Sidhu Moose Wala (ਬਾਪੂ ਵਰਗਾ ਯਾਰ ਨੀ ਲੱਭਿਆ) Mela Kathar Da 2019

แชร์
ฝัง
  • เผยแพร่เมื่อ 25 ธ.ค. 2024

ความคิดเห็น •

  • @jasvirsinghjas6545
    @jasvirsinghjas6545 2 ปีที่แล้ว +45

    ਤੇਰੀ ਸਫਲਤਾ ਦੁਸ਼ਮਣਾਂ ਕੋਲੋਂ ਜਰੀ ਨਹੀਂ ਗਈ ,,ਓ ਯਾਰ ਨਾ ਐਨਾ ਮਸ਼ਹੂਰ ਹੁੰਦਾ ਤੇਰੇ ਮਾਂ ਬਾਪ ਦਾ ਦਿੱਲ ਤਾ ਨਾ ਸੁੰਨਾਂ ਹੁੰਦਾ ਅੱਜ 😭😭😭😭😭

  • @mandeepkaurjattana2412
    @mandeepkaurjattana2412 ปีที่แล้ว +16

    ਬਾਪੂ ਨੂੰ ਅਜਿਹਾ ਹੀਰਾ ਪੁੱਤ ਕਿੱਥੇ ਭੁੱਲੂ……ਕਿਥੋਂ ਲੱਭੂ……🥹🥹🥹😭😭😭

  • @harrybhinder3628
    @harrybhinder3628 2 ปีที่แล้ว +19

    ਅਾਜਾ ਪੁੱਤ ਵਾਪਸ ਬਹੁਤ ਕਮੀ ਮਹਿਸੂਸ ਕਰ ਰਹੇ ਹਾਂ ਅਸੀਂ ਅਜੇ ਤਾਂ ਦਿਨ ਹੀ ਕੁੱਝ ਨਹੀਂ ਹੋਏ ਥਾਨੂੰ ਗਿਆ ਨੂੰ , ਫਿਰ ਮਾ ਪਿਉ ਪੁੱਤਰਾਂ ਤੇਰੇ ਬਿਨਾ ਜੀ ਸਕਦੇ ਨੇ ਗੰਦ ਗੈਂਗਸਟਰ ਨੇ ਖ਼ਾ ਲਿਆ ਹੀਰਾ ਪੁੱਤ

  • @HarpalSingh-uv9ko
    @HarpalSingh-uv9ko 2 ปีที่แล้ว +25

    ਬਹੁਤ ਸਿਆਣਾ ਮੁੰਡਾ ਸੀ ਯਾਰ ਰੱਬ ਨੇ ਬਹੁਤ ਗਲਤ ਕੀਤਾ ਖੋਹ ਕੇ। ਮਾਪਿਆਂ ਦਾ ਹੀਰਾ ਪੁੱਤ ਖੋਹ ਲਿਆ।

  • @yoyo-wi2rf
    @yoyo-wi2rf 5 ปีที่แล้ว +261

    ਮਾਂ ਬਾਪ ਦੀ ਜਗਾਹ ਕੋਈ ਨਹੀਂ ਲੈ ਸਕਦਾ 🙏 🙏 🙏 sab ਦੇ ਮਾਂ ਬਾਪ ਸਲਾਮਤ rehn 🙏 🙏 🙏 🙏

    • @bajwa_i80
      @bajwa_i80 5 ปีที่แล้ว +4

      Honi Ji ❤️🙏🏻🙏🏻

    • @baljeetkour6680
      @baljeetkour6680 2 ปีที่แล้ว

      Jgf6f7bmhc

  • @gaganss8459
    @gaganss8459 ปีที่แล้ว +5

    ਬਹੁਤ ਹੀ ਵਧੀਅਾ ਦਸਿਅਾ ਮੂਸ਼ੇ ਵਾਲੇ ਮੁੰਡੇ ਜ਼ੀ ਨੇ ਮਾਂ ਪਿਓ ਹੀ ਰਬ ਹੁੰਦਾ ਹੈ ਮਨ ਸਡਿਅਾ ਸ਼ਿਧੂ ਮੂਸ਼ੇ ਵਾਲੇ ਜ਼ੀ ਨੂੰ

  • @simarsingh1535
    @simarsingh1535 5 ปีที่แล้ว +64

    ਹਥਿਅਾਰ ਤਾ ਪੰਜਾਬ ਦੀ ਵਿਰਾਸਤ ਚ ਹੀ ਅਾ. ਪਰ ਮਾਣ ਅਾ ਸਿਧੂ ਤੇ ੲਿਸਨੇ ਕੁੜੀਅਾ ਬਾਰੇ ..ਸਰਾਬ ਬਾਰੇ ਕਦੀ ਮਾੜਾ ਨਹੀ ਗਾੲਿਅਾ ...ਨਾ ਹੀ ਕੁੜੀਅਾ ਨੂੰ ਮਿਲਣਾ ਕਿਥੇ ਅਾ ੲਿਹ ਦਸੇਅਾ ਗਾਣਿਅਾ ਚ

    • @axshat855
      @axshat855 5 ปีที่แล้ว +4

      sahi kya veer☑️

    • @anmolanm9692
      @anmolanm9692 4 ปีที่แล้ว +3

      ਸਹੀ ਗੱਲ ਆ ਜੀ

    • @rajinderkaur6545
      @rajinderkaur6545 2 ปีที่แล้ว +1

      Sahi gal veer ji 🙏

  • @gurmindersingh1118
    @gurmindersingh1118 ปีที่แล้ว +12

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਪਰਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ
    ਵੀਰ ਨੂੰ ਮੁੜ੍ਹ ਪਰਵਾਰ ਕੋਲ ਭੇਜਣ

  • @seemakainth1589
    @seemakainth1589 ปีที่แล้ว +10

    Haveli wich rehna ne naseeb hoeya Sohne nu 😢😢

  • @BaldevSingh-lx2sh
    @BaldevSingh-lx2sh ปีที่แล้ว +9

    ਸਿੱਧੂ ਮੂਸੇਵਾਲਾ ਕਦੇ ਮਰ ਨਹੀਂ ਸਕਦਾ...

  • @MrSingh-oc8cy
    @MrSingh-oc8cy 2 ปีที่แล้ว +238

    ਸਿੱਧੂ ਰਹਿੰਦੀ ਦੁਨੀਆ ਤੱਕ ਲੋਕਾਂ ਦੇ ਦਿਲ ਤੇ ਰਾਜ ਕਰੂਗਾ........ Miss u bro.

  • @karansainivlogs7
    @karansainivlogs7 2 ปีที่แล้ว +14

    ਕਿੰਨੀ ਅਕਲ ਸੀ ਸਿੱਧੂ ਬਾਈ ਨੂੰ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @skproduction9758
    @skproduction9758 5 ปีที่แล้ว +311

    ਆਹ ਜਿਹੜੇ ਸਾਲੇ ਪਿੱਟਦੇ ਆ ਸਿੱਧੂ ਆਹ ਕਰਦਾ ਉਹ ਕਰਦਾ ਉਹਨਾਂ ਨੂੰ ਪੁੱਛੋ ਕਿ ਮਾਂ ਪਿਓ ਦੀ ਇੱਜਤ ਕਰਨ ਲਈ ਹੋਰ ਕੋਈ ਇੰਨਾ ਸਮਝਾਂਦਾ ਏ ਹੱਕ ਸੱਚ ਲਈ ਹਥਿਆਰ ਚੱਕਣਾਂ ਕੋਈ ਮਾੜੀ ਗੱਲ ਨਹੀਂ

    • @amanpreetsingh2640
      @amanpreetsingh2640 5 ปีที่แล้ว +8

      Sai gal a

    • @monudon6584
      @monudon6584 5 ปีที่แล้ว +4

      Ryt

    • @here4aujla
      @here4aujla 5 ปีที่แล้ว +5

      Sidhu Moosewala Sirraaa banda👌🏼👌🏼🔥🔥
      Haters Tempu aa sale machde aa jede

    • @LuckySingh-vw9fv
      @LuckySingh-vw9fv 4 ปีที่แล้ว +1

      Ese gallon fan aa Jatt de Motivate full krda live ch Respect aa Dilo 5911 nu 😘😘😘

    • @HarpalSingh-zi4rv
      @HarpalSingh-zi4rv 4 ปีที่แล้ว

      ਸਹੀ ਗੱਲ ਆ ਵੀਰੇ💯💯💯

  • @supinderkaur4338
    @supinderkaur4338 2 ปีที่แล้ว +173

    ਇੰਨਾ ਸਤਿਕਾਰ ਦਿੱਤਾ ਆਪਣੇ ਡੈਡੀ ਜੀ ਨੂੰ ਇਹੋ ਜਿਹੇ ਪੁੱਤ ਭੁੱਲਣੇ ਸੌਖੇ ਨੇ ਕੀਤੇ😭😭😭😭😭

  • @jagjotsingh9150
    @jagjotsingh9150 2 ปีที่แล้ว +40

    Enna gl krke t bapu nu maan c sidhu te tahi t jandi vaar thapian marian ne. Luv u sidhu. Forever in our hearts

  • @satnamsingh494
    @satnamsingh494 ปีที่แล้ว +2

    ਸਰਵਣ ਪੁੱਤ ਸੀ ਮਾਪਿਆਂ ਦਾ ਭਾਈ ਗੁਰਬਖਸ਼ ਸਿੰਘ ਅਲਬੇਲਾ ਦੀਆਂ ਸੱਚੀਆਂ ਪ੍ਰਸੰਗ ਸੁਣਿਉ ਅਲਬੇਲਾ ਦਾ

  • @sandeepguraya2445
    @sandeepguraya2445 2 ปีที่แล้ว +170

    ਹਾਏ ਰੱਬਾ ਵੀਰ ਤੇਰੀ ਘਾਟ ਕਦੇ ਪੂਰੀ ਨਹੀਂ ਹੋ ਸਕਦੀ ਮੇਰੇ ਸਰਦਾਰ ਵੀਰੇ ਦੀ ਪਰਸਨੈਲਿਟੀ ਬਹੁਤ ਸੋਹਣੀ ਸੀ ਉਚਾ ਲੰਬਾ ਗੱਭਰੂ ਜਵਾਨ ਪੁੱਤ ਮਾਪਿਆਂ ਦਾ ਕਿਵੇਂ ਰਹਿਣਗੇ ਮਾਂ ਪਿੳ ਮੈ ਵੀਰ ਨੂੰ ਚੇਤੇ ਕਰਕੇ ਰੋਜ ਰੋਂਦੀ ਹਾਂ ਸਾਨੂੰ ਇਕ ਪਲ ਨੀ ਭੁਲਦਾ ਜਿਵੇਂ ਕੋਈ ਆਪਣਾ ਤੁਰ ਗਿਆ ਹੋਵੇ 😭😭😭😭😭😭🙏

  • @palwinderbains4727
    @palwinderbains4727 2 ปีที่แล้ว +2

    Bapu da eko share c sidhu put waheguru ess pyar da wasta apnu fir to sidhu nu janam deke pio put da pyar pura krdo.

  • @alkapathania889
    @alkapathania889 2 ปีที่แล้ว +31

    Aise bche kismat se milte hain.....jo apne parents ko itni respect to dete hain..........🙏🙏🙏🙏😭😭😭😭😭😭R I P😭😭😭😭😭😭

    • @singhx4107
      @singhx4107 2 ปีที่แล้ว

      Yes sister 😭😭😭😭

  • @rajeshbarwala6643
    @rajeshbarwala6643 2 ปีที่แล้ว +6

    Siddhu paaji maine aajtak aapka naam nai sun tha kabhi
    But aapka khayaal mere dilo dimaag se utar nahi raha
    Bhagwan aapko apne charno me jagah de...

  • @sunny_am3737
    @sunny_am3737 ปีที่แล้ว +5

    Sab da Sitara Sidhu moosewala No1💥💥💥💥💥🙏🙏🙏❤❤❤❤

  • @kulwantkaur4354
    @kulwantkaur4354 ปีที่แล้ว +2

    ਰਬ ਇਹੋ ਜਿਹੇ ਪੁੱਤਰ ਹਰ ਘਰ ਵਿੱਚ ਪੈਦਾ ‌ਕਰੇ‌ ਜੀ।

  • @bhimrajlugriya6273
    @bhimrajlugriya6273 2 ปีที่แล้ว +38

    सिद्धू मुझसे वाला जैसा कलाकार और आदर्श व्यक्ति आज तक नहीं हुआ है और ना ही होगा सिद्धू मुझसे वाले को में कोटि-कोटि नमन और प्रणाम करता हूं 🙏🙏🙏🙏 Sidhu Moose wala 😭😭😭😭

  • @G4_Gaurav_x6
    @G4_Gaurav_x6 6 หลายเดือนก่อน +3

    ਬਾਈ ਬਾਪੂ ਦਾ ਨਾਮ ਰੌਸ਼ਨ ਕਰ ਗਿਆ ❤❤
    ਸਿੱਧੂ ਬਾਈ ਜ਼ਿੰਦਾਬਾਦ 😂😂

  • @ManjeetSingh-oq6jw
    @ManjeetSingh-oq6jw ปีที่แล้ว +4

    ਵਾਹਿਗੁਰੂ ਜੀ ਕਿੰਨਾਂ ਖੁਸ਼ ਸੀ ਆਪਣੀ ਮਿਹਨਤ ਤੋਂ ਤੇ ਆਪਣੇ ਰੁਤਬੇ ਤੋਂ

  • @Motivational_life429
    @Motivational_life429 2 ปีที่แล้ว +43

    ਬਾਪੂ ਤੇਰੇ ਪੁੱਤ ਨੂੰ ਸਟਾਰ ਆਖਦੇ ❤🙏

    • @MukhtyarSingh-k8j
      @MukhtyarSingh-k8j ปีที่แล้ว

      😂🎉🎉🎉🎉🎉🎉

    • @Vishu-cw8qu
      @Vishu-cw8qu 9 หลายเดือนก่อน

      ​@@MukhtyarSingh-k8j😊😊😊

  • @harpreetkaur8063
    @harpreetkaur8063 ปีที่แล้ว +3

    ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ ਮਾਪਿਆਂ ਨੂੰ ਸਬਰ ਬਖਸਸ਼ ਕਰਨਾ ਜੀਉ

  • @sikandersingh7611
    @sikandersingh7611 2 ปีที่แล้ว +6

    ਸ਼ਾਬਾਸੇ ਪੁੱਤਰਾ

  • @AmandeepSingh-cr2mx
    @AmandeepSingh-cr2mx 5 ปีที่แล้ว +56

    Sidhu Moosewala iko eho ja singer aa jihde ch apna pn dikhda menu ♥️🙏🏻🔥🔥

  • @neelammeena830
    @neelammeena830 2 ปีที่แล้ว +5

    Ek pehle aise celebrity he Sidhu Jo apne maa baap Ko itni respect dete the har jagah maa baap ka zikr karte he unhe samman dete the

  • @dpeladka5395
    @dpeladka5395 2 ปีที่แล้ว +4

    is bnde ki asli tarrkki dekhi hai bhai ❣️ baap ke face se smile dekho 😌

  • @sandhuvlogs6110
    @sandhuvlogs6110 2 ปีที่แล้ว +5

    Hun Bappu nu tere warga putt ni milna y. 😭😭😭😭

  • @gurpreetsinghmalhi5947
    @gurpreetsinghmalhi5947 2 ปีที่แล้ว +3

    ਮੂਸੇ ਵਾਲੀਆਂ ਤੂੰ ਹਮੇਸ਼ਾ ਜ਼ਿੰਦਾਬਾਦ ਏ 🇦🇪

  • @karamjitdhillon3715
    @karamjitdhillon3715 ปีที่แล้ว +2

    ਬਾਈ ਬਾਪੂ ਦੇ ਨਾਲ ਨਾਲ ਸਾਨੂੰ ਵੀ ਛੱਡ ਗਿਆ

  • @SukhwinderSingh-fm7xh
    @SukhwinderSingh-fm7xh 2 ปีที่แล้ว +52

    ਵਾਹਿਗੁਰੂ ਕਿਰਪਾ ਕਰਕੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੋ

  • @kamaljeetgupta5444
    @kamaljeetgupta5444 ปีที่แล้ว +2

    ਭੰਗ ਦੇ ਭਾਣੇ ਗਿਆ ਵਿਚਾਰਾਂ। ਇਨਸਾਫ਼ ਜ਼ਰੂਰੀ ਹੈ।

  • @akkikairo2850
    @akkikairo2850 ปีที่แล้ว +6

    Pechee bappu ji k smile ek Alg h proud apne bete k lye❤❤❤❤😢😢 miss u darling

  • @marhas8676
    @marhas8676 ปีที่แล้ว +1

    Missss youuuu jatta. Tu knda c 10-12 kite ni janda mai tu 10-12 ki tu agle 100 saal ni jana jatta kite. Love youuuuu veere bhot bhot sara te missss youuu always.😭😭

  • @anshsurya7197
    @anshsurya7197 2 ปีที่แล้ว +19

    Nazar lagg gyee peyo putt...nu.... waheguru mehar kare sab te

    • @atianaheed
      @atianaheed ปีที่แล้ว

      You are. Wright

  • @saadsayyed306
    @saadsayyed306 2 ปีที่แล้ว +29

    I started cry when I see and listen him 😢 😭 aapke jesa puri duniya me koi nhi h.... really very miss you😭 SIDHU 🦁 you one and only celebrate who always lives in my heart....
    Kaash aap jaha h waha mujhe bhi bula le 😭😭😭😢😢😢😢😭😭😭

  • @ਪਿੰਡਾਂਦੇਰਾਜੇ
    @ਪਿੰਡਾਂਦੇਰਾਜੇ 2 ปีที่แล้ว +5

    ਅੱਜ ਦੇ ਟਾਈਮ ਦਾ ਚਮਕੀਲਾ ਸੀ ਮੇਰਾ ਛੋਟਾ ਵੀਰ ਸਿੱਧੂ 😭😭

  • @Shyamu11567
    @Shyamu11567 8 หลายเดือนก่อน

    भाई साहब अब आपको देखकर बस रोना आता है आपकी मां पर क्या बीतता होगा आज 😢😢😢😢😢😢 श्याम पांडेय सीतापुर यूपी 😂😂😂😂😂😂😂

  • @chamansharma4455
    @chamansharma4455 2 ปีที่แล้ว +185

    He was a true son like Sharvan. He made his father proud by his talent.

  • @RaghuSharma-xv5xz
    @RaghuSharma-xv5xz ปีที่แล้ว +1

    Bhai Tera kar lok apna ma ta pita ji di payar karan lag ga a bhai love you 😭😭😭😭

  • @jaisolanki6678
    @jaisolanki6678 2 ปีที่แล้ว +6

    जो गोली भाई को लगी होगी वो पहले 100 बार रोई होगी😥😥😥😥😥miss you सिद्धू

  • @pardeepkaur3655
    @pardeepkaur3655 9 หลายเดือนก่อน +1

    Thanks wah guru jee subh deep 🙏 nu wapis dene lay

  • @SandeepKumar-fz5it
    @SandeepKumar-fz5it 5 ปีที่แล้ว +7

    ਕੋਈ ਮਾੜਾ comment ਨੀ salute 🙏🏼🙏🏼👍👍👌❤️❤️❤️ ਆ ਵੀਰ ਜੀ।

  • @Armanoxholicx07
    @Armanoxholicx07 10 หลายเดือนก่อน +2

    Nhi hona is Janam me koi dusra Sidhu Paaji ke jesa 😢

  • @meharkhan4184
    @meharkhan4184 2 ปีที่แล้ว +8

    Koi Banda is jaisa na tha na hi hoga. Love from Pakistan. Want Justice for him.... Legend

    • @jasvirsingh984
      @jasvirsingh984 9 หลายเดือนก่อน +1

      Sidhu Jatt varga koi Naa see tee Naa koi hou. Parents dee inni respect. Love u Bai g

  • @chandanikhan7982
    @chandanikhan7982 2 ปีที่แล้ว +1

    what a man yr koi ko kya mila hoha ese father ko tadpa kr.upr wla sb dkhrha h har ek aasnu ka bdla dega itna sade insan or itne sade maa baap k esa dil dukhya haee hai sbki...

  • @garimatomar8861
    @garimatomar8861 2 ปีที่แล้ว +286

    What a proud moment for his father....but today feeling very sad for this precious bonding 🥺

  • @Sandeeprai_00
    @Sandeeprai_00 2 ปีที่แล้ว +1

    ਵਾਹਿਗੁਰੂ ਜੀ, ਐਵੇਂ ਲੱਗਦਾ ਹੀ ਨਹੀਂ ਕਿ ਸਿੱਧੂ ਦੀ ਮੌਤ ਹੋ ਗਈ ਹੈ, ਐਵੇਂ ਲੱਗਦਾ ਜਿਵੇਂ ਓ ਕੀਤੇ ਪਾਸੇ ਗਿਆ ਹੋਵੈ ਤੇ ਦੁਨੀਆ ਉਸ ਦਾ ਇੰਤਜਾਰ ਕਰ ਰਹੀ ਹੈ,
    ਵੀਰ ਜੀ ਮੈਂਨੂੰ ਲੱਗਦਾ ਹੈ ਕਿ ਆਜ ਤੋਂ ਕੁਸ਼ ਸਾਲ ਬਾਦ ਸਿੱਧੂ ਦੁਆਰਾ ਜਨਮ ਲਾਵੇਗਾ ਜਰੂਰ ਇਕ ਵਾਰ ਫੇਰ ਆਏਗਾ ਸਿੱਧੂ ਕੱਦੋ ਆਏ ਕੋਈ ਪਤਾ ਨਹੀਂ ਆਏਗਾ ਜ਼ਰੂਰ ਸਿੱਧੂ ਕੁਸ਼ ਕੰਮ ਕਰਨ ਵਾਲਾ ਬਾਕੀ ਰਹਿ ਗਿਆ ਓ ਜ਼ਰੂਰ ਪੂਰਾ ਕਰਨ ਆਏਗਾ

  • @nkvirk988
    @nkvirk988 2 ปีที่แล้ว +4

    2 bche jaroor hone chaide
    Baap Sara din bche nu dekh dekh jinda ci
    Very painful for parents

  • @bilalgill2096
    @bilalgill2096 2 ปีที่แล้ว +1

    Jo Banda maa bap ko pyar karta ho us say axa koi nhi yr

  • @Vaidikhomes
    @Vaidikhomes 2 ปีที่แล้ว +8

    Newer forget your parents where ever you are..... Siddhu moosewala se ye sikhne ko mila si

  • @mohdaadil711
    @mohdaadil711 2 ปีที่แล้ว +50

    The words touches heart ❤️
    When he says about his father "sari Dunia kumm firr ka vaikhh laiee eahoo jaa yarr ni milyaa manu"

  • @axshat855
    @axshat855 5 ปีที่แล้ว +32

    3:01 Dil jitt lyaa vr ,, Sachi gall kiti jma ,, Respect☑️❤️

  • @lakhwinderkaur4814
    @lakhwinderkaur4814 2 ปีที่แล้ว +2

    ਮੇਰੇ ਪੁੱਤ ਜੀ ਸਿੱਧੂ ਮੂਸੇ ਵਾਲਾਂ ਜੀ ਮਾਸੀ ਜੀ ਵਾਲ਼ਾ ਸੀ ਤਰਨਤਾਰਨ ਸਾਹਿਬ ਜੀ ਕਰਤਾਰਪੁਰ ਸਾਹਿਬ ਜੀ ਲਾਂਘੇ ਵਾਲ਼ੀ ਗੱਲ ਲੱਭੋ ਫੇਰ ਸੱਚ ਸਾਹਮਣੇ ਆਉ ਮੀਡੀਆ ਜੀ

  • @jaspreetchahal5997
    @jaspreetchahal5997 5 ปีที่แล้ว +17

    ਬਾਪੂ ਫਿੱਟ ਆ ਮੂਸੇ ਆਲੇ ਨਾਲੋਂ

  • @satnamsaddowal5826
    @satnamsaddowal5826 ปีที่แล้ว +2

    Prabjot bro sidhu bro de close c pta hunda mil hi lainde. Lengend never die... Love ❤sidhu bro

  • @abubakarranjha2939
    @abubakarranjha2939 2 ปีที่แล้ว +6

    Haey baapu kllaa reh gea 😭😭🇵🇰

  • @rinkujatt8590
    @rinkujatt8590 2 ปีที่แล้ว +5

    apne maa bapu di ehne izzat krn vala banda ehni care karan vala banda Sidhu moosevala sadda bhai aaj sade vich nhi reha 😭 miss you mere bhai , justice for Sidhu bhai , sare milke awaaj uthao Sidhu Bhai di family nu justice dilvan vaste , ek ho jao sare Sidhu bai dai fans assi Sidhu bhai da badla le ke rhange 🙏

  • @tarun8305
    @tarun8305 2 ปีที่แล้ว +7

    ईमान दार लोगो की जिंदगी कम ही होती है।
    ये जालिम दुनिया उन्हें नहीं जीने देती है।😢

  • @akritithakur1597
    @akritithakur1597 ปีที่แล้ว +2

    Miss youu sidhu paaji aajo apne maaa peo kol tuci paaji dekhya nhi janda una nu klAaa hweli v suni lgdi tohade baajo chaahye lakh singer ne pr fr v industry Puri Khali lgdi aa veereee pur punjab Khali lgdaaa sv kuj khali

  • @baljitkaurdhillon7047
    @baljitkaurdhillon7047 2 ปีที่แล้ว +11

    Schi yr father nu vikh k Rona aunda aa🥺🥺😪😪😪 miss you always sidhu,💔💔💔💔

  • @harshkaler0008
    @harshkaler0008 ปีที่แล้ว +2

    Sidhu baai to main bara naraz aa.
    Kiunki je jana he si ta fir dil wich
    Jaga kio bnai...😭😭😭😭😭

  • @norinev5511
    @norinev5511 2 ปีที่แล้ว +4

    Yr rona aata h sunkr

  • @amarjitsidhu1905
    @amarjitsidhu1905 2 ปีที่แล้ว +1

    ਅੱਜ ਕਿਓਂ ਨੀ ਨਾਲ ਲੇਕੇ ਗਿਆ ਬਾਪੂ ਯਾਰ ਨੂੰ ਕਮਲਿਆ

  • @pushpabora2984
    @pushpabora2984 2 ปีที่แล้ว +4

    Waaaw kya baat boli sidhu paaji ...maa papa se bda dost koyi ni hota ,...kitni pyari soch thi aapki aaj k jmaane m..kitne proud krte honge aapke maa papa..etna confidence 😘 ..bt aaj aap chle gye sbko chordke 💔 ... Miss u so much 😞😞😞

  • @zoya4429
    @zoya4429 2 ปีที่แล้ว +1

    Kitni ach mahfil thi miss you bhi😭😭😭😭😭😭

  • @punjabiboyzzz
    @punjabiboyzzz 5 ปีที่แล้ว +286

    We can see a proud in his father's eyes..... Luv u chote veer... MAAAAPE hi asli daulat ne..... Respect

    • @sidhumoosewalafans7386
      @sidhumoosewalafans7386 2 ปีที่แล้ว +5

      Sidhu Ustad de fans channel subscribe kro 😭🙏

    • @ashmeensandhu1409
      @ashmeensandhu1409 2 ปีที่แล้ว

      ਯਰਅੳਯੳਪੳੳਪਅੁੇਿੁੋਪਰਤਿਤੳਪਰਪੁਪਿੇਰੳਯੋਅਰਰੋੁੋੳੳਅ
      ਅਿਤਿਿੳੳਅਅੁ

    • @ashmeensandhu1409
      @ashmeensandhu1409 2 ปีที่แล้ว

      ਿੳਰਰਅੁਅੳਪਪਯਯਯਯਯਯਯਅਰਅਰਅੇੇੇੇੇੇੇੇ

    • @AmanPreet-hh9dc
      @AmanPreet-hh9dc 2 ปีที่แล้ว +2

      @@sidhumoosewalafans7386 l

    • @jaswantsinghjaswant163
      @jaswantsinghjaswant163 2 ปีที่แล้ว

      @@sidhumoosewalafans7386😭😭😭😭

  • @gayatrirajput1438
    @gayatrirajput1438 8 หลายเดือนก่อน +1

    ਲੀਜੈਂਡ ਸਿੱਧੂ ਮੂਸੇ ਵਾਲਾ ਲਾਰੈਂਸ ਤੈਨੇ ਛੱਡੂੰਗਾ ਨਹੀਂ

  • @sumanjitkaur4038
    @sumanjitkaur4038 5 ปีที่แล้ว +17

    Singer ta ache ho hi but insaan bht bht wadia Ho tusi sidhu veere

  • @simmu843
    @simmu843 2 ปีที่แล้ว +11

    Simplicity level.. father saab audience me hi khade hai no special seat for him.. hats off to you sir😊

  • @harjitgillsaab6529
    @harjitgillsaab6529 2 ปีที่แล้ว +5

    ਵਾਹ ਜੀ ਵਾਹ ਕੀ ਸੋਚ ਵੀਰ 🥰🥰💯💯

  • @karanrana5375
    @karanrana5375 ปีที่แล้ว

    Bhot singer dekhe apni life ch pr eh pehla superstar si jisne apne nal apne ghar deya nu world da star bna dita......te hmesha superstar rehnge kisi singer nu jyada lvee u bhra bhot yaad Andi ae Teri 😭

  • @manjindersingh7352
    @manjindersingh7352 5 ปีที่แล้ว +154

    God bless u sidhu and ur father rabb mehr kre 🙏

  • @rkkhehra1677
    @rkkhehra1677 ปีที่แล้ว

    ਸਲੂਟ ਹੈ ਪੁੱਤਰਾ ਪੰਜਾਬ,ਪੰਜਾਬੀਅਤ,ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ।

  • @lakhvirgill7899
    @lakhvirgill7899 5 ปีที่แล้ว +24

    Rab sb de parents de umar lambi kara ta sb parents healthy ta happy rehna always 😘😘love bapu and bebe g

  • @mamtagourav3108
    @mamtagourav3108 2 ปีที่แล้ว +1

    Bot bichlit krne wali tasveer.....mn ro rha hai ye sb dekh k ek baap or bete ka pyar dekh ke

  • @karanbazidwala
    @karanbazidwala 5 ปีที่แล้ว +96

    Saali roOh khuSh ho jndi. Jdo v siDhu da koi live ja fer gal sunidi AA. Salla swaad hii wakhra tere bola CH. Ji oye jatta 💝💝💝👌👌🙏🙏

    • @harshpreetkaur236
      @harshpreetkaur236 5 ปีที่แล้ว +1

      same

    • @karanbazidwala
      @karanbazidwala 5 ปีที่แล้ว +2

      Harshpreet Kaur Malak kirpa kRe KDE aapa v ethe howange. mehnAt kri jnde aa. muLl waheguru ne pa hii Dena ik din

    • @gurdeepmaanmaan1718
      @gurdeepmaanmaan1718 5 ปีที่แล้ว

      Me too
      But tu c comment ch gala kato likh de ooo

    • @karanbazidwala
      @karanbazidwala 5 ปีที่แล้ว +1

      Gurdeep maan MAAN VeeRe eh tAa bnDa ik Khushi wllo keh dinda eda word. Gaal nii hundi VeeRe. Baaki j glti aa tAa maafi VeeRe. Baaki Kise insaaN ne Kise de under warh k nii dekheya. Mawa bhena nu marha boln wale. Seyane BN jnde ne. Baki smjdaar aa VeeRe tu

    • @afzaaljatt6545
      @afzaaljatt6545 4 ปีที่แล้ว

      Mera bi ase hi hal he yar kya ye insan he main har roz is ki video na dekh lo to sala chen nahi ata

  • @karandeep5018
    @karandeep5018 2 ปีที่แล้ว +1

    Dholi att kra reha ❤️❤️

  • @rajeshbarwala6643
    @rajeshbarwala6643 2 ปีที่แล้ว +3

    Aisa kyu hota hai zindagi me
    Dear 💕💕 I miss u forever..

  • @kuldipsingh1864
    @kuldipsingh1864 2 ปีที่แล้ว +1

    tere to bagair mele b ni sohne lagse legend no die # justice for sidhu mussewala

  • @rachanamaan8692
    @rachanamaan8692 5 ปีที่แล้ว +5

    Sidhu vrrr yr jdo pta tenu k bapu tere magar aunda hi aunda te fr tera farz bnda bapu nu nal hi lai k jaan da oh bapu bus te kyu ave j tenu pta k ohne auna hi auna

  • @Bawarecordsofficial
    @Bawarecordsofficial 2 ปีที่แล้ว

    ਯਾਰ ਸਿੱਧੂ ਤੂੰ ਅਾਪਣੇ ਯਾਰ ਨੂੰ ਕੱਲ੍ਹਾ ੲੀ ਛੱਡ ਗਿਅਾਂ

  • @mangat_agriculture_farm
    @mangat_agriculture_farm 5 ปีที่แล้ว +78

    Who is better singer and person
    1) sidhu moose ala 👍
    2) karan aujla comment

  • @ZahoorAhmad-ik1ug
    @ZahoorAhmad-ik1ug 2 ปีที่แล้ว +2

    mujy sidhu ki batein buht achi lagi hn..

  • @indiancryptoguy7306
    @indiancryptoguy7306 2 ปีที่แล้ว +27

    Heart got broken when I think about his father .. how he’s feeling now 😢 💔 😭

  • @misskeliyer1394
    @misskeliyer1394 2 ปีที่แล้ว +2

    Mossewala hun vaapas aaja Bohot ho gaya nahi reha janda tere bina

  • @rutviksinhchauhan6889
    @rutviksinhchauhan6889 2 ปีที่แล้ว +67

    Legends never die. 💔🙏Their body may leave this earth... but THE EXAMPLE lives on forever.
    The INSPIRATION lives on forever. The SPIRIT lives on FOREVER. The LEGACY lives on on forever.

  • @JOVLOGSDXB
    @JOVLOGSDXB 2 ปีที่แล้ว +33

    JUST LOOK AT SIDHU'S FATHER WATCHING HIM SOOO RELIGIOUSLY... RIP LEGEND 😔💔

  • @nikkijohal2539
    @nikkijohal2539 5 ปีที่แล้ว +37

    Honestly today i heard you while singing. Nice songs and thinking about the parents. You are singing at my nanke village.

  • @rajausman4721
    @rajausman4721 2 ปีที่แล้ว +1

    Meny staytus par gany sunye they par dekha nahi thha magr AJ men dekh dekh kar ansu nahi rokty bahi maa bap ko kiy feel hota hoga

  • @vickygonder6661
    @vickygonder6661 5 ปีที่แล้ว +21

    Rabb vr de Sare pariwar nu khus rakhe lb u sidhu vr 😘😍

  • @abusafyan6067
    @abusafyan6067 2 ปีที่แล้ว +1

    Smj nhi aa rhi k is real diamond ki tarif k lyay kya lfz istamaal karo we miss you from pakistan😌😌😌

  • @Ankitkumar-qy2tm
    @Ankitkumar-qy2tm 5 ปีที่แล้ว +47

    WMK Meher kari bai
    te ohde bapu te🙏🏻

  • @RajinderKaur-zk2ei
    @RajinderKaur-zk2ei 2 ปีที่แล้ว +1

    Har time Sidhu Shubhdeep Singh nu hei dekhan da Mann rehnda. Short of words to express my heart felt condolences

  • @roopjohaljohal4042
    @roopjohaljohal4042 5 ปีที่แล้ว +47

    I'm die hard fan of your's lvu sir god bless you

  • @g-sgillsaab
    @g-sgillsaab ปีที่แล้ว

    Waheguru meher kare bai ਦੁਨਿਆ ਚ ਨਹੀਂ ਰਾਹੇ ਅੱਤ ਮਾਂ ਨੂੰ ਸ਼ਾਂਤੀ ਦਾਵੇ 🥰🥰🥰😍🙋🏻‍♂️