ਅਸੀਂ ਇਸ ਵਾਰ ਤੀਆਂ ਕਿਉਂ ਨੀਂ ਲਾਈਆਂ... ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ...

แชร์
ฝัง
  • เผยแพร่เมื่อ 10 ก.ย. 2024
  • #folkgeetlokgeet
    #veerpalpawndeepkaur
    #lambihekdegeet
    #pindadegeet
    #teejfestival

ความคิดเห็น • 46

  • @bablihunjan3737
    @bablihunjan3737 10 วันที่ผ่านมา

    Waheguru Waheguru Waheguru Waheguru ji god because very good 👍 sister love you maa ❤❤❤❤❤❤❤❤❤❤❤❤❤Babli from Canada ❤❤❤

  • @surinderkaur3839
    @surinderkaur3839 24 วันที่ผ่านมา +2

    ਪ੍ਰਮਾਤਮਾ ਮਾਤਾ ਜੀ ਨੂੰ ਤੰਦਰੁਸਤੀ ਦੇਣ ਛੇਤੀ ਠੀਕ ਹੋਣ

  • @malkitkaur41
    @malkitkaur41 22 วันที่ผ่านมา +2

    ਪਰਮਾਤਮਾ ਮੰਮੀ ਜੀ ਨੂੰ ਤੰਦਰੁਸਤੀ ਦੇਵੇ

  • @SukhvinderSingh-rj6du
    @SukhvinderSingh-rj6du 8 วันที่ผ่านมา

    Veerpal Bache Tuci Anti Ji Nu Bikaner Rajasthan To karvai Jane O K Bache Waheguru Mehar Karo Ji Dr othe V Bot Vadiya Ae Bache 🙏🙏

  • @kirpalkaur7149
    @kirpalkaur7149 26 วันที่ผ่านมา +4

    ਵਾਹਿਗੁਰੂ ਮਾਤਾ ਜੀ ਨੂੰ ਤੰਦਰੁਸਤੀ ਬਖਸ਼ਣ

  • @nirmalkaurnimmonirmalkaurn117
    @nirmalkaurnimmonirmalkaurn117 13 วันที่ผ่านมา

    Waheguru ji jaldi theek karn mata ji nu

  • @user-su2rv4pi1j
    @user-su2rv4pi1j 21 วันที่ผ่านมา +1

    Waheguru ji

  • @sgrewal5150
    @sgrewal5150 25 วันที่ผ่านมา +2

    God bless to mammy ji 🙏

  • @tarandhillon05
    @tarandhillon05 25 วันที่ผ่านมา +1

    ਵਾਹਿਗੁਰੂ ਮਿਹਰ ਕਰਨ ਬੀਬੀ ਜੀ 'ਤੇ ......ਤੰਦਰੁਸਤੀ ਬਖਸ਼ਣ ....ਚੜ੍ਹਦੀ ਕਲਾ ਵਿੱਚ ਰੱਖਣ ....ਮਿਹਰ ਹੋਵੇ, ਸੁਖ ਵਰਤੇ, ਭਲਾ ਹੋਵੇ। 🙏🙏🙏🙏🙏

  • @surindershoker3609
    @surindershoker3609 25 วันที่ผ่านมา +1

    ਪਰਮਾਤਮਾ ਮੇਹਰ ਕਰਨ ਉਹਨਾਂ ਦੀ ਸਿਹਤ ਠੀਕ ਹੋਵੇ ਤੀਆਂ ਭੈਣ ਅਗਲੇ ਸਾਲ ਵੀ ਲੱਗ ਸਕਦੀਆਂ ਪਰਮਾਤਮਾ ਮੇਹਰ ਕਰਨ

  • @JaswinderKaur-pq2uk
    @JaswinderKaur-pq2uk 23 วันที่ผ่านมา +1

    Gbu mata g

  • @TaranjeetKaur-ui4qy
    @TaranjeetKaur-ui4qy 26 วันที่ผ่านมา +2

    Waheguru mehar karn

  • @ashleen_world5544
    @ashleen_world5544 25 วันที่ผ่านมา +1

    Waheguru ji Get well soon with good health

  • @RajinderrKaur
    @RajinderrKaur 18 วันที่ผ่านมา

    God bless you’re mom and your family 🙏🏻🙏🏻🙏🏻

  • @harmandhindsaharmandhindsa557
    @harmandhindsaharmandhindsa557 26 วันที่ผ่านมา +2

    theek hoju didi bibi ji god bless you

  • @manigrewal6994
    @manigrewal6994 23 วันที่ผ่านมา

    Bahut samajdar ho veerpal bhain waheguru app ji noo bahut khushian den 🙏🙏🙏🙏

  • @YuviSharma00-r6d
    @YuviSharma00-r6d 26 วันที่ผ่านมา +1

    ਵਾਹਿਗੁਰੂ ਮਿਹਰ ਕਰਨ ਮਾਤਾ ਜੀ ਛੇਤੀ ਠੀਕ ਹੋ ਜਾਣ

  • @SurinderKaur-qm1kd
    @SurinderKaur-qm1kd 25 วันที่ผ่านมา +1

    🙏🙏

  • @AmritpalSingh-io8yz
    @AmritpalSingh-io8yz 26 วันที่ผ่านมา +1

    Waheguru Ji Mehar Karan

  • @JagmeetBrar-t2c
    @JagmeetBrar-t2c 26 วันที่ผ่านมา +1

    Veerpal rb mehr krooga soday mami thik ho jaangay

  • @ManjeetKaur-td9iu
    @ManjeetKaur-td9iu 25 วันที่ผ่านมา

    ਵਾਹਿਗੁਰੂ ਭਲਾ ਕਰਨ ,ਮਾਤਾ ਜੀ ਨੂੰ ਤੰਦਰੁਸਤੀ ਬਖਸ਼ਿਸ਼ ਕਰਨ

  • @raminderjikaur5268
    @raminderjikaur5268 23 วันที่ผ่านมา

    Waheguru ji mehar karn mata ji te 🙏

  • @birbarinderpalkaur9165
    @birbarinderpalkaur9165 26 วันที่ผ่านมา

    Mata ji bhut week hoge
    Malik jldi theek krn ena nu sahi gl aa veerpal tuhadi apne sare km hunde rande aa pr jithe apne privar nu sadi lod hove tan pishe mod k ni vekhna chahida apnea ton bina koi ni pushda bhut vdia soch a bhaine teri waheguru chhati tandrosti bkhshe mata ji nu 🙏🙏

  • @khalsasubmersibleserviceba5964
    @khalsasubmersibleserviceba5964 26 วันที่ผ่านมา +1

    ਵਾਹਿਗੁਰੂ ਮੇਹਰ ਕਰਨ ਭੈਣੇ ਮਾਤਾ ਜੀ ਤੇ ਤੰਦਰੁਸਤੀ ਬਖਸ਼ਣ,

  • @harmeetkaur5250
    @harmeetkaur5250 26 วันที่ผ่านมา +1

    ਵਾਹਿਗੁਰੂ ਇਹਨਾਂ ਨੂੰ ਤੰਦਰੁਸਤੀ ਬਖਸ਼ੇ

  • @jashanjasmeet3953
    @jashanjasmeet3953 26 วันที่ผ่านมา

    ਵਾਹਿਗੁਰੂ ਮੇਹਰ ਕਰਨ ਮਾਤਾ ਜੀ ਜਲਦੀ ਤੋ ਜਲਦੀ ਠੀਕ ਹੋ ਜਾਣ ❤

  • @baljitbrar4731
    @baljitbrar4731 25 วันที่ผ่านมา

    ਪਰਮਾਤਮਾ ਤੰਦਰੁਸਤੀ ਬਖ਼ਸ਼ੇ। ਕ

  • @Love_status9990
    @Love_status9990 26 วันที่ผ่านมา

    ਵਾਹਿਗੁਰੂ ਜੀ ਮਿਹਰ ਕਰਨਗੇ ਮਾਤਾ ਜੀ ਨੂੰ ਜਲਦੀ ਠੀਕ ਕਰਨ ਗੇ

  • @baljinderkaurdhillon1706
    @baljinderkaurdhillon1706 26 วันที่ผ่านมา

    ਵਾਹਿਗੁਰੂ ਜੀ ਰੱਬਾ ਸਭ ਨੂੰ ਖੁਸ਼ ਰੱਖੋ 🙏🏻🙏🏻

  • @HarjinderKaur-r1f
    @HarjinderKaur-r1f 26 วันที่ผ่านมา

    Waheguru Ji bhalee kray

  • @nishansinghdhillon1034
    @nishansinghdhillon1034 26 วันที่ผ่านมา

    ਵਾਹਿਗੁਰੂ ਜੀ ਕਿਰਪਾ ਕਰਨ 🙏🙏🙏🙏🙏🙏

  • @baldwinerkaur6927
    @baldwinerkaur6927 24 วันที่ผ่านมา

    God bless your mother

  • @gursibdhillon2280
    @gursibdhillon2280 25 วันที่ผ่านมา

    Very good a

  • @jessiahuja1487
    @jessiahuja1487 26 วันที่ผ่านมา

    Godbless mata ji 🙏🙏🙏🙏

  • @SukhvinderSingh-rj6du
    @SukhvinderSingh-rj6du 26 วันที่ผ่านมา

    Waheguru bless you Veerpal Bache fikar Na Karo Waheguru Mehar Karn ge Bache Anti jaldi Thik Ho Jan GE

  • @lovelybrar1332
    @lovelybrar1332 25 วันที่ผ่านมา

    ❤❤❤

  • @parivariklokgeet4204
    @parivariklokgeet4204 25 วันที่ผ่านมา

    ਵਾਹਿਗੁਰੂ ਤੰਦਰੁਸਤੀ ਬਖ਼ਸ਼ੇ ਉਹਨਾਂ ਨੂੰ ਭੈਣ ਜੀ

  • @user-do1tv4bh3i
    @user-do1tv4bh3i 26 วันที่ผ่านมา

    ਵਾਹਿਗੁਰੂ ਮੇਹਰ ਕਰਨ ਬੇਟਾ ਵਿਸ਼ਵਾਸ਼ ਰੱਖੋ ਜ਼ਰੂਰ ਠੀਕ ਹੋਣਗੇ

  • @Ks_saini855
    @Ks_saini855 26 วันที่ผ่านมา +1

    ਵਾਹਿਗੁਰੂ ਮੇਰ ਕਰੇ ਭੈਣ ਤੁਹਡੀ ਉਡੀਕ ਰਿਹਦੀ

  • @lakhbirsingh2667
    @lakhbirsingh2667 20 วันที่ผ่านมา

    Beta bahut vdiya g,tusi ta bahut sobar siane ho beta,manu v eh problam 18 sal to ha,per apne Guru sahib ji te viswas ha,ape theek karnge

  • @dhillonsatvir977
    @dhillonsatvir977 22 วันที่ผ่านมา

    Hoo

  • @mejarsingh5837
    @mejarsingh5837 26 วันที่ผ่านมา

    Weahagur ji meahar Karn gay

  • @rajkanwaldhaliwal5678
    @rajkanwaldhaliwal5678 24 วันที่ผ่านมา

    Pind sehde vale guru amardas mharaj ji de jora sahib ne othe le k jao biji nu

  • @mangalkaur5812
    @mangalkaur5812 21 วันที่ผ่านมา

    ਭੈਣੇ ਮੈ ਤੁਹਾਨੂੰ ਪਹਿਲਾ ਵੀ ਮੈਸੇਜ ਲਿਖਿਆ ਸੀ ਕੇ ਦਮਾਸਾ ਬੂਟੀ ਲਿਆ ਕੇ ਦਿਓ ਅੰਟੀ ਜੀ ਨੂੰ ਪੰਨਸਾਰੀ ਕੋਲੋ ਮਿਲਣੀ ਜੀ ਇਸ ਨੂੰ ਸੁਕਾ ਕੇ ਪੀਸ ਲਓ ਇਸ ਵਿੱਚ ਥੋੜਾ ਜਿਹਾ ਦੇਸੀ ਘਿਓ ਮਿਲਾ ਲਓ ਤਾ ਕੀ ਖਾਦੇ ਸਮੇ ਗਲੇ ਵਿੱਚ ਨਾ ਵੱਜੇ ਲੈਣਾ ਇਸ ਨੂੰ ਸਵੇਰੇ ਇਕ ਚਮਚਾ ਗਰਮ ਦੁੱਧ ਨਾਲ ਬਾਕੀ ਤੁਸੀ ਇਹ ਨਾ ਸੋਚੇਓ ਕੀ ਐਵੇ ਕਿਤੋ ਸੁਣੀ ਸੁਣਾਈ ਗੱਲ ਹੋਊ ਇਹ ਦਵਾਈ ਅਸੀ ਖੁਦ ਸਾਡੇ ਘਰ ਵਰਤੀ ਕੀਮੋ ਵੀ ਚੱਲਦੀ ਸੀ ਤੇ ਨਾਲ ਇਹ ਦਵਾਈ ਲੈਣ ਨਾਲ ਕੈਂਸਰ ਜੜ ਤੋ ਖਤਮ ਹੋ ਗਿਆ ਦਵਾਈ ਖਾਣੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਨਾਮ ਲੈ ਕੇ ਫਿਰ ਦੇਖੇਓ ਅੰਟੀ ਜੀ ਨੂੰ ਦਿਨੋ-ਦਿਨ ਕਿਵੇ ਫਰਕ ਪੈਦਾ ਗੁਰੂ ਰਾਮਦਾਸ ਜੀ ਮਿਹਰ ਕਰਨ

  • @SunitaRani-nd4re
    @SunitaRani-nd4re 26 วันที่ผ่านมา

    ❤❤