|| Jini der tin chabian nahi mildian dasam doar khul nahi sakda || Bhai Hardev Singh khalsa ||
ฝัง
- เผยแพร่เมื่อ 11 มิ.ย. 2024
- #Bhaihardevsinghkhalsa#akathkathagurmukhiclasses#bhaisewasinghtarmala#gpmkcmoga#shrigurugranthsahibji#shabadgurbani#meditation#dasamdwar#gurudwarasahib#gianipunderpalsinghji#gurudwarabanglasahib#khalsa#singhtvlive#anhad#gurunanakdarbar#bababantasingh#punjabialfaaz#akalpurkhkifouj#akalsahai#waheguruji#punjabitravelcouple#rcfgurudwara#siftsalah#SGPCsriamritsir#mitti#sukhjohal#sanjatv#bageshwardhamsarkar#thekhalsatv#bhaisarabjitsindhunda#bhajanmarg#gaurgopaldas#bhaktimantra#shriradheradhe#totalbhakti#bbcnewspunjabi#ptcpunjabi#bhainishansinghaustralia#vegvillagefood#basantmusic#bababantasinghji#nekpunjabiitihaas#shonkisardar#bhajanmarg#shrihitpremanandgovindsharanmahanrajji#chardikalatimetvlive#sikhitihas#smtv#saisurindershahji#zikriasaeedvlog#gaurgopaldas#kapilsharmashow#bhaktimantra#shriradheradhe#totalbhakti#meditationsbygurudev#yellowbrickcinema#relaxingmusic#amritbaani#akhar#dhruvrathee#energyhealing#shrikrishna#kundalini#brahma#vishnu#maskeenjivichar#spirituality#mindfulness#conscoousness#innerpeace#awakening#higherself#enlightenment#souljourney#maskeenji#spiritualgrowth#universalwisdom#selfdiscovery#holisticliving#gratitude#balance#presence#outofbody#gurusahib#kundalinijagaran#punjabiactor#indianactor#bollywoodactor#awakeningprocess#yoga#chakra#innerpeace#transformation#yogapractice#wellness#selfdevelopment#selfawareness#spiritualjourney#lifechangingmotivation#maskeenjikatha#energyhealing#marutimultimedia#satsang#punjabilokchannel#mrmedia#beerbiceps#realtalkclips#pmchindi#sadhguru#anuragnishi#thesatsangfoundation#trsclipshindi#Sincereseeker#vaiibhavnigam#bkshivani#gurudevsrisriravishankar#ranveerallahbadia#bohobeautifulyoga#meditativemind#drpeeyushprabhat#
ਵਾਹਿਗੁਰੂ ਜੀ ਸੰਤਾ ਨਾਲ ਮੇਲ ਕਰਾਉ ਸੰਤਾ ਦੇ ਦਰਸ਼ਨਾ ਨੂੰ ਮਨ ਅੰਦਰ ਬੜੀ ਤੜਫ ਹੈ ਕਿਰਪਾ ਕਰੋ ਵਾਹਿਗੁਰੂ ਜੀ🙏🙏🙏🙏🙏
ਵਾਹਿਗੁਰੂ ਜੀ ਆਜੋ ਸ਼ਨੀਵਾਰ ਸਵੇਰੇ 11 ਤੋਂ 2 ਵਜੇ ਤੱਕ ਸੰਗਤ ਵਿੱਚ ਦਰਸ਼ਨ ਦਿਉ। ਪਿੰਡ - ਕੋਟ ਫਤੂਹੀ, ਲਾਗੇ ਕੈਨਰਾ ਬੈਂਕ,ਜ਼ਿਲ੍ਹਾ- ਹੁਸ਼ਿਆਰਪੁਰ
th-cam.com/video/BI9uKMBoxQg/w-d-xo.htmlsi=dFj0-mDsjnT0Agn7
@@dhadihardevsinghkhalsawaheguru ji kirpa krn , main v aap ji darshan krna chahunda ha te tuhade naal naam simran de vichar krne ne , waheguru ji 🙏🏻
ਵਾਹਿਗੁਰੂ ਜੀ ਮੇਲ ਕਰਾ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🌹
Waheguru ji waheguru ji waheguru ji
🌹❤️🌹🥛💐
Waheguru waheguru waheguru waheguru waheguru waheguru waheguru waheguru waheguru ❤ ਸੰਤ ਮੇਲ ਕਰਾ ਦਿਓ ਜੀ
ਵਾਹਿਗੁਰੂ ਜੀ 🙏🙏🙏🙏🙏
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ।
ਅੰਗ 1328॥
ਅਗਨਿ ਬਿੰਬ ਪਵਣੈ ਕੀ ਬਾਣੀ ਤੀਨਿ ਨਾਮ ਕੇ ਦਾਸਾ॥ ਤੇ ਤਸਕਰ ਜੋ ਨਾਮੁ ਨ ਲੇਵਹਿ ਵਾਸਹਿ ਕੋਟ ਪੰਚਾਸਾ॥੨॥
ਟੀਕਾ॥
ਗੁਰੂ ਨਾਨਕ ਸਾਹਿਬ ਜੀ ਇਸ ਪਾਵਨ ਸਲੋਕ ਰਾਹੀ ਫੁਰਮਾ ਰਹੇ ਹਨ ਕਿ ਸਾਰੀ ਰਚਨਾ ਅੱਗ ਵਾਗ ਚਮਕ , ਜਲ ਵਾਗ ਠੰਡੇ ਅਤੇ ਵਾਯੂ ਵਾਗ ਸਾਫ ਪ੍ਰਮੇਸ਼ਵਰ ਦੀ ਹੈ ਜੋ ਤਿੰਨ ਨਾਮ ( ਪ੍ਰਥਮ ਮੰਤਰ, ਸਤਨਾਮ ਤੇ ਸਾਰਨਾਮ ) ਪਰਾਧੀਨ ਹੈ। ਜੋ ਪ੍ਰਿਥਵੀ ਤੇ ਵਾਸ ਕਰਦੇ ਹਨ, ਜੇਕਰ ਉਹ ਭਗਤੀ ਨਹੀਂ ਕਰਦੇ ਤਾਂ ਉਹ ਸਾਕਤ ਹੁੰਦੇ ਹਨ॥੨॥
ਵਾਹਿਗੁਰੂ ਜੀ
ਸੰਤ,ਗੁਰੂ ,ਸਤਿਗੁਰ,ਜਨ,ਭਗਤ,ਸਾਧ,ਸਾਧੂ,ਗਿਆਨੀ,ਗੁਰਮੁਖ,ਬ੍ਰਹਮਗਿਆਨੀ ਇਕੋ ਹੀ ਮੰਜਿਲ,ਪਦਵੀ ਦਾ ਨਾਮ ਹੈ ਅਲੱਗ ਅਲੱਗ ਨਹੀ।ਗੁਰੂ ਜੀ ਤਾਂ ਉਨ੍ਹਾ ਨੂੰ ਰਾਮ,ਪ੍ਰਮੇਸ਼ਰ,ਪ੍ਰਭੂ ਦਾ ਦਰਜੇ ਦਿੰਦੇ ਹਨ ਰਾਮ ਸੰਤ ਮੇ ਭੇਦ ਨਾਹੀ ਸੰਤ ਰਾਮ ਹੈ ਏਕੋ ਕਹਿ ਨਾਨਕ ਮੈਂ ਸੋ ਗੁਰ ਪਾਇਆ ਜਾ ਕਾ ਨਾਓ ਵਿਵੇਕੋ।ਭਾਗ ਹੂਆ ਗੁਰ ਸੰਤ ਮਿਲਾਇਆ ਪ੍ਰਭ ਅਭਿਨਾਸੀ਼ ਘਰ ਮੇ ਪਾਇਆ।ਕ੍ਰਿਪਾ ਕਰੇ ਜੇ ਪਾਰਬ੍ਰਹਮ ਤਾਂ ਹੋਵੈ ਸਾਧੂ ਸੰਗ ਜਿਉਂ ਜਿਉਂ ਉਹ ਵਧਾਈਐ ਤਿਉਂ ਤਿਉਂ ਹਰਿ ਸਿਊ ਰੰਗ।ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਅਭਿਨਾਸ਼ ਹਰ ਕ੍ਰਿਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ।ਬ੍ਰਹਮਗਿਆਨੀ ਕੋ ਖੋਜੈ ਮਹੇਸਰ ਬ੍ਰਹਮਗਿਆਨੀ ਆਪ ਪ੍ਰਮੇਸ਼ਰ।ਸਰਗੁਨ ਨਿਰਗੁਨ ਦੋਨੋ ਭਾਈ ਪ੍ਰਭ ਕੀ ਕਲਾ ਨਾ ਮੇਟੀ ਜਾਈ।ਪਾਰਬ੍ਰਹਮ,ਜੋਤ,ਰੂਹ,ਆਤਮਾ,ਮਨ ਪ੍ਰਭੂ ਦਾ ਨਿਰਗੁਨ ਸਰੂਪ ਹੈ ਜਿਸ ਸਰੀਰ ਵਿੱਚ ਜੋਤ, ਰੂਹ,ਆਤਮਾ,ਮਨ,ਪਾਰਬ੍ਰਹਮ ਪ੍ਰਗਟ ਹੋ ਗਿਆ ਉਸ ਸਰੀਰ ਨੂੰ ਪ੍ਰਭੂ ਦਾ ਸਰਗੁਨ ਸਰੂਪ ਨੂੰ ਸਤਿਗੁਰ ,ਸਾਧੂ,ਸੰਤ,ਭਗਤ,ਜਨ,ਗਿਆਨੀ,ਬ੍ਰਹਮਗਿਆਨੀ ਆਖਦੇ ਹਨ ਜਦੋ ਨਿਰਗੁਨ ਕਿਸੇ ਇਨਸਾਨ ਤੇ ਕ੍ਰਿਪਾ ਕਰਦਾ ਹੈ ਤਾਂ ਸਰਗੁਨ ਦਾ ਮੇਲ ਕਰਾਉਦਾ ਹੈ ਉਸ ਦੀ ਕ੍ਰਿਪਾ ਨਾਲ ਨਿਰਗੁਨ ਜੋਤ,ਆਤਮਾ,ਰੂਹ,ਮਨ,ਜੋ ਸਾਡੇ ਸਰੀਰ ਨੂੰ ਚਲਾਉਣ ਵਾਲੀ ਪਾਵਰ ਹੈ ਉਹ ਪ੍ਰਗਟ ਹੁੰਦੀ ਹੈ।ਸਾਡੀ ਬੁੱਧੀ ਉਤੇ ਤਿੰਨ ਪਰਦੇ ਹਨ ਮੱਲ,ਵਿਖਸੇਫ ਤੇ ਅਵਰਨ ਹਨ ਦੋ ਪਰਦੇ ਭਜਨ,ਬੰਦਗੀ,ਸਿਮਰਨ ਕਰਨ ਨਾਲ ਚੱਕੇ ਜਾਂਦੇ ਹਨ ਅਵਰਨ ਦਾ ਪਰਦਾ ਭਲੇ ਪੁਰਸ਼,ਮਹਾਂਪੁਰਖ,ਸਾਧੂ,ਸੰਤਾਂ ਦੀ ਮੇਹਰ ਨਾਲ ਖੁਲਦਾ ਹੈ।ਤਰਸ ਪਿਆ ਮੈ ਰਹਿਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾ ਜੀਵਾਂ ਤਨ ਮਨ ਖੀਵੇ ਹਰਿਆ।
🌴 Waheguru 🌴 ji 🌻 waheguru 💐 ji 🌷 waheguru 🌴 ji 🌴 waheguru 🌻 ji 💐 waheguru 🌷 ji 🌴 waheguru 🌴 ji 🌻 waheguru 💐 ji 🌷 waheguru 🌴 ji 🌴 waheguru 🌻 ji 🌴🌴🌻💐🌷
Waheguru g Waheguru g Waheguru g Waheguru g Waheguru g ♥️
Waheguru ji,waheguru
Ji
ਸਤਬਚਨ ਵਾਹਿਗੁਰੂ ਜੀ ਬਹੁਤ ਸੋਹਣਾ ਸਮਜਾਇਆ ਤੁਸੀ 🧿❤️ ਧੰਨਵਾਦ ਤੁਹਾਡਾ ਗੁਰਮੁੱਖੋ ਵੱਢਮੁੱਲਾ ਗਿਆਨ ਬਕਸ਼ਨ ਲਈ!!
Waheguru ji 🙏🌹🙏
Waheguru ji ki fathe
ਵਾਹਿਗੁਰੂ ਜੀ ।
waheguru Ji 🙏🙏🙏
ਵਾਹਿਗੁਰੂ ਜੀ 🙏🌷
ਵਾਹਿਗੁਰੂ ਤੇਰਾ ਸ਼ੁਕਰ ਹੈ 🙏🙏🙏🙏
Waheguru ji ka khalsa waheguru ji ki fateh pyareo baba ji aap ji canada pheri teh aao bot sangta nu talaash hai puran gursikh de. Aake darshan deo taaki canada de sangat ve guru naal mel milaap kar sake
Sahi gall aa ji guru di zrurat te pendi hi hai bina guru oh nhi mil sakda
Guru amardas ji --- satguru hath kunji horat dar khule nahi
Guru pure bhaag milaawnya,..
( Jiska grah tin diya taala kunji gur sopai, anek upayo kare nhi paye bin satguru sarnai)
( Bin gur daate koi na paaye,lakh kot je karam kamaye )
( Satguru sewa sda sukh paaye,satgur alakh ditta lakhai )
( Bin satgur koi naao paaye,prabh aisi banat banai hai )
Guru Arjan dev ji--- ( kahun nanak prabh ehe janai ,bin gur mukt na paaiye bhai )
( Mat ko bharam bhule sansaar, gur bin koi na utras paar )
( Sasarth ved simrat sab sode sab eka baat pukaari, bin gur mukt na kou paave ,mann dekh kar vichari )
Kabir das ji ------- ( Kabir guru ki bhakti bin naari kukari hoye,gali gali bhusat fhere,took na dhare koye )
( Bin gur maala ferta gur bin krta daan,guru bin sab nichphal gya bujho bed puran)
Guru nanak dev ji ---- ( bin gur sakat kahu ko tarya,haume krta bhavjal bharya,bin gur paar na paave, koi har japiye paar utara hai )
Guru Ramdas ji ------- ( jina gur purkh na peteyo, se bhaghheen vas kaal,oh fir fir jon bhawai vich vishta kr vikraal )
Bhulle shah ji --------- ( bin murshad kamil bhulleya Teri avehi gayi ibadat kiti )
SGGS ( 476) ------- ( Hamro bharta bado bibeki aape sant kahawe )
SGGS ( 97 ) ----- ( Bhaag hoaa gur sant milaya , prabh abinaasi Ghar meh paaya )
DHEHDHARI GURU TE BANANA HI PAINA HAI SACH HAI BINA OHNA DE KUCH NHI HO SKDA ..... WAHEGURU JI MEHAR KARAN
Waheguru ji Danvad ji 👏🏻👏🏻👏🏻🌷👏🏻👏🏻👏🏻👏🏻👏🏻🌺👏🏻👏🏻👏🏻👏🏻🌷🌷🌷🌷👏🏻👏🏻👏🏻
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਗੁਰਮੁਖਾ ਸ੍ਰੀ ਅੰਗਰੇਜ਼ੀ ਦੇ ਵਿੱਚ ਥੱਲੇ ਹੈਡਿੰਗ ਦਿੰਦੀ ਹ ਪੰਜਾਬੀ ਦੇ ਵਿੱਚ ਦੇ
Waheguru Ji ka Khalsa Waheguru ji ki Fateh
Wahegurgu ji
❤
❤❤waheguru ji.
Waheguru ji 🙏
Waheguru g 🙏
Waheguru ji ❤
ਵਾਹਿਗੁਰੂ ਜੀ ਤੂਹਾਨੂੰ ਫੋਨ ਨੰਬਰ ਵੀ ਲਿਖਣਾ ਚਾਹੀਦਾ ਹੈ
ਵਾਹਿਗੁਰੂ ਜੀ ਅਸੀਂ ਤੁਹਾਡੀ ਵੀਡੀਓ ਆਪਣੇ ਚੈਨਲ ਤੇ ਅਪਲੋਡ ਕਰ ਸਕਦੇ ਹਾਂ
baba ji jo sirman hai waheguru ji da krna ja mool manter da
ਵਾਹਿਗੁਰੂ ਦਾ ਸਿਮਰਨ ਕਰਨਾ
Three key parchark? Vah ji vah?
Waheguru ji santa nu kis tra milya jave kirpa krke dsoo waheguru meher kro sade papea utte
Every Saturday 11 AM to 2 PM Village- kotfatuhi, near canara bank, district: Hoshiarpur
ਸਤਿ ਸ਼੍ਰੀ ਅਕਾਲ ਭਾਈ ਸਾਹਿਬ ਜੀ ਇਕ ਬੇਨਤੀ ਹੈ 🙏ਅਗਰ ਸੰਭਵ ਹੈ ਤਾ ਜਦੋਂ ਤੁਸੀਂ ਗੁਰਬਾਣੀ ਦਾ ਵੇਰਵਾ ਦੇਂਦੇ ਹੋ ਕਿਰਪਾ ਕਰਕੇ ਸਕਰੀਨ ਤੇ ਗੁਰਬਾਣੀ ਦਿਖਾਈ ਜਾਵੇ ਕਿਸ ਅੰਗ ਤੇ ਪ੍ਰਕਾਸ਼ ਹੈ ਬਾਣੀ ਜੇ ਇੱਹ ਸਬ ਕਿਰਪਾ ਹੋਜੇ ਤਾ ਬਹੁਤ ਬਹੁਤ ਧੰਨਵਾਦ ਹੋਵੇਗਾ ਆਪ ਜੀ ਦਾ 🙏 ਬਾਕੀ ਤੁਸੀਂ ਬਹੁਤ ਵਾਦੀਆ ਉਪਰਾਲਾ ਕਰ ਰਹੇ ਹੋ. 😊
ਹੁਣ ਸੰਤ ਕਿਵੇ ਲੱਭੀਏ , ਐਵੇ ਤਾਂ ਫਿਰ ਆਪਾਂ ਕਦੇ ਦਸਮ ਦੁਆਰ ਤੱਕ ਨਹੀ ਜਾ ਸਕਦੇ
I think jado asi rab nu kabil lagage oh ape sant nu pargat kar den ge.
Radasoime Beas puran guru h
Beas guru puran h j
ਦਸਮ ਦੁਆਰ ਕੁਝ ਵੀ ਨਹੀਂ ਹੈ ਧਾਰਮਿਕ ਲੋਕਾਂ ਦੀ ਕਲਪਨਾ ਹੈ
waheguru ji kirpa kar k telegram group da link post krna ji..
9872371745 ਤੇ ਕਾਲ ਕਰੋ ਵਾਹਿਗੁਰੂ ਜੀ
Waheguru ji asi Germany rehnde a asi santa sadha di sangat kida krye ji
ਟੈਲੀਗਰਾਮ ਗੁਰਪ ਵਿਚ ਜੁੜ ਜਾਏਓ
Chabi pta kreerie
♥🧡💛💚💙💜🤍💖🤍
Fone number de
98723 71745
Tera khul gia...?
Ha Ji ਖੁੱਲਾ ਹੋਇਆ ਜੀ ਤਾਓ ਸਾਨੂੰ ਦੱਸ ਰਹੇ ਨੇ ਤੁਸੀ ਪੂਰੀ ਜਾਨਕਾਰੀ ਲਵੋ ਸਿੰਘ ਸਾਬ ਬਾਰੇ
Par waheguru ji
Tera na ਕਹਿਆ ਕਰੋ ਤੁਹਾਡਾ ਖੁੱਲ ਗਿਆ ਦਸ਼ਮ ਦੁਆਰ ਵਾਹਿਗੁਰੂ ਜੀ ਏਦਾਂ ਪੁੱਛੋ
Sorry bro dasam duar da meaning do sum kar dwara hunda hai na k 10 gate eh apni margi nhi khulda vir g mere hisab nal iss di app g noo koi knowledge nhi gurbani wich code han jo braham giani jan sakda hai
th-cam.com/video/BI9uKMBoxQg/w-d-xo.htmlsi=v1PpWghD2eg7utR0
Tera di jagah tuhada v keha ja sakdi ...jihnu jan de nhi ohnu satkaar nal bolida
Sorry bro mai fake ki respect nhi karta
ਬਾਬਾ ਜੀ ਤੁਹਾਡਾ ਦਸਮ ਦੁਆਰ ਖੁਲਾ?
ਵਾਹਿਗੁਰੂ ਜੀ
Waheguru ji waheguru ji waheguru ji
Waheguru ji waheguru ji
ਵਾਹਿਗੁਰੂ ਜੀ
ਵਾਹਿਗੁਰੂ ਜੀ