਫੋਟੋ ਹੈ
Hanji aunty uncle ne
I really marvel your skills in knitting and stitching. I adore you for this. I wish I could spend some time with you and learn all these.
ਖਾਲਸਾ ਜੀ ਤੁਸੀਂ ਰੱਬ ਨਾਲ ਜੁੜੇ ਹੋ, ਕਿਸੇ ਵੀ ਚੀਜ਼ ਦਾ ਘਾਟਾ ਨਹੀਂ ਰਹਿਣਾ
ਬਿਲਕੁਲ ਵਧੀਆ ਕਿਹਾ
ਬਾਈ ਜੀ ਦਾ ਘਰ ਬਹੁਤ ਵਧੀਆ ਹੈ ਵਾਹਿਗੁਰੂ ਜੀ
ਬਹੁਤ ਸੋਹਣਾ ਘਰ ਜੀ
Very beautiful house, God bless everyone 🥰🥰🥰
th-cam.com/video/40PWnKi18RQ/w-d-xo.html
ਮੇਰੇ ਕੋਲ ਵੀ ਇਦਾ ਦੀਆਂ ਕੁਰਸੀਆਂ ਹਨ ਸੋਨੀਆ ਲੱਗਦੀਆਂ ਹਨ ਭੈਣ ਜੀ
Hehe 😆 ..dear uncle g plzzz auntie g sohne jye sofa set leke de dwo g.. Plzz 😍request e a..
ਬੀਰ ਜੀ ਬਹੁਤ ਵਧੀਅਾ ਅਾ ਜੀ
Bhut sohna ghr awsm👌👌👌👌👌