ਪੰਜਾਬੀ ਦੀਆਂ ਉਪਬੋਲੀਆਂ/ ਪੰਜਾਬੀ ਲਹਿਜ਼ੇ I Punjabi dian Upbolian / Punjabi dialects

แชร์
ฝัง
  • เผยแพร่เมื่อ 4 ก.พ. 2025
  • Sat Sri Akal
    In today's video, we'll discuss punjabi dialects (upbhasha/lehza). What are the different dialects of punjabi language, where they are spoken , any distinctive features and their styles. I hope you like the video.
    You can watch my upbhasha related video here:
    • ਉਪਭਾਸ਼ਾ /ਉਪਬੋਲੀ (ਅਰਥ/ ...
    ਸਤਿ ਸ੍ਰੀ ਅਕਾਲ
    ਅੱਜ ਦੀ ਵੀਡੀਓ ਵਿੱਚ, ਅਸੀਂ ਪੰਜਾਬੀ ਉਪਭਾਸ਼ਾਵਾਂ (ਉੱਪਭਾਸ਼ਾ/ਲਹਿਜ਼ਾ) ਬਾਰੇ ਚਰਚਾ ਕਰਾਂਗੇ। ਪੰਜਾਬੀ ਭਾਸ਼ਾ ਦੀਆਂ ਵੱਖ-ਵੱਖ ਉਪ-ਭਾਸ਼ਾਵਾਂ ਕੀ ਹਨ, ਉਹ ਕਿੱਥੇ ਬੋਲੀਆਂ ਜਾਂਦੀਆਂ ਹਨ, ਕੋਈ ਵਿਸ਼ੇਸ਼ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ ਦੀਆਂ ਸ਼ੈਲੀਆਂ। ਮੈਨੂੰ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਵੇਗੀ।
    ਤੁਸੀਂ ਉਪਭਾਸ਼ਾ ਅਤੇ ਇਸ ਦੀਆਂ ਵਿਸ਼ੇਸ਼ਤਾਵਾਂ ਬਾਰੇ ਮੇਰੀ ਪਿਛਲੀ ਵੀਡੀਓ ਨੂੰ ਇੱਥੇ ਦੇਖ ਸਕਦੇ ਹੋ 👇🏼
    • ਉਪਭਾਸ਼ਾ /ਉਪਬੋਲੀ (ਅਰਥ/ ...
    ਸੋ ਜੇ ਇਹ ਵੀਡੀਓ ਪਸੰਦ ਆਈ ਹੈ ਤਾਂ ਲਾਇਕ ਜ਼ਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ I
    Share this video:
    • ਪੰਜਾਬੀ ਦੀਆਂ ਉਪਬੋਲੀਆਂ/ ...
    ਤੁਸੀਂ ਮੇਰੇ ਦੂਜੇ ਯੂਟਿਊਬ ਚੈਨਲਾਂ 'ਤੇ ਸਿਹਤ , ਸੁੰਦਰਤਾ ਅਤੇ ਜੀਵਨ ਸ਼ੈਲੀ ਸੰਬੰਧੀ ਵੀਡਿਓਜ਼ ਵੀ ਵੇਖ ਸਕਦੇ ਹੋ I
    @teeyantrinjhan
    @punjabibeautyonduty
    ਮੇਰੇ ਅੰਗਰੇਜ਼ੀ ਚੈਨਲ ਲਈ ਲਿੰਕ ਹੈ I
    / @punjabibeautyonduty
    ਮੇਰੀਆਂ ਪੰਜਾਬੀ ਵਿਆਕਰਣ (Punjabi Grammar) ਸੰਬੰਧੀ ਵੀਡਿਓਜ਼ ਲਈ ਇਥੇ ਕਲਿੱਕ ਕਰੋ 👇🏼👇🏼
    • ਆਓ ਪੰਜਾਬੀ ਸਿੱਖੀਏ
    ਮੇਰੀਆਂ English Grammar ਸੰਬੰਧੀ ਵੀਡਿਓਜ਼ ਲਈ ਇਥੇ ਕਲਿੱਕ ਕਰੋ 👇🏼👇🏼
    • ਆਓ English ਸਿੱਖੀਏ
    ਤੁਸੀਂ ਮੇਰੇ ਨਾਲ ਫੇਸਬੁੱਕ 'ਤੇ ਵੀ ਸੰਪਰਕ ਕਰ ਸਕਦੇ ਹੋਂ/ You can connect with me on Facebook:
    ਪੇਜ ਹੈ " ਮਾਂ ਬੋਲੀ ਪੰਜਾਬੀ " Maa boli punjabi, Teeyan trinjhan
    teeyantri...
    ਮੇਰਾ ਇੰਸਟਾਗ੍ਰਾਮ (Instagram) ਪੇਜ ਹੈ / My instagram Page:
    / punjabibeautyonduty
    ਤੁਸੀਂ ਮੈਨੂੰ (snapchat) 'ਤੇ ਵੀ ਐੱਡ ਕਰ ਸਕਦੇ ਹੋਂ / You can add me on snapchat as:
    "Punjabibeautyonduty"
    ਤੁਸੀਂ ਮੇਰੇ ਪੰਜਾਬੀ blog ਨੂੰ ਹੇਠ ਦਿੱਤੇ ਲਿੰਕ ਨੂੰ ਕਲਿੱਕ ਕਰਕੇ ਪੜ੍ਹ ਸਕਦੇ ਹੋਂ, ਜਿਥੇ ਮੈਂ ਵੱਖ ਵੱਖ ਸਿਹਤ ਅਤੇ ਸੁੰਦਰਤਾ ਦੇ ਵਿਸ਼ਿਆਂ ਬਾਰੇ ਗੱਲ ਕਰਦੀ ਹਾਂ
    teeyantrinjhan...
    ਮੇਰਾ ਅੰਗਰੇਜ਼ੀ ਦਾ blog ਹੈ jyotrandhawa.com
    ਜਿੱਥੇ ਤੁਸੀਂ ਪ੍ਰੋਡਕਟ ਰਿਵਿਊ (ਵਸਤ / ਉਤਪਾਦ ਦੀ ਸਮੀਖਿਆ), ਵੱਖ ਵੱਖ ਕੁਦਰਤੀ ਪਦਾਰਥਾਂ ਦੇ ਫਾਇਦੇ ਆਦਿ ਵੀ ਪੜ੍ਹ ਸਕਦੇ ਹੋਂI
    ਜੇ ਤੁਹਾਨੂੰ ਮੇਰੀਆਂ ਵੀਡਿਓਜ਼ ਪਸੰਦ ਆਉਣ ਤਾਂ ਇਹਨਾਂ ਨੂੰ ਲਾਇਕ ਤੇ ਸ਼ੇਅਰ ਕਰਨਾ ਨਾ ਭੁੱਲਣਾI ਹੋਰ ਵੀਡਿਓਜ਼ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋI
    ਧੰਨਵਾਦ
    ਜੋਤ ਰੰਧਾਵਾ
    #punjabiupboli #upbhasha #punjabidialects

ความคิดเห็น • 135

  • @AmandeepSingh-kr3lo
    @AmandeepSingh-kr3lo 11 หลายเดือนก่อน +3

    ਸਾਡਾ ਨੀਂ ਕਸੂਰ ਸਾਡਾ ਜਿਲ੍ਹਾ ਸੰਗਰੂਰ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਫਤਿਹ ਪ੍ਰਵਾਨ ਕਰਨਾ ਭੈਣ ਮੇਰੀਏ ਰੱਬ ਦੀ

  • @sunnysingh-sk9tl
    @sunnysingh-sk9tl ปีที่แล้ว +3

    ਬਹੁਤ ਵਧੀਆ ਜਾਣਕਾਰੀ ਦਿੱਤੀ ਭੈਣ ਜੀ। ਬਹੁਤ ਬਹੁਤ ਧੰਨਵਾਦ

  • @jeet-Seattle
    @jeet-Seattle ปีที่แล้ว +4

    ਬਹੁਤ ਹੀ ਜਾਣਕਾਰੀ ਭਰਪੂਰ ਹੈ ਜੀ ਇਹ ਵੀਡੀਓ, ਪਤਾ ਹੀ ਨਹੀਂ ਸੀ ਬਹੁਤ-ਬਹੁਤ ਧੰਨਵਾਦ ਜੀ👏👏👏👏

    • @mastarniji
      @mastarniji  ปีที่แล้ว +1

      ਧੰਨਵਾਦ 🙏🏼🙏🏼🙏🏼🙏🏼

  • @shubhashchand2751
    @shubhashchand2751 13 วันที่ผ่านมา

    Lajawab defniton dassi hai ji thanks

  • @jasbirsingh-wi9mx
    @jasbirsingh-wi9mx หลายเดือนก่อน +1

    ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਹੈ ਜੀ।

    • @mastarniji
      @mastarniji  หลายเดือนก่อน

      ਧੰਨਵਾਦ 🙏🏼🙏🏼🙏🏼

  • @JagjeetSingh-ok6gr
    @JagjeetSingh-ok6gr 3 วันที่ผ่านมา

    Very good

  • @ArpanJyoti
    @ArpanJyoti 2 วันที่ผ่านมา

    Good 👍 teachers

  • @MandipShing
    @MandipShing ปีที่แล้ว +8

    ਸਹੀ ਗੱਲ ਭੈਣ ' ਮਾਝੇ ਅੱਗੇ ਨੂੰ ਗਾੜੀ ' ਮਾਲਵੀ ਵਿੱਚ ਮੂਰੇ

  • @jaspalsinghbains4045
    @jaspalsinghbains4045 6 หลายเดือนก่อน +1

    ਬਹੁਤ ਵਧੀਆ ਉਦਮ ਹੈ ਜੀ

  • @paramanandchandawarkar2046
    @paramanandchandawarkar2046 ปีที่แล้ว

    You are great Teachr Madam
    🙏🙏🙏. ਤੁਹਾਡੇ ਲਈ ਮੇਰਾ ਸ਼ੁਭਕਾਮਨਾਵਾਂ. !🙏🙏🙏

  • @kiranjeetkaur1434
    @kiranjeetkaur1434 หลายเดือนก่อน

    Very well explained

    • @mastarniji
      @mastarniji  หลายเดือนก่อน

      Thanks for liking

  • @simranjeetkaur6735
    @simranjeetkaur6735 ปีที่แล้ว +4

    First like 👍👍👍 ji

    • @mastarniji
      @mastarniji  ปีที่แล้ว +1

      Thank you so much ❤️❤️❤️❤️❤️❤️❤️

  • @amarangrish
    @amarangrish 7 หลายเดือนก่อน +6

    ਕਿਸੇ ਦੇ ਕਹਿਣ ਨਾਲ ਕਾਂਗੜੀ ਹਿੰਦੀ ਨਹੀਂ ਬਣ ਜਾਣੀ । ਮੇਰੀ ਖ਼ੁਦ ਦੀ ਬੋਲੀ ਕਾਂਗੜੀ ਹੈ । ਹੁਣ ਵੀ ਵਿਆਹਾਂ ਸ਼ਾਦੀਆਂ ਵਿੱਚ ਘੋੜਿਆਂ, ਸਿੱਠਣੀਆਂ ਤੇ ਹੋਰ ਗੀਤ ਪੰਜਾਬੀ ਵਿੱਚ ਹੀ ਗਾਏ ਜਾਂਦੇ ਹਣ।

    • @mastarniji
      @mastarniji  7 หลายเดือนก่อน +2

      ਬਿਲਕੁਲ ਸਹੀ, ਕਾਂਗੜੀ ਪੰਜਾਬੀ ਦੀ ਹੀ ਉਪਬੋਲੀ ਹੈ 🙏🏼🙏🏼🙏🏼

    • @AshishSharma-bj8hh
      @AshishSharma-bj8hh 4 หลายเดือนก่อน

      I think Kangri isn't Punjabi. Dogri/ Kangari are different dialects more related to Pahari dialects.

    • @babbumannsatvir
      @babbumannsatvir หลายเดือนก่อน

      Just research dude ​@@AshishSharma-bj8hh

  • @AmandeepKaur-jr2zj
    @AmandeepKaur-jr2zj 7 หลายเดือนก่อน +1

    Kmaal......😮❤......😊🙏

    • @mastarniji
      @mastarniji  7 หลายเดือนก่อน

      😋😋

  • @babbumannsatvir
    @babbumannsatvir หลายเดือนก่อน

    ਮਾਸਟਰਨੀ ਜੀ ਸਵਾਦ ਲਿਆ'ਤਾ 🎉

  • @happyliving4559
    @happyliving4559 11 หลายเดือนก่อน +1

    Bhatiani/rathi Punjabi te poori video kro ikk

  • @AmandeepSingh-kr3lo
    @AmandeepSingh-kr3lo 11 หลายเดือนก่อน +2

    ਸਾਡਾ ਪੰਜਾਬੀ ਵਿਰਸਾ ਸਾਂਝੀ ਪੰਜਾਬੀ ਭੈਣ ਮੇਰੀਏ ਸਹੀ

    • @mastarniji
      @mastarniji  11 หลายเดือนก่อน

      🙏🏼🙏🏼🙏🏼🙏🏼

  • @randomrajasthan
    @randomrajasthan 11 หลายเดือนก่อน +2

    RATHI Punjabi te Puri Video please

  • @noobarmy241
    @noobarmy241 ปีที่แล้ว +2

    Punjabi rhyming words
    Photo de ryming words dsso gye ❤

  • @tanumalik3129
    @tanumalik3129 ปีที่แล้ว +1

    Very nice session 😊

  • @RanveerSingh-sg9hr
    @RanveerSingh-sg9hr 3 หลายเดือนก่อน

    Good 👍

    • @mastarniji
      @mastarniji  2 หลายเดือนก่อน

      Thanks

  • @artistpreetkour5192
    @artistpreetkour5192 ปีที่แล้ว +1

    Thanku Mam. 😊🥰

  • @Nishant_Khanna
    @Nishant_Khanna ปีที่แล้ว +3

    THAT'S THE BEAUTY OF INDIA . SO MUCH DIVERSITY IT HAS . 💕💕💕

    • @mastarniji
      @mastarniji  ปีที่แล้ว +1

      Exactly 😊😊😊

  • @manjitsingh4831
    @manjitsingh4831 10 หลายเดือนก่อน

    Good👍 presentation🙏

    • @mastarniji
      @mastarniji  10 หลายเดือนก่อน

      Thanks a lot

  • @prabhveersingh5187
    @prabhveersingh5187 5 หลายเดือนก่อน +1

    I like majha slang ❤❤

  • @satishurdu9818
    @satishurdu9818 7 หลายเดือนก่อน

    Wah, kini saaf viakhia kiti hai

    • @mastarniji
      @mastarniji  7 หลายเดือนก่อน

      🙏🙏🙏🙏🙏

  • @parishachawla6826
    @parishachawla6826 9 หลายเดือนก่อน

    very well explained ❤

    • @mastarniji
      @mastarniji  9 หลายเดือนก่อน

      Thanks a lot 😊

  • @InderjitSingh-y7r
    @InderjitSingh-y7r 9 หลายเดือนก่อน

    Majha ❤❤

  • @harimeetkaurmarwah1907
    @harimeetkaurmarwah1907 5 หลายเดือนก่อน

    GurFateh Bhenji. Very important and informative video about Punjabi language. My ancestors belong to Gahruwal village and Mianwali village near Narowal district (paternal side) and Gujranwala district (maternal side). Waheguru mehar kare ji. Regards from Gujarat India.

  • @SatnamSingh-g4l
    @SatnamSingh-g4l 3 หลายเดือนก่อน

    Good

    • @mastarniji
      @mastarniji  2 หลายเดือนก่อน

      Thanks

  • @Manjitkaurmanjit-u9t
    @Manjitkaurmanjit-u9t ปีที่แล้ว +1

    Thhku

  • @ar2873
    @ar2873 หลายเดือนก่อน

    Sat Shri Akal Bhain jee. Tada uprala bahot vadia ey. Main ey kehna chauni aan kay majhay ch khadna nayi khalona kainday nay. Baki gadi pachadi shabad gurdaspur atay Amritsar vich vartay jaandey nay atey Taran Taaran zilley vich aggey pichhey vartia jaanda hai. Taran Taaran di majhail upboli thodi vakhri hai Gurdaspur atey Amritsar di majhail upboli ton. Baki tanu pata he hai key dasan kohan tey boli badal jaandi hai tey Taran Taaran day kai laakay taan pher vi Amritsar ton do ghantay door han car tay.

  • @jasbirrana2367
    @jasbirrana2367 3 หลายเดือนก่อน

    👍

  • @AkashdeepSinghVeghal
    @AkashdeepSinghVeghal 7 หลายเดือนก่อน

    Dhanwaad ji

    • @mastarniji
      @mastarniji  7 หลายเดือนก่อน

      🙏🏼🙏🏼🙏🏼🙏🏼

  • @IshanSharma95
    @IshanSharma95 ปีที่แล้ว

    Loved the video. Super informative ! Thank you so much. Had a question. Do you know what is the difference in the dialects of the words ਕਿੱਦਾਂ, ਕਿੱਸਤਰਾ and ਕਿੰਜ ? Similarly ਐਦਾਂ, ਐਸਤਰਾ and ਐਂਜ and also ਔਦਾਂ, ਔਸਤਰਾਂ and ਉਂਜ ?
    also adding to this. What is the difference in ਸੀ and ਸਨ?
    Eg: ਬਾਓਜੀ ਔੱਥੇ ਗਏ ਸੀ or ਸਨ?

  • @deepmuktsar7023
    @deepmuktsar7023 ปีที่แล้ว +1

    ❤❤❤❤

  • @KMSINGH
    @KMSINGH 10 หลายเดือนก่อน

    Nice!

    • @mastarniji
      @mastarniji  10 หลายเดือนก่อน

      Thanks!

  • @paras.attri.05698
    @paras.attri.05698 9 หลายเดือนก่อน

    ਬਹੁਤ ਵਧੀਆ👍🏻

    • @mastarniji
      @mastarniji  8 หลายเดือนก่อน

      🙏🏼🙏🏼🙏🏼🙏🏼🙏🏼

  • @bharsimran
    @bharsimran ปีที่แล้ว

    Mastarni ji, please make the individual videos about each dialect. This video is superb, thank you!

    • @mastarniji
      @mastarniji  ปีที่แล้ว

      Noted, zarur koshish karangi

  • @DarkSoul_46
    @DarkSoul_46 6 หลายเดือนก่อน

    I am Malwai and my forefathers are also from malwai but after partition My grandfathers came to Faisalabad/ Lyallpur
    But when I asked my parents that where did we come from they replied,"Ludhiana"
    Cause, Malwai is spoken in Ludhiana and I have also seen my father speaking words like "Thoda" , "Au" etc. so I realised that I am MALWAI
    and *In Sha Allah* ਮੈਂ ਆਪਣੀ ਪਹਿਚਾਣ ਦੋਬਾਰਾ ਜਿੰਦਾ ਕਰੂਂ ਗਾ

    • @QamruddinKhan-hf4dn
      @QamruddinKhan-hf4dn 5 หลายเดือนก่อน

      Just watched a Pakistani drama called dastan which is based on partition riots... Kaleja hil gaya mera

  • @Knowledge_gain345
    @Knowledge_gain345 3 หลายเดือนก่อน

    Mam university vich ji bhut jyada likhnaprhnda h paper ch kive kriya j ja koi ques da answer n anda hova ta

  • @BilalSanpal
    @BilalSanpal 6 หลายเดือนก่อน +1

    Love from Punjab Pakistan

  • @ButtuKumar-oo4kp
    @ButtuKumar-oo4kp ปีที่แล้ว +2

    Mam pr UNA vich kangri ni boli jandi doabi touch language aw haan pr kuch k shbd aa jande duji boli de...baaki video bahut bdiaa a❤❤

    • @AbhinaySharma-r6k
      @AbhinaySharma-r6k 17 วันที่ผ่านมา

      una ch pai ji kangri boli jandi hai chintpurni ali side te bangana ali side...even daulatpur ali side te naal lagde punjab ch b kangri de words aa jande hai..

  • @Sarbloh_singh
    @Sarbloh_singh 8 หลายเดือนก่อน

    ਮੈ ਕਸ਼ਮੀਰ ਦਾ ਰਹਿਣ ਵਾਲਾ ਉਧਰ ਦਾ ਵਸਨੀਕ ਹਾਂ ਮੇਰੀ ਉਪਬੋਲੀ ਪੋਠੋਹਾਰੀ ਹੈਂ ਆਪਜੀ ਸਹੀ ਕਿਹਾ ਹੈ ਜੀ ਕਈ ਥਾਵਾਂ ਤੇ ਪੋਠੋਹਾਰੀ ਵਿੱਚ ਮਾਝੀ ਦਾ ਕਿਤੇ ਨਾ ਕਿਤੇ ਪ੍ਰਭਾਵ ਹੈ ਮੈਨੂੰ ਬਾਕੀ ਪੋਠੋਹਾਰੀ ਬੋਲਣ ਵਾਲੇ ਇਲਾਕਿਆਂ ਦੇ ਲੋਕਾਂ ਬਾਰੇ ਏਨਾ ਪਤਾ ਨੀ ਪਰ ਸਾਡੇ ਇਲਾਕੇ ਵਿੱਚ ਪੋਠੋਹਾਰੀ ਚ ਕਾਫੀ ਜ਼ਿਆਦਾ ਮਾਝੀ ਦੇ ਸ਼ਬਦ ਵਰਤੇ ਜਾਂਦੇ ਹਨ ਤੁਹਾਡੀ ਵੀਡਿਓ ਕਾਫੀ ਸੋਹਣੀ ਅਤੇ ਜਾਣਕਾਰੀ ਭਰਪੂਰ ਸੀ ਅਕਾਲ ਪੁਰਖ ਤੁਹਾਨੂੰ ਸਦਾ ਹੀ ਚੜੀਕਲਾ ਵਿੱਚ ਰੱਖਣ ਜੀ
    ਸੂਬਾ ਜੰਮੂ ਕਸ਼ਮੀਰ ਜ਼ਿਲਾ ਬਾਰਾਮੁੱਲਾ

    • @mastarniji
      @mastarniji  8 หลายเดือนก่อน +1

      ਬਹੁਤ ਬਹੁਤ ਧੰਨਵਾਦ ਪੰਜਾਬ ਤੋਂ 🙏🏼🙏🏼🙏🏼🙏🏼

    • @Sarbloh_singh
      @Sarbloh_singh 8 หลายเดือนก่อน

      @@mastarniji 🙏🏻

  • @sanjamgrover9591
    @sanjamgrover9591 ปีที่แล้ว +2

    Mam, pls reply.
    Where to find list of all words containing ( ਲ਼ )

  • @MathsOcean
    @MathsOcean 4 หลายเดือนก่อน

    Ik doubt c mam,
    tuc keha taksali boli vich ਤੁਹਾਡਾ and majhi vich ਧੁਆਡਾ
    But aapni taksali boli majhi hi nhi hai g?

    • @VivodreamtellVivo
      @VivodreamtellVivo 3 หลายเดือนก่อน

      ਨਹੀਂ ਜੀ ਮਝੈਲ ਬੋਲੀ ਵਿੱਚ ਤਾਡਾ ਆਖਿਆ ਜਾਂਦਾ ਹੈ

  • @gurjittgill
    @gurjittgill 26 วันที่ผ่านมา

    Panjabi has more than 34 dialects❤

  • @babbumannsatvir
    @babbumannsatvir หลายเดือนก่อน

    ਤੀ ਸ਼ਬਦ ਪੁਆਧ ਨਾਲ਼ ਲੱਗਦੇ ਮਲਵਈ ਖੇਤਰ ਦਾ ਹੈ ਨਾ ਕਿ ਸਾਰੇ ਮਾਲਵੇ ਦਾ !!

  • @sarbjeetsingh4859
    @sarbjeetsingh4859 8 หลายเดือนก่อน +1

    🎉🎉🎉🎉🎉🎉🎉🎉

  • @officialabhimusic
    @officialabhimusic 9 หลายเดือนก่อน

  • @bhargavraman2457
    @bhargavraman2457 4 หลายเดือนก่อน

    Proud to be "PUNJABI"

    • @mastarniji
      @mastarniji  4 หลายเดือนก่อน

      😊😊😊😊

  • @harpreetsingh-tx2un
    @harpreetsingh-tx2un 7 หลายเดือนก่อน

    Tnx

    • @mastarniji
      @mastarniji  7 หลายเดือนก่อน

      🙏🏼🙏🏼🙏🏼🙏🏼

  • @yuvraj3476
    @yuvraj3476 9 หลายเดือนก่อน +1

    Tq mam ❤

    • @mastarniji
      @mastarniji  9 หลายเดือนก่อน

      😊😊😊😊

  • @335sunilsingh8
    @335sunilsingh8 6 หลายเดือนก่อน

    Thank you so much

    • @mastarniji
      @mastarniji  5 หลายเดือนก่อน

      You're most welcome

  • @PunjabiMuslim510
    @PunjabiMuslim510 9 หลายเดือนก่อน

    Pan ji Love from Lenda Punjab ma Majha Dialect Bolda wa

    • @mastarniji
      @mastarniji  9 หลายเดือนก่อน +1

      shukriya veerji

  • @MahinderPal-c3r
    @MahinderPal-c3r 10 หลายเดือนก่อน

    ਨਵਾਂ ਸ਼ਹਿਰੀਆ ਦਲੇਰ,
    ਸਾਡਾ ਭਗਤ ਸਿੰਘ। ਸ਼ੇਰ।। 🐯🐯

  • @Sanreet2020
    @Sanreet2020 ปีที่แล้ว +2

    Thank you 🙏 you deserve more subscribers

    • @mastarniji
      @mastarniji  ปีที่แล้ว

      I appreciate that!

  • @paramanandchandawarkar2046
    @paramanandchandawarkar2046 ปีที่แล้ว +1

    👍👍🙏🙏🙏🙏🙏😁😁

  • @24hours867
    @24hours867 หลายเดือนก่อน

    Love from Pakistan 🇵🇰 Panjab❤

  • @jeetZ77
    @jeetZ77 2 หลายเดือนก่อน

    ❤ਪੰਜਾਬੀ ਜਿੰਦਾਬਾਦ ❤

    • @mastarniji
      @mastarniji  หลายเดือนก่อน

      😊😊😊😊

  • @parampal3891
    @parampal3891 9 หลายเดือนก่อน +1

    Bagdi language
    From ABOHAR (FAZILKA)

  • @logic7124
    @logic7124 ปีที่แล้ว +3

    I'm dogri speaker from jammu, you should've given some more information
    Like we also pronounce b instead of v--- biah instead of viah, beer instead of veer ,bakhh instead of vakhh,
    Shh instead of chh--- shada and not chhada, shittar instead of chhittar, chha gya di jaga sha gya like this
    Also we don't pronounce 'h' in the starting of the word
    Like -- aakk instead of hakk, aanji instead of haanji, aith instead of haith, aale instead of haale, aal instead of haal

    • @mastarniji
      @mastarniji  ปีที่แล้ว

      Sorry for not elaborating it more. I only wanted to cover the main points in order to keep the video duration short. But would love to know more about dogri so that i can cover some extra points in a seperate video about dogri. Your help is appreciated 🙏🏼🙏🏼🙏🏼

    • @The.english.journey111
      @The.english.journey111 ปีที่แล้ว

      Hii ਡੋਗਰੀ.. Frnd ...
      Can u teach me ... Dogri ...
      Actaully , i and some of my paki/ indo frnd have grps too where we talk about languages ...
      We want an dogri person too ...
      Can u join?

  • @LABIVNavdeepKaur
    @LABIVNavdeepKaur ปีที่แล้ว

    Ma'am ਨਾਸਕੀ ਵਿੰਅਜਨ ਕੀ ਹੁੰਦੇ ਹਨ

    • @mastarniji
      @mastarniji  ปีที่แล้ว +1

      ਉਹ ਵਿਅੰਜਨ ਜਿਹਨਾਂ ਨੂੰ ਬੋਲਣ ਵੇਲੇ ਆਵਾਜ਼ ਨੱਕ ਵਿੱਚੋਂ ਆਉਂਦੀ ਹੈ , ਜਿਵੇਂ ਕਿ ਙ , ਞ, ਨ, ਣ ,ਮ

  • @MandipShing
    @MandipShing ปีที่แล้ว

    ਪੰਜਾਬ ਦਾ ਪੂਰਾ ਪਠਾਣਕੋਟ ਜਿਲ੍ਹਾ ਡੋਗਰੀ ਦਾ ਹੈ

  • @sukhbirsingh56
    @sukhbirsingh56 6 หลายเดือนก่อน

    Saadi mohali(sas nagar) dist he pr boli bilkul vi puaadhi nhi ...proper malwai aa

  • @DaljitKaur-v7o
    @DaljitKaur-v7o ปีที่แล้ว

    Mam punjab di taksali boli kehari hai

  • @arvinderkaur6780
    @arvinderkaur6780 9 หลายเดือนก่อน

    Janet kerhi upbhasha da shabad hai ji

    • @mastarniji
      @mastarniji  8 หลายเดือนก่อน

      janet doabi vich "baraat" "janjh" nu kehnde ne

  • @BilalSanpal
    @BilalSanpal 6 หลายเดือนก่อน

    English writing vich lekhya karo ta k sanu v samjh aaye. M Punjab Pakistan tun aan. Sady bazurg 1947 ch Jalandhar dy pind tun Pakistan Punjab aaye ci.

  • @AmrinderMK
    @AmrinderMK ปีที่แล้ว

    ਤੀ isn't spoken in whole Malwa area. It's only spoken in some areas of sangrur. Nobody use ਤੀ in Bathinda. But that's great information about Punjabi accents.👍🏾

    • @mastarniji
      @mastarniji  ปีที่แล้ว +1

      its not an umbrella word for malwa, its just a way to identify different dialects. thanks ❤️

    • @AmrinderMK
      @AmrinderMK ปีที่แล้ว

      @@mastarniji oh... ok. Now I understand, what you mean.

  • @VivodreamtellVivo
    @VivodreamtellVivo 3 หลายเดือนก่อน

    As a ਮਝੈਲ i totally disagree ਭੈਣ ਜੀ ਪੂਰੀ ਤਰ੍ਹਾਂ ਜਾਣ ਪਛਾਣ ਕਰਕੇ ਵੀਡੀਓ ਬਣਾਉਣੀ ਚਾਹੀਦੀ ਹੈ ਪਹਿਲੀ ਗੱਲ ਤੇ ਏਂ ਸ਼ਬਦ ਵਰਤਿਆ ਨਹੀਂ ਜਾਂਦਾ ਤੇ ਖੜਨਾ ਤੇ ਗਾੜੀ ਇਹ ਮਲਵਈ ਉਪ ਭਾਸ਼ਾ ਵਾਲੇ ਹਨ । ਪਰ ਫਿਲਮ ਦੀ ਕਲਿਪ ਸਹੀ ਲਾਈ ਹੀ👍

  • @aprhiporhe7751
    @aprhiporhe7751 ปีที่แล้ว +1

    Aweo mai shehar ch tution parda c .
    Meri sehli apni friend naal mera mazak ododi c v
    Mai tuhade nu soda soda khnaa 🤣🤣 hun lgaaa ota eh DNA ch kitho ageya #malwayi 🤙🤙

    • @mastarniji
      @mastarniji  ปีที่แล้ว

      waise soda sodi cute lagda kai var, par asli ucharan tuhada hi aa 😍

  • @awaishaider8271
    @awaishaider8271 7 หลายเดือนก่อน

    Lehndi Punjabi wich 22 lehje bole jande ny wadde lehje jatki majhi pothohari shahpuri multani hindko pahari shahpuri thalochi riyasati dera wali

  • @vishalbrar8187
    @vishalbrar8187 ปีที่แล้ว +2

    But Haryana ki puadi thodi different hai punjab te yeha Punjabi touch hai baki Haryanvi hai

    • @mastarniji
      @mastarniji  ปีที่แล้ว

      hanji thodi thodi door language badal jandi hai

  • @sjmahal5
    @sjmahal5 15 วันที่ผ่านมา

    ਇਸ ਚ ਮੁੱਲਤਾਂਨੀ ਨਾਲ ਬਾਕੀ ਸਰਿਆਕੀ ਝੰਗੀ ਬਾਕੀ ਲਹਿੰਦੇ ਦੀਆਂ ਕਿਓ ਵਿਸਾਰਤੀ ਗਈਆਂ…

  • @Bhangujatt3191
    @Bhangujatt3191 8 หลายเดือนก่อน

    ਮਲੇਰਕੋਟਲੇ ਦਾ ਸਾਰਾ ਏਰੀਆ ਮਾਲਵੇ ਦਾ ਹੈ

  • @Josh0001
    @Josh0001 9 หลายเดือนก่อน

    Mara Puadh

  • @kkaur1929
    @kkaur1929 2 หลายเดือนก่อน

    🫡🙏

  • @astaadg8148
    @astaadg8148 5 หลายเดือนก่อน

    Bhaine jina chir saare punjabi aapni maa boli nu maan naal piyar nhi karde, ona chir dovan punjaban de lokan de dukh door nhi hone.

  • @kishoremadaan5029
    @kishoremadaan5029 5 หลายเดือนก่อน

    Saraiki boli likhan bhul gay

  • @harbhajansingh9725
    @harbhajansingh9725 7 หลายเดือนก่อน

    ਇੱਕ ਬੇਨਤੀ,ਫਰੀਦਕੋਟ ਜਿਲ੍ਹੇ ਵਿੱਚ ' ਬਗਜਾ ' ਸ਼ਬਦ ਨਹੀਂ ਵਰਤਿਆ ਜਾਂਦਾ ਸਗੋਂ ' ਜਾਵੜਾ ' ਸ਼ਬਦ ਵਰਤਿਆ ਜਾਂਦਾ ਹੈ ਤੇ ਵ ਦੀ ਥਾਂ ਬ ਅੱਖਰ ਵੀ ਨਹੀਂ ਵਰਤਿਆ ਜਾਂਦਾ, ਜਾਵਾਂਗੇ ਦੀ ਥਾਂ ਜਾਵੜਾਂਗੇ, ਸੀ ਨੂੰ ਤੀ ਨਹੀਂ ਕਹਿੰਦੇ।

  • @astaadg8148
    @astaadg8148 5 หลายเดือนก่อน

    Harianvi vi punjabi di hi op boli hai. Indian state and Pakistani state doven punjabi power ton darde ne. Punjabi nu bchaun lai sikhan ne hi yatn kite ne. Iss karke sikh ,state kamingian da chhikar hoe ne te ho rhe ne. Azadi ton baad sarian punjabi bolian nu ohna de ilake vich maan satikaar milega . Hindi te urdu ton chhutkara milega. Te bolian da kudrti vikaas hovega.kion punjabi hajaran salan ton aapne aap viksit hoi hai.

  • @parminderkaurgill9000
    @parminderkaurgill9000 7 หลายเดือนก่อน

    ਤੀ ਸਗਰੂਰ ਬੋਲਿਆ ਜਾਦਾ ਜਾ ਜੇਤੋ ਤੋਥੋੜਾ ਅੱਗੇ ਇਲਾਕੇ ਵਿੱਚ ਬੋਲੀ ਜੀ

    • @mastarniji
      @mastarniji  7 หลายเดือนก่อน

      ਹਾਂਜੀ ਸੰਗਰੂਰ ਵਾਲੇ ਤਾਂ ਜ਼ਰੂਰ ਹੀ ਬੋਲਦੇ ਨੇ, ਮੈਂ ਬਠਿੰਡੇ ਵੀ ਸੁਣਿਆ ਹੈ, ਪਰ ਸਾਰਾ ਮਾਲਵਾ ਨਹੀਂ ਬੋਲਦਾ

  • @singhlali6840
    @singhlali6840 5 หลายเดือนก่อน

    Puvadi nahi punjabi upboli balke haryanvi up boli hai

    • @mastarniji
      @mastarniji  5 หลายเดือนก่อน

      😂 haryanvi itself is an upboli of hindi , go check wikipedia mate 👍🏼

  • @GurleenKaur-b1m
    @GurleenKaur-b1m 5 หลายเดือนก่อน

    Lip. Sing kar rhi aa😂😂😂😂

  • @BachitterSingh-zm5wf
    @BachitterSingh-zm5wf ปีที่แล้ว +1

    Man PDF MIL jange

    • @mastarniji
      @mastarniji  ปีที่แล้ว

      pdf tan nahin han, video hi hain, vaise main pdf te kamm kar rahi han

  • @GurleenKaur-b1m
    @GurleenKaur-b1m 5 หลายเดือนก่อน

    Lip sing kar rhi aa 😂😂😂😂😂

  • @InderjitSingh-y7r
    @InderjitSingh-y7r 9 หลายเดือนก่อน

    ❤❤❤

  • @GurleenKaur-b1m
    @GurleenKaur-b1m 5 หลายเดือนก่อน

    Lip sing kar rhi aa 😂😂😂😂😂

  • @GurleenKaur-b1m
    @GurleenKaur-b1m 5 หลายเดือนก่อน

    Lip sing kar rhi aa 😂😂😂😂😂