Sardar’s 9 questions to Nimrat Pratap Singh | Sardar’s Take

แชร์
ฝัง
  • เผยแพร่เมื่อ 24 พ.ค. 2023
  • Mera Baba Nanak is releasing on 19th May and we got a chance to meet the stars of the film Vikramjeet Virk , Amanmeet Singh Sahota and chatted about everything from their personal journeys to the film. Do share in the comments what you thought about this conversation!
    For collaborations mail on teamjagmanvirk@gmail.com
    Vikramjeet virk interview | mera baba Nanak review | new punjabi films | punjabi actors in south films | Punjabis in Bollywood | Sardar’s take | latest punjabi films 2023 | best punjabi films | ardaas karaan | chaar sahibzaade | comdey films | bollywood |
    #sardarstake #merababananak #vikramjeet

ความคิดเห็น • 704

  • @j.skundi7791
    @j.skundi7791 ปีที่แล้ว +412

    ਬੱਚਿਆਂ ਨੂੰ ਗੁਰਮਤਿ ਦੇ ਸਵਾਲ ਪੁੱਛਣੇ ਚਾਹੀਦੇ ਹਨ ਨਾ ਕਿ ਰੋਮਾਂਸ ਦੇ

    • @Khalsa1699mrsingh
      @Khalsa1699mrsingh 11 หลายเดือนก่อน +1

      ​@motivationinformation-pn7nlgalat gall te koi ni kahi

    • @manjindersingh2139
      @manjindersingh2139 8 หลายเดือนก่อน +1

      ​@@Khalsa1699mrsingh ki tu Apni bachi ton ehi sawal pusho ge je ha
      Te fir koi Galt nahi

    • @PandaGang-pc1qu
      @PandaGang-pc1qu 4 หลายเดือนก่อน

      Bhorti

    • @palisasan7811
      @palisasan7811 15 วันที่ผ่านมา

      Baat to sahi hai Ajhein sawal puch ke bachhe nu wigarde ne

  • @wanderingvarun2981
    @wanderingvarun2981 ปีที่แล้ว +54

    ਓਹ ਵੀਰਾ ਮੁੰਡੇ ਦੀ ਉਮਰ ਤਾਂ ਦੇਖ ਲੈ, ਸਵਾਲ ਪੁਸ਼ਣ ਤੋਂ ਪਹਿਲਾਂ ਸੋਚ ਲੈਂਦਾ

  • @OPgaming-wu7jl
    @OPgaming-wu7jl 6 หลายเดือนก่อน +129

    Char sahibjade be like .... Waheguru ji 🙏

    • @HAR-1
      @HAR-1 6 หลายเดือนก่อน

      Ki

    • @HAR-1
      @HAR-1 6 หลายเดือนก่อน

      Ke jalsha heh es p ki al vedu

  • @dharmindersarpanch4184
    @dharmindersarpanch4184 ปีที่แล้ว +1192

    ਸੰਸਕਾਰ ਬੋਲਦੇ ਨੇ ਵੀ ਮੁੰਡੇ ਚ,, ਰੋਮਾਂਸ ❤ਦੀਦੀ ਨਾਲ 😅😊😢
    ਤੇ ਬਾਕੀ ਲੱਖ ਲਾਹਨਤ ਸਵਾਲ ਪੁੱਛਣ ਵਾਲੇ ਤੇ 😂

  • @RakeshKumar-pp4zl
    @RakeshKumar-pp4zl ปีที่แล้ว +51

    ਗਰੀਬ ਦਾ ਬੱਚਾ ਮੇਹਨਤ ਕਰੇ ਤੇ ਸੋਸ਼ਣ ਬਾਲ ਮਜ਼ਦੂਰੀ।। ਤੇ ਇਹ ਲੋਕੀ ਪੈਸੇ ਕਮਾਉਣ ਤੇ tailant 😅😅😅😅 ਹਾਏ ਰੱਬਾ ਤੇਰੀ ਏਹ ਦੁਨੀਆ।। ਦਤ੍ਰਰੀ ਦੇ ਦੰਦੇ ਏਕੋ ਸਾਈਡ ਤੇ ਦੁਨੀਆ ਦੇ ਦੋਨੋ ਸਾਈਡ

  • @lovepreetdesuwala9912
    @lovepreetdesuwala9912 ปีที่แล้ว +358

    ਦੁਜਿਆਂ ਨੂੰ ਕਹਿੰਦਾ ਸੱਭਿਅਕ ਬਣੋ 🫢🫢 ਦੋਗਲੇ ਲੋਕ

    • @royaltea8076
      @royaltea8076 7 หลายเดือนก่อน +3

      Sardartake eh shampy a

    • @BritBlissAdventures
      @BritBlissAdventures 6 หลายเดือนก่อน

      Bilkul sahi dogle log

  • @alkapbg5859
    @alkapbg5859 ปีที่แล้ว +118

    ਆਪ ਵੀ ਸਰਦਾਰ, ਜੁਆਕ ਵੀ ਸਰਦਾਰ, ਕਿੱਡਾ ਕੁ ਵੱਡਾ ਸੀ ਓਹ ਪਹਿਲੇ ਸਵਾਲ ਦਾ ਜਵਾਬ ਦੇਣ ਲਈ???? ਅੱਗੇ ਹੋਰ ਵੀ ਜੁਆਕ ਵੀਡਿਓ ਵੇਖਦੇ ਨੇ ਹਿਸਾਬ ਹੋਣਾ ਚਾਹੀਦਾ ਕੋਈ!!

  • @jaswindeersingh4930
    @jaswindeersingh4930 ปีที่แล้ว +45

    ਜਵਾਬ ਦੇਣ ਵਾਲਾ ਤੇ ਪੁੱਛਣ ਵਾਲਾ ਦੋਨੋ ਗਾਡੂ ਨੇ

    • @user-hp2uc5zr2s
      @user-hp2uc5zr2s 6 หลายเดือนก่อน

      Paji video dekho gala Kato kada

  • @harpalsramusic6811
    @harpalsramusic6811 ปีที่แล้ว +709

    Romance kide naal kroge 😡 Banda puchhe bhla ek jawak to eda da
    swal puchna chahida 🤬plz eda de question bacheya to na puchhe Jaan 🙏

    • @paglaitjtgaming2994
      @paglaitjtgaming2994 ปีที่แล้ว +14

      Eda de question to bina view ni aunde

    • @Truthlabel
      @Truthlabel ปีที่แล้ว +6

      Ehna nu kvo fir avde neyane toh v pushan jarur.

    • @Leghabrothers
      @Leghabrothers ปีที่แล้ว +4

      Ghuse jamman Kandha kamban bss bhraawa ohi haal aa

    • @amarjeetsingh8396
      @amarjeetsingh8396 ปีที่แล้ว

      Ja yrr Bhra eh Pushna jaruri si

    • @SAHiB69
      @SAHiB69 ปีที่แล้ว +1

      jvaak kehra katt va 😂😂😂😂

  • @AnmoldeepKaur-gv4dh
    @AnmoldeepKaur-gv4dh ปีที่แล้ว +23

    ਡਿਜ਼ਗਸਟਿੰਗ ਅੈਂਨਕਰ ..!!!!
    ਬਚਾ ਵੀ over confidence ਨਾਲ ਪਹਿਲਾ ਹੀ ਭਰਤਾ.. ਹਰ ਮੂਵੀ ਵਿਚ ਇਹਨਾਂ ਨੇ ਰੋਮੈਂਸ ਪਾੳੁਣਾ ਹੁੰਦਾ ਹੈ... ਭਾਵੇ ੳੁਹ ਇਤਿਹਾਸਕ ਹੀ ਕਿੳੁ ਨਾ ਹੋਵੇ... ਹਕੀਕਤ ਫਿਲਮੀ ਦੁਨਿਅਾ ਤੋਂ ਬਹੁਤ ਅਲੱਗ ਹੁੰਦੀ ਹੈ... ਇਹ ਗੱਲ ਅੱਜ ਦੇ ਨੌਜਵਾਨਾਂ ਨੂੰ ਨਹੀ ਪਤਾ...ਹਰ ਕੋਈ ਏਥੇ ਅਾਸ਼ਕ - ਮਸ਼ੂਕ ਬਣਿਅਾ ਫਿਰਦਾ... ਪੁਰਾਣੇ ਜ਼ਮਾਨੇ ਚ ਕੰਮ ਬਹੁਤ ਹੁੰਦੇ ਸੀ ਤੇ ਪੈਸਾ ਘਟ ਸੀ.. ਅਜ ਸਾਰੀ ਸਹੁਲਤ ਹੈ ਪਰ ਅਾਪਣਾ ਕਿਰਦਾਰ ੳੁਚਾ ਸੁੱਚਾ ਰੱਖਣ ਵਾਲੇ ਨੂੰ boring, uncle, ਬਾਬਾ, ਗਿਅਾਨੀ, ਗਿਅਾਨੜ , ਅਾਕੜਕਨਾਂ ਅਾਖਕੇ ੳੁਹਨਾਂ ਦਾ ਮਜ਼ਾਕ ੳੁੜਾਇਅਾ ਜਾਦਾਂ ਹੈ .....

    • @user-jj7zz7tf3e
      @user-jj7zz7tf3e ปีที่แล้ว

      Eeeeee muhh se supaari nikaal kar baat kar re baba 😂😂

    • @AnmoldeepKaur-gv4dh
      @AnmoldeepKaur-gv4dh ปีที่แล้ว +2

      @@user-jj7zz7tf3e once a legend said " tere toh mangia review kise ne, chal gh@@sa" .- *Sidhumoosewala*

    • @user-jj7zz7tf3e
      @user-jj7zz7tf3e ปีที่แล้ว

      @@AnmoldeepKaur-gv4dh bhoorti ???

  • @JaspreetSingh-wr9ru
    @JaspreetSingh-wr9ru ปีที่แล้ว +47

    once a legend said those golden words😂

    • @fact_hunters0
      @fact_hunters0 11 หลายเดือนก่อน +4

      Ghoosa 😂😂😂😂

    • @ashish_5911
      @ashish_5911 7 หลายเดือนก่อน +2

      Ghoosa😂

    • @user-kl5pq9nm8z
      @user-kl5pq9nm8z 21 วันที่ผ่านมา

      Ghoosa

  • @mahakal_ka_beta93
    @mahakal_ka_beta93 ปีที่แล้ว +144

    once a legend says - tera reveiw mangeya kise ne chal ghoosa sala 😅😅😅

  • @Angadveersingh777
    @Angadveersingh777 ปีที่แล้ว +174

    ਵੀਰ ਨੇ ਹੁਣੀ ਚੁਠ ਬੋਲੇਆ ਕਿ ਓਨੇ ਕਦੇ ਪੇਪਰ ਵਿਚ ਚੀਟਿੰਗ ਨੀ ਕੀਤੀ 😅
    Edit :- Thanks for 173 likes 🤣

    • @sidhuakashsingh
      @sidhuakashsingh ปีที่แล้ว +2

      oh na bhra hunde ne eh je na app karde na doojia nu Karn dene je piche ta madam nu dass denge

    • @user-sh9ce7xn5y
      @user-sh9ce7xn5y ปีที่แล้ว

      ​@@sidhuakashsingh😂😂😂😂😂

    • @jkaur_official
      @jkaur_official 4 หลายเดือนก่อน

      ​@@sidhuakashsingh😂😂 really meh vi eve di hi ha

  • @japharirk
    @japharirk ปีที่แล้ว +59

    Nice boy but don’t ask shameless disrespectful questions.
    Don’t destroy Sikh moral values with your dirt.

    • @AnmoldeepKaur-gv4dh
      @AnmoldeepKaur-gv4dh ปีที่แล้ว +3

      ਬਚਾ ਵੀ over confidence ਨਾਲ ਪਹਿਲਾ ਹੀ ਭਰਤਾ.. ਹਰ ਮੂਵੀ ਵਿਚ ਇਹਨਾਂ ਨੇ ਰੋਮੈਂਸ ਪਾੳੁਣਾ ਹੁੰਦਾ ਹੈ... ਭਾਵੇ ੳੁਹ ਇਤਿਹਾਸਕ ਹੀ ਕਿੳੁ ਨਾ ਹੋਵੇ... ਹਕੀਕਤ ਫਿਲਮੀ ਦੁਨਿਅਾ ਤੋਂ ਬਹੁਤ ਅਲੱਗ ਹੁੰਦੀ ਹੈ... ਇਹ ਗੱਲ ਅੱਜ ਦੇ ਨੌਜਵਾਨਾਂ ਨੂੰ ਨਹੀ ਪਤਾ...ਹਰ ਕੋਈ ਏਥੇ ਅਾਸ਼ਕ - ਮਸ਼ੂਕ ਬਣਿਅਾ ਫਿਰਦਾ... ਪੁਰਾਣੇ ਜ਼ਮਾਨੇ ਚ ਕੰਮ ਬਹੁਤ ਹੁੰਦੇ ਸੀ ਤੇ ਪੈਸਾ ਘਟ ਸੀ.. ਅਜ ਸਾਰੀ ਸਹੁਲਤ ਹੈ ਪਰ ਅਾਪਣਾ ਕਿਰਦਾਰ ੳੁਚਾ ਸੁੱਚਾ ਰੱਖਣ ਵਾਲੇ ਨੂੰ boring, uncle, ਬਾਬਾ, ਗਿਅਾਨੀ, ਗਿਅਾਨੜ , ਅਾਕੜਕਨਾਂ ਅਾਖਕੇ ੳੁਹਨਾਂ ਦਾ ਮਜ਼ਾਕ ੳੁੜਾਇਅਾ ਜਾਦਾਂ ਹੈ .....

  • @singhh9515
    @singhh9515 ปีที่แล้ว +108

    Diljit nalo gippy nl mazza is lyi aya hona bcz diljit shy and introvert nature da aa so oh bolda ktt aa te bs km vll dhyan dinda...

  • @sunitarani3073
    @sunitarani3073 ปีที่แล้ว

    ਵਾਹ ਜੀ ਵਾਹ ਕਿਆ ਬਾਤ ਆ ਵੈਰੀ ਗੁੱਡ 👌👌

  • @Goramatharu1313
    @Goramatharu1313 11 หลายเดือนก่อน

    ਬਹੁਤ ਵਧੀਆ ਸੰਸਕਾਰਾਂ ਵਾਲੇ ਸਵਾਲ ਪੁਛਦੇ ਆ

  • @visiblemotive.
    @visiblemotive. 6 หลายเดือนก่อน +1

    ❤❤❤❤❤❤

  • @preetsingh5299
    @preetsingh5299 ปีที่แล้ว +117

    Fiteh muh bache nu vigadi jnda pehla question nal e😂😂 oh v utto didi kehnda nal🤣

    • @Fearless_malwa
      @Fearless_malwa ปีที่แล้ว +11

      Didi nal romance 😂

    • @preetsingh5299
      @preetsingh5299 ปีที่แล้ว +7

      @@Fearless_malwa 🤣kehnda tania didi nl romance kru💏🤣

  • @inderpreetsinghmultani1630
    @inderpreetsinghmultani1630 ปีที่แล้ว +56

    Once legend said😂
    1st question jwaka layi nai a…

    • @baaninafray3956
      @baaninafray3956 ปีที่แล้ว

      a1wwwwe

    • @baaninafray3956
      @baaninafray3956 ปีที่แล้ว +1

      Q

    • @dharmindersarpanch4184
      @dharmindersarpanch4184 ปีที่แล้ว +3

      ਵੀਰ ਬੇਸਰਮੀ ਚਵਲ ਪੁਣੇ ਦੀ ਹੱਦ। ਮਾੜੀ ਖਾਨਦਾਨੀ ਤੇ ਮਾੜੇ ਸੰਸਕਾਰਾਂ ਦਾ ਪ੍ਰਗਟਾਵਾ ਹੋ ਰਿਹਾ ਏ। ਇਹ ਉ ਜਹੇ ਲੌਡਿਆਂ ਹਰਾਮ ਦੇ ਬੀਜਾਂ ਦਾ ਲੱਖ ਲਾਹਨਤ ਨਾਲ ਨਹੀਂ ਕਰੋੜਾਂ ਲਾਹਣਤਾਂ ਨਾਲ ਸਰਦਾ ਏ।

    • @AnmoldeepKaur-gv4dh
      @AnmoldeepKaur-gv4dh ปีที่แล้ว +2

      @@dharmindersarpanch4184 ਸਹੀ ਕਿਹਾ ਇਹਨਾਂ ਦੀ ਘਟੀਅਾ ਮਾਨਸਿਕਤਾ ਹੈ

    • @dharmindersarpanch4184
      @dharmindersarpanch4184 ปีที่แล้ว +1

      @@AnmoldeepKaur-gv4dh ਬਿਲਕੁਲ ਪਹਿਲਾਂ ਤਾਂ ਏ ਸਵਾਲ ਹੀ ਬੇਹੁਦਾ ਘਟੀਆ ਮਿਆਰ ਵਾਲਾ ਏ ਤੇ ਉਪਰੋਂ ਕਿਸੇ ਬੱਚੇ ਨੂੰ ਕਰਨਾ ਉਸ ਤੋਂ ਵੀ ਵੱਧ ਘਟੀਆ ਸੋਚ

  • @sunnysondhi5585
    @sunnysondhi5585 ปีที่แล้ว +22

    Sidhu moose wala said :- tera review mngya kise ne lodu ,ghussa 😅😅😅 yr tu fudu questions krda koi chj da ni

  • @socialbagel5161
    @socialbagel5161 10 หลายเดือนก่อน +2

    Once a legend said ……. Ghussatakes

  • @tejinderkaurshergill5656
    @tejinderkaurshergill5656 ปีที่แล้ว +8

    Puchan wale ne tan bakwaas swaal puchya hi hai,but bacha v tan smart or shi ans de sakda etho soch da pta lgda

  • @skeleton_07
    @skeleton_07 ปีที่แล้ว +7

    Once legend said
    "Chal unfollow kr ghussa"
    😂😂😂

  • @sukhhappy1779
    @sukhhappy1779 ปีที่แล้ว +3

    Once a legend said
    Gussa is always gussa
    Yadd aya kuj 😂😂

  • @gillanoop1
    @gillanoop1 ปีที่แล้ว +49

    Once legend said........ 😂

  • @TaniyaTanu813
    @TaniyaTanu813 10 หลายเดือนก่อน

    Wahegurujiwaheguruji

  • @user-ve5pi1hd2y
    @user-ve5pi1hd2y 9 หลายเดือนก่อน +3

    Tera review mangya kise ne chl unfollow karr mnu GHOOSAAAAAA😂 🗿
    THOSE GOLDEN WORDS😂

  • @harminderkaur4759
    @harminderkaur4759 7 หลายเดือนก่อน +1

    So cute beta❤❤❤

  • @boxer260_
    @boxer260_ ปีที่แล้ว +2

    Once legend said 😂
    Loru..... 😂

  • @gherasaab6965
    @gherasaab6965 ปีที่แล้ว +5

    Yaar ( kanth kaler , amar sajalpuria , prophec , pav dharia ) vrge telented singers nu chad ke lorha jeha lorhu loka kolo swaal jawaab krda

  • @loveleenkaur7034
    @loveleenkaur7034 20 วันที่ผ่านมา

    paper chadd ke aa jayi da par cheating ni karde 😊 bhot vdia gal kahi

  • @jasbirwadhwa
    @jasbirwadhwa 2 หลายเดือนก่อน +1

    Saanu dssna ni painda assi ghussse hunne aa..ki haal ne ghoose vire😅

  • @tarandhillon1624
    @tarandhillon1624 ปีที่แล้ว +3

    Cute 🥰

  • @Simran-rs3wt
    @Simran-rs3wt 8 หลายเดือนก่อน +1

    So 🤭🤭comedyen 👳‍♀️👳‍♀️nimrat ji 🔥🔥💋💋💯💥👌

  • @deepsandhu7873
    @deepsandhu7873 6 หลายเดือนก่อน

    ਸਵਾਲ ਪੁੱਛਣ ਵਾਲਾ ਤੇ ਦੱਸਣ ਵਾਲਾ ਥੋਨੂੰ ਦੋਹਾਂ ਨੂੰ ਤੋਪਾਂ ਦੀ ਸਲਾਮੀ

  • @gurdarshansingh1227
    @gurdarshansingh1227 5 หลายเดือนก่อน +1

    Munda Sohna A ....Hope Bahut Wadiya Actor Houga

  • @babbujassar800
    @babbujassar800 9 หลายเดือนก่อน +2

    Sidhu bai ne sach hi keha c tere bare😂

  • @harminderkaur4759
    @harminderkaur4759 3 หลายเดือนก่อน

    So sweet ❤❤

  • @user-qj5bd4cp9p
    @user-qj5bd4cp9p 5 หลายเดือนก่อน

    Cute smile bache😊

  • @LovePreet-uw2wg
    @LovePreet-uw2wg ปีที่แล้ว +2

    Sirra Bro 🤣👍

  • @varshachitkara9634
    @varshachitkara9634 8 หลายเดือนก่อน

    Tanya didi was epic 😂😂😂

  • @DabbuMmmmm
    @DabbuMmmmm 4 หลายเดือนก่อน

    ❤❤❤

  • @ManpreetSingh-vo5kg
    @ManpreetSingh-vo5kg ปีที่แล้ว

    ਲਾਹਨਤ ਹੈ ਸਵਾਲ ਕਰਨ ਵਾਲੇ ਚਵਲ ਤੇ

  • @honeygaming4388
    @honeygaming4388 10 หลายเดือนก่อน

    Very nice ❤❤

  • @Jeff_giri_677
    @Jeff_giri_677 6 หลายเดือนก่อน

    Nice ❤❤

  • @amarjeetkaur6325
    @amarjeetkaur6325 3 หลายเดือนก่อน

    ❤ jinde reh beta🎉❤

  • @singhdhillon3844
    @singhdhillon3844 ปีที่แล้ว +2

    ikk da eda nhi pta lgda sabat ki karn a Chaunda Bina vajah toh unknown question puchda rehnda eho duniya edi

  • @Bahrain.MalikNaveed.-yg9bk
    @Bahrain.MalikNaveed.-yg9bk 6 หลายเดือนก่อน

    ❤❤❤❤

  • @monesterking5566
    @monesterking5566 ปีที่แล้ว +1

    ਇਹ ਮੇਰਾ ਸਕੂਲ essay ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ

  • @FatehMalhi-qj2rk
    @FatehMalhi-qj2rk 10 หลายเดือนก่อน

    Same bro 😊

  • @Dr.AninderSingh
    @Dr.AninderSingh หลายเดือนก่อน

    Very nice

  • @kamaljitkaur-ri1lx
    @kamaljitkaur-ri1lx 5 หลายเดือนก่อน

    ਨਿਮਰਤ ਪੁੱਤਰ ਕੁਝ ਵੀ ਕਰੇ ਸਾਰਾ ਕੁਝ ਚੰਗਾ ਈ ਕਰਦਾ ❤❤❤

  • @sandeeprajwada
    @sandeeprajwada 5 หลายเดือนก่อน

    ਏਨਾ ਬਚਿਆ ਨੂੰ ਗੁਰੂਆ ਬਾਰੇ ਦਸੋ ਪੁਸ਼ੋ ਚੰਗੀ ਗੱਲ ਹੋਨੀ ਵਾਹਿਗੁਰੂ ਜੀ 🙏🏼

  • @kewalkrishan3892
    @kewalkrishan3892 ปีที่แล้ว

    ❤❤❤❤❤❤❤❤❤

  • @gurpinderkaur7274
    @gurpinderkaur7274 ปีที่แล้ว +1

    So cute

  • @funwithsahilgrewal
    @funwithsahilgrewal ปีที่แล้ว

    This is soo gud ❤♥️

  • @varindersingh5521
    @varindersingh5521 ปีที่แล้ว

    ❤❤

  • @octoberwings7495
    @octoberwings7495 ปีที่แล้ว

    Nice

  • @GurleenKaur-ki1px
    @GurleenKaur-ki1px 5 วันที่ผ่านมา +1

    Nice boy👦❤❤❤

  • @user-xw7of4jk2g
    @user-xw7of4jk2g 7 หลายเดือนก่อน +1

    Ena bachiya nu guru Gobind Singh ji bare Ona de 4 bachiya baare daso j thonu v pta kuj te🙏😊

  • @raman_kar_sohi
    @raman_kar_sohi 10 หลายเดือนก่อน

  • @mohinderpaldogra3402
    @mohinderpaldogra3402 ปีที่แล้ว

    God bless you ❤

  • @Harleenkaur-nz2zt
    @Harleenkaur-nz2zt 7 หลายเดือนก่อน

    😍

  • @harpreetbainssatsahib3200
    @harpreetbainssatsahib3200 3 หลายเดือนก่อน

    ਪਹਿਲਾ ਸਵਾਲ ਮੈਨੂੰ ਤੁਹਾਡਾ ਬਹੁਤ ਹੀ ਬਹੁਤ ਹੀ ਡੁੰਗਾਈ ਨਾਲ ਪੁੱਛਿਆ ਗਿਆ

  • @raghvirsinghraghvirsingh3676
    @raghvirsinghraghvirsingh3676 8 หลายเดือนก่อน

    Paji pind kehra aa

  • @mangisingh935
    @mangisingh935 6 หลายเดือนก่อน

    ❤❤❤😊😊😊🎉🎉

  • @ParwinderSingh-ru6mc
    @ParwinderSingh-ru6mc ปีที่แล้ว

    How cute sardar boy

  • @SherSingh.382
    @SherSingh.382 ปีที่แล้ว +11

    Anchor nu kaho eh aavdi Bhen nu Actress banave. Ohda romance dekhna.

    • @19yearoldyoungman
      @19yearoldyoungman ปีที่แล้ว

      Terri bund kyo padh rhi , tu maa nu lai a apdi , gal kise di ho rhi ghuseya

    • @AnmoldeepKaur-gv4dh
      @AnmoldeepKaur-gv4dh ปีที่แล้ว +2

      ਸਹੀ ਗਲ ਕਹੀ... jwaak ch v over confidence Bht aa... anchor ta gya guzzria aa

  • @user-rn6mj7ui2z
    @user-rn6mj7ui2z 5 หลายเดือนก่อน

    Cute smile ❤

  • @paramjitkaur2837
    @paramjitkaur2837 8 หลายเดือนก่อน

    ❤❤❤❤❤❤❤❤❤❤❤

  • @harryrandhawa5611
    @harryrandhawa5611 ปีที่แล้ว +10

    Nimrat didi 😂😂

  • @badtothebone880
    @badtothebone880 5 หลายเดือนก่อน

    The boy is so decent

  • @delhidilse4366
    @delhidilse4366 ปีที่แล้ว

    ਬੜਾ ਸੰਸਕਾਰੀ ਆ ਮੁੰਡਾ ਬੱਸ ਦੀਦੀ ਨਾਲ ਰੋਮਾਂਸ ਵਾਲੀ ਗੱਲ ਗਲਤ ਕਰ ਗਿਆ

  • @simrankaur233
    @simrankaur233 5 หลายเดือนก่อน

    😂❤

  • @jasrajcheema.6376
    @jasrajcheema.6376 4 หลายเดือนก่อน

    Good

  • @yashwardhan_music
    @yashwardhan_music ปีที่แล้ว +1

    SHUBH STILL ROLLIN ALBUM REVEIW

  • @balwindersangha5265
    @balwindersangha5265 7 หลายเดือนก่อน

    ਬੜੀ ਖੱਚ ਘੋਟਦਾ ਆਹ ਸਵਾਲ ਪੁੱਛਣ ਆਲਾ

  • @Gursewak321
    @Gursewak321 7 หลายเดือนก่อน

    ਤੁਹਾਡੇ ਸਰਦਾਰ ਹੋਣ ਤੇ ਲਾਹਨਤ😏

  • @user-oe3fv3yd2r
    @user-oe3fv3yd2r 3 หลายเดือนก่อน

    ❤❤❤❤❤❤❤❤❤❤❤❤❤❤❤❤❤❤❤❤

  • @veerpalkaurhans7467
    @veerpalkaurhans7467 ปีที่แล้ว

    He is cute ❤❤❤

  • @user-ct5lv9sn8u
    @user-ct5lv9sn8u 11 หลายเดือนก่อน

    Wow pra so nice

  • @singhrandhir7391
    @singhrandhir7391 ปีที่แล้ว

    👍

  • @mrlaadi27133
    @mrlaadi27133 6 หลายเดือนก่อน

    I will reply in future

  • @GurdeepSingh-uy2zp
    @GurdeepSingh-uy2zp 7 หลายเดือนก่อน

    Love u❤❤❤

  • @bablirajput7912
    @bablirajput7912 6 หลายเดือนก่อน

    Jojaar vir ji ki yaad AA Gaya

  • @singhrock2366
    @singhrock2366 3 หลายเดือนก่อน +1

    Tujhse Vicky singer define hug

  • @parminderkour8573
    @parminderkour8573 ปีที่แล้ว

    next with wamiqa gabbi plzzz
    ......

  • @GurtejSingh-xo4zo
    @GurtejSingh-xo4zo 8 หลายเดือนก่อน

    Cute baby ❤

  • @commy001
    @commy001 10 หลายเดือนก่อน

    😊

  • @user-ou3un9bj8m
    @user-ou3un9bj8m 5 หลายเดือนก่อน

    After this video I see the short of ur Tania didi 😂😂😂

  • @RajuRaj-pz3qg
    @RajuRaj-pz3qg 2 หลายเดือนก่อน

    😮

  • @mcruzgaming9700
    @mcruzgaming9700 ปีที่แล้ว

    He is my class maye

  • @manjindersingh2139
    @manjindersingh2139 7 หลายเดือนก่อน +1

    Odo Tak pushan wale di. Kuri vi jawan ho ke
    Heroine. Honi aa

  • @harjeetrandhawa4196
    @harjeetrandhawa4196 ปีที่แล้ว

    ❤❤😂😂

  • @servicemehkma1947
    @servicemehkma1947 ปีที่แล้ว +1

    Keho jeha swaal puchda bhan da yarr

  • @SukhdevSingh-bo2zm
    @SukhdevSingh-bo2zm ปีที่แล้ว

    ਲੱਖ ਦੀ ਲਾਹਨਤ ਤੁਹਾਡੇ ਤੇ ਨਿਮਰਤ ਤੇ ।

  • @BilalSanpal
    @BilalSanpal 6 หลายเดือนก่อน

    Love from Punjab Pakistan

  • @theDBsingh
    @theDBsingh ปีที่แล้ว

    😂🤞🏻paper khali chdd ke agye par cheating ni kitti

  • @LovepreetSingh-nf8rm
    @LovepreetSingh-nf8rm ปีที่แล้ว

    ਓਏ ਹੁਣ ਤਾਂ ਕੱਲੇ ਸੰਗਲ ਲਾਉਣ ਵਾਲ਼ੇ ਹੀ ਰਹਿ ਗਏ ਨੇ ਹੋਰ ਗ਼ੁਲਾਮੀ ਕਿਵੇਂ ਹੋਊ ਆਪਣੇ ਤੇ, ਹੁਣ ਤਾਂ ਇਹਨਾਂ ਕੰਮਾ ਚੋ ਨਿੱਕਲ ਕੇ ਪੰਜਾਬ ਵਾਸਤੇ ਸਿੱਖ਼ ਕੌਮ ਵਾਸਤੇ ਗੱਲ ਕਰਲੋ ਕੋਈ ਅੱਗੇ ਵਾਹਿਗੁਰੂ ਨੂੰ ਕੀ ਮੂੰਹ ਦਿਖਾਓਣਾ ਵੀ ਸੋਨੂੰ ਸਿੱਖਾਂ ਦੇ ਘਰੇ ਜਨਮ ਦਿੱਤਾ ਤੇ ਕੀ ਕੰਮ ਸਿੱਖਾਂ ਵਾਲਾ ਕਰਕੇ ਆਏ ਹੋ , ਕੀ ਕਹਾਂਗੇ ਉੱਥੇ ਸਮਝੋ ਯਰ ਬਾਈ ਜਾਗੋ ਸਾਰੇ ਵੀਰ ਤੇ ਭੈਣਾਂ 🙏🙏