Dila Himmat Kar (Full Song) Gur Chahal, Afsana Khan | Goldboy | Happy Kotbhai | Latest Punjabi Songs

แชร์
ฝัง
  • เผยแพร่เมื่อ 14 ธ.ค. 2024
  • Presenting latest punjabi song Dila Himmat Kar sung by Gur Chahal,Afsana Khan. The music of new punjabi song is given by Goldboy while lyrics are penned by Happy Kotbhai. Enjoy and stay connected with us !!
    iTunes: bit.ly/Dila-Him...
    Hungama: bit.ly/Dila-Him...
    Wynk: bit.ly/Dila-Him...
    Gaana: bit.ly/Dila-Him...
    JioSaavn: bit.ly/Dila-Him...
    Apple Music: bit.ly/Dila-Him...
    Amazon Prime Music: bit.ly/Dila-Him...
    Spotify: bit.ly/Dila-Him...
    Song: Dila Himmat Kar
    Singer: Gur Chahal,Afsana Khan
    Music: Goldboy
    Lyrics: Happy Kotbhai
    Video: Doctor D
    Project: Rajinder Sharma
    Music Label: T-Series
    ---------------------------------------------------------------
    Connect with T-SERIES APNAPUNJAB
    ----------------------------------------------------------------
    For Latest Punjabi video's and songs stay connected with us!!
    SUBSCRIBE - / tseriesapnapunjab
    Follow Us on TikTok - bit.ly/TseriesA...
    LIKE US - / tseriesapnapunjab
    Instagram - / tseries.official
    ---------------------------------------------------------------
    Set "Dila Himmat Kar" song as your caller tune sms DHKAR1 To 54646
    Set "Tu Bhool Ja" song as your caller tune sms DHKAR2 To 54646
    ---------------------------------------------------------------
    Operator Codes:
    1. Dila Himmat Kar
    Vodafone Subscribers Dial 53711824344
    Airtel Subscribers Dial 5432117335330
    Idea Subscribers Dial 53711824344
    Tata DoCoMo Subscribers dial 54321111824344
    BSNL (South / East) Subscribers sms BT 11824344 To 56700
    BSNL (North / West) Subscribers sms BT 7349445 To 56700
    Virgin Subscribers sms TT 11824344 To 58475
    MTNL Subscribers sms PT 11824344 To 56789
    2. Tu Bhool Ja
    Vodafone Subscribers Dial 53711824315
    Airtel Subscribers Dial 5432117335663
    Idea Subscribers Dial 53711824315
    Tata DoCoMo Subscribers dial 54321111824315
    BSNL (South / East) Subscribers sms BT 11824315 To 56700
    BSNL (North / West) Subscribers sms BT 7349446 To 56700
    Virgin Subscribers sms TT 11824315 To 58475
    MTNL Subscribers sms PT 11824315 To 56789

ความคิดเห็น • 11K

  • @tseriesapnapunjab
    @tseriesapnapunjab  2 ปีที่แล้ว +601

    Sat srii akaal sareyaa nu🙏🏽❤

  • @gurpreetkaurgopi7231
    @gurpreetkaurgopi7231 10 หลายเดือนก่อน +217

    ਸੱਚਾ ਪਿਆਰ ਕੋਈ ਕੋਈ ਕਰਦਾ ਹੁੰਦਾ ਹੈ ਜਿਸ ਦਿਲ ਨੂੰ ਲੱਗੀ ਹੋਵੇ ਉਸ ਨੂੰ ਪਤਾ ਹੁੰਦਾ ਹੈ❤❤

  • @jass1289
    @jass1289 2 ปีที่แล้ว +172

    ਜਿਉਂਦੇ ਜੀਅ ਤਾਂ ਕਦੇ ਵੀ ਭੁੱਲ ਨੀਂ ਹੋਣਾ 😔😭❤️

  • @simar_dhillon_08
    @simar_dhillon_08 2 ปีที่แล้ว +1099

    ਕੌਣ ਕੌਣ ਇਸ ਗਾਣੇ ਨੂੰ ਵਾਰ ਵਾਰ ਸੁਣਦਾ 🙂❤️ ਬਹੁਤ ਹੀ ਵਧੀਆ ਗਾਣਾ, ਦਿਲ ਨੂੰ ਸਕੂਨ ਦੇਣ ਵਾਲਾ ਗੀਤ ✨✨ Magical Voice Afsana Khan nd Gurchahal Sir 👏👏👏
    Outstanding 💯

  • @Rakeshkumar-w4z1d
    @Rakeshkumar-w4z1d 8 หลายเดือนก่อน +97

    Kaun-kaun is song ko 2024 Mein Sun Raha Hai

  • @GurpreetSingh-wb1wp
    @GurpreetSingh-wb1wp 3 ปีที่แล้ว +105

    ਨਹੀ ਭੁਲਦੇ ਜਿਹੜੇ ਦਿਲੋ ਸੱਜਣ ਹੋਣ

  • @PreetKaur-hx3cg
    @PreetKaur-hx3cg 2 ปีที่แล้ว +1467

    ਸਹੀ ਗੱਲ ਆ ਆਪਣੇ ਆਪ ਨੂੰ ਭੁੱਲ ਕੇ ਜਿਸ ਇਨਸਾਨ ਨੂੰ ਪਿਆਰ ਕਿੱਤਾ ਹੋਵੇ ਉਸ ਨੂੰ ਕਦੇ ਵੀ ਨੀ ਭੁੱਲਿਆ ਜਾਂਦਾ 😭 ਭੁੱਲਣ ਤੋਂ ਚੰਗਾ ਇਕ ਦਿਨ ਉਹ ਜ਼ਿੰਦਗੀ ਹੀ ਖ਼ਤਮ ਹੋ ਜਾਵੇ ਜਿਸ ਵਿੱਚ ਓਹਦਾ ਸਾਥ ਚਾਹੀਦਾ ਸੀ 😭😭😭😭😭

    • @mdtajass3519
      @mdtajass3519 2 ปีที่แล้ว +23

      Ryt 💯

    • @manpreetbajgal3944
      @manpreetbajgal3944 2 ปีที่แล้ว +23

      Yr J doja Banda he sab kuj bhul jave jado O kesa nal Kush re Reya hove sadi Yad v na onu Andi hove Fer ASI kado tak onu yad Kari jaeya bhul da he Ni yr O

    • @Vakilchananiya
      @Vakilchananiya 2 ปีที่แล้ว +7

      Right✔✔

    • @sukhpreetsingh3223
      @sukhpreetsingh3223 2 ปีที่แล้ว +7

      Shai gll a ji tuhdi 😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭

    • @amandeepkaur-nf5ut
      @amandeepkaur-nf5ut 2 ปีที่แล้ว +10

      Bilkul sahi gall aa 😞😖💔💔

  • @gghhhh9011
    @gghhhh9011 2 ปีที่แล้ว +162

    ਤੂੰ ਭੁੱਲ ਜਾ ਉਹਦੀ ਸੂਰਤ
    ਮੈਂ ਗੱਲਾਂ ਭੁੱਲ ਜੂ 😢
    ਹੱਥ ਫੜ ਕੇ ਕੀਤੇ ਵਾਅਦੇ
    ਕੱਲਾ ਕੱਲਾ ਭੁੱਲ ਜੂ 💯👍😭

  • @PRINCE00034
    @PRINCE00034 5 ปีที่แล้ว +518

    ਕੱਲਾ ਕੱਲਾ ਬੋਲ ਦਿਲ ਚੀਰਦਾ ਗਾਣੇ ਦਾ.... ਲਿਖਾਰੀ 22 ਹੈਪੀ ਲਈ ਸਲਾਮ ਤੇ ਗੁਰਚਾਹਲ 22 ਦੀ ਆਵਾਜ਼ ਚ ਮੌਜੂਦ ਫ਼ੀਲ ਨੇ ਗਾਣੇ ਨਾਲ ਇਨਸਾਫ ਕੀਤਾ ਹੈ।
    ਮੁਬਾਰਕਾਂ ਸਾਰੀ ਟੀਮ ਨੂੰ

  • @jaspalsinghk7549
    @jaspalsinghk7549 2 ปีที่แล้ว +68

    ਮੈਨੂ ਮੇਰਾ ਪਿਆਰ ਮੇਰਾ ਮਿਲ ਗਿਆ ਬਹੁਤ ਮੁਸ਼ਕਿਲ ਨਾਲ 🥰ਸ਼ਕਰ ਆ ਮਾਲਕਾ ਤੇਰਾ💝🙏🙏

    • @ramankaur470
      @ramankaur470 2 ปีที่แล้ว +5

      waheguru ji hamesha thonu khush rakhn , 🙏🙏😍😍

    • @motorani3906
      @motorani3906 ปีที่แล้ว +2

      🙏shukar a os waheguru ji😇 daa😘

    • @SharanjeetKaurSohal
      @SharanjeetKaurSohal ปีที่แล้ว

      Waheguru ji shukr aa bahut bahut kise ne te kdr payi

    • @PoojaRajput-sw2jn
      @PoojaRajput-sw2jn ปีที่แล้ว +3

      Bhot vadia gal hai ji 🙏🙏🤗🤗

    • @jasbirkaur2730
      @jasbirkaur2730 4 หลายเดือนก่อน

      So lucky ❤

  • @jassbhamipuri8603
    @jassbhamipuri8603 2 ปีที่แล้ว +57

    ਮੇਰੀ ਜਿੰਦਗੀ ਨਾਂ ਹੁਣ ਜਿੰਦਗੀ ਰਹੀ
    ਬੱਸ,ਜੂਨ ਗੁਜ਼ਾਰਾ ਏ
    ਹੁਣ ਕੱਲੇ ਕੱਟਣਾ ਜਿੰਦਗੀ ਨੂੰ
    ਨਾਂ ਕੋਈ ਰਿਹਾ ਸਹਾਰਾਂ ਏ
    ਅਸੀ ਜੀਹਨੂੰ ਆਪਣਾ ਸਮਝਦੇ ਸੀ
    ਓਹ ਵੀ ਕਰ ਗਏ ਕਿਨਾਰਾ ਏ
    ਨਾ ਕੋਈ ਦਿਲ ਦੇ ਨੇੜੇ ਆਉਣ ਦੇਣਾ
    ਜੱਸ ਭੰਮੀਪੁਰੀ ਤੋ ਪਿਆਰ ਵੀ ਨਾਂ
    ਹੁਣ ਹੋਣਾਂ ਦੁਬਾਰਾ ਏ
    ,,ਸ਼ਿੱਰਨਾਵੇ ਤੇਰੀਆਂ ਯਾਦਾਂ ਦੇ✍️

  • @bdhdjdfu
    @bdhdjdfu 8 หลายเดือนก่อน +28

    ਇੱਕ ਤਾਂ ਗੱਲ ਸਿੱਖ ਲਈ ਸੱਚਾ ਪਿਆਰ ਕਿਸੇ ਨੂੰ ਨਹੀਂ ਮਿਲਦਾ 😢😭

  • @amarbhatia1808
    @amarbhatia1808 2 ปีที่แล้ว +57

    ਹਰ ਵਾਰ ਤੇਰੀ ਯਾਦ ਵਿਚ ਰਵਾ ਹੀ ਦਿੰਦਾ ੲਿਹ ਗੀਤ ਯਾਰ

  • @jamalpuriyadeepu
    @jamalpuriyadeepu 5 ปีที่แล้ว +98

    ਜੇ ਕਰਨੀ ਐ ਮੁਹੱਬਤ ਤਾ ਸੁਣਵਾਈਆ ਨਾ ਮੰਗੀ , ਮੁਹੱਬਤ ਚ ਧੋਖਾ ਖਾ ਕੇ ਫਿਰ ਨਿਸ਼ਾਨੀਆ ਨਾ ਪੁੱਛੀ 🖤🎭

  • @RamanDeep-gx2ok
    @RamanDeep-gx2ok 4 ปีที่แล้ว +891

    ਸੱਚਾ ਪਿਆਰ ਕਿਸੇ ਕਿਸੇ ਨੂੰ ਹੀ ਮਿਲਦਾ😭😭😭😭😭💔

  • @arshdeepsingh2077
    @arshdeepsingh2077 ปีที่แล้ว +52

    ਬਾਈ ਜੀ ਸਹੀ ਗੱਲ ਆ ਜਿਸਦਾ ਸੱਚੇ ਦਿਲੋਂ ਕੀਤਾ ਹੁੰਦਾ ਉਸਨੂੰ ਭੁੱਲਣਾ ਬਹੁਤ ਔਖਾ ਹੁੰਦਾ। ਬਾਈ ਮੇਰੇ ਨਾਲ ਵੀ same ਹੀ ਬੀਤ ਰਹੀ ਆ। ਕੀ ਕਰੀਏ ਬਾਈ ਕਿਸੇ ਦੇ ਵੱਸ ਦੀ ਗੱਲ ਨਹੀਂ। ਮੈਨੂੰ ਜਦੋਂ ਜਿਆਦਾ ਯਾਦ ਆਉਂਦੀ ਆ ਤਾਂ ਮੈਂ ਆਪਣੇ ਆਪ ਨੂੰ study ch busy krr lenna ਜਾਂ ਕਿਸੇ ਹੋਰ ਕੰਮ ਚ busy ਹੋ ਜਾਨਾ ਗਾ। ਜਾਂ ਫਿਰ ਗੀਤ ਸੁਣ ਲੈਨਾ ਗਾ ਜਿਵੇਂ ਹੁਣ ਸੁਣ ਰਿਹਾ ਗਾ। ਬੱਸ ਛੋਟਾ ਜਾ ਇਹੀ ਤਰੀਕਾ ਗਾ ਬਾਕੀ ਪੂਰੀ ਤਰ੍ਹਾਂ ਤਾਂ ਸਾਰੀ ਜਿੰਦਗੀ ਨਹੀਂ ਭੂਲਾ ਜਾਂਦਾ ਯਾਦਾਂ ਕਬਰਾਂ ਤੱਕ ਨਾਲ ਹੀ ਜਾਂਦੀਆਂ ਨੇ 🙏🙏🙏🙏😭😭😭🙏🙏

  • @jaspalsingh-wt9de
    @jaspalsingh-wt9de 5 ปีที่แล้ว +1143

    ਕਿਤੇ ਸਿਰ ਤੇ ਸਿਹਰਾ ਸੱਜਦਾ ਏ,
    ਕਿਤੇ ਮੌਤ ਮੁਬਾਰਕ ਹੋ ਜਾਂਦੀ
    ਜਿਹਨੂੰ ਪਿਆਰ ਨੀ ਮਿਲਦਾ ਚਾਹ ਕੇ ਵੀ,
    ਰੱਬ ਤੋ ਵੀ ਨਫ਼ਰਤ ਹੋ ਜਾਦੀ

  • @manijatana7779
    @manijatana7779 2 ปีที่แล้ว +148

    ਬਹੁਤੇ ਇਨਸਾਨ ਅਜਿਹੇ ਹੁੰਦੇ ਨੇ ਜੋ ਨਾਲ ਤਾਂ ਨਹੀ ਹੁੰਦੇ ਪਰ ਸਾਰੀ ਜਿੰਦਗੀ ਭੁੱਲੇ ਵੀ ਨਹੀਂ ਜਾਂਦੇ

  • @simranjeetkaurdhaliwal1102
    @simranjeetkaurdhaliwal1102 ปีที่แล้ว +29

    ਜਿਸਨੂੰ ਜਾਨ ਤੋਂ v ਵੱਧ ਪਿਆਰ ਕੀਤਾ ਹੋਵੇ ਓਹ ਨਹੀ ਭੁੱਲਦੇ 😭😭😭

  • @beantkaur7415
    @beantkaur7415 4 ปีที่แล้ว +95

    ਛੱਡ ਦਿਲਾ ਇਕ ਪਾਸੇ ਕਰੀਏ ਹੁਣ ਤਾਂ ਲੋਕ ਵੀ,,,,,❤️👌

  • @crazyamanofficial3058
    @crazyamanofficial3058 4 ปีที่แล้ว +1455

    ਜਿੰਦੀ ਯਾਦ ਇਸ ਗਾਣੇ ਨਾਲ ਜੁੜੀ ਹੈ ਉਹ ਇਕ ਇਕ like ਠੋਕੋ 👍👍👍

  • @varinderVRvologer
    @varinderVRvologer 4 ปีที่แล้ว +409

    ਸਜ਼ਾ ਬਣ ਜਾਂਦੀਆਂ ਨੇ ਗੁਜ਼ਰੇ ਹੋਏ ਵਕਤ ਦੀਆਂ ਯਾਦਾਂ,,-
    ਪਤਾ ਨਹੀ ਕਿੳੁ ਮਤਲਬ ਲਈ ਮੇਹਰਬਾਨ ਹੁੰਦੇ ਨੇ
    ਲੋਕ ..😔

    • @JaspreetSingh-qw6ok
      @JaspreetSingh-qw6ok 4 ปีที่แล้ว +3

      😥😥😥

    • @SanDeep-lw1ly
      @SanDeep-lw1ly 4 ปีที่แล้ว +2

      😥😥😔😔

    • @anmoldeep2254
      @anmoldeep2254 4 ปีที่แล้ว +2

      Right

    • @jogipuria8522
      @jogipuria8522 4 ปีที่แล้ว +7

      bro saaf dill kise kise koll honda ..bss ahio kooj ..kioke saaf diil walya lii ess world te jga ni hegii

    • @varinderVRvologer
      @varinderVRvologer 4 ปีที่แล้ว +4

      @@jogipuria8522 right bro but saf dil walia da rabb honda

  • @nullerkumar
    @nullerkumar 19 วันที่ผ่านมา +8

    Kon kon in song sun ke Ronda aaa plz comment ਕਰਕੇ ਦਸੋ 😔😔

  • @jamalpuriyadeepu
    @jamalpuriyadeepu 5 ปีที่แล้ว +72

    ਯਾਦਾਂ ਹਜੇ ਤਾਜਿਆ ਨੇ ਤੇਰਿਆ ਦਿੱਤੀਆ ਸੱਟਾ ਦਾ, ਤੇਰੈ ਨੈਣਾ ਦੀ ਬਾਤ ਦਾ ਚੇਤਾ ਰਹਿੰਦੇ ਸਤਾਉਦਾ, ਬੁੱਲ੍ਹਾਂ ਚ ਘੁੱਟ ਕੂ ਹਾਸੇ, ਜਾਦੀ ਜਾਦੀ ਤੋਫਾ ਹੰਝੂਆਂ ਦਾ ਦੇ ਕੇ ਗਈ ਪੱਕੀ ਮੁਹੱਬਤ ਦਾ ❣️🎭

  • @VickyKumar-tw3jy
    @VickyKumar-tw3jy 4 ปีที่แล้ว +260

    ਜ਼ਿੰਦਗੀ ਮੈਨੂੰ ਵੇਚ ਕੇ ਮਿਲਜ਼ੇਂ ਏਹੀ ਫ਼ਰਿਆਦ ਕੁੜੇ ਕਿਨੂੰ ਕਿੰਨੂ ਪਸੰਦ ਆਹ ਗੀਤ 👌👍👍👍

  • @karendeepsinghsingh5381
    @karendeepsinghsingh5381 2 ปีที่แล้ว +63

    😣 ਰੱਬਾ ਕੋਈ ਸਜਾ ਤਾਂ ਦਿਆਂ ਕਰ ਦਿੱਲ ਤੋੜਨ ਵਾਲਿਆਂ ਨੂੰ 😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭

  • @parveensimran7740
    @parveensimran7740 2 ปีที่แล้ว +13

    ਕਿਸੇ ਕਿਸੇ ਨੂੰ ਸੱਚਾ ਪਿਆਰ ਮਿਲਦਾ ਨਹੀਂ ਤਾਂ ਲੋਕ ਤੋਖਾ ਹੀ ਦਿੰਦੇ

  • @jalwindersinghgill5259
    @jalwindersinghgill5259 3 ปีที่แล้ว +200

    Kon kon ih song sun ke Ronda aaa plz comments ਕਰਕੇ ਦਸੋ

  • @ramanaulakh4272
    @ramanaulakh4272 5 ปีที่แล้ว +138

    ਗੀਤ ਤਾਂ ਤੁਹਾਡਾ !
    ਦਿਲ ਕੱਢਕੇ ਲੈ ਗਿਆ
    ਪਰ ਇਕ ਮੈਂ ਕਹਾ ਚਾਹੇ ਥੋੜੀ ਚਾਹੇ ਬਹੁਤੀ ਕਰੀਏ
    ਨਹੀ ਭੁੱਲਦਾ ਜੋ ਛੱਡ ਗਿਆ ਹੋਵੇ😔

  • @navdhaliwal1584
    @navdhaliwal1584 4 ปีที่แล้ว +152

    ਵੇਚ ਕੇ ਜ਼ਿੰਦਗੀ ਨਾ ਮਿਲਦੇ ਸੱਜਣ ਕਿੱਥੋਂ ਲੈ ਮੁੱਲ ਆਈਏ।😭😭

  • @deepsahota6923
    @deepsahota6923 2 ปีที่แล้ว +13

    ਤਾਲਾ ਜੁਬਾਨ ਤੇ ਰੱਖੀਦਾ ਅਕਲ ਤੇ ਨੀ
    ਦੁੱਖ ਦਿਲ ਚ ਰੱਖੀਦਾ ਸ਼ਕਲ ਤੇ ਨੀ 😔😔😔😭😭😭😭😭😭 ਭੁੱਲਣਾ ਬਹੁਤ ਔਖਾ ਪਰ ਕਈ ਵਾਰ ਮਜਬੂਰੀਆ ਤੇ ਦੂਰੀਆ ਮਾਰ ਦਿੰਦੀਆਂ 🥺🥺🥺

    • @preetra9670
      @preetra9670 6 หลายเดือนก่อน

      @sanjudutt9670

  • @sukhmahal480
    @sukhmahal480 4 ปีที่แล้ว +650

    ਕਿਸੇ ਨੂੰ ਉਮੀਦ ਹੈ ਕਿਸੇ ਨੂੰ ਆਸ ਹੈ
    ਜਿੰਦੜੀ ਕਈਆਂ ਦੀ ਜਿੰਦਾ ਲਾਸ਼ ਹੈ
    ਮੌਸਮ ਨਾ ਬਦਲੇ ਰਿਸ਼ਤਿਆਂ ਵਾਂਗ
    ਲੁੱਟਦਾ ਰੀਝ ਨਾਲ਼ ਹੁੰਦਾ ਜੋ ਖਾਸ ਹੈ
    Tera Mahal✍🏼

  • @dildigal556
    @dildigal556 4 ปีที่แล้ว +159

    ਤੇਰਾ ਚੇਹਰਾ ਸਦਾ ਈ ਯਾਦ ਰਹੂ,
    ਨਾਮ ਭੁੱਲਣਾ ਸਾਰੀ ਜ਼ਿੰਦਗੀ ਨਹੀ
    ਰੰਗ ਦੁਧ ਨਾਲੋ ਜਿੰਨਾ ਸਾਫ਼ ਤੇਰਾ
    ਰੂਹ ਕੱਚੀ ਰੋਹੀ ਦੀ ਕਿੱਕਰ ਤੋਂ ਕਾਲੀ ਨੀ
    ਤੈਨੂੰ ਕਰਦਾ ਸੀ ਮੈਂ ਪਿਆਰ ਬੜਾ,
    ਹੁਣ ਕਰੂਂ ਨਫਰਤ ਜ਼ਿੰਦਗੀ ਸਾਰੀ ਨੀ..😭😭😭😭😭😭😭

  • @rajanmehmi9772
    @rajanmehmi9772 5 ปีที่แล้ว +181

    ਦਿਲਾਂ ਥੋੜੀ ਜੀ ਹਿੰਮਤ ਕਰ,,
    ਆਪਾਂ ਮਿਲਕੇ ਉਹਨੂੰ ਭੁੱਲ ਜਾਈਏ।

  • @gurpreetdot4782
    @gurpreetdot4782 2 ปีที่แล้ว +45

    Dil ni bharda eh song repeat sun k 🥰🥰❤❤💓💓💓

  • @PrabhNehmat
    @PrabhNehmat 5 ปีที่แล้ว +20

    ਕਿਆ ਬਾਤ ਆ.. ਬਹੁਤ ਸੋਹਣਾ ਗਾਇਆ ਵੀਰ ..kya feeling hai!!

  • @bhupindersinghkhichy5162
    @bhupindersinghkhichy5162 4 ปีที่แล้ว +105

    ਲਵਲੀ ਦੇ ਕੁਝ ਸੁਪਨੇ ਖੁਆਬ
    ਬਣ ਗਏ..
    ਜਿਨ੍ਹਾਂ ਵਿਚੋਂ ਇੱਕ ਤੂੰ ਸੀ ।❤😢

  • @lavifathegarhwala3241
    @lavifathegarhwala3241 4 ปีที่แล้ว +331

    ਆਵਾਜ ਵਿਚ ਦਾਮ ਆ ਦੋਨਾ ਦੀ 🤟🏻🤟🏻🤟🏻🤟🏻

  • @dharampreetsingh9372
    @dharampreetsingh9372 ปีที่แล้ว +9

    ਮੈ ਅੱਜ ਵੀ ਤੇਰੇ ਲਈ ਲਿਖਦਾ ਆ
    ਤੂੰ ਦੱਸ ਕਦੇ ਮੇਰੇ ਲਈ ਗੀਤ ਗਾਇਆ ਕੇ ਨਹੀਂ 🎶
    ਮੈ ਅੱਜ ਵੀ ਤੈਨੂੰ ਚਾਹੁੰਦਾ ਆ ਤੂੰ ਦੱਸ ਤੈਨੂੰ ਕਦੇ ਮੇਰੀ ਯਾਦ ਆਈ ਕੇ ਨਹੀਂ 😒Preet ✍️

  • @lovepreetvirk5686
    @lovepreetvirk5686 4 ปีที่แล้ว +1181

    ਬੜੇ ਚਿਰਾਂ ਬਾਅਦ ਕੋਈ ਗੀਤ ਦਿਲ ਨੂੰ ਜਚਿਆ🙏🏽👌🏼❤️

  • @manprreetkaur4835
    @manprreetkaur4835 2 ปีที่แล้ว +99

    After a long time , A song teaches the heart ❤

  • @Ekam_Hxns
    @Ekam_Hxns 4 ปีที่แล้ว +84

    ਵੇਚ ਕੇ ਜਿੰਦਗੀ ਨਾ ਮਿਲਦੇ ਸੱਜਣ ਕਿਥੋਂ ਲੈ ਮੁੱਲ ਆਈਏ😯favourite line

    • @baljitkaur1395
      @baljitkaur1395 4 ปีที่แล้ว

      Same

    • @binderkumar7838
      @binderkumar7838 4 ปีที่แล้ว

      Please Punjabi ma mat likiya kuki har kissi ko Punjabi nhi ati ha

    • @binderkumar7838
      @binderkumar7838 4 ปีที่แล้ว +1

      @@baljitkaur1395 or hanji jo last ma bola vo Shi bola Right ji

    • @Ekam_Hxns
      @Ekam_Hxns 4 ปีที่แล้ว

      Vech k zindgi na milde sajjn kitho lai mull ayie

    • @binderkumar7838
      @binderkumar7838 4 ปีที่แล้ว +1

      @@Ekam_Hxns wow so sweet line lagta ha ap kise ko dil sa miss kar rha ho right

  • @jaskaransingh9589
    @jaskaransingh9589 ปีที่แล้ว +6

    ਆਪਣੇ ਆਪ ਨੂੰ ਭੁੱਲ ਕੇ ਪਿਆਰ ਕੀਤਾ ਮਾੜਾ ਹੁੰਦਾ ਹੈ ਇਸ ਤੋਂ ਚੰਗਾ ਸੀ ਇਸ ਦੁਨੀਆਂ ਵਿੱਚ ਹੀ ਨਾ ਆਉਦੇ

  • @mrmeetpics
    @mrmeetpics 5 ปีที่แล้ว +18

    ਗੁਰਚਹਿਲ ਬਾਈ ਅਤੇ ਅਫ਼ਸਾਨਾ ਖ਼ਾਨ ਨੇ ਬਹੁਤ ਸੋਹਣਾ ਨਿਭਾਇਆ ਗਾਣੇ ਨੂੰ, ਬਾਕੀ ਬਾਈ ਤੇਰਾ ਹਰ ਇੱਕ ਗਾਣਾ ਵਧੀਆ ਹੁੰਦਾ...🙏

  • @pind_2_sehar
    @pind_2_sehar 4 ปีที่แล้ว +84

    ਦਿਲਾ ਥੋੜੀ ਜਿਹੀ ਹਿਮਤ ਕਰ
    ਆਪਾਂ ਮਿਲ ਕੇ ਉਹਨੂੰ ਭੁੱਲ ਜਾਈਏ

  • @kaurdeep5999
    @kaurdeep5999 4 ปีที่แล้ว +88

    kinnu kinnu psand a song 👍👍👍❤likw

  • @ishudhilotra8364
    @ishudhilotra8364 ปีที่แล้ว +4

    ਪਿਆਰ ਵੀ ਬਹੂਤ ਅਜੀਬ ਚੀਜ਼ ਹੈ ਹਰ ਕਿਸੇ ਦੀ ਕੀਮਤ ਮੈਂ ਨਹੀਂ ਹੁੰਦਾ..🥺💔

  • @dildigal556
    @dildigal556 4 ปีที่แล้ว +242

    ਦਿਲ ਤੋੜਨ ਵਾਲੀ ਚੰਦਰੀ ਬੜਾ ਚੇਤੇ ਆਉਦੀ ਏ , ਹੱਸ ਕੇ ਬੋਲਣ ਵਾਲੀ ਅੱਜ ਮੈਨੂੰ ਬਹੁਤ ਰਵਾਉਂਦੀ ਏ...💔💔💔😭😭😭😭😭😭😭😭😭😭😭😭😭😭😭😭😭😭😭😭😭

  • @baljeetsandhey7307
    @baljeetsandhey7307 3 ปีที่แล้ว +21

    ਛੱਡ ਦਿਲਾਂ ਇੱਕ ਪਾਸਾ ਕਰੀੲੇ ਹੁਣ ਤਾਂ ਲੋਕ ਵੀ ਕਹਿੰਦੇ ਨੇ 😭😭😭😭😭

    • @chikkymanay1895
      @chikkymanay1895 3 ปีที่แล้ว

      💔💔💔💔💔💔💔💔💔💘💘💘💘💘💘💘💘💘💘💘💘💘😂😂😂

  • @ginniii5711
    @ginniii5711 2 ปีที่แล้ว +48

    ਕੀਤਾ ਇਸ਼ਕ ਤੇ ਹਾਸੇ ਖੋ ਬੈਠਾ
    ਮੈ ਐਵੇਂ ਕਿਸੇ ਦਾ ਹੋ ਬੈਠਾ
    ਕਿਸੇ ਇਸ਼ਕ ਦੇ ਬਾਰੇ ਪੁਸ਼ਿਆ ਸੀ
    ਤੇ ਮੈ ਹੱਸਦਾ-ਹੱਸਦਾ ਰੋਂ ਬੈਠਾ..🥺

    • @preetra9670
      @preetra9670 6 หลายเดือนก่อน

      😭😭😭😭😭😭@sanjudutt 1:20

  • @Dhillonlifelogyaari
    @Dhillonlifelogyaari 6 หลายเดือนก่อน +2

    ਦਿਲ ਹੀ ਹਿੰਮਤ ਨਹੀ ਕਰਦਾ। ਜੇਕਰ ਕਰਦਾ ਹੁੰਦਾ ਤੇ ਹੋਣ ਤੱਕ ਭੁੱਲ ਜਾਣਾ ਸੀ। ਯਾਰੀ ਰੂਹ ਨਾਲ ਪਾ ਬੈਠੇ।
    ਹੈਪੀ ❤❤❤❤

  • @shamiverma8017
    @shamiverma8017 4 ปีที่แล้ว +57

    ਦਿਲਾ ਥੋੜੀ ਜੀ ਹਿੰਮਤ ਕਰ ਆਪਾ ਮਿਲਕੇ ਉਹਨੂੰ ਭੁੱਲ ਜਾਈਏ

  • @dharmchahal5642
    @dharmchahal5642 3 ปีที่แล้ว +10

    ਮੁਸਾਫਰ ਤੇ ਬਹੁਤ ਮਿਲਦੇ ਨੇ
    ਰਾਹ ਜਾਂਦਿਅਾ ਨੂੰ
    ਹਰ ਕਿਸੇ ਨੂੰ ਆਪਣਾ
    ਨਹੀ ਬਣਾਈ ਦਾ
    ਹਰ ਸੋਹਣੇ ਚਿਹਰੇ ਪਿੱਛੇ
    ਪਰਦਾ ਹੈ
    ਸਾਬ ਸਿਆਂ ਸੋਚ ਸਮਝਕੇ ਹੀ
    ਦਿਲ ਲਾੲੀਦਾ

  • @navusweet2555
    @navusweet2555 4 ปีที่แล้ว +104

    Jo bi apna payar nu miss krda uslaia a yr jo chala gaia ik vo khabi vipes to nahi avaga to hama bi vehi par nahi rukhna cheaia hga bharana cheaia but hmm payar ko khabi nhi bhull sakda😭😭😭😭😭

  • @monikakalyan4023
    @monikakalyan4023 ปีที่แล้ว +10

    ਨਵਾਂ ਸਾਲ ਆਗਿਆ ਪਰ ਓਹਨੂੰ ਗਵਾ ਬੈਠੇ ਆ ਕਿੱਦਾ ਰਹਿਣਾ ਹਿੰਮਤ ਨਹੀਂ ਮਿਲ ਰਹੀ yr 😢

  • @amritkilaamrit7883
    @amritkilaamrit7883 3 ปีที่แล้ว +184

    ਮੇਰਾ ਸੀ , ਮੇਰਾ ਬਣਜਾ ,,,,, ਮੈਂ ਹੱਥ 🤝 ਜੋੜਦਾ 🙏🙏

    • @garryatwal5721
      @garryatwal5721 3 ปีที่แล้ว +1

      Very nice very nice song

    • @garryatwal5721
      @garryatwal5721 3 ปีที่แล้ว +1

      💔😦😭😭😭🙏🙏🙏🙏😥😥😥😥very sad song 😭😭😭😭😭😭😦😭😭😦🌹🌹🌹💔💔💔💔💔💔💔💔💔💔💔💔💔😭😭😦😦😦😦😦😦

    • @gurpreetsaab9820
      @gurpreetsaab9820 3 ปีที่แล้ว +2

      Koe feda ni piyar da ethe veer😢🥺

    • @jaspalkaur6511
      @jaspalkaur6511 3 ปีที่แล้ว +3

      ਜਿਹੜਾ ਆ ਇਕ ਵਾਰ ਛਡ ਗਿਆ ਆ ਵਾਪਸ ਨਹੀ ਆਓਦਾ ਆ🥺🥺🥺🥺😭😭😭

    • @Manishmahi7213
      @Manishmahi7213 3 ปีที่แล้ว

      🙏🏼🙏🏼

  • @beantkaur7415
    @beantkaur7415 4 ปีที่แล้ว +70

    ਗਮ ਹੀ ਹੁੰਦੇ ਨੇ ਜਿਹੜੇ ਰੱਬ ਨੂੰ ਯਾਦ ਕਰਵਾਉਂਦੇ ਨੇ y ❤️

  • @simrandeepkaur2513
    @simrandeepkaur2513 4 ปีที่แล้ว +36

    Veech ke zindagi na milde
    O sajan Kitho mull le ਆਈਏ 😔😔
    Jehne scha pyr kita oh sb ton jyda hurt hona is time 😢😢

    • @deepkilahans1496
      @deepkilahans1496 4 ปีที่แล้ว +4

      Sach aa ji.....70971...00070 sacha pyàr bahut kuch kra dinda aa mein vi àpni jindgi khraab kàr lài ikk sàche pyar piche..pàr afsoos sacha pyar ajj tàk nài milya..bàhut làmbi kahani aa meri .mein deep killa hans.mein vi ekk kudi nu bahr jàn vasste saade 3 lakh rs ditte osda supna si bahr jann da par ohna de ghar diya kol pàise nahi si..par mein apni jmaeen vech ke pehla ta us nu snooping kraiya te phir paise ditte ke chal bahr jaa ke esdi aap di te esde ghar diya de life set ho jaugi par jàdo oh bahro vàpis aai ta osne vivah krà lia bahr pakke hon vaaste...oh aap ta set ho gai par mnu barbaad kar gai.es lai mein khass krke ikk munda 1 te ikk munda 2...geet likhe..jo ki sheera bhàji ne gaye..vaise hor vi kai geet likhe aa mein jo sheera bhaji te hor kai singers ne gaye aa..ese trà hi mein kai kudiyà di help kiti..ke shàid mnu sàcha pyar mil jave..pàr ekk gall da hi afsoos aa ke mnu ajj tak sacha payar nai milya..us kudi nu shàid edda lagda howegà ke mnu vi bahr lài ke jàna pauga...par mein ta bahr jaana hi nai chaunda je chawa bahr jana mere ghar de ajj hi mnu bahr bhej dàne par nahi..pàr hun mnu bhaal aa ekk sache pyàr di jo mnu pyàr kre te osdi ilets kiti howe je os kol paise nahi vi hun bahr jaan vaaste ta osda sara kharcha mere ghàr de kàrange...te asi dowe pyaar nal ekk chàngi life jeevàge...msg pàd ke kài ta kehn ge ke pta nai es kol kinne ko pàise aa te esnu apde paiseya da bahut man aa .par sry mein eh ta likh riha ke kài kudiya da supna hunda aa bahr jan da par kai tangia te màjboriya krke ohnà de ghàr diyà kol pàise nai hunde...ilets ta kài kudiyà kar làindiya aa par paiise naa hon krke oh bahr nai jaa sakdia..es lai mein eh comments vich likh riha aa taa ki kise da bhala ho sake..te mera ghar vi vass jawe te os kudi te osde ghar diyà supne pore ho jàn....deep kilà hàns...70971.00070...watsap and cont àny tym càl me....rabb mehàr kre sabbna te.....

    • @kaurboparai4525
      @kaurboparai4525 4 ปีที่แล้ว

      @@deepkilahans1496 ajj de time ch koi ne kise da karda sab matlabi ne

  • @navdeep2362
    @navdeep2362 8 หลายเดือนก่อน +14

    ਬਾਈ ਸੌਂਗ ਬਹੁਤ ਸੋਹਣਾ ਮੈਂ ਜਦੋਂ ਵੀ ਸੁਣਦਾ ਓਹ ਸ਼ਖਸ ਅੱਖਾਂ ਅੱਗੇ ਆ ਜਾਂਦਾ ਓਨੇ ਜੋਂ ਕੀਤਾ ਉਸ ਨਾਲ ਨਰਾਜ਼ਗੀ ਆ ਨਫ਼ਰਤ ਹੀ ਨੀ ਹੁੰਦੀ ਯਰ
    ਮੈਂ ਅੱਜ ਵੀ!
    ਸੋਚਦਾ ਕਾਸ਼ ਓਹ ਕਿਧਰੋਂ ਆ ਹੀ ਜਾਵੇ ਤੇ ਪਹਿਲਾਂ ਆਲੀ ਸ਼ੁਰੂ ਆਤ ਕਰ ਸਕੀਏ 💔

  • @mrnimmasingh5205
    @mrnimmasingh5205 3 ปีที่แล้ว +42

    Ki hoya je sajan sada shad gaya...
    Saanu dil cho kad gya..
    Jiunda reh mithi awaj waaleya..
    Tera song mere dil nu lag gya...
    Kya dard hai afsana khaan te veer Di awaaj very good... Thanks

  • @JaswinderSingh-li4wu
    @JaswinderSingh-li4wu 2 ปีที่แล้ว +14

    ਇਹ ਗਾਣਾ ਸੋਣ ਕੇ ਦਿਲ ਨੂੰ ਬਹੂਤ ਫੀਲ ਹੋਇਆ ਹੈ ਯਾਰ 😥😥😥😥

    • @SmilingArcticFox-mz2ty
      @SmilingArcticFox-mz2ty 10 หลายเดือนก่อน

      Shatapp betimigyo nikleo

    • @SmilingArcticFox-mz2ty
      @SmilingArcticFox-mz2ty 10 หลายเดือนก่อน

      Aman betyi varjiet varjiet key dostet anuksa shrema or tery sab ferindeso kon ha

  • @lovepreetsidhu8032
    @lovepreetsidhu8032 3 ปีที่แล้ว +380

    2021 ch kon kon aa song sun raha 😭😭😭

  • @sweetraj8293
    @sweetraj8293 2 ปีที่แล้ว +7

    ਨਹੀ ਭੁੱਲ ਹੁੰਦਾ ਯਾਰ ਬਹੁਤ ਕੋਸ਼ਿਸ਼ ਕੀਤੀ ਹੈ ਵਾਰ ਨਾਕਾਮਯਾਬ ਰਹੀ😭😭😭😭😭😔😔😔😔😔😔

    • @jorabr8nt
      @jorabr8nt ปีที่แล้ว

      ਸਹੀ ਕਿਹਾ ਨਹੀਂ ਭੁੱਲਦਾ

  • @msufiyan3570
    @msufiyan3570 4 ปีที่แล้ว +255

    Yrrr jihda dil tutya hou na ohh ehh song nu pkka like kru kyu ki ehh song bhut att a 😔😔😔😔👌👌👌👌👌😭😭😭

    • @keeratsharma4610
      @keeratsharma4610 3 ปีที่แล้ว +4

      😭😭

    • @msufiyan3570
      @msufiyan3570 3 ปีที่แล้ว +3

      @@keeratsharma4610 😒

    • @rananeeepkaur3868
      @rananeeepkaur3868 3 ปีที่แล้ว +1

      😭😭😭😭

    • @alishbalatif832
      @alishbalatif832 3 ปีที่แล้ว +2

      ya AwasysA er min for Alldi ikke kommer i det hellddadd

    • @alishbalatif832
      @alishbalatif832 3 ปีที่แล้ว +2

      @@keeratsharma4610 🙄😀🙂😘😆😚🤔🙄🤔😆😙😙🙄😍☺😘😍😉😍😏😉😘😣😙😕🙁🤓☹🤓🙁😕😴😟🤤😟😲🙃

  • @Shrutiiiiisharmaaa
    @Shrutiiiiisharmaaa 4 ปีที่แล้ว +417

    Itna aasan ni hota Kisi ko bhulna🙂Zindagi beet jati hai

    • @mohitpanchal3355
      @mohitpanchal3355 4 ปีที่แล้ว +17

      Bhot hi muskil h😭😭😭😔😔😔bhulna apne pyaar ko

    • @Sran-fo6wn
      @Sran-fo6wn 4 ปีที่แล้ว +8

      Right 💯💯💯

    • @Sran-fo6wn
      @Sran-fo6wn 4 ปีที่แล้ว +5

      Right 💯💯💯

    • @SantoshDevi-fq9ec
      @SantoshDevi-fq9ec 4 ปีที่แล้ว +7

      Yes di kisi bulna asan ni hota I love you song hota 😭😭😭😭😭😭😭😭😭😭😭😭😭

    • @ramzanjutt741
      @ramzanjutt741 4 ปีที่แล้ว +2

      Blkl

  • @lovedeepkainth3020
    @lovedeepkainth3020 5 ปีที่แล้ว +141

    Kon kon eh song di wait kr rya C mere wangu
    Kro like and comment
    👍

  • @RajSandhu-p9o
    @RajSandhu-p9o 9 หลายเดือนก่อน +1

    ਪਿਛਲੇ 15 ਸਾਲਾਂ ਤੋਂ ਇਹੀ ਕੋਸ਼ਿਸ਼ ਕਰ ਰਹੇ ਹਾਂ ਕਿ ਤੈਨੂੰ ਭੁੱਲ ਜਾਈਏ ਪਰ ਹਰ ਵਾਰ ❤ ਅਸਫਲ ਰਹਿੰਦੇ ਹਾਂ 😢😢😢

  • @jssimar3446
    @jssimar3446 4 ปีที่แล้ว +71

    I really miss you 😢😢😢😢😢😢 mai tenu bhul nhi skdi ....pyr bhut kita te ajjj v krdi han bt sorry tu khush hai i knw khush he rhi eda ..🙏🙏🙏🙏🙏😢😢😢😢😢😢😢😢N___U LOVE YOU💞

    • @sukhwinderkaur627
      @sukhwinderkaur627 4 ปีที่แล้ว +1

      Mere nal v Ida hi hoea sis

    • @jssimar3446
      @jssimar3446 4 ปีที่แล้ว +1

      @@sukhwinderkaur627 acha mai smjh skdi han thodi feelings yr😞

    • @RaviSharma-sm4rd
      @RaviSharma-sm4rd 4 ปีที่แล้ว +2

      That's real love ...but vo pain koi smjh nhi skta dost..

    • @manishamani2467
      @manishamani2467 4 ปีที่แล้ว +1

      Kse bhul skte ho yrr apna pyar

    • @Bigboystrucks3832
      @Bigboystrucks3832 4 ปีที่แล้ว +1

      Pyar j ena saukha mil jawe te pyar di keemat ki reh jani, keemat satt kha k hi pata lagdi hai.. Te zindagi ch jo chaho oho mil jawe ehe v zaruri nhi😒

  • @Dalwinder_singh
    @Dalwinder_singh 4 ปีที่แล้ว +176

    Jo pasand a oh nhi milda na kismat CH hunda .Loki kehde a kismat CH Jo hunda oh milda ta rabb ohna NAL miloda kyu a jehnu kismat CH likhya nhi hunda ohna milve jehnu sdi kismat CH likhya a
    😔😖Eh khel a takdera da ethe sab bhul jnde NY kyi rehde NY dila ty raaz krde ty kyi pyar jitaa k v bhul jnde NY .. Bassi 💗

    • @anugandhi2555
      @anugandhi2555 4 ปีที่แล้ว

      Ryt

    • @sabhyasharma1011
      @sabhyasharma1011 4 ปีที่แล้ว

      Shi baat hai

    • @prabhjot5709
      @prabhjot5709 4 ปีที่แล้ว +1

      mnu ta rabb ne do sal phla dita cc hun do sal baad kho leaa rabba kuj nu keh skhde tainuu asi.....

    • @geetathwal5525
      @geetathwal5525 4 ปีที่แล้ว

      no bro rab ni miloda aapa aapa milde aa

    • @GuriSingh-qn8fx
      @GuriSingh-qn8fx 4 ปีที่แล้ว

      Sahi baat hai yr

  • @Sanjukumar-fn8fu
    @Sanjukumar-fn8fu 3 ปีที่แล้ว +35

    Nahi reha janda jis naal dilo piyaar hunda sacha piyaar kade bhule aa janda 😭😭😭😭🐒🐒🐒🙏🙏 miss you forever putt 😭😭🐒🐒

  • @GorpreetSingh-kl1ch
    @GorpreetSingh-kl1ch 2 หลายเดือนก่อน

    😢😢ਘੱਟੋ ਘੱਟ ਦੋ-300 ਵਾਰੀ ਸੌਂਗ ਇਹ ਸੁਣ ਲਿਆ ਹੋਣਾ ਪਰਉਹਨੂੰ ਨਹੀਂ ਭੁੱਲਿਆ ਜਾਂਦਾ ਗਾਣਾ ਬਹੁਤ ਸੋਹਣਾ ਲਿਖਿਆ ਬਾਈ ਨੇ😢

  • @dilbagsinghaulakh6923
    @dilbagsinghaulakh6923 4 ปีที่แล้ว +411

    Jini mrzi g himmat kr lyi a dil ch wasan wale kithe bhulde aa😭😭😭😭 # SIDHU

  • @vikasmomi8433
    @vikasmomi8433 4 ปีที่แล้ว +74

    2020 .. lockdown 😏 chu Kon Kon sun Rea 💚💜💜♥️👍🏿👍🏿

    • @sobiajuttjutt1529
      @sobiajuttjutt1529 4 ปีที่แล้ว +1

      🥒🥒🥒🥒🥒🥒🥒🥒🍆🍆🍆🍆🍆🍆🍆🌶🌶🌶🌶🌶

    • @vikasmomi8433
      @vikasmomi8433 4 ปีที่แล้ว

      @@sobiajuttjutt1529 😂🤣🤣vegitable

    • @mohommedislam1680
      @mohommedislam1680 4 ปีที่แล้ว

      We

  • @geetrecord6697
    @geetrecord6697 4 ปีที่แล้ว +138

    ਜ਼ਿੰਦਗੀ ਮੈਨੂੰ ਵੇਚ ਕੇ ਮਿਲ ਜੇ
    ਏਹੀ ਫ਼ਰਿਆਦ ਕੁੜੇ
    ਦਿਲਾ ਥੋੜੀ ਜੀ ਹਿੰਮਤ ਕਰ
    ਆਪਾ ਮਿਲ ਕੇ ਉਹਨੂੰ ਭੁੱਲ ਜਾਇਏ
    Love u jatta
    ਤੇ ਅਗਲਾ ਗੀਤ ਆਪਣਾ ਇ ਕਰਨਾ ਵੀਰ ਨੇ
    Comment ਕਰ ਕੇ ਦੱਸਿਓ
    Beat ,sad, ਕੇ ਰੋਮਾਂਟਿਕ

  • @jass5488
    @jass5488 ปีที่แล้ว +1

    ਯਾਰ ਜਦ ਲੋਕਾਂ ਨੂੰ ਨਵੇਂ ਲੋਕ ਮਿਲ ਜਾਂਦੇ ਅਾ ਫੇਰ ਪੁਰਾਣਿਆਂ ਦੀ ਕੀਮਤ ਘੱਟ ਜਾਂਦੀ ਵਾ

  • @hargaming7364
    @hargaming7364 4 ปีที่แล้ว +1822

    ਸੱਚੇ ਪਿਆਰ ਵਾਲ਼ੇ ਕਰੋ ਲਾਇਕ😍😍

  • @ManpreetKaur-mw5nu
    @ManpreetKaur-mw5nu 4 ปีที่แล้ว +14

    Sache dilo keeta pyaar nahi bhulda 😭😭😭😭😭

    • @amankour4601
      @amankour4601 4 ปีที่แล้ว +2

      Sahi aa yaar i m aman mare nal vi aeda hi hoya sacha pyaar kita c par majboriya maar gaieya

  • @muhammadkaif3328
    @muhammadkaif3328 3 ปีที่แล้ว +150

    Koi kitna hi khush mizag ku na ho
    💔💔💔💔
    Rula dati ha kisi ki yaad kahbi khabi

  • @gamadasoudagar2047
    @gamadasoudagar2047 11 หลายเดือนก่อน +2

    ਗੱਲ ਤਾਂ ਸਾਲੀ ਹਿੰਮਤ ਦੀ ਐ,ਤੇ ਹਿੰਮਤ ਹੈਨੀ ਉਹਨੂੰ ਭੁੱਲਣ ਦੀ😢

  • @RaviKumar-ss7um
    @RaviKumar-ss7um 3 ปีที่แล้ว +45

    8 saal hoge haje v yaad aa minu.
    Rona aunda yadd kr k

  • @mirubkhan1569
    @mirubkhan1569 4 ปีที่แล้ว +51

    Gur chachal k jitne b song sune ha kaint 👍👍❤❤❤💕💞 ha lagta ha

  • @rashmeetkaur5158
    @rashmeetkaur5158 3 ปีที่แล้ว +349

    J pyaar milna nhi te kisse nu hoye v na 😔😔😌😔😔😔😭

  • @jagisingh3860
    @jagisingh3860 4 หลายเดือนก่อน +4

    Hy ਰੱਬਾ ਨਹੀ ਭੁੱਲ ਹੁੰਦਾ😢😢😢😢 ਕਿ ਕਰਾ ਮੇ

    • @SaabJi-p9v
      @SaabJi-p9v 5 วันที่ผ่านมา

      Same yrr

  • @singhhappy4708
    @singhhappy4708 4 ปีที่แล้ว +60

    Sacha pyar ta aaj kal bohat ghat janya nu hi milda ya jado dil tutda bra dard hunda ya
    Vaise is song ne yaad taza kra ditti

  • @kalarajia6785
    @kalarajia6785 4 ปีที่แล้ว +21

    Veere Bht hi vadia song aaa😘😘😘😘😘😘😘

  • @Ali_Mirza4
    @Ali_Mirza4 4 ปีที่แล้ว +17

    It's eid_
    1:01 am_ listening from neighbor
    🇵🇰🔥💖❤️

  • @gamdoorsingh1185
    @gamdoorsingh1185 ปีที่แล้ว +1

    ਜਾਂ ਤਾਂ yr ਵਾਪਸ ਅਾ ਜਾ ਨਹੀ ਯਾਦਾ ਚੋ v ਚਲਾ ਜਾ plz 😭😭😭😭😭😭😭😭😭😭😭

  • @labbisingh2473
    @labbisingh2473 4 ปีที่แล้ว +10

    Koi jabab ni vire teri kalam da te teri voice da end song bro luv u yr always full support mere wllo tnu vira gbu

  • @gouravrai3745
    @gouravrai3745 3 ปีที่แล้ว +80

    Dila thodhi g himmat kr Apa mil k unu pull jayai😭😭💔💔💔

    • @sanjanasanjana8733
      @sanjanasanjana8733 3 ปีที่แล้ว

      aap logon nahin bahut achcha song client is song covid-19 ke liye thank you aap logon ko aur jisne Paya usko bahut jyada thankyou aap bahut acche ho I love song and aapane kya mera favourite hai

    • @sanjanasanjana8733
      @sanjanasanjana8733 3 ปีที่แล้ว

      aapane Jo madam nahin hai Na main apni friend se poochhi thi song but mujhe nahin hai tum pahle bar Suna main mujhe bahut Sundar thank you

    • @preetisokhal1120
      @preetisokhal1120 3 ปีที่แล้ว

      Mee

    • @btsstan4533
      @btsstan4533 3 ปีที่แล้ว

      Ok😂

  • @jiyavermajiya2852
    @jiyavermajiya2852 3 ปีที่แล้ว +588

    Himmt bs dikha skte hn Lekin dil tutne ke baad andr se ham khokle ho jaate hn💔💔💔😭😭😭😭😭veer

    • @madihaasgharali1420
      @madihaasgharali1420 3 ปีที่แล้ว +14

      Koi Shaq nai

    • @tanuvardhen8311
      @tanuvardhen8311 3 ปีที่แล้ว +6

      Bilkul

    • @Maya-dz3uz
      @Maya-dz3uz 3 ปีที่แล้ว +23

      Right jiska tutta h use hi pta hota h😰😰😰

    • @nehamaan2503
      @nehamaan2503 3 ปีที่แล้ว +3

      @@madihaasgharali1420 to the same to me with any other t menu and Sunday

    • @bhuvneshdawar4169
      @bhuvneshdawar4169 3 ปีที่แล้ว +1

      @@madihaasgharali1420 🙏🙏🙏ooooo are absolutely in b

  • @ieltsadda7321
    @ieltsadda7321 2 ปีที่แล้ว +42

    Afsana khan's voice gives goosebumps 😍😍😍🥀🥀🥀

  • @Officialmani921Music
    @Officialmani921Music 5 ปีที่แล้ว +82

    So nyc bro like kro kisnu pasand aya song

  • @mahermahfooz8582
    @mahermahfooz8582 4 ปีที่แล้ว +90

    Hamesha sacha pyar krny walon k hisy hi dukh Q aty Han 😥😥😣😭😭

  • @Dineshkumar-lv6zh
    @Dineshkumar-lv6zh 3 ปีที่แล้ว +557

    Not easy to forget true love............ 😭😭😭😭😭😭😭

  • @AzAnKhan-on5qh
    @AzAnKhan-on5qh 4 ปีที่แล้ว +46

    تیرا کچھ باقی ہے تو لے جا مجھ سے
    میں خود کو اب آگ لگانے والا ہوں..💔💔💔

  • @ajaibsingh838
    @ajaibsingh838 4 ปีที่แล้ว +20

    ਗੁਰ ਚਹਿਲ ਵੀਰ ਬਹੁਤ ਪਿਆਰਾ ਲਿਖਿਆ, ਗਾਇਆ ਤੇ ਨਿਭਾਇਆ ਵੀ❤

  • @suryanshpuri8058
    @suryanshpuri8058 4 ปีที่แล้ว +292

    Lockdown+latenight+sad feeling +12:30+earphone+uski yaad=this song

  • @ਸੌਦਾਗਰਸਿੰਘ
    @ਸੌਦਾਗਰਸਿੰਘ 7 หลายเดือนก่อน +1

    ਦਿਲਾਂ ਥੋੜੀ ਹਿੰਮਤ ਕਰ ਓਹਨੂੰ ਮਾਰ ਮੁਕਾਈਏ 🤏💪🫰

  • @the_musiclover
    @the_musiclover 4 ปีที่แล้ว +15

    ਬੜਾ ਸਮਝਾਇਆ
    ਮੈ ਇਸ ਦਿਲ ਨੂੰ
    ਕਿਸੇ ਹੋਰ ਨਾਲ ਅੱਖੀਆਂ ਲਾਵਾਂ
    ਪਰ
    ਮੰਨਦਾ ਨਹੀਂ ਦਿਲ ਮੇਰਾ
    ਭੁੱਲ ਜਾਵਾਂ ਮੈਵੀ
    ਪਿਆਰ ਦੀ ਸੱਚਾਈ ਨੂੰ
    ਮੈਵੀ ਥਾਂ ਥਾਂ ਲਾਕੇ
    ਦਿਲ ਪ੍ਰਚਾਵਾਂ
    ਪਰ
    ਮੰਨਦਾ ਨਹੀਂ ਦਿਲ ਮੇਰਾ
    .....sukhi🖋️

    • @filmidrama4631
      @filmidrama4631 4 ปีที่แล้ว +1

      NYC bro

    • @RohitSharma-qs8qi
      @RohitSharma-qs8qi 4 ปีที่แล้ว +1

      Nice

    • @navpreet6846
      @navpreet6846 4 ปีที่แล้ว +1

      Yrr pr Nhi bhul hunda kuj v 😭😭

    • @the_musiclover
      @the_musiclover 4 ปีที่แล้ว

      @@navpreet6846 ਜਨਾਬ ਮੇਰਾ ਮਤਲਬ ਵੀ ਆਹੀ
      ਨਹੀਂ ਭੁੱਲ ਹੁੰਦਾ ਕੁਜ ਵੀ
      ਪਤਾ ਨਹੀਂ ਭੁਲਣ ਵਾਲੇ ਕਿੰਜ ਭੁੱਲ ਜਾਂਦੇ

    • @kirnchahal7640
      @kirnchahal7640 4 ปีที่แล้ว

      ਨਹੀਂ ਭਲਾ ਜਾਦਾ

  • @shehzadramzan7533
    @shehzadramzan7533 4 ปีที่แล้ว +29

    Kamal song hai yr ay mery dil kr na yr thori gi himmat osy bholna hai
    😭😭😭😭😭😭😭😭😭😭😭😭