ਸੁਖਮਨੀ ਸਾਹਿਬ || सुखमनी साहिब | ਸਾਰੇ ਦੁੱਖ ਦੂਰ, ਖੁਸ਼ੀਆਂ ਹੀ ਖੁਸ਼ੀਆਂ | ਬਸ ਸੁਣ ਲਵੋ ਇਕ ਵਾਰ"

แชร์
ฝัง
  • เผยแพร่เมื่อ 13 ม.ค. 2025

ความคิดเห็น • 15

  • @BinderKaur-w4h
    @BinderKaur-w4h 22 ชั่วโมงที่ผ่านมา +1

    ਸੱਚਾ ਗੁਰੂ ਹਿਰਦੇ ਵਿੱਚ ਸੱਚ ਦਾ ਪ੍ਰਵੇਸ਼ ਕਰਵਾ ਦਿੰਦਾ ਹੈ

  • @dalbagsingh2352
    @dalbagsingh2352 22 ชั่วโมงที่ผ่านมา +1

    ਪ੍ਰਭੂ ਦੇ ਨਾਮ ਦੀ ਮੌਜ ਵਿੱਚ ਹੀ ਸਾਰਾ ਸੁੱਖ ਹੈ

  • @dalbagsingh2352
    @dalbagsingh2352 22 ชั่วโมงที่ผ่านมา +1

    ਧੰਨ ਧੰਨ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ

  • @dalbagsingh2352
    @dalbagsingh2352 22 ชั่วโมงที่ผ่านมา +1

    ਪ੍ਰਭੂ ਦੇ ਦਾਸ ਪ੍ਰਭੂ ਦੇ ਪਿਆਰ ਵਿੱਚ ਹੀ ਮਸਤ ਰਹਿੰਦੇ ਹਨ

  • @dalbagsingh2352
    @dalbagsingh2352 22 ชั่วโมงที่ผ่านมา +1

    ਪ੍ਰਭੂ ਆਪ ਹੀ ਲੋਕ ਪਰਲੋਕ ਦਾ ਮਾਲਕ ਹੈ

  • @dalbagsingh2352
    @dalbagsingh2352 22 ชั่วโมงที่ผ่านมา +1

    ਸੰਤ ਦੀ ਨਿੰਦਿਆ ਕੀਤਿਆਂ ਮਨੁੱਖ ਦਾ ਸਾਰਾ ਤੇਜ ਪ੍ਰਤਾਪ ਹੀ ਨਸ਼ਟ ਹੋ ਜਾਂਦਾ ਹੈ

  • @BinderKaur-w4h
    @BinderKaur-w4h 22 ชั่วโมงที่ผ่านมา +1

    ਜਿਨਾਂ ਦੇ ਘਰਾਂ ਵਿੱਚ ਅੰਮ੍ਰਿਤ ਵੇਲੇ ਗੁਰਬਾਣੀ ਸਿਮਰਨ ਸ਼ੁਰੂ ਹੋ ਜਾਂਦਾ ਹੈ ਉਹ ਵਡਭਾਗੀ ਹਨ

  • @BinderKaur-w4h
    @BinderKaur-w4h 22 ชั่วโมงที่ผ่านมา +1

    ਜੋ ਮਨੁੱਖ ਗੁਰੂ ਦੀ ਸਿੱਖਿਆ ਤੇ ਚੱਲਦਾ ਹੈ ਉਹ ਆਨੰਦ ਵਿੱਚ ਰਹਿੰਦਾ ਹੈ

  • @BinderKaur-w4h
    @BinderKaur-w4h 22 ชั่วโมงที่ผ่านมา +1

    ਹੇ ਅਕਾਲ ਪੁਰਖ ਤੇਰੇ ਬਣਾਏ ਅਸੂਲਾਂ ਦੀ ਸਮਝ ਵਿੱਚ ਹੀ ਸੁੱਖ ਹੈ

  • @avtardhami6257
    @avtardhami6257 6 ชั่วโมงที่ผ่านมา

    Satnam Siri wahe guru ji sarbat da karna ji wahe guru sahib ji tandrusti baksho ji sare sansar te mehar karo ji wahe guru sahib ji ❤️❤️🌹🌹🌷🌷💐💐🍁🍁🌻🌻🌸🌸🌺🌺🌼🌼❤️❤️🙏🙏🙏🙏🙏

  • @dalbagsingh2352
    @dalbagsingh2352 22 ชั่วโมงที่ผ่านมา +1

    ਕੇਵਲ ਪ੍ਰਭੂ ਦੀ ਆਸ ਹੀ ਮਨ ਵਿੱਚ ਰੱਖੋ

  • @BinderKaur-w4h
    @BinderKaur-w4h 22 ชั่วโมงที่ผ่านมา +1

    ਸਾਰੀਆਂ ਸੰਸਾਰਕ ਤੇ ਪਰਿਵਾਰਕ ਜਿੰਮੇਵਾਰੀਆਂ ਇਮਾਨਦਾਰੀ ਨਾਲ ਨਿਭਾਉਣ ਵਾਲਾ ਮਨੁੱਖ ਸਭ ਤੋਂ ਉੱਤਮ ਹੈ

    • @avtardhami6257
      @avtardhami6257 6 ชั่วโมงที่ผ่านมา

      Good thinking 🙏

  • @BinderKaur-w4h
    @BinderKaur-w4h 22 ชั่วโมงที่ผ่านมา +1

    ਧੰਨ ਧੰਨ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ