Tour Of India | PODCAST #8 | pupinder singh Lovely With Nasir Dhillon

แชร์
ฝัง
  • เผยแพร่เมื่อ 21 พ.ย. 2024

ความคิดเห็น • 1.2K

  • @Punjabilehar6
    @Punjabilehar6  2 ปีที่แล้ว +144

    Thankyou all keep supporting share and comment 🙏🏻

    • @N.Singh.
      @N.Singh. 2 ปีที่แล้ว +1

      I love you Nasir Paji 🙏❤️

    • @gurmeetsingh3869
      @gurmeetsingh3869 2 ปีที่แล้ว +3

      Very Nice veer ji

    • @jammukashmirdedogre8667
      @jammukashmirdedogre8667 2 ปีที่แล้ว +9

      Nasir paji ...ikk gall kehna chahnda ha ... Tusi sirf sikha di vedio banaande ho ... Jabki 1947 ch Hindu bhi alag hoye c .... Bhai saare Hindu ikko jehe nhi hunde .... From Jammu and Kashmir india

    • @InderdeepDxb2614
      @InderdeepDxb2614 2 ปีที่แล้ว +3

      Bohot bohot pyar naseer paaji dil khush ho jnda tuhanu vekh ke 🙏❤️

    • @gurdeepvirk1213
      @gurdeepvirk1213 2 ปีที่แล้ว +3

      Nasir te lovely bhai tusin.aavo yaar gifftan de ta truck bhar Diya Ge.

  • @gurlalsingh4157
    @gurlalsingh4157 2 ปีที่แล้ว +49

    ਮਸਾ ਤੁਹਾਡੇ ਪ੍ਰੋਗਰਾਮ ਨੂੰ ਵੇਖਣਾ ਬੰਦ ਕੀਤਾ ਸੀ, ਮੈਂ ਫੇਰ ਵੇਖਣ ਲਗਾ ਗਿਆ, ਤੁਹਾਡਾ ਪ੍ਰੋਗਰਾਮ ਵੇਖ ਕੇ ਉੱਚੀ ਉੱਚੀ ਰੌਣ ਨੂੰ ਦਿਲ ਕਰਦਾ, ਇਹਨਾਂ ਜਿਆਦਾ ਭਾਵੁਕ ਹੋ ਜਾਣਾ ਮੈਂ, love u brothers

    • @bachedillkesache2268
      @bachedillkesache2268 10 หลายเดือนก่อน +3

      ਅਸੀਂ ਚੜਦੇ ਪੰਜਾਬ ਵਾਲੇ ਤੁਹਾਡੇ ਮਿਸ਼ਨ ਨਾਵ ਹਾਂ।

    • @gurjeetkaur7708
      @gurjeetkaur7708 หลายเดือนก่อน

      Bilkul sachhi gal aa bai

  • @amitsharma-jv3ez
    @amitsharma-jv3ez 2 ปีที่แล้ว +43

    Nasir Dhillon and Lovely Singh both of you are Doing Great Job.
    Love from Indian Punjab.

  • @BhupinderSingh-yg8cg
    @BhupinderSingh-yg8cg 2 ปีที่แล้ว +60

    ਦੋਨਾਂ ਵੀਰਾਂ ਨੂੰ ਮੇਰੇ ਵੱਲੋ ਦੋਵੇ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਜੀ।

    • @gurpreet28188
      @gurpreet28188 2 ปีที่แล้ว +1

      Aja Nasir bai laldi lovely ta mud gya

  • @Er.inder.khalas
    @Er.inder.khalas 2 ปีที่แล้ว +19

    ਬਹੁਤ ਬਹੁਤ ਧੰਨਵਾਦ ਨਾਸਿਰ ਭਾਈ ਤੇ ਲਵਲੀ ਭਾਈ ਸਾਬ੍ਹ ਦਾ, ਕਈ ਸਵਾਲਾਂ ਦੇ ਜਵਾਬ ਮਿਲੇ ਜਿਹੜੇ ਹਰ ਪੰਜਾਬੀ ਦੇ ਜ਼ਿਹਨ 'ਚ ਨੇ, 🌳🌳🌳

  • @bantdealwalia
    @bantdealwalia 2 ปีที่แล้ว +52

    ਨਾਸਿਰ ਬੇਟੇ ਚਿੰਤਾ ਨਾ ਕਰੋ।ਬਹੁਤੀ ਦੇਰ ਨਹੀਂ, ਛੇਤੀ ਹੀ ਹੱਦਾਂ ਟੁੱਟਣਗੀਆਂ,ਤੇ ਅਸੀਂ ਮੁੜ ਇਕੱਠੇ ਹੋਵਾਂਗੇ।

  • @BaljitSingh-bu1no
    @BaljitSingh-bu1no 2 ปีที่แล้ว +24

    ਸਾਰੀ ਇੰਟਰਵਿਊ ਬਹੁਤ ਗੌਰ ਨਾਲ ਸੁਣੀ ਬਹੁਤ ਖੁਸ਼ੀ ਮਿਲੀ। ਪਾਕਿਸਤਾਨ ਜਾਣ ਦੀ ਤਾਂਘ ਹੋਰ ਜ਼ੋਰ ਫੜ ਗਈ ਏ।ਵਾਹਿਗੁਰੂ ਮਿਹਰ ਕਰਨ।

    • @Vijayveersingh-d9c
      @Vijayveersingh-d9c 3 หลายเดือนก่อน

      ਪਾਕਿਸਤਾਨ ਅੰਬ ਲੈਣ ਜਾਣਾ ਭਾਈ

  • @hgill9561
    @hgill9561 2 ปีที่แล้ว +133

    Nasir Dhillon and Lovely Singh You don't know what great work you both are doing and have done Punjabi Future generations will remember your great effort and the contribution you have done and still doing

  • @rajindersinghmohal8216
    @rajindersinghmohal8216 2 ปีที่แล้ว +10

    ਵਾਈ ਜੀ ਪਰਮਾਤਮਾ ਤੁਹਾਡੀ ਉਮਰ ਲੰਮੀ ਕਰੇਂ ਲਵਲੀ ਜੀ ਤੋਹਾਡਾ ਚੜਦੇ ਪੰਜਾਬ ਆਉਣ ਤੇ ਧੰਨਵਾਦ ਹੁਣ ਤਾਂ ਵਾਈ ਨਾਸਿਰ ਦੀ ਉਡੀਕ ਰਹੇਗੀ 🙏🙏🙏

  • @gursewaksamra8129
    @gursewaksamra8129 2 ปีที่แล้ว +14

    ਲਵਲੀ ਵੀਰ ਨੂੰ ਨਹੀਂ ਮਿਲ ਸਕੇ ਇਸ ਚੀਜ਼ ਦਾ ਬਹੁਤ ਵੱਡਾ ਦੁੱਖ ਹੋਇਆ

  • @reshamkalsi7978
    @reshamkalsi7978 2 ปีที่แล้ว +8

    ਲਵਲੀ ਜੀ ਤੇ ਨਾਸਿਰ ਢਿੱਲੋਂ ਜੀ ਤੁਸੀਂ ਬਹੁਤ ਹੀ ਚੰਗਾ ਕੰਮ ਕਰ ਰਹੇ ਹੋ ਵਾਹਿਗੁਰੂ ਕਿਰਪਾ ਕਰਨ ਦੋਵੇਂ ਪਾਸੇ ਤੋਂ ਲੋਕ ਬਿਨਾਂ ਕਿਸੇ ਰੋਕ ਤੋਂ ਖੁਲੇ ਘੁਮਣ

  • @Gk-jt3bi
    @Gk-jt3bi 2 ปีที่แล้ว +33

    inshallah Nasir ji tuhanu vi visa Mil jave India da. Jina satkar lovely veer nu milyia tuhanu dugna hi Milan vah.dona mulka 🇮🇳& 🇵🇰 diyan govt. nu benti hai jehde buzurg 71 ton vadh umar de ne ohna nu bina visa jaan di ijazat diti jave .

  • @Avtarsingh7379
    @Avtarsingh7379 2 ปีที่แล้ว +18

    ਪ੍ਰਮਾਤਮਾ ਤੁਹਾਨੂੰ ਦੋਵਾ ਨੂੰ ਲੰਬੀ ਉਮਰ ਦੇਵੇ.
    ਤੁਸੀ ਏਸੇ ਤਰਾਂ ਹੀ ਪਰਿਵਾਰਾ ਨੂੰ ਮਿਲਾਦੇ ਰਹੋ.

  • @bachittargill8988
    @bachittargill8988 2 ปีที่แล้ว +67

    Punjabi Laher name written in golden word in coming time. Both you doing a great job.

  • @gurpreetsandhu8983
    @gurpreetsandhu8983 2 ปีที่แล้ว +17

    ਬਹੁਤ ਵਧੀਆ ਕੰਮ ਕਰ ਰਹੇ ਹੋ ਦੋਵੇਂ ਵੀਰ ਵਾਹਿਗੁਰੂ ਚੜਦੀ ਕਲਾ ਚ ਰੱਖੇ ਸਾਰੀ ਟੀਮ ਨੂੰ 🙏🙏🌹🌹

  • @GURDEVSINGHMINHAS
    @GURDEVSINGHMINHAS 2 ปีที่แล้ว +35

    Nasir dhillon veer tusi v je nal aa jande ta Mazza aa jana si. waheguru mehar kre agli var tusi te lovely veer ikathe aao India. Love from delhi.❤️❤️.Most welcome to India.

  • @manpreetsinghgrewal530
    @manpreetsinghgrewal530 11 หลายเดือนก่อน +3

    ਨਾਸਰ ਭਾਈ ਸਾਹਿਬ ਜੀ ਦੀ ਵੀਡੀਓ ਦੇਖ ਕੇ ਦਿਲ ਖੁਸ਼ ਹੋ ਜਾਂਦਾ ਵਾਹਿਗੁਰੂ ਜੀ ਮੇਹਰ ਕਰਨ ਤੇ ਵਾਹਿਗੁਰੂ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ

  • @jashan9157
    @jashan9157 2 ปีที่แล้ว +8

    ਬਹੁਤ ਵਧੀਆ ਨਤੀਜੇ ਆਉਣਗੇ ਤੁਹਾਡੀ ਮਿਹਨਤਦੇ ਜੀ

  • @SukhchainDhaliwal-z1u
    @SukhchainDhaliwal-z1u 8 หลายเดือนก่อน +1

    ਬਾਈ ਨਾਸਰ ਢਿੱਲੋ ਜੀ ਤੁਹਾਡਾ ਵੀਜਾ ਇੰਡੀਆ ਦਾ ਬਹੁਤ ਛੇਤੀ ਲੱਗੂਗਾ ਘੱਟੋ ਘੱਟ ਢਾਈ ਤਿੰਨਾਂ ਮਹੀਨਿਆਂ ਦਾ ਵਾਹਿਗੁਰੂ ਤੁਹਾਡੀ ਮੁਰਾਦ ਬਹੁਤ ਛੇਤੀ ਪੂਰੀ ਕਰੂਗਾ❤❤❤❤

  • @BhupinderSingh-pb2ub
    @BhupinderSingh-pb2ub 2 ปีที่แล้ว +13

    Welcome Dhillon saab nd Bhupinder Singh ji

  • @janpreetsingh2827
    @janpreetsingh2827 2 ปีที่แล้ว +11

    In During Journey Mr. Lovely in Amritsar.
    I Met them...
    Awesome Person.
    But Miss u Nasir Veer.

  • @karamsingh1941
    @karamsingh1941 2 ปีที่แล้ว +16

    Dhillon bai je & Lovely bai je Wahe guru je Ap je nu Chardikala Wich Rakhe je

  • @johnyastori2273
    @johnyastori2273 2 ปีที่แล้ว +43

    We Love You My Sikh Punjabi Family❤️❤️❤️🇵🇰🇵🇰🇵🇰

  • @roopsingh4612
    @roopsingh4612 2 ปีที่แล้ว +8

    Lovely vir jiand nasar dhillon vir ji thuhada chanel hamesa bulandian chardi kala vich rahe dhillon vir ji tusi vi india aao indian avam ap dono vira nu bhut pyar kardi hei i love you dhillon vir ji and lovely vir ji

  • @jattbabapb1313
    @jattbabapb1313 10 หลายเดือนก่อน +1

    ਨਾਸਿਰ ਢਿੱਲੋਂ ਜੀ ਤੁਹਾਨੂੰ ਤੇ ਵੀਰ ਭੁਪਿੰਦਰ ਸਿੰਘ ਲਵਲੀ ਜੀ ਨੂੰ ਸਤਿ ਸ੍ਰੀ ਅਕਾਲ।

  • @gurdansingh1807
    @gurdansingh1807 2 ปีที่แล้ว +9

    Veer Nasir Dhillon ji te Bhupinder Singh Lovely ji nu satkar sahit Sat Sri Akal

  • @rajivsharma8084
    @rajivsharma8084 2 ปีที่แล้ว +37

    Salute to you for your great work..... one day in future both punjab will reunite........

    • @sattibains4818
      @sattibains4818 6 หลายเดือนก่อน

      Sharma ji you are great man, sache hindu sache Punjabi bhagwan tohanu hamesha khush rakhe

  • @ਗੁਰਪਰੀਤਸਿੰਘ-ਯ2ਥ
    @ਗੁਰਪਰੀਤਸਿੰਘ-ਯ2ਥ 2 ปีที่แล้ว +4

    ਬਾਈ ਜੀ ਭੁਪਿੰਦਰ ਸਿੰਘ ਲਵਲੀ ਬਹੁਤ ਵਧੀਆ ।

  • @Gurleenkaur-un3xf
    @Gurleenkaur-un3xf 2 ปีที่แล้ว +21

    Loveee fromm delhi (india)
    So much positivity ❤️❤️

    • @dildilpakistan4901
      @dildilpakistan4901 2 ปีที่แล้ว

      Hi

    • @balwindersinghsandhu762
      @balwindersinghsandhu762 9 หลายเดือนก่อน

      Sat shri akal ji to all ji. Thanks ji. Veer ji.I think it was Sikhs event .God bless you more and more hppiness and prosperity ji.

  • @GALAVNAGARI
    @GALAVNAGARI 2 ปีที่แล้ว +36

    I am very happy to note that Lovely Veer ji has been to India very recently, but, equally sad to note that Nasir Veer couldn't get his Visa to visit his ancestral places. But hope and pary, Nasir Veer would get through with his Visa Application earlier than expected. 👍🙏

  • @myland973
    @myland973 2 ปีที่แล้ว +10

    ਜੌੜੀ ਆਵੇ ਤਾਂ ਸਹੀ । ਅੱਖਾਂ ਵਿਸ਼ਾਈ ਬੇਠੇ ਆਂ।
    ਜੇ ਅੱਲਾ ਤਾਲਾ ਸੇਵਾ ਦਾ ਮਕਾ ਦੇਵੇ।🙏🙏

  • @inderjitkaur9611
    @inderjitkaur9611 2 ปีที่แล้ว +8

    Lovely veere je india tour di video hy tah TH-cam teh apload kro

  • @KulwinderSingh-dh9yt
    @KulwinderSingh-dh9yt 2 ปีที่แล้ว +5

    ਲਵਲੀ ਜੀ ਨਾਸਿਰ ਜੀ ਸਤਿ ਸ੍ਰੀ ਅਕਾਲ ਜੀ,ਸਲਾਮ ਜੀ ਤੁਸੀਂ ਬਹੁਤ ਵੱਡੇ ਪੁੰਨ ਕੰਮ ਕਰਦੇ ਹੋ ਪਾਕਿਸਤਾਨ ਬਹੁਤ ਹੀ ਪਿਅਾਰਾ ਮੁਲਕ ਐ ਰੱਬ ਤਹਾਨੂੰ ਤਰੱਕੀਆਂ ਬਖਸ਼ੇ

  • @kawalhanjra7327
    @kawalhanjra7327 2 ปีที่แล้ว +14

    Charde punjab aalyo nasir veer da visa lvao yr india da ral mil k.Modi chawal takk approach kro.Nasir veer da visa laggna chahida. Heera banda

  • @sukhpalsingh3275
    @sukhpalsingh3275 2 ปีที่แล้ว +2

    ਬਾਈ ਨਸੀਰ ਢਿੱਲੋਂ ਜਦੋਂ ਤੂੰ ਆਇਆ ਪਹਿਲਾਂ ਪੰਜਾਬੀ ਲਹਿਰ ਚੈਨਲ ਰਾਹੀਂ ਦੱਸ ਕੇ ਆਈਂ ਬਾਈ ਲਵਲੀ ਦਾ ਸਾਨੂੰ ਤਾਂ ਹੁਣ ਪਤਾ ਲੱਗਿਆ ਕਿ ਬਾਈ ਪੰਜਾਬ ਆਕੇ ਮੁੜ ਗਿਆ ਹੁਣ ਬਾਈ ਨਸੀਰ ਤੂੰ ਨਾ ਚੁੱਪ ਕਰਕੇ ਮੁੜ ਜੀ ਬਾਈ ਨਸੀਰ ਜ਼ਰੂਰ ਪਹਿਲਾਂ ਦੱਸ ਕੇ ਆਈਂ ਵਾਹਿਗੁਰੂ ਮੇਹਰ ਕਰਨ ਕੇ ਉਹ ਦਿਨ ਛੇਤੀਂ ਆ ਜਾਵੇ

  • @SatnamSingh-fz2hj
    @SatnamSingh-fz2hj 2 ปีที่แล้ว +4

    ਲਵਲੀ ਵੀਰ ਤੇ ਨਾਸਿਰ ਢਿੱਲੋਂ ਵੀਰ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ

  • @ramarani2388
    @ramarani2388 2 ปีที่แล้ว +2

    ਪ੍ਰਧਾਨ ਮੰਤਰੀ ਦਾ ਧੰਨਵਾਦ ਕਰਨਾ ਚਾਹੀਦਾ,ਕਿ ਨਨਕਾਣਾ ਸਾਹਿਬ ਜਾਣ ਦਾ ਰਸਤਾ ਖੋਲ੍ਹ ਦਿੱਤਾ, ਕਮ ਸੇ ਕਮ ਵਿਛੜੇ ਲੋਕ ਕਿਤੇ ਤਾਂ ਜਾ ਕੇ ਆਪਣੇ ਲੋਕਾਂ ਦੀ ਤਲਾਸ਼ ਕਰ ਸਕਦੇ ਨੇ।ਆਪਣੇ ਪਹਿਲੇ ਗੁਰੂ ਘਰ ਜਾ ਸਕਦੇ ਨੇ।

    • @sattibains4818
      @sattibains4818 6 หลายเดือนก่อน

      Dono PM Modi & Imran Khan, & Navjot Singh Sidhu sahab ji

  • @soniatalwar8557
    @soniatalwar8557 2 ปีที่แล้ว +3

    Hello hanji I am from Punjab ,India menu AAP da program Punjabi lehar bahut pasand a so nice

  • @tarloksingh6576
    @tarloksingh6576 2 ปีที่แล้ว +3

    ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ ਜੀ।
    ਵਾਹਿਗੁਰੂ ਚੜਦੀ ਕਲਾਂ ਵਿੱਚ ਰੱਖੇ।

  • @GagandeepSingh-mw7en
    @GagandeepSingh-mw7en 2 ปีที่แล้ว +9

    Sat shri akaal lovely and nasir Bhaji

  • @Kashmirchohla
    @Kashmirchohla ปีที่แล้ว +7

    Punjabi Lehar team is doing a good job for humanity. You are connecting people not only those who parted in 1947, you are connecting youngsters also. People are watching your episodes very keenly and wait for these episodes. We pray that boundaries should demolish for ever.

  • @jarnailsingh8301
    @jarnailsingh8301 2 ปีที่แล้ว +4

    ਬਹੁਤ ਵਧੀਆ ਵੀਰ ਨਾਸਿਰ ਢਿੱਲੋਂ ਜੀ ਅਤੇ ਵੀਰ ਲਵਲੀ ਜੀ 🙏🏻🙏🏻🙏🏻🙏🏻🙏🏻🙏🏻

  • @sgarg4259
    @sgarg4259 2 ปีที่แล้ว +1

    ਨਾਸਿਰ ਭਰਾ, ਤੁਸੀਂ ਏਸ ਇੰਟਰਵਿਊ ਵਿੱਚ "ਪੰਜਵੜ" ਦੀ ਗਲ ਕਰ ਰਹੇ ਹੋ, ਸ਼ਾਇਦ ਸੰਤਾਲੀ ਦੀ ਵੰਡ ਤੋਂ ਪਹਿਲਾਂ ਤੁਹਾਡੇ ਵਡੇਰਿਆਂ ਦਾ ਪਿੰਡ ਹੋਵੇਗਾ। ਮੈਨੂੰ ਲਗਦੈ ਸ਼ਾਇਦ ਇਹ ਮੋਗਾ ਦੇ ਨਜ਼ਦੀਕ ਇਕ ਪਿੰਡ ਹੈ। ਮੈਂ ਬਠਿੰਡਾ ਤੋਂ ਮੋਗਾ ਜਲੰਧਰ ਜਾਂਦੇ ਵਕਤ ਕਈ ਵਾਰ ਸੜਕ ਤੇ ਇਸ ਪਿੰਡ ਦਾ ਬੋਰਡ ਪੜਿਆ ਹੈ।

    • @AmarinderSinghDhaliwal
      @AmarinderSinghDhaliwal 10 หลายเดือนก่อน

      ਮੋਗਾ ਕੋਲ ਨਹੀਂ ਇਹ ਤਰਨਤਾਰਨ ਜ਼ਿਲ੍ਹੇ ਦਾ ਪਿੰਡ ਇਆ ਕਾਫ਼ੀ ਵੱਡਾ ਤੇ ਮਸ਼ਹੂਰ ਪਿੰਡ ਇਆ ਤੇ ਇੱਥੋਂ ਦੇ ਕਈ ਐਸੇ ਲੋਕ ਨੇ ਜੋ ਬਹੁਤ ਮਸ਼ਹੂਰ ਹੋਏ ਨੇ

  • @jask8948
    @jask8948 2 ปีที่แล้ว +23

    Good to know that Lovely Veer is able to visit India, Wishing for Nasir veer to get visa soon. One of the best channel Punjabi Lehar.

  • @surinderbadwal8165
    @surinderbadwal8165 2 ปีที่แล้ว +8

    Love you both. Connect with PUNJABI LEHAR from the last three years.

  • @VickyBhardwajvlogs
    @VickyBhardwajvlogs 2 ปีที่แล้ว +87

    Yeh channel hamesha dilo ko jodta hai.. Never fails to make two country people's happy

    • @GurpreetSekhon128
      @GurpreetSekhon128 2 ปีที่แล้ว

      Urdu boln wale fuddu punjabi

    • @qadeerisahab4979
      @qadeerisahab4979 2 ปีที่แล้ว +1

      @@GurpreetSekhon128 ki hoyea bai ji punjabi bolan bale vi ehda de hi hunde ne 90 percentage

    • @PargatSingh-qr5xz
      @PargatSingh-qr5xz 2 ปีที่แล้ว +3

      @@qadeerisahab4979 eho jihe negative comments krn wale singh nhi ho sakde ena loka ne sardara de na te I'd banai aa Veer g

    • @qadeerisahab4979
      @qadeerisahab4979 2 ปีที่แล้ว +1

      @@PargatSingh-qr5xz Sahi akhya bai ji ethe bohti farzi lok haige ne sikh vi muslim vi aur je appan zaban di gall kariye ta punjabi ton mithi zaban koi ni te urdu ton bad tehzeeb bali zaban duniya ch koi nai hegi mainu apne uthe maan hega me ae doha zabana bol aa

    • @bannedone3ice138
      @bannedone3ice138 2 ปีที่แล้ว

      @@GurpreetSekhon128 Why are you spreading hate Sardarji. I’m not even Punjabi, but from Sindh and it brings tears to my eyes watching this. So, please!

  • @karanveersingh915
    @karanveersingh915 2 ปีที่แล้ว +10

    Sat Shri akal veer ji welcome to India

  • @futureperfect1034
    @futureperfect1034 2 ปีที่แล้ว +18

    Dhillo sahib te Lovely veer, your work is changing another perspective. When Indians go to Pakistan, they come back filled with love and respect for you people and our brothers from Pakistan. I was of the opinion that here in India we do not care for you as much as you take care of us in Pakistan. But Lovely's visit and this video changed it.
    Love you veero, keep doing the great work.
    Do come to Bathinda next time and visit Talwandi Sabo and Hazi Ratan Dargah. I will personally show you around the places .

  • @HarjinderSingh-vq7xv
    @HarjinderSingh-vq7xv 2 ปีที่แล้ว +13

    Great, jeonde raho brother 🙏 👍❤️
    From Canada 🇨🇦

  • @coolsaini95
    @coolsaini95 2 ปีที่แล้ว +5

    Lots of love and support from east Punjab and Leicester 🇬🇧

  • @aman_sayyid
    @aman_sayyid 2 ปีที่แล้ว +22

    I m very Sure that your tour of India was very interesting safe and peaceful bcz our India is Great 👍 👌

  • @Ramghariaofficial1321
    @Ramghariaofficial1321 11 หลายเดือนก่อน +1

    Sade chnge loka nu chahida hai,nasir dhillon di puri team nu india da visa davao,aasi vi pura sath davage,

  • @simransandhu8387
    @simransandhu8387 2 ปีที่แล้ว +7

    Koi hal ni dhillon Saab viah vali gl kmaal c 😂🤣🤣🤣

  • @desrajsingh9582
    @desrajsingh9582 2 ปีที่แล้ว +6

    ਜਿਉਂਦੇ ਵਸਦੇ ਰਹੋ ਪਿਆਰ ਵੰਡਦੇ ਰਹੋ

  • @rajindersinghdhiman1093
    @rajindersinghdhiman1093 2 ปีที่แล้ว +4

    Lovely ji tusin great ho.Par dukh eh he tusin sade Patiala nahin aye. Nasir Dhillon ji tusin hun jaroor aao.

  • @manvinderpalsingh9323
    @manvinderpalsingh9323 2 ปีที่แล้ว +4

    Punjabi lehar ne Dona punjaba nu millan da kam ker reha hai. Dona Veera da dilloo shukhriya. Rub Dona nu chardi kala vich rakhe

  • @RajKumar-bf9gj
    @RajKumar-bf9gj 2 ปีที่แล้ว +6

    You are welcome Mr.Nasir Dhilon ji.

  • @Komalsingh-xu8ir
    @Komalsingh-xu8ir 2 ปีที่แล้ว +5

    Love to all Punjabi Lehar members.

  • @JasbirSingh-vz3wg
    @JasbirSingh-vz3wg 2 ปีที่แล้ว +9

    Salaam aa tuhade koshish nu mashallah vadho fullo

  • @rupindersinghkharbanda1976
    @rupindersinghkharbanda1976 2 ปีที่แล้ว +45

    Sir love has no language and no religion.. Great show 🙏

  • @tejindersinghchahal1795
    @tejindersinghchahal1795 2 ปีที่แล้ว +8

    THANKS SIR JI, 100% SUCCESS FOR PUNJABI LEHAR.

  • @arshmander
    @arshmander 2 ปีที่แล้ว +6

    Bai ji tusi Bohot hi vadiya kmm kar rhe ho , Dil krda thuhadiyan Gallan Sunde rhiye 🙏

  • @jasleensinghbhatti5064
    @jasleensinghbhatti5064 2 ปีที่แล้ว +16

    Thank you for sharing your experience. Heart touching

  • @parkashsingh5296
    @parkashsingh5296 2 ปีที่แล้ว +3

    Veer Ji Dhillon Sahib &Lovely Ji tusi ta bahut koshish keety hai Asi bahut baar tuhanu sunde ha bahut vadiya lagda hai

  • @harjitkumarloyee1619
    @harjitkumarloyee1619 2 ปีที่แล้ว +8

    ਆਪਾ ਤਾ ਨਰਾਜ਼ ਆ ਲਵਲੀ ਚਮਕੌਰ ਸਾਹਿਬ ਆਏ ਹੀ ਨਹੀਂ ਫੋਨ ਤੇ ਵਾਅਦਾ ਵੀ ਕੀਤਾ ਸੀ

  • @punjabsanjhapunjab6333
    @punjabsanjhapunjab6333 2 ปีที่แล้ว +4

    Bhut mehrbani charde punjab waliya daa jina ney lovely paaji da maan samaan kitaa

  • @manjitkour1885
    @manjitkour1885 2 ปีที่แล้ว +4

    Nice discussion, Wahaguruji hamesha appkay Sath acchha karay.🙏🙏🙏

  • @JagtarSingh-wg1wy
    @JagtarSingh-wg1wy 11 หลายเดือนก่อน

    ਨਾਸਿਰ ਢਿੱਲੋਂ ਸਾਬ ਜੀ ਤੁਸੀਂ ਬਹੁਤ ਵਧੀਆ ਇੰਟਰਵਿਊ ਵਿਚ ਬਹੁਤ ਵਧੀਆ ਗੱਲ ਬਾਤ ਕਰਕੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਅਲਾ ਤਾਲਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ

  • @jagatkamboj9975
    @jagatkamboj9975 2 ปีที่แล้ว +10

    Lovely bha ji te dhillon sahib Tusi great Ho Love you pak Punjabi veero Te bhaino Khoosh rho Allah Waheguru khushiya bakshe 🙏💙

  • @sukhveerdhaliwal1168
    @sukhveerdhaliwal1168 2 ปีที่แล้ว

    ਚਡਦਾ ਪੰਜਾਬ ਤੇ ਲਹਿੰਦਾ ਪੰਜਾਬ ਇੱਕ ਹਨ ਬਹੁਤ ਵਧੀਆ ਤਰੀਕਾ ਹੈ ਨਾਸਿਰ ਵੀਰ

  • @safar-e-hijrat6498
    @safar-e-hijrat6498 2 ปีที่แล้ว +11

    Lovely bhaji and nasar bhaji two real hero and preserver of history. LIAISON OF MILLIONS OF.HEARTS..
    .and....and....and....Speechless

  • @gurdevgill7519
    @gurdevgill7519 11 หลายเดือนก่อน

    ਨਾਸਰ ਵੀਰ ਜੀ ਤੁਹਾਡੇ ਕੰਮ ਨੂੰ ਸਲੂਟ ਤਕੜੇ ਹੋ ਕੇ ਡਟੇ ਰਹੇ ਮੰਜ਼ਿਲ ਤਹਾਡੇ ਕਦਮਾਂ ਵਿੱਚ ਹੈ ਧੰਨਵਾਦ ਗੁਰਦੇਵ ਗਿੱਲ ਭੋਰਛੀ ਅੰਮ੍ਰਿਤਸਰ ਪੰਜਾਬ

  • @kashmirsingh6991
    @kashmirsingh6991 2 ปีที่แล้ว +8

    Love from charda Punjab tarn tarn🙏👍❤

  • @dharamjitsandhu4360
    @dharamjitsandhu4360 2 ปีที่แล้ว +2

    ਬਾਕਮਾਲ ਜੋੜੀ Lovely te Nasir bhai di
    Rabb khair kare ਇਸੇ ਤਰ੍ਹਾਂ ਮੁਹੱਬਤਾਂ ਵੰਡਦੇ ਰਹੋ
    Lovely ji tuhada dhanwad jo asi ve tuhade is ਸਫਰੇ ਮੁਹੱਬਤ da hisa bann sake
    ਹਰਪਾਲਕੇ ਵਾਲੇ ਸੰਧੂ ਭਰਾ ❤

  • @avtarsinghsandhu9338
    @avtarsinghsandhu9338 2 ปีที่แล้ว +9

    ਛੱਡ ਲਵਲੀ ਯਾਰ ਜੀ, ਸਾਨੂੰ ਦੱਸ ਦਿੰਦੇ ਤਾਂ ਅਸੀ ਗੁਰੂ ਮਹਾਰਾਜ ਜੀ ਦੇ ਬੰਦੇ ਦੇ ਦਰਸ਼ਨ ਕਰ ਲੈਂਦੇ,
    ਪਰ ਤੁਸੀ ਫਿਰ ਵੀ ਆਏ, ਸਾਨੂੰ ਮਾਣ ਸਤਿਕਾਰ ਹੈ ਜੀ।

  • @ਗੁਰਪਰੀਤਸਿੰਘ-ਯ2ਥ
    @ਗੁਰਪਰੀਤਸਿੰਘ-ਯ2ਥ 2 ปีที่แล้ว

    ਢਿੱਲੋਂ ਸਾਹਿਬ ਜਦੋਂ ਚੜ੍ਹਦੇ ਪੰਜਾਬ ਆਏ ਮਿਲਦੇ ਆਂ ਫੇਰ ।

  • @LokRangPunjabDa
    @LokRangPunjabDa 2 ปีที่แล้ว +18

    ↖️Love from Baba Nanak ji di dharti
    ♥️♥️♥️♥️♥️♥️🇵🇰♥️♥️♥️♥️♥️♥️
    Lok Rang Punjab Da
    The Folk Music Experts

  • @gurvindersinghbawasran3336
    @gurvindersinghbawasran3336 2 ปีที่แล้ว +3

    Dhillon sahib ji 🙏🏻 tusi bhi Ayo Punjab 🙏🏻🙏🏻agar asi kise kam aa sakde aa,,ta jarue daso ji 🙏🏻❤️❤️

  • @s.kaur777
    @s.kaur777 2 ปีที่แล้ว +18

    Waiting for lovely ji's videos of India trip. 👏

  • @GsinghG14
    @GsinghG14 2 ปีที่แล้ว +4

    Bohat respect a thode lai viro waheguru aalha thonu hmesha khush rakhe bohat Sara pyar amritsar valo

  • @IqbalSingh-li6cw
    @IqbalSingh-li6cw 2 ปีที่แล้ว +8

    Lovely you do very well to visit India.which guru dwara you visit is near us about 40km hope next time we can meet

  • @chanansingh2534
    @chanansingh2534 9 หลายเดือนก่อน

    ਨਾਸਿਰ ਜੀ ਨਫਰਤ ਅਤੇ ਪਿਆਰ ਵਾਲੇ ਦੋਵੇਂ ਪਾਸੇ ਹਨ।ਜਲਦੀ ਹੀ ਪਿਆਰ ਨਫਰਤ ਨੂੰ ਹਰਾ ਕੇ ਪਿਆਰ ਦੀ ਜਿਤ ਹੋਵੇਗੀ ਅਤੇ ਲੋਕ ਵੀ ਖੁਸ਼ਹਾਲ ਹੋਣਗੇ।

  • @harjeetkaur4043
    @harjeetkaur4043 2 ปีที่แล้ว +10

    Rab mehar rakhe, Tandrusti bakshe, next time Nasar veer Rab kare aap nuh ve visa mile teh aapna village vekho, Rab har madiaan Fathe bakshe

  • @singhrasal8483
    @singhrasal8483 2 ปีที่แล้ว +1

    Nasir dhillon ji
    ਹਦਾ ਇਕ ਦਿਨ ਖ਼ਤਮ ਹੋਣ ਗੀਆ
    ਨਾਸਿਰ ਪੰਜਵੜ ਮੇਰੇ ਪਾਸ ਹੀ ਹੈ

  • @surinderpalsingh485
    @surinderpalsingh485 2 ปีที่แล้ว +12

    Yaar tuhadey wastey jaan v hazar e, Tussi aavo te sahi tussi doven ta sadiya akkan de taarey ho

  • @satnamsingh-oo5ch
    @satnamsingh-oo5ch 2 ปีที่แล้ว

    ਨਾਸਰ ਵੀਰ ਅਤੇ ਲਵਲੀ ਵੀਰ ਜੀ ਨੂੰ ਸਤਿ ਸ੍ਰੀ ਆਕਾਲ ਪਰਮਾਤਮਾ ਕਰੇ ਤੁਸੀਂ ਇਸੇ ਤਰ੍ਹਾਂ ਹੱਸਦੇ ਵੱਸਦੇ ਰਹੋ ਅਤੇ ਲੋਕਾਂ ਨੂੰ ਇਸੇ ਤਰ੍ਹਾਂ ਜੋੜਦੇ ਰਹੋਂ।ਨਾਸਰ ਵੀਰੇ ਪਰਮਾਤਮਾ ਕਰੇ ਤੁਹਾਨੂੰ ਵੀ ਜਲਦੀ ਹੀ ਇੰਡੀਅਨ ਵੀਜ਼ਾ ਮਿਲੇ ਤਾਂ ਜੋ ਤੁਸੀਂ ਵੀ ਆਪਣੇ ਵਡੇਰਿਆਂ ਦੀ ਧਰਤੀ ਨੂੰ ਦੇਖ ਸਕੋ।

  • @babbubrar360
    @babbubrar360 2 ปีที่แล้ว +25

    SSA to both u doing great job bringing people together 👍

  • @harminderdhot3703
    @harminderdhot3703 10 หลายเดือนก่อน +1

    Nasir Bhai you are gem of Punjabi community.

  • @jagtarchahal2541
    @jagtarchahal2541 2 ปีที่แล้ว

    ਭੂਪਿੰਦਰ ਸਿੰਘ ਲਵਲੀ ਜੀ ਤੇ ਨਾਸਰ ਢਿੱਲੋਂ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ very nice 👍

  • @diyprojects7421
    @diyprojects7421 2 ปีที่แล้ว +5

    Both guys are very decent and soft spoken punjabies

  • @ranjitsandhu3486
    @ranjitsandhu3486 2 ปีที่แล้ว +2

    ਬਹੁਤ ਵਧੀਆ ਜੀ 👌 ਵਾਹਿਗੁਰੂ ਕਿਰਪਾ ਬਣਾਈ ਰੱਖੇ ਦੋਨਾਂ ਵੀਰਾਂ ਤੇ, ਸਬੱਬ ਬਣਿਆ ਤਾਂ ਜ਼ਰੂਰ ਦਰਸ਼ਨ ਦੀਦਾਰੇ ਕਰਾਂਗੇ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਦੇ ਔਰ ਤੁਹਾਨੂੰ ਵੀ ਜ਼ਰੂਰ ਮਿਲ ਕੇ ਜਾਵਾਂਗੇ 💓🙏

  • @mittideshpunjabdi8823
    @mittideshpunjabdi8823 2 ปีที่แล้ว +5

    BAHUT HI PIYARI VIDEO.BAHUT PIYAR KARAN BALE LOK NAY DONO PAASYE.EH PIYAR BANYEA RAHE.LOK IK DUJYE NU SAMJHAN.IK DUJYE PAASE JAAN.SAANU NAFRAT BALIAA GLA NI KARNIAA.PIYAR BALIAA GLA HI KARANIAA CHAHIDIAA NAY.SAWAL BI PIYAR BALE HON.BHUPINDER KUMAR SHARMA LUDHIANA

  • @SunilSharma-vs7ld
    @SunilSharma-vs7ld 2 ปีที่แล้ว +1

    Iam a great fan of Punjabi Lehar, lam fond of visiting my village , Sukho Tehsil Gujarkhan, lam now sixty five, but love you Lovely and Nasir, God bless you and your families. SHABASH.

  • @worldforyou5417
    @worldforyou5417 2 ปีที่แล้ว +13

    We highly appreciate the wonderful work done by both of you for punjabis

  • @sattitaprianwala
    @sattitaprianwala ปีที่แล้ว +1

    ਵਾਹਿਗੁਰੂ ਜੀ ਜਲਦੀ ਕਿਰਪਾ ਕਰਨ ਕੇ ਇਕ ਵਾਰ ਫੇਰ ਦੁਬਾਰਾ ਦੋਨੋ ਪੰਜਾਬ ਤੇ ਪੰਜਾਬੀ ਇਕਜੁੱਟ ਹੋਕੇ ਪਿਆਰ ਮੋਹੱਬਤ ਨਾਲ ਰਹਿਣ ਜੀ..... Love u Pakistani veero....

  • @amanjyotsingh2090
    @amanjyotsingh2090 2 ปีที่แล้ว +3

    Lovely bhaji tuc india aaye c, je minu pata hunda ta mai tuanu zarur milda veer ji , hope tuada tour vadiya ryaa hovega 💐🌹💝

  • @manjitbajwa4511
    @manjitbajwa4511 2 ปีที่แล้ว +2

    Nasir beta rab kare tuhannu visa mil jave te tussi apnna pind vekh sako God bless u Doing great work.

  • @shahzadahmad-ki7hi
    @shahzadahmad-ki7hi 2 ปีที่แล้ว +3

    Nasir and Lovely, Salaamat raho ap dono, issi Tarah piyar banttay raho. Love from your elder brother Shahzad.

  • @goodman8275
    @goodman8275 2 ปีที่แล้ว +5

    Nasser Dhillon jee and Bhupinder Singh Lovely jee. Your interview is not only fascinating but very informative. Nasser Jee my prayers for you get a Visa to India so you cab fulfill the dream of your Abujee and Dada Jee. I strongly recommend Government Authorities to give you Visa for you to see your ancestral village in Ferozepur India. Lovely Jee looks so happy after visiting India. I also appreciate his honesty and his strong desire to follow all the rules of Indian Visa and not to do any thing that would put him into disrepute. Nasser jee and Bhupinder Jee you are both honest and law abiding and upright citizens. Once again I wish Nasser Jee good luck in getting Visa for India.

  • @baljitrandhawa9007
    @baljitrandhawa9007 2 ปีที่แล้ว +1

    ਸਤਿ ਸ੍ਰੀ ਅਕਾਲ ਜੀ ਢਿਲੋਂ ਤੇ ਲਵਲੀ ਭਾਜੀ ਤੇ ਸਮੂਹ ਪੰਜਾਬੀ ਲਹਿਰ ਵਾਲੇ ਸਜਣਾ ਨੂੰ 🙏🙏