Khabarsaar - 879 - ਵਿਧਾਇਕ ਗੋਗੀ ਨੂੰ ਕੀ ਹੋਇਆ ? - Mintu Gurusaria Live

แชร์
ฝัง
  • เผยแพร่เมื่อ 11 ม.ค. 2025

ความคิดเห็น • 29

  • @AmanPannu-j9d
    @AmanPannu-j9d 4 ชั่วโมงที่ผ่านมา

    ਜਿੰਨੇ ਨਾਮ ਲੈਅ ਕ ਖੁਦਖੁਸ਼ੀ ਓਦਾ ਕੁਛ ਨਹੀਂ ਬਣਿਆ ਫੇਰ ਐਵੇ ਦੇ ਕੇਸਾਂ ਦਾ ਕੀ ਬਨ ਨਾ ਜੀ🙏 ਵਾਹਿਗੁਰੂ ਰਾਖਾ ਪੰਜਾਬ ਦਾ

  • @CanadaKD
    @CanadaKD 12 ชั่วโมงที่ผ่านมา

    ਬਹੁਤ ਸੋਹਣਾਂ ਪ੍ਰੋਗਰਾਮ ਹੁੰਦਾ ਹੈ ਤੁਹਾਡਾ ਬਲਜਿੰਦਰ ਸਿੰਘ ਜੀ।

  • @sukhwantsinghsidhu6501
    @sukhwantsinghsidhu6501 9 ชั่วโมงที่ผ่านมา

    Bahut khoob

  • @BaljeetSingh-sh4by
    @BaljeetSingh-sh4by 16 ชั่วโมงที่ผ่านมา +1

    ਮਿੰਟੋ ਵੀਰੇ ਮੈਂ ਸੰਨ 87 ਚ ਮਲੋਟ ਰਿਹਾ ਵਾਂ ਮਲੋਟ ਸ਼ਹਿਰ ਬਹੁਤ ਪਿਆਰਾ ਇਸ ਟਾਈਮ ਮੈਂ ਬੰਗਲੌਰ ਆਂ ਗੱਡੀ ਚਲਾਉਣਾ ਵਾ ਉਥੇ ਤੇ ਤੁਹਾਡਾ ਪ੍ਰੋਗਰਾਮ ਬਹੁਤ ਵੇਖੀਦਾ ਵਾ ਹਰ ਰੋਜ਼

  • @satnams3286
    @satnams3286 16 ชั่วโมงที่ผ่านมา +1

    ਬਹੁਤ ਬਹੁਤ ਤੁਹਾਡਾ ਧੰਨਵਾਦ ਜਿਨ੍ਹਾਂ ਨੇ ਰੋਡਵੇਜ਼ ਪਨ ਬਸ ਦੇ ਕੱਚੇ ਮੁਲਾਜ਼ਮਾਂ ਦਾ ਜਿਕਰ ਕੀਤਾ ਪੰਜਾਬ ਦੀਆਂ ਸਰਕਾਰਾਂ ਨੂੰ ਲਾਹਨਤਾਂ ਹਨ ਕਿ ਪੰਦਰਾਂ ਪੰਦਰਾਂ ਸਾਲਾਂ ਤੋਂ ਪੱਕੇ ਨਹੀਂ ਕੀਤਾ।

  • @sharmasharma-mf5rf
    @sharmasharma-mf5rf 11 ชั่วโมงที่ผ่านมา +1

    ਰਾਤ ਨੂੰ 12 ਵਜੇ ਪਸਤੌਲ ਸ਼ਾਫ ਕਰਨ ਵਾਲੀ ਗੱਲ ਜਚਦੀ ਨੀ ਹੈਗੀ

  • @majoruppal7552
    @majoruppal7552 5 ชั่วโมงที่ผ่านมา

    Very good

  • @DilDil-hv5pu
    @DilDil-hv5pu 16 ชั่วโมงที่ผ่านมา +1

    101% ਖ਼ੁਦਕੁਸ਼ੀ ਕੀਤੀ

  • @Laddidhulka
    @Laddidhulka 13 ชั่วโมงที่ผ่านมา

    Waheguru ji 🙏

  • @singhengineer83
    @singhengineer83 2 ชั่วโมงที่ผ่านมา

    Well done Bai g good job!

  • @bootasinghsidhu1343
    @bootasinghsidhu1343 16 ชั่วโมงที่ผ่านมา +1

    Sat sri akal mintu veer ji

  • @paulsingh5
    @paulsingh5 17 ชั่วโมงที่ผ่านมา +1

    Sat Shri Akal ji

  • @SahilSingh-zo4ou
    @SahilSingh-zo4ou 12 ชั่วโมงที่ผ่านมา

    🙏🙏🙏🙏❤

  • @HarjinderSingh-sf1dq
    @HarjinderSingh-sf1dq 14 ชั่วโมงที่ผ่านมา

    Very good job 👍

  • @James-Prinsep
    @James-Prinsep 14 ชั่วโมงที่ผ่านมา +1

    MLA ਵੀ ਮਰ ਰਹੇ ਹਨ, ਦਸੋ ਕੀ ਬਣੂ

  • @ajitpalsinghballibipur
    @ajitpalsinghballibipur 15 ชั่วโมงที่ผ่านมา

    Sat Sri akal mintu vir ❤❤❤❤❤

  • @yad3388
    @yad3388 14 ชั่วโมงที่ผ่านมา +2

    ਰਾਤ ਨੁੰ 12ਵਜੇ ਹੀ ਪਿਸਟਲ ਸਾਫ ਕਰਨਾ ਸੀ ਓਹਨੇ?

  • @Randhawa-k9l
    @Randhawa-k9l 16 ชั่วโมงที่ผ่านมา

    Good job veer ji 🙏👍

  • @RohitSharma-yh8wf
    @RohitSharma-yh8wf 12 ชั่วโมงที่ผ่านมา

    🙏🏻🙏🏻

  • @baljindersinghsandhu2931
    @baljindersinghsandhu2931 15 ชั่วโมงที่ผ่านมา

    I am listen from newjersy usa

  • @ajaibsingh1104
    @ajaibsingh1104 17 ชั่วโมงที่ผ่านมา +2

    ਸੂ ਸਾਈਡ ਕੀਤਾ ਜਾਪਦਾ ਸੀ

  • @CanadaKD
    @CanadaKD 14 ชั่วโมงที่ผ่านมา +1

    ਘਰਵਾਲੀ ਨੇ ਤੰਗ ਕੀਤਾ ਹੋਣੈ ਹਾਰ ਤੋਂ ਬਾਅਦ ਬਈ ਮੈਨੂੰ ਤਾਂ ਜਿੱਤਾ ਨਹੀਂ ਹੋਇਆ ਤੇਰੇ ਤੋ।

    • @yad3388
      @yad3388 14 ชั่วโมงที่ผ่านมา

      ਬਹੁਤ ਗੱਲ ਹੁੰਦੀਆ ਕੀ ਪਤਾ ਘਰਵਾਲੀ ਕਿਸੇ ਗੰਨਮੇਨ ਜਾ ਕਿਸੇ ਹੋਰ ਨਾਲ ਨੰਗੀ ਫੜਲੀ ਹੋਵੇ ਆਕੇ😂

    • @sharmasharma-mf5rf
      @sharmasharma-mf5rf 11 ชั่วโมงที่ผ่านมา

      ਪੁਪੜੀ ਵਿਚ ਗੋਲੀ ਨੀ ਵੱਜ ਸਕਦੀ ਸ਼ਾਫ ਕਰਨ ਵੇਲੇ

  • @sukhvirsinghmaan4928
    @sukhvirsinghmaan4928 15 ชั่วโมงที่ผ่านมา

    ਜੇ ਹੁਣ ਵੀ ਬਾਦਲ ਦਲ ਦੀ ਨੀਅਤ ਹੁਦੀ ਕਿ ਚਲੋ ਥੋੜਾ ਬਹੂਤ ਹੁਕਮ ਦੇ ਅਨੁਸਾਰ ਬੰਦੇ ਲਾ ਦੲੀਏ ਤਾ ਏਹ ਓਹੀ 7 ਬੰਦਿਆ ਦੀ ਜ਼ੁਮੇਵਾਰੀ ਲਾ ਦਿੰਦੇ ਭਰਤੀ ਕਰਨ ਲਈ ਪਰ ਏਨਾ ਨੇ ਜਿੰਨਾ ਤੇ ਮਾ੍ੜਾ ਮੋਟਾ ਸ਼ੱਕ ਵੀ ਆ ਓਨਾ ਨੂ ਦੂਰ ਦੁਰਾਡੇ ਲਾ ਦਿਤਾ ਜਿਵੇ ਉਮੈਦਪੁਰ ਤੇ ਲੁਧਿਆਣੇ ਵਾਲੇ mla ਨੂ

  • @rakeshraswanta1312
    @rakeshraswanta1312 16 ชั่วโมงที่ผ่านมา +1

    ਸੂ ਸਾਈਡ ਲਗਦਾ ਹੈ

  • @sukhi_3
    @sukhi_3 12 ชั่วโมงที่ผ่านมา

    Facebook A.I profile approval & Fact checking stopped.
    This is a MAJOR ISSUE for PUNJAB.
    BAI JI.
    PLZ TAKE A LOOK.

  • @James-Prinsep
    @James-Prinsep 14 ชั่วโมงที่ผ่านมา

    ਖੁਦਖੁਸ਼ੀ ਬੁਜਦਿਲ ਕਰਦੇ ਹਨ