finally...finally koi pbi chnl aya youtube te jo punjabi nu ena perfectly deeply teach krva ske...jo thore bht chnl hege aa ohh jst chhpi chpayi knowledge chep dinde ne rta mrvata ja prdhata... i m also pbi teacher but ugc ch mai 2 vr 3-4 mrks to rhi...kmi mai mn d aa k mai M.A regular nhi kri so mrks bhave 70% aaye but fr v jo material ja study regulr student krde aa like THoDe vrge odda kmi reh jndi aa ta krk... mai 3-4 saala to chnl lbhdi aa k koi houga punjabi da teacher bt nhi mnu ena afsos hunda c es gll da...😕😕 bt now m so hpy k tusi eh kdm chukya thnQ so much... dear umeed krdi aa agge v bht vdhiya prhonde rvo te trkiyaa kro.. 1 oct nu hun exam aa net da i hope k tuhadiya videos to help lai k es nu crack kr ska😇😊
I found your video by chance or i can say by luck . It’s really helpful for me to prepare for my competitive exam in limited time. Thanks a lot for imparting this knowledge 🙏🙏🙏
24.22 te check kro oh 6 to 8 te aa gye aa....by mistake....i know oh deep study kra rhe aa and for your kind information mai v ohna di video deeply dekhdi aa ese lyi pta lgg gya
🌟👏👏
ਮੈਨੂੰ ਰਸ ਏਨਾ ਡੂੰਗਾ ਕਦੇ ਸਮਝ ਨਹੀਂ ਸੀ ਆਇਆ ਜਿਨ੍ਹਾਂ ਅੱਜ ਪਤਾ ਲੱਗਾ💖💖
ਸਾਡੇ ਸਾਰਿਆਂ ਲਯੀ ਏਨੀ ਮਿਹਨਤ ਕਰਦੇ ਰਿਹੋ👍
ਸ਼ੁਕਰਾਨੇ 🌼
ਬਹੁਤ ਵੱਧੀਆ ਮੈਡਮ ਜੀ
Thanks mam 😊😊😊😊😊😊
Mam very helpful video
🙏🏻🙏🏻🙏🏻thx mam🙏🏻🙏🏻
ਮੈਂ ਤੁਹਾਡੀ ਪਹਿਲੀ ਵਿਡਿਊ ਧੁਨੀ ਸੰਪਰਦਾਇ ਵਾਲੀ ਦੇਖੀ ਤੇ ਮੈਂ ਪਹਿਲੇ ਹੀ ਦਿਨ ਬਹੁਤ ਖੁਸ਼ ਹੋਈ ਕਿ ਤੁਸੀਂ ੲਿਹਨਾਂ ਸੋਹਣਾਂ ਸਮਝਾਇਆ ❤ ਅੱਜ ਦੂਜੀ ਵਾਰ ਮੈਂ ਤੁਹਾਡੀ ਆ ਵਿਡਿਊ ਦੇਖ ਰਹੀ ਹਾਂ honestly ਸਾਰਾ ਹੀ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਹੈ thank you so much mam💕
Nice tnq very much mam❤
very good mam
Nice mam
ਮਹੱਤਵਪੂਰਨ ਵਿਸ਼ੇ ਨੂੰ ਸਰਲਤਾ ਨਾਲ ਸਮਝਾਇਆ ਗਿਆ ਹੈ। ਬਹੁਤ ਵਧੀਆ।
❤
❤❤❤ good
Thanks mam
Thanks
finally...finally koi pbi chnl aya youtube te jo punjabi nu ena perfectly deeply teach krva ske...jo thore bht chnl hege aa ohh jst chhpi chpayi knowledge chep dinde ne rta mrvata ja prdhata... i m also pbi teacher but ugc ch mai 2 vr 3-4 mrks to rhi...kmi mai mn d aa k mai M.A regular nhi kri so mrks bhave 70% aaye but fr v jo material ja study regulr student krde aa like THoDe vrge odda kmi reh jndi aa ta krk... mai 3-4 saala to chnl lbhdi aa k koi houga punjabi da teacher bt nhi mnu ena afsos hunda c es gll da...😕😕 bt now m so hpy k tusi eh kdm chukya thnQ so much... dear umeed krdi aa agge v bht vdhiya prhonde rvo te trkiyaa kro.. 1 oct nu hun exam aa net da i hope k tuhadiya videos to help lai k es nu crack kr ska😇😊
ਸ਼ੁਕਰਾਨੇ
ਤੁਹਾਡੀ ਟਿੱਪਣੀ ਮੇਰੇ ਲਈ ਬਹੁਤ ਮਾਇਨੇ ਰੱਖਦੀ ਹੈ।
@@amandeepkaurkhiva7015 😇🙏
@@amandeepkaurkhiva7015
Hlo mam
Ap coaching provide krvate ho kya
Mam plz ਰਹੱਸਵਾਦ di video bna do
ਬਹੁਤ ਹੀ useful 👌👌🙏🙏
Didi very nice class
Bahut achhe
Mam plz tuc ek video ਸਾਹਿਤ ਅਤੇ ਵਿਚਾਰਧਾਰਾ upr smja k paa dyo
Bhot vdiea ji
Mam plz make more vidio for ugc
Mem koi ma pujabi 2 sem. Di v video pa do
ਟੌਪਿਕ ਦੱਸੋ ਜੀ।
ਸਿਧਾਂਤ ਨੂੰ ਅਸੀ ਹੋਰ ਕੀ ਕਹਿ ਸਕਦੇ ਹੀ
ਸਿਧਾਂਤ ਜੋ ਚਰਚਾ ਦਾ ਵਿਸ਼ਾ ਹੋਵੇ ਜੀ ਉਸ ਚਰਚਾ ਤੇ ਆਪਣੇ ਆਪਣੇ ਪੱਖ ਰੱਖੇ ਉਹਨਾਂ ਵੱਖ ਵੱਖ ਪੱਖਾ ਤੋਂ ਕੋਈ ਸਹੀ ਮਿਥੇ ਪੱਖਾ ਨੂੰ ਸਿਧਾਂਤ ਕਿਹਾ ਜਾਂਦਾ ਜੀ
ਅੱਜ ਤਕ ਦਾ ਸਭ ਤੋਂ ਵਧੀਆ ਲੈਕਚਰ ।superb
ਦੀਦੀ ਜੀ ਤੁਸੀਂ ਬਹੁਤ ਵਧੀਆ👍💯👍💯👍💯 ਸਮਝਾਉਦੇ ਓ
ਬਹੁਤ ਖੂਬ
Bhut hi vdia class mam🎉
ਬਹੁਤ ਵਧੀਆ
ਬਹੁਤ ਵਧੀਆ ਸਮਝਾਇਆ
ਬਹੁਤ ਸ਼ਾਨਦਾਰ ਕਲਾਸ
Thnks mam ਬਹੁਤ ਵਧੀਆ ਪੜਾਇਆ ਜੀ
ਤੁਸੀਂ ਪੜ੍ਹਾਇਆ ਹੋਵੇ ਤੇ ਸਮਝ ਨਾ ਆਵੈ ਇਹ ਕਿਥੇ ਲਿਖਿਆ👌👍👏
ਬਹੁਤ ਹੀ ਸਰਲ,ਸਪੱਸ਼ਟ ਅਤੇ ਸਾਰਥਕ ਕਲਾਸ .....
Mam m Haryana s ..bhut badiya samjhte ho aap🙏🙏
ਕਾਵਿ ਦੀ ਪਰਿਭਾਸ਼ਾ, ਸਰੂਪ, ਵਿਸ਼ੇਸ਼ਤਾਵਾਂ, ਆਤਮਾ ਵਰਗੀਕਰਨ
❤❤
Maam Tusi bohat vdia smjande o
Please continue..... 😊
ਮੈਮ ਹਨੁਮਾਨਗੜ੍ਹ ਤੋਂ ਭੇਜ ਰਿਹਾ ਹਾਂ ਜੀ
ਧਨਵਾਦ 🙏🙏
Bhot vdeia samjaiya ji
ਬੱਸ ਮੈਡਮ ਹੋ ਸਕੇ ਤਾਂ white board ਵਡਾ ਲੈਕੇ ਜੂਮ ਕਰਕੇ ਅਤੇ foucs lock ਕਰਕੇ ਕਲਾਸ ਲਾਇਆ ਕਰੋ ਬਾਕੀ bohat ਵਧੀਆ ਮੇਹਨਤ ਕਰ ਰਹੇ ਹੋ ਪਰਮਾਤਮਾ ਤਰਕੀਆ ਬਖਸ਼ੇ 🙏🙏
💗ਬਹੁਤ ਖੂਬ
Special ugc net punjabi diya class start kro g you tube te
ਤੁਸੀਂ ਕਿੰਨੇ ਚੰਗੇ ਹੋ, ਵਧੀਆ ਸਮਝਾਇਆਂ
Mam je tohade kol ਮੱਧਕਾਲੀ ਪੰਜਾਬੀ ਵਾਰਤਕ ਵੰਨਗੀਆਂ de notes hai ta provide kra do
Bahut vadiya laggi class mam thank u ji
bhut bhut vdia deeply ik ik lafaz nu bhut asaan treeke nal smja dinde tusi bhut bhut dhanwad mdm ji
Boht vdia dsya tusi didi mai second year di student aa te sanu aa hun pdhna h te thode is lecture nl mainu kafi smjh aaya dhnvaad 🙏❣️
👍👍
Bhot vdiaa smjaun da trika mam g
Mam gi shrv te drish bare D's do g
I found your video by chance or i can say by luck . It’s really helpful for me to prepare for my competitive exam in limited time. Thanks a lot for imparting this knowledge 🙏🙏🙏
Ba 1 semester da vi a
ਸ਼੍ਰਵ , ਦ੍ਰਿਸ਼ ਦਾ ਸਰੂਪ ਦੇ ਭੇਦ mam ji please aa wala question bhi Kara du is tu phalle wala bhi ta aa wala bhi
👍👍👍👍
👍👍👍👍👍👍🙏🙏🙏🙏🙏
Main Hindi di student hai pr mainu ras nispati kdi bhi changi trh smj nhi aaya pr tuhadi class de ke bhut bhut badiya smj aa gyi
Bhuth vadiya lecture mam 🙏🏻 God bless you g 🙏🏻🙏🏻
Excellent work
7 ਨੀ ਲਿਖਿਆ
ਇਸ ਵੀਡਿਉ ਵਿੱਚ ਪਹਿਲੀ ਗਲਤੀ ਤੁਸੀਂ ਸੰਚਾਰੀ ਭਾਵ ਗਿਣਤੀ 33 ਦਸੀ ਹੈ ਪਰ ਕਿਤਾਬ ਤੋਂ ਸਿਰਫ਼ 32 ਪੜ ਕੇ ਦਸੇ ਹਨ ਤੇ ਦੂਜੀ ਤੁਸੀਂ ਰਸ ਦੀਆਂ ਕਿਸਮਾਂ ਵਿੱਚ ਸਿਰਫ਼ 8 ਕਿਸਮਾਂ ਬਾਰੇ ਲਿੱਖਿਆ ਤੁਸੀਂ ਭਿਆਨਕ ਰਸ ਨਹੀਂ ਦਸਿਆ ਜਿਸਦਾ ਸਥਾਈ ਭਾਵ ਭੈ ਹੁੰਦਾ ਹੈ...... ਬਕੀ ਤੁਸੀਂ ਵਧੀਆ ਢੰਗ ਨਾਲ ਪੜੋਂਦੇ ਹੋ
@@AmarjeetKaur-h4f i know mai v sariya videos dekhdi enna diya.....ohna ne dseya shi aa by mistake board te likhna bhul gye aa
24.22 te check kro oh 6 to 8 te aa gye aa....by mistake....i know oh deep study kra rhe aa and for your kind information mai v ohna di video deeply dekhdi aa ese lyi pta lgg gya
Haa 8 hi krvaye h
That's not black board thats white board 😂😂😂
👍👍👍👍
❤❤
Thanks mam ji
👍👍
Thanks mam g
👍👍👍