ਪੰਜਾਬ ਸਰਕਾਰ ਵੱਲੋਂ ਕਿਸਾਨਾਂ ਲਈ ਵੱਡਾ ਐਲਾਨ | 17,500/- ਪ੍ਰਤੀ ਏਕੜ ਮਿਲਣਗੇ | THE KHALAS TV

แชร์
ฝัง
  • เผยแพร่เมื่อ 5 ก.ย. 2024
  • New Punjabi Short Movie 2022 : • Harami | ਹਰਾਮੀ | Late...
    𝐅𝐔𝐍𝐅𝐋𝐈𝐗 : / @funflix0000
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

ความคิดเห็น • 37

  • @GurpalSingh-qo9qc
    @GurpalSingh-qo9qc หลายเดือนก่อน +8

    ਕਿਸਾਨ ਦੀ ਜ਼ਮੀਨ ਨੂੰ ਚਾਰ ਪੰਜ ਹਿੱਸਿਆਂ ਦੇ ਵਿੱਚ ਵੰਡਿਆ ਜਾਵੇ ਇੱਕ ਹਿੱਸੇ ਵਿੱਚ ਦਾਲਾਂ ਇੱਕ ਹਿੱਸੇ ਵਿੱਚ ਫਲ ਇੱਕ ਹਿੱਸੇ ਵਿੱਚ ਸਬਜ਼ੀਆਂ ਇੱਕ ਹਿੱਸੇ ਵਿੱਚ ਗੰਢੇ ਲਸਣ ਮਿਰਚ ਮਸਾਲੇ ਇੱਕ ਹਿੱਸੇ ਵਿੱਚ ਗੰਨਾ

  • @GurpalSingh-qo9qc
    @GurpalSingh-qo9qc หลายเดือนก่อน +6

    ਪੰਜਾਬ ਸਰਕਾਰ ਕੀਟਨਾਸ਼ਕ ਦਵਾਈਆਂ ਅਤੇ ਰਸਾਇਣਕ ਖਾਦਾਂ ਖਰੀਦਣ ਤੇ ਪਾਬੰਦੀ ਲਾਵੇ
    ਫਿਰ ਸਾਰੀਆਂ ਫਸਲਾਂ ਭਾਵੇਂ ਦੁਨੀਆਂ ਦੇ ਕਿਸੇ ਵੀ ਦੇਸ਼ ਨੂੰ ਵੇਚ ਸਕਦੇ ਹਨ
    ਚੈਨੀ ਖੈਨੀ ਗੁਟਕਾ ਤੰਬਾਕੂ ਬੀੜੀ ਸਿਗਰਟ ਵੇਚਣ ਤੇ ਪਾਬੰਦੀ ਲੱਗਣੀ ਚਾਹੀਦੀ ਹੈ ਪੰਜਾਬ ਦੀਆਂ ਸੜਕਾਂ ਸਰਕਾਰੀ ਇਮਾਰਤਾਂ ਨੂੰ ਖੰਡਰ ਬਣਾ ਦੇਣਗੇ ਯੂਪੀ ਬਿਹਾਰ ਦੇ ਬਹੀਏ
    ਜਿਹੜੀ ਚੀਜ਼ ਪੰਜਾਬ ਦੇ ਲੋਕਾਂ ਨੇ ਖਾਣੀ ਨਹੀਂ ਲੋੜ ਨਹੀਂ ਉਹ ਪੰਜਾਬ ਦੇ ਵਿੱਚ ਕਿਊ ਵਿਕਦੀ ਹੈ ਉਹ ਪੱਕੇ ਤੌਰ ਤੇ ਬੰਦ ਕਰਨੀ ਚਾਹੀਦੀ ਹੈ ਸਰਕਾਰ ਨੂੰ
    ਹਰ ਬੱਸ ਸਟੈਂਡ ਤੇ ਆਟੋ ਰਿਕਸ਼ਿਆਂ ਵਾਲਿਆਂ ਦੇ ਲਈ ਇੱਕ ਵੱਖਰਾ ਸਟੈਂਡ ਇੱਕ ਪਰੋਪਰ ਜਗ੍ਹਾ ਹੋਣੀ ਚਾਹੀਦੀ ਹੈ ਤਾਂ ਕਿ ਆਮ ਲੋਕਾਂ ਦੇ ਲਈ ਲੰਘਣ ਟੱਪਣ ਦੇ ਵਿੱਚ ਦਿੱਕਤ ਨਾ ਆਵੇ

  • @jagseersinghwahsgurukjibra9890
    @jagseersinghwahsgurukjibra9890 หลายเดือนก่อน +3

    ਪੰਜਾਬ ਦਾ ਪਾਣੀ ਬਚਾਉਣਾ ਬਹੁਤ ਜਰੂਰੀ ਹੈ ਜੀ ਪਰ ਜਿੰਨਾ ਚਿਰ ਕੇਂਦਰ ਸਰਕਾਰ ਐਮ ਐੱਸ ਪੀ ਦਾ ਗਰੰਟੀ ਕਾਨੰਨ ਬਾਣਾਉ ਜੀ ਧੰਨਵਾਦ ਪੰਜਾਬ ਸਰਕਾਰ ਦਾ ਜੀ

  • @jitsingh8827
    @jitsingh8827 หลายเดือนก่อน +9

    ਮੂੰਗੀ ਤੇ msp ਤਾਂ ਵਾਪਸ ਲੈ ਲਈ ਹੁਣ ਇਸਤੇ ਵੀ ਯੂ ਟਰਨ ਲੈ ਲੈਣਗੇ

  • @gurmukhsingh6126
    @gurmukhsingh6126 หลายเดือนก่อน +6

    ਗਪਾਂ ਤੇ ਕੋਈ ਮੁੱਲ ਨਹੀਂ ਲੱਗਦਾ

  • @mohindersidhu4659
    @mohindersidhu4659 หลายเดือนก่อน +3

    ਬੀਬਾ ਜੀ ਹੈਡਿੰਗ ਵਿੱਚ 7000- ਰੁਪਏ ਪ੍ਰਤੀ ਏਕੜ ਜਾਂ 17500- ਰੁਪਏ ਪ੍ਰਤੀ ਹੈਕਟੇਅਰ ਲਿਖਣਾ ਚਾਹੀਦਾ ਹੈ। ਗੁਸਤਾਖ਼ੀ ਲਈ ਮਾਫ਼ੀ।

  • @Satlndian-xj5qt
    @Satlndian-xj5qt หลายเดือนก่อน +3

    ਅੰਨਾ ਵੰਡੇ ਰੇਵੜੀਆਂ ਮੁੜ ਮੁੜ ਆਪਣਿਆਂ ਨੂੰ ਹਰ ਕੰਮ ਰੱਜੇ ਪੁੱਜੇ ਮੰਗਤਿਆਂ ਲਈ ਖੈਰ ਆ ਰੱਜਣਾ ਇਨਾ ਫਿਰ ਵੀ ਨਹੀਂ ਵਾਧੂ ਕਮਾਈ ਨਾਲ ਚਿੱਟਾ ਹੀ ਪੀਣਾ ਹੈ

  • @sukhjitsingh6072
    @sukhjitsingh6072 หลายเดือนก่อน

    ਹੁਣ ਕੀ ਫਾਇਦਾ ਐਲਾਨ ਦਾ ਜਦੋਂ ਕਿ ਝੋਨਾ ਲੱਗ ਚੁੱਕਾ ਹੈ

  • @JatinderSingh-vi9uc
    @JatinderSingh-vi9uc หลายเดือนก่อน +1

    ਘੱਟ ਤੋਂ ਘੱਟ ਮੁਲ ਜਦੋਂ ਤੱਕ ਤੈਅ ਨਹੀਂ ਹੋ ਜਾਂਦਾ ਤੇ ਮਿਲਣ ਨੀ ਲਗਦਾ ਕੁਝ ਨਹੀਂ ਹੋਣ ਵਾਲਾ। ਮੂਗੀ ਤੋਂ ਹੀ ਪਤਾ ਲੱਗ ਗਿਆ ਰੋਜ ਰੋਜ ਬਦਲਾਅ ਆ ਰਿਹਾ।

  • @RajKumar-xt5me
    @RajKumar-xt5me หลายเดือนก่อน

    ਬਣਾ ਦਿਓ ਹੋਰ ਕਰਜ਼ਦਾਰ ਪੰਜਾਬ ਅੱਗੇ ਥੋੜ੍ਹਾ ਪੰਜਾਬ ਦਾ ਖਜ਼ਾਨਾ ਲੁੱਟਿਆ ਇਹਨਾਂ ਨੇ l ਬਿਜਲੀ ਦੇਣੀ ਬੰਦ ਕਰੋ ਆਪੇ ਅਕਲ ਆ ਜਾਣੀ

  • @govindersingh9230
    @govindersingh9230 หลายเดือนก่อน +1

    ਖਾਲਸ TV ਝੂਠ ਨਾ ਬੋਲੇ 17500 ਹੈਕਟੇਅਰ ਆ ਏਕੜ ਨਹੀਂ

  • @jaswindernijher7974
    @jaswindernijher7974 หลายเดือนก่อน

    Very nice

  • @user-kq3sh4dt9r
    @user-kq3sh4dt9r หลายเดือนก่อน +1

    Good job

  • @RanjitSingh-rs9rg
    @RanjitSingh-rs9rg หลายเดือนก่อน +2

    Hectare or. Acre do not befool

    • @balwindersinghjattana5770
      @balwindersinghjattana5770 หลายเดือนก่อน +1

      ਢਾਈ ਕਿੱਲਿਆਂ ਦਾ ਹੈਕਟੇਅਰ ਹੁੰਦਾ

  • @baldevsranbaldevsran2776
    @baldevsranbaldevsran2776 หลายเดือนก่อน

    ਬੀਬਾ ਜੀ ਇੱਕ ਹੈਕਟੇਅਰ ਮਤਲਬ 2.5 ਕਿੱਲੇ

  • @karnaildhiman2568
    @karnaildhiman2568 หลายเดือนก่อน

    ਝੋਲੇ ਤਿਆਰ ਰੱਖੋ।

  • @gillsabgill444
    @gillsabgill444 หลายเดือนก่อน

    ਵੱਡੀ ਗੱਪ

  • @gurbaxsingh1581
    @gurbaxsingh1581 หลายเดือนก่อน

    Kitay kitay doore han . ?

  • @jagtarsingh1134
    @jagtarsingh1134 หลายเดือนก่อน +2

    Kujh ni dena nawan zumla hai

  • @gurwinderkaurgill2802
    @gurwinderkaurgill2802 หลายเดือนก่อน

    ਗੱਪ ਹੈ ਜੀ ਗੱਪ ਇਸ ਨੂੰ ਮਣਾਨਾ ਸੱਚ ਗੱਪ ਛੱਡਣ ਚ ਕੀ ਜਾਦਾ

  • @user-bm5nx7mr2u
    @user-bm5nx7mr2u หลายเดือนก่อน

    U turn sarkar

  • @jagtarsingh1134
    @jagtarsingh1134 หลายเดือนก่อน +1

    Punjab de pahile Fund tan Lai ni sake

  • @Legends_1984
    @Legends_1984 หลายเดือนก่อน +1

    Sire da gppy h c m

  • @rajasidhu8666
    @rajasidhu8666 หลายเดือนก่อน

    ਕੁਝ ਨੀ ਹੋਣਾ

  • @punjabaseel7499
    @punjabaseel7499 หลายเดือนก่อน

    ਮੂੰਗੀ ਦੀ msp te ਮਿਲ ਗਈ ਸੀ।😭

  • @Prabhjeet-dh3jg
    @Prabhjeet-dh3jg หลายเดือนก่อน

    ਮੂੰਗੀ msp haha

  • @manjitkaur2912
    @manjitkaur2912 หลายเดือนก่อน

    Jehdda bina jemen jutt na ona nu kee dena a

  • @AmarSingh-zt4qk
    @AmarSingh-zt4qk หลายเดือนก่อน

    Bibi ji tuci 17500 Rs par hactar kehde o likeahoea par acre hai sodh lao

  • @SukhjinderSingh-nw4tj
    @SukhjinderSingh-nw4tj หลายเดือนก่อน

    Nrme da changa beej de do bs pese den di lod ni

  • @Paramjitsingh-dd9dq
    @Paramjitsingh-dd9dq หลายเดือนก่อน

    Tuhada beda gark ho j
    Hun ta jhona lagg gia

  • @karanpreet8331
    @karanpreet8331 หลายเดือนก่อน

    Bus mugi Vali bus ho gayi

  • @dr.paramjitsinghsumra179
    @dr.paramjitsinghsumra179 หลายเดือนก่อน

    ਬੀਬਾ ਜੀ, 17,500 ਰੁਪਏ ਪ੍ਰਤੀ ਏਕੜ ਨਹੀਂ ਪ੍ਰਤੀ ਹੈਕਟੇਅਰ ਦੇਣੇ ਹਨ। ਪ੍ਰਤੀ ਏਕੜ ਤਾਂ 7,000 ਰੁਪਏ ਬਣਦੇ ਹਨ। ਇਸ ਤਰਾਂ ਦੀ ਸਹਾਇਤਾ ਦੀ ਸਹੂਲਤ ਦੇਣ ਤੋਂ ਬਾਅਦ ਡੀਜ਼ਲ ਖਾਦ ਦੇ ਭਾਅ ਵਿੱਚ ਵਾਧਾ ਕਰ ਲਿਆ ਜਾਂਦਾ ਹੈ। ਕਿਸਾਨ ਦੇ ਪੱਲੇ ਕੁਝ ਨਹੀਂ ਪੈਂਦਾ। ਪੰਜਾਬ ਸਰਕਾਰ ਦਾ ਖੇਤੀ ਵਿਭਾਗ ਰਵਾਇਤੀ ਫਸਲਾਂ ਦੀ ਕਾਸ਼ਤ ਕਰਨ ਲਈ ਕਿਸਾਨ ਨੂੰ ਪਿਆਰ ਨਾਲ ਗੱਲਬਾਤ ਕਰਕੇ ਤਿਆਰ ਕਰਨ ਜੋ ਬਿਨੁ ਕੈਮੀਕਲ ਦਵਾਈਆਂ ਦੇ ਹੋਣ। ਘੱਟੋ-ਘੱਟ ਸਮੱਰਥਨ ਮੁੱਲ ਉਪਰ ਖਰੀਦ ਕੀਤੀ ਜਾਵੇ ਜਿਸ ਨਾਲ ਕਿਸਾਨ ਨੂੰ ਚੰਗੀ ਰੋਟੀ ਖਾਣ ਦਾ ਕੋਈ ਫਿਕਰ ਨਾ ਰਹੇ। ਉਹ ਵੀ ਆਪਣੇ-ਆਪ ਤੇ ਆਪਣੇ ਪਰਿਵਾਰ ਲਈ ਵਧੀਆ ਢੰਗ ਨਾਲ ਰਹਿਣ ਲਈ ਨਿਸ਼ਚਿੰਤ ਹੋ ਸਕੇ। ਬੱਚਿਆਂ ਨੂੰ ਚੰਗੀ ਸਿੱਖਿਆ ਤੇ ਸਿਹਤ ਸਹੂਲਤਾਂ ਦੇ ਸਕਣ। ਸੁਬਾਮੀ ਨਾਥਨ ਕਮਿਸ਼ਨ ਅਨੁਸਾਰ ਫਸਲ ਦਾ ਮੁੱਲ ਤੇ ਖਰੀਦ ਕਰਨ ਦੀ ਗਰੰਟੀ ਹੀ ਕਿਸਾਨ ਨੂੰ ਬਚਾਅ ਸਕਦੀ ਹੈ।