DR EHNE BELE HN K 2 GHANTE BAHKE ARAM NAL KHANI SUNDE HN .ESKRKE SARKAR SIRF 20 HZAR RS DE TANKAH T EHNA NU THEKE T RAKHDE H .ZDKI PURBE 50000 KMA LENDE HN
Bhut vadia msg eda dia movies di Punjab nu bhut lod a tan jo apna Punjab fr to hassda wasda bne te kise maa da putt es daldal vich na fse good work all team 🙏
Waheguru ji 😢😢
ਬਹੁਤ ਵਧੀਆ ਹੈ ਵੀਡੀਓ ਸੱਚ ਰੋਣ ਆਉਂਦਾ ਹੈ ਇਹ ਵੀਡੀਓ ਦੇਖ ਕੇ
یہ ایک سبق ہیں نشہ کرنےوالے کے لئے فلم میں 🤔🇵🇰❤👌👍
ਸਾਰੀ ਵੀਡੀਓ ਬਹੁਤ ਸੋਹਣੀ ਏਂ ਬਿਲਕੁੱਲ ਸੱਚ ਦੇ ਅਧਾਰ ਤੇ ਬਣੀ ਆ ਸਾਰੀ ਹੀ ਟੀਮ ਦੇ ਰੋਲ ਬਹੁਤ ਇਮਾਨਦਾਰੀ ਨਾਲ ਨਿਭਾਇਆ ਗਿਆ
ਤੇ ਸਾਰੇ ਗੀਤ ਵੀ ਬਹੁਤ ਸੋਹਣੇ ਢੰਗ ਨਾਲ ਪੇਸ਼ ਕੀਤੇ ਗਏ ਹਨ ਬਹੁਤ ਹੀ ਸ਼ਲਾਘਾਯੋਗ ਫਿਲਮ ਪੇਸ਼ ਕੀਤੀ ਹੈ
ਪ੍ਰਮਾਤਮਾਂ ਤੁਹਾਨੂੰ ਬਹੁਤ ਤਰੱਕੀ ਬਖਸ਼ੇ ਜੀ
ਧੰਨਵਾਦ ਸਹਿਤ ਜੀ
God Bless You All Parsons
ਕਿੱਦਾਂ ਨਸ਼ੇ ਕਿਸੇ ਦਾ ਹੱਸਦਾ ਵੱਸਦਾ ਘਰ ਉਜਾੜ ਦਿੰਦੇ ਹਨ। ਪਰਮਾਤਮਾ ਕਰੇ ਕਿਸੇ ਦਾ ਪੁੱਤ ਨਸ਼ੇ ਦੀ ਦਲਦਲ ਵਿੱਚ ਨਾ ਫਸੇ 😭😭🙏🙏
पुरी टीम को सलुट ❤❤❤से बहुत अच्छा संदेश दिया ह
Waahhhh y super massage 🙏
ਬਹੁਤ ਵਧੀਆ ਹੈਪੀ ਬਾਈ. 🌸🌸 ਸਾਰੀ ਟੀਮ ਦਾ ਕੰਮ ਬਹੁਤ ਸੋਹਣਾ ਹੈ...
Bhout sohna cm srri tem da inder dhillion👍👍👍👍👍❤️❤️❤️❤️❤️❤️❤️❤️❤️❤️❤️👌👌👌👌🥰🥰
ਭਾਜੀ ਬਹੁਤ ਵਧੀਆ ਕੰਮ ਕੀਤਾ ਗਿਆ ਇਸ ਵਿਸ਼ੇ 'ਤੇ। 🙏🙏🙏🙏💐
ਹਾਂ, ਉਨ੍ਹਾਂ ਨੇ ਬਹੁਤ ਵਧੀਆ ਕੰਮ ਕੀਤਾ!
ਨਸ਼ੇ ਨੇ ਪੱਤਾ ਨਹੀਂ ਕਿੰਨੇ ਘਰ ਖ਼ਰਾਬ ਕਰੇ ਹੋਣੇ ਆ ਵਾਹਿਗੁਰੂ ਬੱਚਿਆ ਨੂੰ ਇਸ ਦੱਲ ਦੱਲ ਦੂਰ ਰੱਖਣ
ਬਹੁਤ ਵਧੀਆ ਜੀ ਸਾਰੀ ਟੀਮ ਨੂੰ ਸਲੁਟ ਐ ਜੀ ਜੇ ਨਸ਼ੇੜੀਆਂ ਨੂੰ ਸਮਝ ਆ ਜਾਵੇ ਤੇ ਸਰਕਾਰ ਨੂੰ ਵੀ ਪੁੱਤ ਬਚ ਰਹਿਣਗੇ
ਬਹੁਤ ਵਧੀਆ ਭਰਾਵੋ।
ਚਿੱਟਾ ਪੀਣ ਵਾਲਿਆਂ ਨੂੰ ਨਹੀਂ ਚਿੱਟਾ ਵੇਚਣ ਵਾਲਿਆਂ ਨੂੰ ਫੜੋ 😢🙏🏻🙏🏻
Mumbarkbad inder dhillion good job 👌👌👌❤️❤️❤️
Bahut sohna sunehaa punjab lai 🙏🙏🙏🙏🙏
ਬਹੁਤ ਵਧੀਆ ਲੱਗੀ ਫ਼ਿਲਮ ਸਰਿੰਜ ਵਧੀਆ ਸੁਨੇਹਾ ਵਧੀਆ ਫਿਲਮਾਂਕਣ ਵਧੀਆ ਅੈਕਟਿੰਗ ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ
DR EHNE BELE HN K 2 GHANTE BAHKE ARAM NAL KHANI SUNDE HN .ESKRKE SARKAR SIRF 20 HZAR RS DE TANKAH T EHNA NU THEKE T RAKHDE H .ZDKI PURBE 50000 KMA LENDE HN
Nice movie ,bhot vdia acting kiti happy te baki sari team ne ,😭😭
Nashyea to bacho Panjabi veero good information sir ji 👌👌👍
Aman johal Bai di acting superb
Bhut vadia msg eda dia movies di Punjab nu bhut lod a tan jo apna Punjab fr to hassda wasda bne te kise maa da putt es daldal vich na fse good work all team 🙏
Drugs are a curse.
Thank you for highlighting this major issue.
Very nice movie inder veer ji super massage
Inder vere di bhut Kaint acting bhut vadia kam Kita bai ne
ਬਹੁਤ ਵਧੀਆ ਪਿਆਰਿਉ 🥺 ਪੰਜਾਬ ਦਾ ਹਾਲ ਕੁਝ ਇਦਾਂ ਹੀ ਹੋ ਰਿਹਾ 😔 ਵਾਹਿਗੁਰੂ ਮਿਹਰ ਕਰੇ 🙏
Very imotional 😢😢😢and giving awareness
Bahoot vadiaa ji waheguru ji tohanu trakiaa bakshe ji 🙏 rona e aa geaàa ji dekh k
In a very good way, the story tells the truth about the current situation, the slavery of drugs destroys everything.😢😢
Punjab da aaina......rab sab de putran nu sadbuddi bakhshe.....
ਕਿੰਨਾ ਜਹਿਰ ਘੋਲ ਦਿੱਤਾ ਹੈ ਇਨਾ ਸਿਆਸਤਾਂ ਨੇ ਸਾਡੇ ਪੰਜਾਬ ਅੰਦਰ ਪਰ ਸਾਡੇ ਲੋਕਾਂ ਨੂੰ ਕਦੋਂ ਸਮਝ ਆਏਗੀ ਇਸ ਗੱਲ ਦੀ ਕਦੋਂ ਅਸੀਂ ਕੋਈ ਕਦਮ ਚੁੱਕਾਂਗੇ ਇਹਨਾਂ ਦੇ ਖਿਲਾਫ ਕਿਹੜੇ ਦਰਦ ਭਰੇ ਹਾਲਾਤਾਂ ਜੋ ਗੁਜਰ ਰਿਹਾ ਹੈ ਸਾਡਾ ਪੰਜਾਬ। ਅਤੇ ਸਾਡੇ ਫਿਲਮੀ ਐਕਟਰ ਚਮਕੀਲੇ ਦੀਆਂ ਫਿਲਮਾਂ ਬਣਾਉਣ ਚ ਰਚੇ ਹੋਏ ਹਨ ਉਹਨਾਂ ਨੂੰ ਪੰਜਾਬ ਦਾ ਇਹ ਵਿਸ਼ਾ ਨਜ਼ਰ ਨਹੀਂ ਆ ਰਿਹਾ
Really Wonderful Movie 2 Times Dekhi Maine Keep it up
ਚਿੱਟੇ ਦੇ ਨਸ਼ੇ ਤੇ ਕਿਸੇ ਵੇਰੀ ਦੁਸ਼ਮਨ ਦਾ ਪੁੱਤ ਵੀ ਨਾ ਲੱਗੇ ਬਹੁੱਤ ਗੰਦਾ ਨਸ਼ਾ ਘਰਾਂ ਦੇ ਘਰ ਖਾ ਜਾਂਦਾ ਜਿਹੜੇ ਲੋਕ ਖੂਸ਼ ਹੁੰਦੇ ਕਿ ਬਗਾਨੇ ਦਾ ਪੁੱਤ ਨਸ਼ੇ ਤੇ ਲੱਗ ਗਿਆ ਬਹੁੱਤ ਵਧੀਆ ਹੋਇਆ ਉਹ ਭੁੱਲਣ ਦਾ ਇਕ ਦਿਨ ਉਹਨਾਂ ਦਾ ਵੀ ਲੱਗ ਸਕਦਾ ਹੈ ਗੁਰੂ ਮਾਹਰਾਜ਼ ਅੱਗੇ ਅਰਦਾਸ ਜਰੂਰ ਕਰਿਆ ਕਰੋ ਕਿ ਕਿਸੇ ਦਾ ਵੀ ਧੀ ਪੁੱਤ ਨਾ ਲੱਗੇ 🙏
Yaro Punjab bacho sare veer ral ke
boht vadhia great all team
Rona Agia Yrr Movie Dekhke 😢😢 ehi reality hai Drug Addiction Di
ਧੰਨਵਾਦ ਜੀ ਤੁਹਾਡਾ ਤੁਸੀਂ ਫਿਲਮ ਪਸੰਦ ਕੀਤੀ
Good acting inder dhillon...god bless you
Congratulations🎉 to all team
Congress all team
Pind de munde bhot vdy Acting 🔥
ਸਰਕਾਰਾ ਤਸਕਰਾਂ ਨਾਲ ਮਿਲਕੇ ਸੱਭ ਕੁੱਝ ਕਰਵਾ ਰਹੀਆਂ ਨੇ
ਵਾਹਿਗੁਰੂ ਮਿਹਰ ਕਰੇ ਪੰਜਾਬ ਤੇ ਨਸ਼ਿਆਂ ਨੇ ਪੰਜਾਬ ਦੀ ਨੌਜਵਾਨੀ ਦਾ ਬੇੜਾ ਕਰਕੇ ਛੱਡਿਆ ਵਾਹਿਗੁਰੂ ਮਿਹਰ ਕਰੇ ਰਗਲੇ ਪੰਜਾਬ ਤੇ
All team good work
Waheguru ji 🙏🙏 waheguru ji 🙏🙏 waheguru ji 🙏🙏
Very nice movie inder veer ji👌🏻👌🏻
Thnxx dear
love from Rajasthan
very impressive and good massage through this shot film
ਸੋਹਣੀ ਵੀਡੀਓ
❤❤❤❤
Bht sohna kmm srri team da
Good work Happie brother 😍😘
Very best presentation. Kash sarkara kush sochdiya
Thanks for watching
Inder Dhillon the good acting
Very Very nice Video ji🙏🙏
ਬਾਈ ਓ ਏ ਰਵਤਾ o ਫਿਲਮ ਨੇ 😭
Very inmosnal story
ਬਚਾ ਲਵੋ ਪੰਜਾਬ ਨੂੰ ਲੋਕੋਂ ਨਹੀ ਤਾਂ ਪੰਜਾਬ ਦੀ ਜਵਾਨੀ ਖਤਮ ਈ ਸਮਝੋ
ਪੰਜਾਬ ਨੂੰ ਤਾਂ ਪਹਿਲਾਂ ਈ ਖ਼ਤਮ ਕਰਨ ਤੇ ਤੁਲੇ ਹੋਏ ਨੇ ਇਸ ਚਿੱਟੇ ਰਾਕਸ਼ਸ਼ ਨੂੰ ਸਿਰਫ ਪੋਸਤ ਦੀ ਖੇਤੀ ਈ ਪੰਜਾਬ ਤੋਂ ਬਾਹਰ ਕੱਢ ਸਕਦੀ ਏ
Great movie
Buhat achi satory
Shukria ji
Thanks for creating awareness. 🙏🏻🙏🏻
Great job 👍
God Inder dhillion 👍❤️❤️❤️
Bhot vdiya film
ਬਹੁਤ ਬਹੁਤ ਧੰਨਵਾਦ ਜੀ
Satnam wahe Guru ji sab te mahr Karo ji
Good acting inder dhillon bro
Good movie verr
😢😢😢ਪੰਜਾਬ ਦਾ ਸੱਚ
ਧੰਨਵਾਦ ਜੀ
Boht hi jada bdia movie bnai tusi. Sab ne boht bdia act kita .ek society nu chnga suneha dita k nashe nark bna dinde a zingdi nu.
ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਫਿਲਮ ਨੂੰ ਪਸੰਦ ਕੀਤਾ
ਬਹੁਤ ਵਧੀਆ ਉਪਰਾਲਾ ਜੀ। ਨਸੇ ਨੇ ਖਾ ਲਈ ਪੰਜਾਬ ਦੀ ਨੌਜਵਾਨੀ ।ਇਕ ਛੋਟੀ ਜਿਹੀ ਸਰਿੰਜ ਨੇ ਢਾਅ ਲਈ ਪੰਜਾਬ ਦੀ ਨੌਜਵਾਨੀ
ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੀ ਇਸ ਛੋਟੀ ਜਿਹੀ ਕੋਸ਼ਿਸ਼ ਦੀ ਸਰਾਹਨਾ ਕੀਤੀ
ਚਿੱਟੇ ਅਤੇ ਮੈਡੀਕਲ ਨਸੇ ਤੋਂ ਨੌਜਵਾਨੀ ਨੂੰ ਬਚਾਉਣ ਲਈ ਸਰਕਾਰ ਨੂੰ ਰਵਾਇਤੀ ਨਸੇ ਨੂੰ NDPS act ਵਿੱਚ ਸੋਧ ਕਰਕੇ ਬਾਹਰ ਕੀਤਾ ਜਾਵੇ ।ਜੋ ਨਸੇ ਦੇ ਆਦੀ ਹੋ ਗਏ ਹਨ ਉਹਨਾਂ ਦੇ ਕਾਰਡ ਬਣਾ ਕੇ ਲੋੜ ਮੁਤਾਬਿਕ ਦਿੱਤਾ ਜਾਵੇ ।ਨਾਲ ਦੀ ਨਾਲ ਕੋਸ਼ਲਿਗ ਕੀਤਾ ਜਾਵੇ
😮😮😮@@kabirrecordsinc.1738
Sirra ji
Sari team da bahut vdia km johal vdia km veer bahut hi achha subject rabb kre youth dekh k koi tan Bach skke duban to es daldal vicho
Waheguru ji Mehar Kari
Aman johal superb acting 🔥👆💓💓💓👌
Waheguru ji kirpa kro sade Punjab te
😢😢 bhut. Vadia. Video a 😭🥹
Heart touch movie
Eh asal Punjab di kahani hai
Movie dekh ke rona aagya😢😢
Aa kheo g yari aa video vich jo yar nu nashe te laondi aa
Nice movie nice msg
Good acting super movie
ਨਸ਼ੇ ਦੇ ਸੌਦਾਗਰ ਕਿਸੇ ਅੱਤਵਾਦੀ ਤੋਂ ਘਟ ਨਹੀਂ
Very good massage great all team
ਜੀ ਬਹੁਤ ਬਹੁਤ ਧੰਨਵਾਦ
Heart touching story message aj de youth lai eh sb sach e ghara d ghar Khali krte is chitte ne rabb mehar kre bs
ਬਹੁਤ ਬਹੁਤ ਧੰਨਵਾਦ ਜੀ
ਬਹੁਤ ਬਹੁਤ ਧੰਨਵਾਦ ਜੀ
Best of luck
ਰੱਬਾ ਬਚਾ ਲੈ ਮੇਰੇ ਪੰਜਾਬ ਨੂੰ 😭😭😭 ਇਹਨਾ ਨਸ਼ਿਆਂ ਨੇ ਨਾ ਗ਼ਰੀਬ ਛੱਡਿਆ ਨਾ ਅਮੀਰ,,,,, ਸਰਕਾਰਾਂ ਦਾ ਸਭ ਤੋਂ ਵੱਡਾ ਕਸੂਰ ਹੈ ਪੰਜਾਬ ਨੂੰ ਬਰਬਾਦ ਕਰਨ ਵਿੱਚ
Congratulations all team members waheguru ji mehar krn very nice
Very gud msg to all well done work to all team 👍👍👍
ਜੀ ਬਹੁਤ ਬਹੁਤ ਧੰਨਵਾਦ ਜੀ
ਸਵਾਦ ਮਾਰਦਾ ਇਨਸਾ ਨੂੰ 😢😢 ਪਤਾ ਨਹੀਂ ਕਦੋਂ ਸਮਜ ਲਗੁ ਯੂਥ ਨੂੰ 😢😢 ਘਰ ਖਰਬ ਹੋ ਜਾਂਦੇ ਨੇ ਨਸ਼ਾ ਨਾਲ
Jede nl hunda eh sab ohnu hi pta lgda a.... pehla ni...baad vich pta lgda k asi bhut vdi glti krli c phla
ਬਾਈ ਜੀ ਪੰਜਾਬ ਦਾ ਬਾਨੂ ਈ😔
👍👍
Very Very nice movie pr sad
No word for this movie .........❤️❤️❤️❤️❤️❤️❤️❤️❤️❤️❤️
ਬਹੁਤ ਬਹੁਤ ਧੰਨਵਾਦ ਜੀ
Bhoat Soni video veer ji
Very nyc
Waheguru g
🥰🥰
Nice haapy veer
Punjab nu bcha lyo punjab deo sarkaro
ਹਾਏ ਰੱਬਾ ਇਹ ਪੁਤ ਨਸ਼ੇ ਕਰਨ ਲਗਿਆਂ ਮਾਪਿਆ ਬਾਰੇ ਕਿਉ ਨੀਂ ਸੋਚਦੇ 🥺
ਕੋਈ ਨਹੀ ਸੋਚਦਾ 😢😢 ਮਾਵਾ ਵੀ ਦੁਖੀ ਹੋ ਜਾਂਦੀਆਂ ਨੇ 😢😢 ਵਾਹਿਗੁਰੂ ਗੁਰੂ ਮੇਹਰ ਕਰਨ🙏🙏
@@karamsandhuh h 😂y te amo b bbbb b by 🎉
ਕਿਊ ਕਿ ਕਿੱਤੇ ਸਰਕਾਰਾਂ ਮਾਰ ਜਾਂਦੀਆ ਕਿਤੇ ਮਜਬੂਰੀਆ ਤੇ ਕਿਤੇ ਝੂਠਏ ਪਿਆਰ ਦਾ ਦਿਖਾਵਾ ਕਰ ਕੇ ਕੁੜੀਆਂ ਲਾ ਜਾਂਦੀਆ ਨਸ਼ਿਆ ਤੇ ਸਾਨੂੰ 😢😢
Soch de aa G Tahio Shad Dita ..
Yrrr mere naal college ch ahi hoya c
gurmeet ROMANIEI kurali PB GOOD
Keep it up
Waheguru Ji 🙏
Very painfu for us
Very nice acting inder dhillon