ਭੈਣ ਦੀ ਮਜਬੂਰੀ ep 143 | new punjabi movie 2023 | punjabi Natak | Sukhpal |

แชร์
ฝัง
  • เผยแพร่เมื่อ 25 ม.ค. 2025

ความคิดเห็น • 500

  • @NarinderKaur19498
    @NarinderKaur19498 ปีที่แล้ว +4

    ਬਹੁਤ ਵਧੀਆ vlog c 👍

  • @bhurasingh6494
    @bhurasingh6494 ปีที่แล้ว +5

    ਬਹੁਤ ਵਧੀਆ ਕਹਾਣੀ ਲੱਗੀ ਜੀ ਮੈ ਭੂਰਾ ਸਿੰਘ ਜੋਗੇਵਾਲਾ

  • @ShuntyJaura
    @ShuntyJaura ปีที่แล้ว +9

    ਬਹੁਤ ਵਧੀਆ ਜੀ ਤੁਹਾਡੀਆਂ ਵੀਡੀਓਆ। ਐਦਾਂ ਹੀ ਸੋਨਿਆਂ ਵੀਡੀਓਆ ਬਣੋਦੇ ਰਹਿਔ । ਮਾਲਕ ਸੋਨੂੰ ਚਡਦੀ ਕਲਾ ਚ ਰੱਖੇ।। 🎉ਤੁਹਾਡੇ ਪਿੰਡ ਦਾ ਨਾਮ ਰਵੀ ਸੋਨੀ 🙏🙏🎉 ਪਿੰਡ ਭੂੰਦੜਵਾਸ ਹਰਿਆਣਾ

  • @Satnamoffical
    @Satnamoffical ปีที่แล้ว +3

    ਬਹੁਤ ਵਧੀਆ ਵੀਡੀਓ ਹੈ ਜੀ ਧੰਨਵਾਦ

  • @manjitkaurfaridkot2888
    @manjitkaurfaridkot2888 ปีที่แล้ว +2

    Bhuat vadia video aa ji nice story 🙏

  • @t.s.h.s8515
    @t.s.h.s8515 ปีที่แล้ว +5

    ਬਹੁੱਤ ਵਧੀਆ ਵੀਡੀਓ,,, ਹਰਿੰਦਰਪਾਲ ਸਿੰਘ ਪਟਿਆਲਾ ਤੋਂ,ਜਗ ਤੋਂ ਦੂਖੀ ਬੰਦੇ ਨਾਲ ਬਹੁੱਤ ਘਟ ਖੜਦੀ ਦੁਨੀਆਂ, ਗੁਰਬਾਣੀ ਚ ਵੀ ਆਉਂਦਾ,,
    ਸੁਖ ਮੇ ਬਹੁ ਸੰਗੀ ਭੲੇ,
    ਦੁਖ ਮੇ ਸੰਗ ਨ ਕੋਇ |

  • @gurdeepshokar9665
    @gurdeepshokar9665 ปีที่แล้ว +4

    ਬਹੁਤ ਬਹੁਤ ਵਧਾਈ ਵੀਡੀਓ

  • @Harwinder182
    @Harwinder182 ปีที่แล้ว +3

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ

  • @ਰੁਪਿੰਦਰਕੌਰ-ਪ2ਮ
    @ਰੁਪਿੰਦਰਕੌਰ-ਪ2ਮ ปีที่แล้ว +3

    ਬਹੁਤ ਵਧੀਆ ਵੀਡੀਓ ਚਾਚਾ ਚਾਚੀ ਜੀ

  • @bhuvneshrai2918
    @bhuvneshrai2918 ปีที่แล้ว +3

    Bahut vadia video jasse bhaji Kamal karti insaniyat dikhati sallor ah Bhai ji harvinder jalandhar

  • @jasmeetsingh2153
    @jasmeetsingh2153 ปีที่แล้ว +3

    Bahut badiya ji

  • @gurunanak2615
    @gurunanak2615 ปีที่แล้ว +5

    ਬਹੁਤ ਵਧੀਆ ਵੀਡੀਓ ਆ ਵੀਰੇ ਗਗਨਦੀਪ ਕੌਰ ਜਗਤਾਰ ਸਿੰਘ ਹੁਸਨਪ੍ਰੀਤ ਸਿੰਘ ਤਲਵੰਡੀ ਸਾਬੋ

  • @Arman-yi6vk
    @Arman-yi6vk ปีที่แล้ว +10

    ਮੈ ਬੱਪੀਆਣਾ ਵਿਆਹ ਆਉਣਾ ਹੈ ਸੁਖਪਾਲ ਦੀ ਚਾਹ ਜਰੂਰ ਪੀ ਕੇ ਜਾਊਗੀ

    • @GurwinderSingh-tm6xd
      @GurwinderSingh-tm6xd หลายเดือนก่อน

      Sukhpal bhen Hone da pind kithe ka pnda ja Dasna di kraplta krne

  • @amanjagraon8073
    @amanjagraon8073 ปีที่แล้ว +2

    Veer g bhot soni video 😊😊veer g a sari video mare biti hoi aa veer koss din pehla mare nall Ada ho k htyea mara v veer ayea hoyea cc para oss nu mood k nhi lia saki veerye very nic video

  • @kulbirkulbir2057
    @kulbirkulbir2057 ปีที่แล้ว +6

    Very nice

  • @RanjeetSingh-st6se
    @RanjeetSingh-st6se ปีที่แล้ว +5

    Best video ❤️❤️

  • @JagseerSingh-i5m
    @JagseerSingh-i5m ปีที่แล้ว +6

    Nice

  • @tomtalking7869
    @tomtalking7869 ปีที่แล้ว +11

    ਸਾਰੀ ਟੀਮ ਨੂੰ ਮੇਰੇ ਅਤੇ ਮੇਰੇ ਮਾਤਾ ਜੀ ਵਲੋ ਪਿਆਰ ਭਰੀ ਸਤਿ ਸ੍ਰੀ ਆਕਾਲ 🙏🙏 ਬਹੁਤ ਵਧੀਆ ਵੀਡਿਓ ਸੀ ਸਾਨੂੰ ਤੁਹਾਡੇ ਦੇ ਮਾਨ ਹੈ ਆਪਣੇ ਦੇਸ਼ ਦੀ ਸ਼ਾਨ ਹੋ ਤੁਸੀ । ਮੈ ਤੇ ਮੇਰੇ ਮਾਤਾ ਜੀ ਅਸੀ ਰੋਜ ਤੁਹਾਡੀ ਵੀਡੀਓਜ਼ ਵੇਖਦੇ ਹਾ ਏਸੇ ਤਰ੍ਹਾਂ ਹੀ ਚੜਦੀ ਕਲਾ ਵਿੱਚ ਮਾਲਕ ਰੱਖੇ ਤੁਹਾਨੂੰ ਸਭ ਨੂੰ ( ਦੀਪਿਕਾ ਮਾਤਾ ਜੀ ਦਾ ਨਾਮ ਪੂਜਾ ) ਪਿੰਡ ਕੰਗਣਵਾਲ , ਜਿਲ੍ਹਾ ਸੰਗਰੂਰ)

  • @BaljeetBaljeet-q1w
    @BaljeetBaljeet-q1w 14 วันที่ผ่านมา +1

    Vedio dekh k mja aa gya ❤❤❤❤❤

    • @JassaSukhpal
      @JassaSukhpal  7 วันที่ผ่านมา

      ਧੰਨਵਾਦ ਜੀ🙏

  • @sarabjeetkaur-rd8kd
    @sarabjeetkaur-rd8kd ปีที่แล้ว +6

    ਸੁਖਪਾਲ ਦੀਦੀ ਕੁਝ ਵੀਡੀਓ ਇਹੋ ਜਿਹੀਆਂ ਵੀਡੀਓ ਹੁੰਦੀਆਂ ਹਨ ਦਿਲ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ ਬਹੁਤ ਵਧੀਆ ਵੀਡੳ ਸਾਤਿਗੁਰ ਚੜ੍ਹਦੀ ਕਲਾ ਵਿਚ ਰੱਖਣ 😅😅😮❤❤❤🎉🎉🎉 ਸਰਬਜੀਤ ਕੌਰ ਤਲਵੰਡੀ ਸਾਬੋ ਸ੍ਰੀ ਦਮਦਮਾ ਸਾਹਿਬ ਜੀ

    • @JassaSukhpal
      @JassaSukhpal  ปีที่แล้ว

      ਧੰਨਵਾਦ ਜੀ 🙏

  • @GURJEETSINGH-ਜੈਲਦਾਰ
    @GURJEETSINGH-ਜੈਲਦਾਰ ปีที่แล้ว +5

    ਬਹੁਤ ਵਧੀਆ

  • @SinghGurpreet-u8i
    @SinghGurpreet-u8i ปีที่แล้ว +2

    Best story Khush raho sare ✅ Gurpreet batth itlly

    • @JassaSukhpal
      @JassaSukhpal  ปีที่แล้ว

      ਧੰਨਵਾਦ ਜੀ 🙏

  • @ManjeetKaur-hy7ht
    @ManjeetKaur-hy7ht ปีที่แล้ว +5

    ਬਹੁਤ ਵਧੀਆ ਵੀਡੀਓ ❤

  • @kuljitkaur1375
    @kuljitkaur1375 ปีที่แล้ว +15

    ਦਿਲ ਨੂੰ ਛੂਹਣ ਵਾਲੀ ਕਹਾਣੀ ਏ , ਸੱਚੀ ਰੋਣ ਆ ਗਿਆ 😢😢

  • @MandeepSidhu-v3n
    @MandeepSidhu-v3n ปีที่แล้ว +3

    ਬਹੁਤ ਸੋਹਣੀ ਵੀਡੀਓ ਬਾਈ ਜੀ ਵਾਹਿਗੁਰੂ ਮੇਹਰ ਕਰੇ ਅਜਾਦਵੀਰ ਕੁੱਤੀਵਾਲ ਖੁਰਦ

  • @harpreet_aulakh9
    @harpreet_aulakh9 ปีที่แล้ว +3

    Bhut wdea vídeo te bhaine sabna dyia khush rehn te bhain apne bhra ware soch di e k mera veer Bhut tarkiya kre te chardikala ch rhe te bhra nu b apni bhain de dukh sukh ch naal khana chada kyio k bhaine nu bhra da sasrsa bhut hodia

  • @Lion_king_608
    @Lion_king_608 ปีที่แล้ว +2

    Bahut vadia video sahibjot Singh bassi raiser 🎉

  • @rachhpalsingh78466
    @rachhpalsingh78466 ปีที่แล้ว +15

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਬਹੁਤ ਹੀ ਚੰਗੀ ਸਿੱਖਿਆ ਦਿੱਤੀ ਗਈ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @SimranKaur-xp8xy
    @SimranKaur-xp8xy ปีที่แล้ว +4

    Very nice god bless you team members 🙏🙏👌🏻👌🏻👍👍

  • @satnamsinghpalheri6616.
    @satnamsinghpalheri6616. ปีที่แล้ว +2

    ਬਹੁਤ ਵਧੀਆ ਸੁਨੇਹਾ

  • @mr_bhamarsi_hacker8823
    @mr_bhamarsi_hacker8823 ปีที่แล้ว +2

    ਬਹੁਤ ਵਧੀਆਂ ਵੀਡੀਉਆ

  • @sukhasinghsarari6699
    @sukhasinghsarari6699 ปีที่แล้ว +2

    Nice vedieo veer jass te bhen sukhpal kayr ji

  • @GurvinderSingh-cb9uk
    @GurvinderSingh-cb9uk ปีที่แล้ว +2

    ❤❤❤❤❤
    Gurvínder Singh Rakhra Sunam

  • @HardeepkaurDhaliwal-n1w
    @HardeepkaurDhaliwal-n1w ปีที่แล้ว +3

    Very good morning 🌞🌞🌄🌄 sukhapldidjassvrr

  • @Kiran_creator353
    @Kiran_creator353 ปีที่แล้ว +1

    Veryvary nicevideo

    • @JassaSukhpal
      @JassaSukhpal  ปีที่แล้ว

      ਧੰਨਵਾਦ ਜੀ 🙏

  • @pushpinderpalsingh
    @pushpinderpalsingh 5 หลายเดือนก่อน +1

    Jassa bai te sukhpal ji asi (usa ca ) tou ha ji asi aap deya sab video vekh de ha tuse bahut he sohne lag de ho rab aap ji nu hor ve agay lai ke ja ve ga ji🙏🏼

    • @JassaSukhpal
      @JassaSukhpal  5 หลายเดือนก่อน

      ਧੰਨਵਾਦ ਜੀ🙏

  • @pavneetkaur2722
    @pavneetkaur2722 ปีที่แล้ว +2

    Very nice emotional story. And sab to vdia gal k Sare characters vo best a vo vdia acting krde. Kdi lrayi kdi pyar kdi serious. Face emotion v super acting vo best. Well done

  • @HardeepKaur-ew6oj
    @HardeepKaur-ew6oj ปีที่แล้ว +7

    ਬਹੁਤ ਵਧੀਆ ਦਿਲ ਨੂੰ ਛੂਹ ਲਿਆ ਵੀਡੀਓ ਨੇ ❤❤❤❤❤ਹਰਦੀਪ ਕੌਰ ਬਸਰਾਉ

    • @JassaSukhpal
      @JassaSukhpal  ปีที่แล้ว +1

      ਧੰਨਵਾਦ ਜੀ 🙏

  • @ekamdhaliwal6235
    @ekamdhaliwal6235 ปีที่แล้ว +1

    Very nice video JASDEEP Singh wander Moga

  • @eetsingh8923
    @eetsingh8923 ปีที่แล้ว +2

    V nice video ji God bless you 👌👌 Amandeep Sri muktsar sahib

  • @romymasoun773
    @romymasoun773 ปีที่แล้ว +1

    ਬਹੁਤ ਵਧੀਆ ਜਾਸੇ 22 ਜੀ

  • @SimranToor-eh5gv
    @SimranToor-eh5gv ปีที่แล้ว +3

    Very nice video veer jii asi toadhi video nu hr roj dekhde hm from davinder singh sarpanch chairman aloarkh sangrur.🎉

  • @rajvirkaur6674
    @rajvirkaur6674 ปีที่แล้ว +1

    Very nice story g 👍👍👍👍👍

  • @karamjeetkaur997
    @karamjeetkaur997 ปีที่แล้ว +7

    Very nice family god bless you rab tanu khush rakhe jassa bro sukhpal sister karmjeet shubhneet dharampura 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻❤❤❤❤❤❤❤❤❤❤❤❤❤❤❤❤❤❤❤❤❤

  • @Bindertejay
    @Bindertejay ปีที่แล้ว +5

    ਵਧੀਆ ਕਾਰਗੁਜ਼ਾਰੀ 🎉🎉🎉 ਚੰਗੀ ਨਸੀਹਤ ❤❤❤❤❤ ❤❤❤ਗੁਰਵਿੰਦਰ ਸਿੰਘ ਤੇਜੇ ਅਜਨੌਦਾ ਕਲਾਂ 🎉🎉

  • @khushsidhu3185
    @khushsidhu3185 ปีที่แล้ว +2

    Bhut bhut jayada vdia te interesting video cc rabb thonu chardi kalan ch rakhe te tandrustiya bakhshe❤

  • @Madaradomingame777
    @Madaradomingame777 ปีที่แล้ว +1

    bahut badhiya❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @sakinajavaid6051
    @sakinajavaid6051 ปีที่แล้ว

    😢😢😢😢nice video bohat dukh bare video shala kadi kesi dy parra na rullan 😢😢😢😢

    • @JassaSukhpal
      @JassaSukhpal  ปีที่แล้ว

      ਧੰਨਵਾਦ ਜੀ 🙏

  • @sairasyed2122
    @sairasyed2122 ปีที่แล้ว +2

    Bohat vaadia Episode ve ji
    Esse tarha vaadia video baania karo ji❤
    Watch From Switzerland

    • @JassaSukhpal
      @JassaSukhpal  ปีที่แล้ว

      ਧੰਨਵਾਦ ਜੀ 🙏

  • @M___10____KING514
    @M___10____KING514 ปีที่แล้ว +3

    ਭੈਣ ਦੀ ਮਦਬੂਰੀ ਬਹੁਤ ਵੱਡੀ ਗੱਲ ਹੈ। ਨਾ ਤਾਂ ਪੇਕੇਆ ਕਰਾਂ ਸਕਦੀ ਸੌਹਰਿਆ ਦੀ। ਏਹੋ ਜਿਹੀ ਕਿਸੇ ਨਾਲ ਨਾਂ ਹੋਵੇ ਜੀ। ਬਹੁਤ ਮਨ ਭਰਦਾ। ਪਿੰਡ ਸਦੋਹਾ ਰਮਨਦੀਪ ਕੌਰ

  • @GurvinderSarao-y4r
    @GurvinderSarao-y4r ปีที่แล้ว +1

    Good 👍

  • @Akashtiwana4477
    @Akashtiwana4477 ปีที่แล้ว +3

    ਤੁਸੀ ਬਹੁਤ ਵਧੀਆ ਵੀਡਿਓ ਬਣਾਈ ਹੈ ਅੱਜ ਪੰਜਾਬੀ ਵਿਚ ਲਿਖ ਦਿੱਤਾ ਹੈ please ਸਾਡਾ ਨਾਮ ਲੇ ਲੋ ਮਿੱਠਾ ਟਿਵਾਣਾ ਘੁੱਦਾ ❤❤❤

  • @charanjitsingh3861
    @charanjitsingh3861 ปีที่แล้ว

    ਬਹੁਤ ਵਧੀਆ ਜੀ

  • @palwinderkaur7270
    @palwinderkaur7270 ปีที่แล้ว +1

    ਬਹੁਤਸੁਹਨੀ ਵਿਡਾਉ🎉ਵੀਰ ਜੀ

  • @boharsingh7725
    @boharsingh7725 ปีที่แล้ว +2

    ਬਹੁਤ ਵਧੀਆ ਬਾਈ 👌👌👌👌👌

  • @kantadevi3875
    @kantadevi3875 6 วันที่ผ่านมา

    ਜੱਸੇ ਬਚ ਗਏ ਕੈਲੀਫੋਰਨੀਆ ਵੇਖਕੇ ਮਜਾ ਆਗਿਆ ਭੈਣ ਦੀ ਮਜਬੂਰੀ ਵੇਖ ਰਹੇ ਹਾਂ ਇਹ ਵੀ ਬਹੁਤ ਵਧੀਆ ਬਾਕੀ ਜੱਸੇ ਪੰਜਾਬੀ ਸਿੰਗਰ ਅਮਰ ਸਿੰਘ ਅਮਰ ਮਨਪ੍ਰੀਤ ਕੌਰ ਨਾਭਾ ਅੱਗੇ ਤੋਂ ਪੜ੍ਹਿਆ ਜਾਵੇ ਅਮਰ ਸਿੰਘ ਅਮਰ ਅਮਰ

    • @JassaSukhpal
      @JassaSukhpal  2 ชั่วโมงที่ผ่านมา

      🙏🙏

  • @ashusoni6047
    @ashusoni6047 ปีที่แล้ว

    Aur yy video family dhakta hai very very nice video 👍👍👍👍

  • @WarisSandhu-f5j
    @WarisSandhu-f5j ปีที่แล้ว +1

    👍👍👌👌

    • @JassaSukhpal
      @JassaSukhpal  ปีที่แล้ว

      ਧੰਨਵਾਦ ਜੀ 🙏

  • @KuldeepBrar-w2v
    @KuldeepBrar-w2v ปีที่แล้ว

    ਵਦੀਆ ਵੀਰੇ

  • @GURPREETSinghPreet-g4x
    @GURPREETSinghPreet-g4x ปีที่แล้ว +1

    ਬਹੁਤ ਵਧੀਆ ਵੀਡੀਓ ਜੀ

  • @amankaut1964
    @amankaut1964 ปีที่แล้ว +2

    Bahut vadiya ji tudi Movie vich punjabi virse di Rooh hondi aa or kuch new honda Har var Amandeep kaur 😊❤

  • @mandeepgrewal1451
    @mandeepgrewal1451 ปีที่แล้ว +4

    ਬਹੁਤ ਹੀ ਵਧੀਆ ਵੀਡੀਓ ਆ ਜੀ
    ਸਾਰਿਆਂ ਦੀ ਐਕਟਿੰਗ ਬਹੁਤ ਹੀ ਲਾਜਵਾਬ ਆ ਜੀ
    ਮਨਦੀਪ ਸਿੰਘ ਗਰੇਵਾਲ ਪਿੰਡ ਮੁੱਲਾਂਪੁਰ
    ਜ਼ਿਲ੍ਹਾ ਲੁਧਿਆਣਾ ਨੇੜੇ ਦਾਖਾ

  • @manjuhandaorganicgardening
    @manjuhandaorganicgardening ปีที่แล้ว

    👌👌🙂🙂

  • @surindersharma9935
    @surindersharma9935 ปีที่แล้ว +1

    Bahat vaidaya episode veerji very emotional story ji sari team de acting bahat acchi lage ji good work Kush raho iam from sangrur

    • @JassaSukhpal
      @JassaSukhpal  ปีที่แล้ว

      ਧੰਨਵਾਦ ਜੀ 🙏

  • @kirat155
    @kirat155 ปีที่แล้ว +1

    Very nice video maade bakat bich aapne beganeea da pta lag janda

  • @keeratkaur8812
    @keeratkaur8812 ปีที่แล้ว +1

    🎉🎉❤❤🎉keerat mansa

  • @DhandeepSingh-en2vl
    @DhandeepSingh-en2vl ปีที่แล้ว +2

    ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ਤੋਂ ਅਸੀਂ ਤੁਹਾਡੇ ਸਾਰੇ ਵੀਡੀਓ ਦੇਖਦੇ ਹਾਂ ਅਤੇ ਬਹੁਤ ਹੀ ਵਧੀਆ ਹੁੰਦੇ ਹਨ

  • @balvirkaur7021
    @balvirkaur7021 ปีที่แล้ว

    Bhut vadiya video bana ji

  • @ManjeetKaur-u7s
    @ManjeetKaur-u7s ปีที่แล้ว +1

    Mnjeet kaur bela,
    Video bohtt vdiya hundi, sukhpal di acting sbh to vdia hundi ❤❤❤️❤️❤️❤️❤️❤️❤️❤️❤️❤️❤️❤️

  • @usharani-rr7od
    @usharani-rr7od ปีที่แล้ว

    Very nice god bless good story Usha Sharma Delhi se 🙏🙏💞🎈

  • @userPali
    @userPali ปีที่แล้ว

    Bht vdya vedio g🙏virpal,Perry mansa

  • @royalnatt8163
    @royalnatt8163 ปีที่แล้ว +2

    Ek bhen hi samj sakdi aa apne brother diyan majburia ..hor ni koi

  • @bsdshreefmunda2043
    @bsdshreefmunda2043 ปีที่แล้ว +4

    ❤❤❤❤

  • @Gkgaming-y5p
    @Gkgaming-y5p ปีที่แล้ว +1

    ਗੁਰਮੁਖ ਸਿੰਘ ਗਿੱਲ ਮਾਣੂਕੇ ਬਹੁਤ ਸੋਹਣੀ ਵੀਡੀਓ ❤

  • @KulwindarSingh-sx9dh
    @KulwindarSingh-sx9dh ปีที่แล้ว +1

    ਕੁਲਵਿੰਦਰ ਸਿੰਘ ਸਮਰਾ ਪੋਹੀੜ ਪਿੰਡ ਤੋ ਜਂਸੇ ਵੀਰ ਧੰਨਵਾਦ ਪੰਜਾਬੀ ਵਿੱਚ ਕੁਮੈਟ ਕਰਨ ਲਈ ਕਿਹਾ ਤੁਸੀ ਲੋਕਾ ਨੂੰ ਮੈਨੂੰ ਬਹੁਤ ਚੰਗਾ ਲੱਗਿਆ ਤੁਹਾਡੀ ਹਰ ਵੀਡੀਓ ਵਿਚ ਬਹੁਤ ਵਧੀਆ ਮੈਸੇਜ ਹੁੰਦਾ ਜਿੳਦੇ ਵਸਦੇ ਰਹੋ

  • @Harjinder_x01
    @Harjinder_x01 ปีที่แล้ว

    Bahut hi sohni video aa ji God bless you all team Harjinder kaur ghuman kalan (Bathinda)

    • @JassaSukhpal
      @JassaSukhpal  ปีที่แล้ว

      ਧੰਨਵਾਦ ਜੀ 🙏

  • @SukhdevKaur-n7b
    @SukhdevKaur-n7b ปีที่แล้ว

    Bhut vdia

  • @harjantsingh8830
    @harjantsingh8830 11 วันที่ผ่านมา

    Dhan hai sukhpal de Mata pita karma vali dhee jmy hai Master Harjant Singh Labana

  • @kirandeep9020
    @kirandeep9020 18 วันที่ผ่านมา

    Bht vdia video... Kina majboor ho janda insaan ... Eh jehria budiya ne ehna nu pta nhi ki ho janda... Ehna de dimag fir jande jive jive umr ch vddia hundia...

  • @hundalsehaj6537
    @hundalsehaj6537 ปีที่แล้ว +1

    Waheguru ji Maher kare 👏👏 amar jeet kour lakhimpur kheri u p

    • @JassaSukhpal
      @JassaSukhpal  ปีที่แล้ว

      ਧੰਨਵਾਦ ਜੀ 🙏

  • @singhgurpreet4657
    @singhgurpreet4657 ปีที่แล้ว

    ਆ ਵਾਲੀ ਬੇਬੇ ਤੁਹਾਡੇ ਨਾਲ ਜ਼ਿਆਦਾ ਵਧੀਆ ਲਗਦੀ ਆ

  • @tajinderkaurgurudatta1632
    @tajinderkaurgurudatta1632 ปีที่แล้ว +8

    Very nice waheguruji blees you all be happy with your family and friends 😀 ❤ 🎉🎉

  • @SantoshKumar-bz9eu
    @SantoshKumar-bz9eu ปีที่แล้ว +1

    Very nice video Bai g ❤❤❤❤❤❤❤❤

  • @ansarkazmi1716
    @ansarkazmi1716 ปีที่แล้ว +2

    ❤❤❤❤❤ very nice
    ❤❤❤❤❤❤❤ ( Ansar Kazmi ) Islamabad Pakistan

  • @Reetkhokhar
    @Reetkhokhar ปีที่แล้ว +1

    Bott bdea video👌🏻👌🏻👌🏻👌🏻👌🏻

  • @paramjeetkor
    @paramjeetkor ปีที่แล้ว +2

    Bhut hi sohni story c veer ji ❤❤❤❤

  • @renubala4898
    @renubala4898 8 หลายเดือนก่อน

    ,ਬਹੁਤ ਵਧੀਆ ਸੁਨੇਹਾ❤❤❤❤❤❤❤

    • @JassaSukhpal
      @JassaSukhpal  8 หลายเดือนก่อน

      ਧੰਨਵਾਦ ਜੀ🙏

  • @SukhwinderSingh-wq5ip
    @SukhwinderSingh-wq5ip ปีที่แล้ว +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤

    • @JassaSukhpal
      @JassaSukhpal  ปีที่แล้ว

      ਧੰਨਵਾਦ ਜੀ 🙏

  • @KaramjeetKaur-v4p
    @KaramjeetKaur-v4p ปีที่แล้ว +1

    ਵਧੀਆ ਵੀਡੀੳ ਧੰਨਵਾਦ ਸਾਰਿਆ ਦਾ

  • @tejwindersinghkamboj9042
    @tejwindersinghkamboj9042 9 หลายเดือนก่อน

    Nice video 👍🏿👍🏿👍🏿👍🏿👍🏿

    • @JassaSukhpal
      @JassaSukhpal  9 หลายเดือนก่อน

      ਧੰਨਵਾਦ ਜੀ🙏

  • @randhirsingh7252
    @randhirsingh7252 ปีที่แล้ว

    ਬਾਈ ਥੋਡੀਆਂ ਵਿਡੀਉ ਸਾਰਿਆਂ ਹੀ ਬਹੁਤ ਵਧੀਆ ਹੁੰਦੀਆਂ ਬਾਈ ਜੀ

  • @MakhanSingh-c3d
    @MakhanSingh-c3d ปีที่แล้ว +1

    ਬਹੁਤ ਖੁਸ਼ ਹੁੰਦਾ ਗੀ😂🎉🎉😢😢😢😢😮😮😅😅😊

  • @parmindersingh5165
    @parmindersingh5165 7 หลายเดือนก่อน

    ਬਹੁਤ ਵਧੀਆ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ। ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਪਰਮਿੰਦਰ ਸਿੰਘ ਅਤੇ ਜਸਵਿੰਦਰ ਕੌਰ ਰਾਜਿਆਣਾ ਹੁਣ ਕੈਲਗਰੀ ਕਨੇਡਾ।

    • @JassaSukhpal
      @JassaSukhpal  7 หลายเดือนก่อน

      ਧੰਨਵਾਦ ਜੀ🙏

  • @KulwinderKaur-kj9rx
    @KulwinderKaur-kj9rx ปีที่แล้ว +2

    ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ ਕੁਲਵਿੰਦਰ ⚘️❤️🌹🌴❤️🌹🌴❤️🌹🌴❤️🌹🌴❤️🌹🌴❤️🌹🌴❤️🌹🌴

  • @krishna832k
    @krishna832k ปีที่แล้ว

    ਕਿਰਤੀ ਪਟਿਆਲਾ ਤੁਹਾਡੀ ਵੀਡਿਓ ਬਹੁਤਤ ਵਧੀਆ ਹੈ

  • @balvirsingh-il3eb
    @balvirsingh-il3eb ปีที่แล้ว +48

    ਜੱਸੇ ਕੀ ਹਾਲਚਾਲ ਹੈ ਠੰਡ ਤਾਂ ਹੈ ਪਰ ਠੰਡ ਦਾ ਪਤਾ ਨਹੀਂ ਲਗਦਾ ਵੀਡੀਓ ਬਹੁਤ ਨੇ ਦੇਖਣ ਨੂੰ ਚਾਹ ਪੀ ਕੇ ❤❤ ਪਰਵਾਰਿਕ ਵੀਡੀਓ ਧੰਨਵਾਦ ਵਲੋਂ ਬਲਵੀਰ ਦਹਿਲੀਜ਼

    • @Home-os4wc
      @Home-os4wc ปีที่แล้ว +7

      I ñ it

    • @Home-os4wc
      @Home-os4wc ปีที่แล้ว +2

      'n nuyu ii nuunuun nu is njuuuuununun7

    • @Home-os4wc
      @Home-os4wc ปีที่แล้ว +1

      'n nuyu ii nuunuun nu is 🚭 no nu'unuu unit nuunuun uunuunyunuuunnu nuunnnuunu

  • @ashusoni6047
    @ashusoni6047 ปีที่แล้ว

    Ashu Soni ferozpur cantt sa ham sab family aapki video dhkta hai 🥰🥰🥰🥰

  • @manjeetsinghsukhanand2473
    @manjeetsinghsukhanand2473 ปีที่แล้ว +4

    ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਕਿਸੇ ਦਾ ਮਾੜਾ ਨੀ ਸੋਚੀ ਦਾ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਵਾਹਿਗੁਰੂ ਜੀ ਮੇਹਰ ਕਰਨ ਤੰਦਰੁਸਤੀਆ ਬਖ਼ਸ਼ਣ ਸਾਰੀ ਟੀਮ ਨੂੰ 🙏🙏

  • @RajwinderKaur-mp8yy
    @RajwinderKaur-mp8yy ปีที่แล้ว +1

    Heart touch viedo❤

    • @JassaSukhpal
      @JassaSukhpal  ปีที่แล้ว

      ਧੰਨਵਾਦ ਜੀ 🙏

  • @GagandeepGoge
    @GagandeepGoge ปีที่แล้ว +1

    Buhat vadia video hundiya ji