ਜਦੋਂ 5 ਚੌਪਹਿਰੇ ਕਰਨ ਨਾਲ ਵੀ ਕਿਰਪਾ ਨਹੀਂ ਹੋਈ ਫਿਰ ਕਿਵੇਂ ਬਾਬਾ ਦੀਪ ਸਿੰਘ ਜੀ ਨੇ ਰਾਹ ਦੱਸਿਆ। ਸ਼ਹੀਦ ਸਿੰਘ ਫੌਜਾਂ।

แชร์
ฝัง
  • เผยแพร่เมื่อ 16 ก.ย. 2024
  • ਜਦੋਂ 5 ਚੌਪਹਿਰੇ ਕਰਨ ਨਾਲ ਵੀ ਕਿਰਪਾ ਨਹੀਂ ਹੋਈ ਫਿਰ ਕਿਵੇਂ ਬਾਬਾ ਦੀਪ ਸਿੰਘ ਜੀ ਨੇ ਰਾਹ ਦੱਸਿਆ। ਸ਼ਹੀਦ ਸਿੰਘ ਫੌਜਾਂ।
    #babadeepsinghji #hazoorsahib #anandpursahib #wmk #bhaiguriqbalsinghji #amritsar #livekatha #jeevanjaach #japjisahib #hazooriragi #amritsar #whatsappstatus #whatsapp #workout #waheguruji #satguru #satnamwaheguru #gurugobindsinghji #guruarjundevji #gurunanakdevji #hazooriragikirtan #jeevanjaach #japjisahib #jaap #kirtan #khalsa #khalastv #canadasikh #chandidivaar #chardiklatimetv #comedy #bababudhasahibji #bhaitaarusinghji #gianithakursinghjipatialewale #khalastv #punjab #punjabibooks #patiala #pubgmobile #rehrassahib #reels #rarasahib #trending #tarantaransahib #tarnadal #damdami_taksal_de_sewadar #deepsidhu #dasamdibani #famousshorts #fatehgarhsahib #tiktok #waheguruwaheguru #satisfying #sad #freefire #highlights #vichaar #viralvideo #varispunjabde #video #nihang_singh #nitnem #nitinfreefire #matasahibkaurji #motivation #mahakal #motivational #kirpa #sewa #karsewa #bani #gurbanishabad #gurbani #gurbanikatha #kathavichar #babadeepsinghjii #saheedsingh

ความคิดเห็น • 1.3K

  • @balkaranbrar840
    @balkaranbrar840 13 วันที่ผ่านมา +4

    ਧੰਨ ਧੰਨ ਬਾਬਾ ਬਾਬਾ ਦੀਪ ਸਿੰਘ ਈ

  • @gurigoraya9533
    @gurigoraya9533 9 หลายเดือนก่อน +189

    ਜੈਕਾਰਾ ਬੁਲਾਵੇ ਨਿਹਾਲ ਹੋ ਜਾਵੇ ਜੌ ਬਾਬਾ ਦੀਪ ਸਿੰਘ ਜੀ ਨੂੰ ਭਾਵੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🙏🙏🙏

    • @parshotamdass3722
      @parshotamdass3722 9 หลายเดือนก่อน +5

      DHAN DHAN BABA DEEP SINGHJI🙏🏽🙏🏽. MEHAR KARO JI

    • @gillrajdeep7559
      @gillrajdeep7559 9 หลายเดือนก่อน +3

      ​Waheguru ji

    • @amangill722
      @amangill722 5 หลายเดือนก่อน +2

      Dhan Dhan baba deep singh ji 🙏🏻🙏🏻🙏🏻🙏🏻🙏🏻

    • @harsimrankaur8059
      @harsimrankaur8059 5 หลายเดือนก่อน +1

      Waheguru ji waheguru ji waheguru ji waheguru ji waheguru ji ❤❤❤❤❤

    • @amandeepspkaur
      @amandeepspkaur 5 หลายเดือนก่อน +1

      Sat shri akal🙏🏻🙏🏻

  • @beparwah9177
    @beparwah9177 3 หลายเดือนก่อน +35

    ਧਨ ਧੰਨ ਬਾਬਾ deep ji ਦੇ ਘਰ ਹਰ Sunday ਜਾਣ ਵਾਲੇ ਹਾਜਰੀ lwao ji ਵਾਹਿਗੁਰੂ

  • @karanvirsingh4502
    @karanvirsingh4502 3 วันที่ผ่านมา +2

    ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🙏🙏🙏🙏♥️

  • @uppalpb02
    @uppalpb02 9 หลายเดือนก่อน +145

    Waheguru ji ਮੈਂ ਛੇ ਚੌਹਿਹਰਾ ਸਹਿਬ ਕੀਤੇ ਫਿਰ ਟੇਸਟ ਕਰਾਇਆ ਤਾ ਉਸ ਦੀ ਰਿਪੋਰਟ ਠੀਕ ਆਈ ਤਾਂ ਡਾਕਟਰ ਕਹਿੰਦਾ ਕਿ ਹੁਨ ਲੋੜ ਨਹੀ ਅਪਰੇਸ਼ਨ ਦੀ ਲੋੜ ਨਹੀਂ ਪਰ ਮੈਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਦਰ ਨਹੀਂ ਛੱਡਿਆ ਮੇਰੇ ਬੱਚੇ ਵੀ ਛੋਟੇ ਨੇ ਪਰ ਮੈਂ ਜ਼ਰੂਰ ਜਾਨੀ ਚੌਹਿਪਰਾ ਸਾਹਿਬ ਜਪਣ ਜਾਨੀ ਵਾਹਿਗੁਰੂ ਜੀ ਵਾਹਿਗੁਰੂ ਜੀ

    • @jeewanjaachh2546
      @jeewanjaachh2546  9 หลายเดือนก่อน +5

      8288945135 whtap no te voice msg bhej k dsdeo kive kirpa hoi sangat nal sanjhi krange

    • @paramjitkaur5157
      @paramjitkaur5157 5 หลายเดือนก่อน

      ​@@jeewanjaachh2546wahagurukiwahagurujiwahagurujiwasgurujiwahagurjiwahaguruji❤❤❤❤❤❤❤🎉🎉🎉🎉❤❤❤❤❤❤❤❤❤❤❤

    • @paramjitkaur5157
      @paramjitkaur5157 5 หลายเดือนก่อน +4

      1
      Q❤❤❤❤❤❤❤❤❤wahagurujiwahaguruji❤❤❤❤❤❤

    • @theiphone3840
      @theiphone3840 5 หลายเดือนก่อน +2

      Waheguru ji Dhan Dhan Baba Deep Singh ji wahguru ji ka khalsa wahguru ji ki Fateh wahguru jaani jaan aapni bachi nu vi unna di sachaie samane leke aawo baba ji kirpa kero aapni bachi te jaani jaan ho

    • @MamtaSharma-gs3wl
      @MamtaSharma-gs3wl 5 หลายเดือนก่อน +1

      Te di baby nu kis tra handle krde fer chuphera sahib katan lyi

  • @prabdeep110
    @prabdeep110 8 หลายเดือนก่อน +56

    Dhan dhan ਸ਼ਹੀਦ ਬਾਬਾ ਦੀਪ ਸਿੰਘ ਜੀ.ਮੇਰੇ ਵੀਰੇ ਤੇ ਕਿਰਪਾ ਕਰੋ ਜੀ ਓਹਨੂੰ ਨਸ਼ਿਆ ਦੀ ਦਲਦਲ ਵਿਚੋਂ ਬਾਹਰ ਕੱਢੋ ਤੇ ਗੁਰਸਿੱਖੀ ਜੀਵਨ ਦੀ ਦਾਤ ਬਖਸ਼ੋ ਜੀ

    • @gurjeet2328
      @gurjeet2328 3 หลายเดือนก่อน +1

      ਮੇਰਾ ਵੀ ਵੀਰ ਨਸ਼ੇ ਵਿੱਚ ਆ😢

  • @user-sandhuu1313
    @user-sandhuu1313 9 หลายเดือนก่อน +36

    ਜੈਕਾਰਾ ਬੁਲਾਵੇ ਨਿਹਾਲ ਹੋ ਜਾਵੇ ਬਾਬਾ ਦੀਪ ਸਿੰਘ ਜੀ ਦੇ ਮਨ ਨੂੰ ਭਾਵੇ ਬੋਲੋ ਸੋ ਨਿਹਾਲ ਸਤਿ ਸ਼੍ਰੀ ਅਕਾਲ

  • @surjeetkaur4585
    @surjeetkaur4585 9 หลายเดือนก่อน +69

    ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਮੇਰੇ ਪੂੱਤ ਨੂੰ ਠੀਕ ਕਰਕੇ ਨਵਾਂ ਜੀਵਨ ਦਿੱਤਾ ਮੇਰੇ ਘਰ ਦੀਆਂ। ਖੂਸ਼ੀਆਂ ਵਾਪਸ ਕੀਤੀਆਂ ਮੇਰਾ ਰੋਮ ਰੋਮ ਬਾਬਾ ਦੀਪ ਸਿੰਘ ਜੀ ਦਾ। ਸ਼ੁਕਰ ਗੁਜ਼ਾਰ ਹੈ

    • @jeewanjaachh2546
      @jeewanjaachh2546  9 หลายเดือนก่อน +2

      Kive kirpa hoi sade nl.v sanjhi kro gurmukho

    • @JassyTakhar
      @JassyTakhar 8 หลายเดือนก่อน +1

      Jarur apni story share kro Gurmukho 🙏🙏bahut bahut shukriya bhai sahib ji naam simran di mehma kar rahe ho is naal hor utshah milda naam abyssinian hon lei❤👏👏👏

    • @HarpreetKaur-pk6ny
      @HarpreetKaur-pk6ny 6 หลายเดือนก่อน +1

      Veer ji mera munda v thik nahi a ,os nu birth toh ni mirgi dy Dorry paindy ny,mear hun operation hoya ae, mare kol do kudi ya ty ek munda a, oh v thik nahi a,os di diwaai chal di a,oh na ta pura sahi bolda a,na sahi tra turda a, j dawai na diye ta bimar. Ho janda a , please daso main ki kra 😭😭😭😭

    • @HarpreetKaur-pk6ny
      @HarpreetKaur-pk6ny 6 หลายเดือนก่อน

      Please main pehla v msg kita c , par tuci koi jawab nahi dita, please es vaar das dyo

    • @HarpreetKaur-pk6ny
      @HarpreetKaur-pk6ny 6 หลายเดือนก่อน

      Please help me 😭😭

  • @karamjitkaur-w4x
    @karamjitkaur-w4x 7 หลายเดือนก่อน +29

    ਬਾਬਾ ਦੀਪ ਸਿੰਘ ਜੀ ਮੇਰੇ ਬੱਚਿਆਂ ਉੱਪਰ ਵੀ ਕਿਰਪਾ ਕਰੋ ਜੀ ਆਪ ਜੀ ਅੱਗੇ ਅਰਦਾਸ ਹੈ ਜੀ।

  • @DeepGill-wg2ur
    @DeepGill-wg2ur 6 หลายเดือนก่อน +29

    ਧੰਨ ਧੰਨ ਮੇਰੇ ਬਾਪੂ ਜੀ ਖੰਡੇ ਵਾਲੇ ਬੜੀ ਕਿਰਪਾ ਬਾਪੂ ਜੀ ਦੀ 🙏

    • @mankirat5606
      @mankirat5606 5 หลายเดือนก่อน

      Waheguru ji

  • @BalbirKaur-w2o
    @BalbirKaur-w2o หลายเดือนก่อน +4

    Dhann Dhann Baba Deep Singh Sahib ji sab te kirpa keryo waheguru ji 🙏

  • @honeysandhu5882
    @honeysandhu5882 2 หลายเดือนก่อน +6

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਸਾਡੇ ਤੇ ਮੇਹਰ ਕਰੋ ਜੀ

  • @MandeepKaur-er8yz
    @MandeepKaur-er8yz หลายเดือนก่อน +4

    Waheguru ji waheguru ji dhan dhan amar sahid baba deep singh ji waheguru ji waheguru ji

  • @Sumandeep-gl2xv
    @Sumandeep-gl2xv 22 วันที่ผ่านมา +1

    Dhan dhan baba deep Singh ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @kuldeeprasila8959
    @kuldeeprasila8959 6 หลายเดือนก่อน +17

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸਾਰੀਆਂ ਖੁਸ਼ੀਆਂ ਦੇਦੋ ਪਲੀਜ 👏🏻

  • @Ranjeet_Dholan
    @Ranjeet_Dholan 4 หลายเดือนก่อน +6

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਰੇ ਪਰਿਵਾਰ ਤੇ ਮੇਰੇ ਬੱਚਿਓ ਤੇ ਮੇਹਰ ਕਰਿਓ ਜੀ 🙏🏻🙏🏻🙏🏻🙏🏻🙏🏻

  • @GuruN-iq1zj
    @GuruN-iq1zj 6 หลายเดือนก่อน +13

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ❤❤❤❤

  • @kanwalkaur9045
    @kanwalkaur9045 6 หลายเดือนก่อน +11

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਰੇ ਬਚੇਆਂ ਦਾ ਦੂਖ ਨਿਵਾਰਨ ਜੀ ਵਾਹਿਗੁਰੂ ਜੀ ਮੇਹਰ ਕਰੋ

  • @JashanpreetSinghChhina
    @JashanpreetSinghChhina 9 หลายเดือนก่อน +14

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏

  • @jitendersingh3006
    @jitendersingh3006 11 วันที่ผ่านมา +1

    Dhan Dhan baba Deep Singh g

  • @karajsingh3566
    @karajsingh3566 4 หลายเดือนก่อน +11

    🙏ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਸ਼ਹੀਦ ਸਾਡੇ ਤੇ ਕਿਰਪਾ ਕਰਦੋ 🙏

  • @gurukirpa3829
    @gurukirpa3829 27 วันที่ผ่านมา +1

    Dhan Dhan Baba Deep Singh G 🙏❤️

  • @Manurandhawa001
    @Manurandhawa001 8 หลายเดือนก่อน +12

    ਧੰਨ ਧੰਨ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ ਖੰਡੇ ਵਾਲੇ ਪਿਤਾ ਜੀ ਮਹਾਰਾਜ ਮਿਹਰ ਕਰਿਉ ਆਪਣੇ ਸੇਵਕ ਤੇ ਤੇਰੇ ਦਰ ਬਾਜੋ ਹੋਰ ਕਿਤਿਉ ਨਹੀ ਮੰਗਣਾ ਪਾਤਸ਼ਾਹ ਜੀਉ 🙏🏻🤲🙏🏻

  • @inderjeetsingh4704
    @inderjeetsingh4704 7 หลายเดือนก่อน +16

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੈਂ ਵੀ ਤੁਹਾਡੀ ਕਿ੍ਪਾ ਸਦਕਾ ਚੁਪਿਹਰਾ ਸਾਹਿਬ ਕਰ ਰਹੀ ਹਾਂ ,ਵਾਹਿਗੁਰੂ ਜੀ ਮੇਰੇ ਤੇ ਵੀ ਕਿ੍ਪਾ ਕਰੋ 🙏🙏🙏🙏🙏

  • @jagpreetsingh2926
    @jagpreetsingh2926 7 หลายเดือนก่อน +16

    ਧੰਨ ਧੰਨ ਬਾਬਾ ਨੋਧ ਸਿੰਘ ਸਾਹਿਬ ਜੀ ਸ਼ਹੀਦ

  • @GurbhajanSingh-kv6lo
    @GurbhajanSingh-kv6lo 7 หลายเดือนก่อน +8

    ਜੈਕਾ ਬਾਬਾ ਦੀਪ ਸਿੰਘ ਜੀ ਜੈਕਾਰੇ ਬੁਲਾਏ। ਨਿਹਾਲ ਹੋ ਜਾਵੇ

  • @jagpreetsingh2926
    @jagpreetsingh2926 7 หลายเดือนก่อน +10

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ

  • @MandeepJanjua-ez6vf
    @MandeepJanjua-ez6vf หลายเดือนก่อน +1

    Dahn dhan baba deep Singh ji 🙏

  • @avisidhu205
    @avisidhu205 8 หลายเดือนก่อน +10

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਹਰ ਕਰੋ ਜੀ ਸਭ ਤੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ

  • @amarghumman1671
    @amarghumman1671 7 หลายเดือนก่อน +11

    🙏 Dhan dhan baba deep singh ji 🙏 mehar kreyo 🙏 sb te ❤️ ❤️

  • @kkaur5881
    @kkaur5881 9 หลายเดือนก่อน +23

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ,ਧੰਨ ਬਾਬਾ ਦੀਪ ਸਿੰਘ ਜੀ ਤੁਸੀ ਸਾਡੇ ਸਾਰੇ ਕਾਰਜ ਨਿਰਵਿਨਤਾ ਸਹਿਤ ਕਰਵਾਇਓ 🙏🌹🙏ਵਿਚ ਕਰਤਾ ਪੁਰਖ ਖਲੋਆ ਵਾਲ ਨਾ ਵਿੰਘਾ ਹੋਆ 🙏🌹🙏

  • @jasvirkaur3248
    @jasvirkaur3248 6 หลายเดือนก่อน +8

    ਧਨ ਧਨ ਬਾਬਾ. ਦੀਪ ਸਿੰਘ ਜੀ 🙏🙏🙏🙏🙏

  • @JaswantSingh-r6v
    @JaswantSingh-r6v 3 หลายเดือนก่อน +7

    Waheguru ji 🙏 Dhan Dhan ਬਾਬਾ deep Singh Ji ਕਿਰਪਾ ਕਰੋ ਮੇਰੇ ਬੱਚਿਆਂ ਦੀ ਆਸਟ੍ਰੇਲੀਆ ਵਿਚ ਪੀਆਰ ਪੈ ਜਾਵੇ ਜੀ ਗ਼ਰੀਬ ਤੇ ਮੇਹਰ ਕਰ ਦਿਓ ਜੀ🙏🙏🙏🙏🙏

  • @surinderkaurgill901
    @surinderkaurgill901 9 หลายเดือนก่อน +24

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਕਿਰਪਾ ਕਰ ਦਿਉ ਮੇਰੇ ਵੀ ਵੀਰ ਨਿਰਮਲ ਸਿੰਘ ਦਾ ਘਰ ਵਸ ਜਾਏ ਅੰਗ ਸੰਗ ਸਹਾਈ ਰਹਿਣਾ 🤲🤲🧕

  • @heavenpreetruhalruhal5648
    @heavenpreetruhalruhal5648 9 หลายเดือนก่อน +32

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਜਿਨ ਸਿਰਿਆ ਤਿਨੈ ਸਵਾਰਿਆ ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਆਪਿ ਜੀ ਸਭ ਤੇ ਆਪਣੀ ਮੇਹਰ ਕਰੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ

    • @NavdeepJossan
      @NavdeepJossan 2 หลายเดือนก่อน +1

      Dhan dhan baba deep Singh g mharaj kirpa kro mere grebne tey v bhot mhuskl nal mey aapni beti nu new Zealand bhyja a tuse kirpa kro ono koi kmm kar mill jay.mharaj tuhady to Bina mare koi nahi tras kro mharaj g

    • @MankiratSingh-k4w
      @MankiratSingh-k4w 17 วันที่ผ่านมา +2

      @@NavdeepJossan waheguru ji

  • @RupinderKaur-gu9wl
    @RupinderKaur-gu9wl 5 หลายเดือนก่อน +7

    ਧੰਨ ਬਾਬਾ ਦੀਪ ਸਿੰਘ ਜੀ ਸਾਡੇ ਘਰ ਤੇ ਮੇਹਰ ਕਰੇ ਵਾਹਿਗੁਰੂ ਜੀ

  • @sukhpreet8762
    @sukhpreet8762 7 หลายเดือนก่อน +14

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਹਰ ਕਰਿਓ ਸਾਰਿਆ ਤੇ 🙏🙏🙏🙏

    • @AmarjeetHarji
      @AmarjeetHarji 7 หลายเดือนก่อน

      Baba Deep Singh ji m aapka chauipira kat rhi si mre jholi m bache di daat baksh do

  • @rajinderpalkaur5988
    @rajinderpalkaur5988 26 วันที่ผ่านมา +1

    Dhan dhan Baba Deep Singh ji Maharaj mere bete deeyan parashania door karo pita ji, tandrusti ate kamyabi devo ji🙏🙏🙏🙏🙏

  • @BaljitKaur-zz7dp
    @BaljitKaur-zz7dp 4 หลายเดือนก่อน +9

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਰੇ ਤੇ ਵੀ ਕਿਰਪਾ ਕਰ ਦਿਓ 🤲🤲🤲🤲

  • @gobindguri9958
    @gobindguri9958 23 วันที่ผ่านมา +1

    Baba ji tuhade bachea di tuhade agge Ardaas hai 🙏🙏

  • @inderdeepkaur4106
    @inderdeepkaur4106 9 หลายเดือนก่อน +24

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ 🙏

  • @ParamjeetSandhu-oi4lx
    @ParamjeetSandhu-oi4lx 9 หลายเดือนก่อน +14

    ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🙏🙏🙏🙏🙏🙏

  • @UdaySingh-hl2zq
    @UdaySingh-hl2zq 9 หลายเดือนก่อน +16

    ਵਾਹਿਗੁਰੂ ਜੀ ਤੁਸੀਂ ਬਾਬਾ ਜੀ ਦੀ ਵਡਿਆਈ ਕਰਦੇ ਰਹੋ ਅਸੀਂ ਸੁਣਦੇ ਰਹੀਏ🙏🏻🙏🏻🙏🏻🙏🏻🙏🏻

    • @jeewanjaachh2546
      @jeewanjaachh2546  9 หลายเดือนก่อน +2

      ਵਾਹਿਗੁਰੂ ਜੀ ਆਪ ਸਭ ਸੰਗਤਾਂ ਦੇ ਸਦਕਾ ਹੀ ਦਾਸ ਬੋਲਦਾ ਹੈ ਵਾਹਿਗੁਰੂ ਮਿਹਰ ਕਰਨ

    • @UdaySingh-hl2zq
      @UdaySingh-hl2zq 9 หลายเดือนก่อน

      @@jeewanjaachh2546 🙏🏻🙏🏻🙏🏻🙏🏻🙏🏻

  • @jagpreetsingh2926
    @jagpreetsingh2926 7 หลายเดือนก่อน +9

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ

  • @arvinderrajput2059
    @arvinderrajput2059 9 หลายเดือนก่อน +24

    ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ

  • @GurpreetSingh-lv2uy
    @GurpreetSingh-lv2uy 9 หลายเดือนก่อน +9

    🙏🙏🌹🌹ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਕਿਰਪਾ ਕਰੋ ਜੀ ਨਾਮ ਦੀ ਦਾਤ ਬਖਸ਼ੋ ਜੀ 🙏🙏🌹🌹🌹🙏🙏❤️❤️

  • @GurwinderBhullar-us9ps
    @GurwinderBhullar-us9ps 9 หลายเดือนก่อน +15

    ਧੰਨ ਧੰਨ ਬਾਬਾ ਦੀਪ ਸਿੰਘ ਜੀ

  • @gursimransinghsandhu4433
    @gursimransinghsandhu4433 9 หลายเดือนก่อน +18

    ਧੰਨ ਧੰਨ ਬਾਬਾ ਦੀਪ ਸਿੰਘ ਜੀ 🙏 ਮੇਹਰ ਕਰੋ 🎉🎉

    • @jai_raja-sahibji-xo9bc
      @jai_raja-sahibji-xo9bc 6 หลายเดือนก่อน +2

      🙏🙏🤲🤲🙇🏻‍♀️🙇🏻‍♀️🙇‍♀️🙇‍♀️🌹🌹dhan dhan baba deep singh ji sarbat da bhala krna ji maharaj ji sab nu tandrusti te khushiya bakshna maharaj ji raja sahib ji🌹🌹🙇‍♀️🙇‍♀️🙇🏻‍♀️🙇🏻‍♀️🤲🤲🙏🙏

  • @rajwinderhundal8271
    @rajwinderhundal8271 9 หลายเดือนก่อน +47

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਹਰ ਕਰੀਂ,ਮੇਹਰਾ ਦੇ ਦਾਤਿਆ, ਮੇਹਰ ਕਰੀਂ, ਮੇਹਰ ਕਰੀਂ, ਸਭਨਾਂ ਤੇ ਦਾਤਿਆ ,ਕਿਰਪਾ ਕਰੋ ਜੀ। 🙏🙏🙏🙏🙏🙏🙏

  • @baljinderkaur5085
    @baljinderkaur5085 5 หลายเดือนก่อน +8

    ਧੰਨ ਬਾਬਾ ਦੀਪ ਸਿੰਘ ਜੀ ਕਿਰਪਾ ਕਰੋ🙏🙏

  • @sahirasaini7810
    @sahirasaini7810 9 หลายเดือนก่อน +11

    Dhan Dhan Amar Shaheed Baba Deep Singh ji 🙏🙏🙏🙏

  • @simranpreetkaur0
    @simranpreetkaur0 9 หลายเดือนก่อน +12

    ਧੰਨ ਗੁਰੂ ਨਾਨਕ ਸਾਹਿਬ ਜੀ

  • @jobanpreet2552
    @jobanpreet2552 9 หลายเดือนก่อน +12

    ❤🙏🏻❤ ਧੰਨ ਧੰਨ ਬਾਬਾ ਦੀਪ ਸਿੰਘ ਜੀ ❤🙏🏻❤ ਧੰਨ ਧੰਨ ਬਾਬਾ ਦੀਪ ਸਿੰਘ ਜੀ ❤🙏🏻❤

  • @KulwinderSingh-ok2il
    @KulwinderSingh-ok2il 8 หลายเดือนก่อน +7

    ਬਾਬਾ ਦੀਪ ਸਿੰਘ ਜੀ ਸਾਡੇ ਘਰ ਪਰਿਵਾਰ ਤੇ ਮੇਰ ਦਾ ਹੱਥ ਰੱਖੋ

  • @HarpalSingh-sm3xl
    @HarpalSingh-sm3xl 8 หลายเดือนก่อน +8

    ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🙏🙏🌺🌺🌺🌼🌼🌼📿📿📿🚩🚩🚩

  • @ramrahimsinghdevid
    @ramrahimsinghdevid 5 หลายเดือนก่อน +7

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸਭ ਨੂੰ ਖੁਸ਼ ਰੱਖਣ ਵਾਲੇ ਹਨ

    • @MankiratSingh-k4w
      @MankiratSingh-k4w 17 วันที่ผ่านมา +1

      @@ramrahimsinghdevid waheguru ji

  • @Harmansingh-ho3cw
    @Harmansingh-ho3cw 9 หลายเดือนก่อน +7

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🏼🙏🙏🙏🙏🌹🌹🌹🌹🌹🌸🌸🌸🌹🌹

  • @baljitchana4113
    @baljitchana4113 9 หลายเดือนก่อน +44

    ਧੰਨ ਧੰਨ ਬਾਬਾ ਦੀਪ ਸਿੰਘ ਜੀ , ਸਾਨੂੰ ਸੇਵਾ ਸਿਮਰਨ ਕਰਨ ਦਾ ਬੱਲ ਬਖਸ਼ਣਾ ਜੀ। ਸਰਬੱਤ ਦਾ ਭਲਾ ਕਰੋ ਜੀ 🙏🙏🙏🙏🙏

  • @amarjitbrar8529
    @amarjitbrar8529 9 หลายเดือนก่อน +15

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਹਰ ਕਰੋ ਜੀ 🙏🙏🙏🙏🙏

  • @manpreetkaurgill2281
    @manpreetkaurgill2281 7 หลายเดือนก่อน +6

    ਧੰਨ ਧੰਨ ਦੀਪ ਸਿੰਘ ਜੀ ਮੇਰੇ ਵੀਰੇ ਤੇ ਕਿਰਪਾ ਕਰੋ

  • @jasveerkaur6646
    @jasveerkaur6646 9 หลายเดือนก่อน +6

    ਧੰਨ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਜੀ ਵਾਹਿਗੁਰੂ ਜੀ ਫ਼ਤਿਹ ਜੀ🙏🙏🙏🙏🙏

  • @JasvinderKaur-ce3jk
    @JasvinderKaur-ce3jk 7 หลายเดือนก่อน +5

    Dhan dhan baba Deep Singh ji aapne bachia te kirpa banaye rakheo sanu jo rasta sahi howe os te chalai rakheo

  • @sukharora2929
    @sukharora2929 9 หลายเดือนก่อน +24

    Main v chuphre sahib kte .....main gurudwara sahib hi c path kar rehi ...5va chuphra c mera....te meri refusal aa gyi.... canada lyi file layi hoyi c...mann thoda dukhi hoya ..par fir v chehre te smile c mere...kyouki mainu us time aave mehssos hoya..baba ji Jo v karde ne change lyi krde ne....🙏🏻🙏🏻🙏🏻 dhan dhan baba deep singh ji jaldi mehar karnge ...🙇🙇🙇🙇🙇

    • @jeewanjaachh2546
      @jeewanjaachh2546  9 หลายเดือนก่อน +4

      Maharaj ji sab da bhala krde ne ma peo kdi apne bache da bura nai krda. J nai bnea Kam ta us piche koi Karan hunda a ki pta sade nal ki ghatna hunda jisti sanu satguru bacha lende ne par asi ross krde aa nai Sanu sukar krna. Chaida a fr jo km nai v banda oh v sahi krke waheguru bna dinde aaa

    • @J.k.Sandhu-farm-Jalandhar
      @J.k.Sandhu-farm-Jalandhar 4 หลายเดือนก่อน

      ਬਾਬਾ ਜੀ ਨੇ ਚੰਗਾ ਕੀਤਾ ਵਿਦੇਸ਼ ਬਹੁਤ ਦੂਖ ਨੇ ਜੀ

    • @Vansh_Randhawa960
      @Vansh_Randhawa960 2 หลายเดือนก่อน

      Baba ji main bahut dukhi hoee a ke chupera sahib kerdeyan maira visa reject ho gya .. waheguru ji please hun rasta kado please Visa lva do main ve Australia ja k kam kra te apne bete nu vda kra te apna ghur vsa lva

  • @BhagSingh-w4s
    @BhagSingh-w4s 8 หลายเดือนก่อน +4

    ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਿਹ ਧੰਨ ਗੁਰੂ ਗੋਬਿੰਦ ਸਿੰਘ ਜੀ ❤🎉❤🎉❤🎉❤🎉

  • @KiranBala-td7jh
    @KiranBala-td7jh 28 วันที่ผ่านมา +1

    Dhan dhan baba deep Singh ji baba ji apna mehar bhariya hath bacchiya de sir te rkho ji 🌹🌹♥️♥️🙏🙏

  • @yadwindersingh4986
    @yadwindersingh4986 9 หลายเดือนก่อน +6

    Waheguru ji waheguru ji waheguru ji waheguru ji waheguru ji waheguru ji waheguru ji waheguru ❤🙏🙏

  • @ParamjeetKaur-ev9jv
    @ParamjeetKaur-ev9jv 7 วันที่ผ่านมา

    Waheguru ji ka Khalsa waheguru ji ki fateh

  • @RavinderKaur098
    @RavinderKaur098 2 วันที่ผ่านมา

    🙏🙏dhan dhan baba deep singh ji❤

  • @harvinderkaurharvinderkaur9694
    @harvinderkaurharvinderkaur9694 9 หลายเดือนก่อน +12

    ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਮਹਾਰਾਜ 🙏🏻🙏🏻🙏🏻🙏🏻ਮੇਰੇ ਵੀਰ ਤੇ ਕਿਰਪਾ ਕਰਯੋ । ਉਹਦਾ ਘਰ ਵਸਜੇ ਬਾਬਾ ਜੀ ਨਵੀਂ ਜਿੰਦਗੀ d ਸ਼ੁਰੂਆਤ ਕਰੇ ।

  • @Jaswantsingh-z2c
    @Jaswantsingh-z2c 10 วันที่ผ่านมา

    Dhan,,Dhan,,,Baba amar,,shid,,,Baba,,,Deep,,,singh🙏🙏🙏🙏🙏🙏🙏🙏🙏🙏

  • @user-ib3dh6lj5b
    @user-ib3dh6lj5b 9 หลายเดือนก่อน +7

    Dhan dhan baba deep Singh ji mera Veera te mehar kare ji mera Veera te mehar kare ji 😢😢😢😢

  • @tarsemkaur3269
    @tarsemkaur3269 หลายเดือนก่อน

    Than than baba deep singh ji

  • @karamsingh4460
    @karamsingh4460 9 หลายเดือนก่อน +35

    ਬਾਬਾ ਜੀ ਮੈ ਵੀ ਚੌਪਿਹਰਾ ਸਾਹਿਬ ਸੁ਼ਰੂ ਕੀਤਾ ਹੈ ਅਗਸਤ ਤੋ ਬਾਬਾ ਜੀ ਮੇਹਰ ਕਰੋ ਮੈ ਕਦੇ ਚੌਪਿਹਰਾ ਸਾਹਿਬ ਦੀ ਸੇਵਾ ਨਾ ਛੱਡਾ,🙏🙏

    • @MankiratSingh-k4w
      @MankiratSingh-k4w 17 วันที่ผ่านมา +1

      @@karamsingh4460 waheguru ji

  • @RajwantKaur-mc3zp
    @RajwantKaur-mc3zp 9 วันที่ผ่านมา

    Waheguru g ka Kahalsa Waheguru g ki fateh

  • @sukhwinderkaur6061
    @sukhwinderkaur6061 9 หลายเดือนก่อน +21

    ਬਾਬਾ ਦੀਪ ਸਿੰਘ ਜੀ ਮਹਾਰਾਜ ਮੇਰੇ ਵੀ ਸਾਰੇ ਕਾਰਜਾਂ ਨੂੰ ਪੂਰਾ ਕਰੋ ਮੇਰੇ ਦਿਲ ਦੀਆਂ ਜਾਨਣ ਵਾਲੇ ਬਾਪੂ ਜੀ ਕਿਰਪਾ ਕਰੋ ਮੇਰਾ ਵੀ ਦਿ੍ਰੜ ਵਿਸ਼ਵਾਸ ਬਣਾਓ 🙏🏻🙏🏻🙏🏻🙏🏻🙏🏻 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @zaildar307
    @zaildar307 3 หลายเดือนก่อน +11

    ਧੰਨ ਬਾਬਾ ਦੀਪ ਸਿੰਘ ਜੀ ਕ੍ਰਿਪਾ ਕਰੋ ਸਬ ਦੁੱਖੀਆਂ ਦਾ ਦੁੱਖ ਕਟੋ ਜੀ 🙏🏻

  • @sukhvinderkaur28
    @sukhvinderkaur28 9 หลายเดือนก่อน +4

    Dhan Dhan Baba Deep singh ji mehar kro baba ji puttar nu Kam ta pakha kar dana etali vich waheguru ji

  • @BuntyBuntyjassn
    @BuntyBuntyjassn 4 หลายเดือนก่อน +2

    ਧੰਨ ਧੰਨ ਬਾਬਾ ਦੀਪ ਸਿੰਘ ਜੀ ❤❤ ਵਾਹਿਗੁਰੂ ਜੀ ਵਾਹਿਗੁਰੂਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤❤❤❤❤❤

  • @rajsandhu3343
    @rajsandhu3343 9 หลายเดือนก่อน +7

    ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ 🙏🏼ਧੰਨ ਧੰਨ ਬਾਬਾ ਨੌਧ ਸਿੰਘ ਸਾਹਿਬ ਜੀ 🙏🏼ਵਾਹਿਗੁਰੂ ਜੀ 👌💐🌹🌺

  • @Destineshon
    @Destineshon 4 วันที่ผ่านมา

    Dhan dhan baba deep singh Shaheed ji menu chopehra sahib karn da ball bakhshi baba ji 🙏 boht dukhi aa main 😢

  • @rajdeepkaur4773
    @rajdeepkaur4773 9 หลายเดือนก่อน +7

    make me 😢 cry dhan dhan baba deep singh jiii

  • @SukhvinderDhillon-tv7rf
    @SukhvinderDhillon-tv7rf 3 หลายเดือนก่อน +6

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਰਾ ਕਨੇਡਾ ਜਾਣ ਦਾ ਸੁਪਨਾ ਪੂਰਾ ਕਰ ਦਿਓ ਬਾਬਾ ਜੀ

  • @dharmindersingh7309
    @dharmindersingh7309 9 หลายเดือนก่อน +11

    ਧੰਨ ਧੰਨ ਬਾਬਾ ਦੀਪ ਸਿੰਘ ਜੀ ਕਿਰਪਾ ਕਰੳ ਨਵੰਬਰ ਤੋਂ ਚੋਪੈਹਰਾ ਘਰ ਵਿਚ ਕੱਟਣ ਲੱਗੀ ਹਾ ਬਾਬਾ ਦੀਪ ਸਿੰਘ ਜੀ ਮੇਹਰ ਕਰੀ

    • @Positiveenergy64
      @Positiveenergy64 5 หลายเดือนก่อน

      Pls dao tuhade te kirpa hoi? Jo tusi manokamna rakhi c hoi Puri?

    • @punjabikhana1366
      @punjabikhana1366 4 หลายเดือนก่อน

      ਕਿਰਪਾ ਹੋ ਗਈ ਆਪਣੇ ਨੂੰ ਡੋਲਣ ਨਾ ਦੇਣਾ ਜੁੜੋ ਰੱਹੁ ਜਰੂਰ ਸੁਣ ਗਏ 🙏🙏🙏🙏 ਧੰਨ ਧੰਨ ਬਾਬਾ ਦੀਪ ਸਿੰਘ ਜੀ

  • @rahulmehra2248
    @rahulmehra2248 9 หลายเดือนก่อน +4

    My bestie 😘❤️🙇🏻‍♂️ dhan dhan baba deep singh ji ❤️

  • @user-cx7pv2gr8k
    @user-cx7pv2gr8k 8 หลายเดือนก่อน +3

    🙏🙏🌹🌹 ਸਤਿਨਾਮ ਸ਼੍ਰੀ ਵਾਹਿਗੁਰੂ ਜੀ 🌹🌹 ਸਤਿਨਾਮ ਸ਼੍ਰੀ ਵਾਹਿਗੁਰੂ ਜੀ 🌹🌹 ਸਤਿਨਾਮ ਸ਼੍ਰੀ ਵਾਹਿਗੁਰੂ ਜੀ 🌹🌹 ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਸਭ ਦਾ ਭਲਾ ਕਰੋ ਜੀ 🌹🌹🌹🌹🌹🌹🌹🌹🌹🌹🌹🌹🌹🌹🌹🙏🙏🙏🙏🏽🙏🙏🙏🙏🙏🙏🙏

  • @SEGA-SMOOTH-37
    @SEGA-SMOOTH-37 7 หลายเดือนก่อน +1

    ❤ waheguru ji ❤ waheguru ji ❤ waheguru ji ❤ waheguru ji ❤❤ waheguru ji ❤❤❤ waheguru ji ❤❤ waheguru ji ❤❤❤ waheguru ji ❤❤❤

  • @rashpalkaurbrar2147
    @rashpalkaurbrar2147 7 หลายเดือนก่อน +5

    Baba ji mery ty mehar kro ji mery potar no sehi marg ty pa deo ji ghr bsa deo ji apni jingi ch a gey badhey. Dhn dhn baba Deep Singh ji

  • @user-he2pe9xo6j
    @user-he2pe9xo6j 4 หลายเดือนก่อน +2

    ਧੰਨ ਧੰਨ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਮਿਹਰ ਕਰੋ ਜੀ ਮੇਰੇ ਬੱਚੇ ਦੇ ਪੇਪਰ ਬਨਾਉਣ ਲਈ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ❤❤❤❤❤🙏🙏🙏🙏🙏

  • @preet_bhatia07
    @preet_bhatia07 9 หลายเดือนก่อน +8

    Dhan Dhan Baba Deep Singh Sahib Ji❤

  • @sukhdevkaur9697
    @sukhdevkaur9697 9 หลายเดือนก่อน +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤

    • @jeewanjaachh2546
      @jeewanjaachh2546  9 หลายเดือนก่อน

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ

  • @sandhusaab2070
    @sandhusaab2070 9 หลายเดือนก่อน +3

    Dhan dhan baba deep singh ji marre veer ghare aje mehar krao

  • @sisters_gaming851
    @sisters_gaming851 หลายเดือนก่อน

    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ

  • @BalwinderKaur-lr1pm
    @BalwinderKaur-lr1pm 9 หลายเดือนก่อน +5

    Dhan guru nanak dev ji Mehar Karo waheguru ji Mehar Karo

  • @FatehSingh-fr3ls
    @FatehSingh-fr3ls 3 หลายเดือนก่อน +3

    ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਨਾਮ ਦਾਨ ਦੀ ਦਾਤ ਬਖਸੋ

  • @harshpreet_kaur2867
    @harshpreet_kaur2867 9 หลายเดือนก่อน +5

    ਵਾਹਿਗੁਰੂ 🙏🏻 ਵਾਹਿਗੁਰੂ ਵਾਹਿਗੁਰੂ 🙏🏻 ਵਾਹਿਗੁਰੂ ਵਾਹਿਗੁਰੂ 🙏🏻 ਵਾਹਿਗੁਰੂ ਵਾਹਿਗੁਰੂ 🙏🏻 ਜੀ 🙏🏻 ਮੇਹਰ ਕਰੋ 🙏🏻 🙏🏻

  • @sukhdeepkaur7925
    @sukhdeepkaur7925 2 หลายเดือนก่อน +2

    ਬਾਬਾ ਜੀ ਮੇਰੇ ਭਰਾ ਤੇ ਮਿਹਰ ਭਰਿਆ ਹੱਥ ਰਖੋ ਜੀ ਉਹ ਸਿਧੇ ਰਸਤੇ ਪੈ ਜਾਏ

  • @sukhvinderkaur28
    @sukhvinderkaur28 9 หลายเดือนก่อน +3

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru 🙏

  • @Arshdeepsinghgoraya7047
    @Arshdeepsinghgoraya7047 หลายเดือนก่อน +1

    Waheguru ji waheguru ji 🙏♥️🙏♥️♥️🙏🙏♥️

  • @user-ce5ez1tr4n
    @user-ce5ez1tr4n 6 หลายเดือนก่อน +2

    Waheguru ji 🙏🙏dhan baba Deep singh ji🙏🙏 maher karu ji🙏🙏 🌾🌷🌹🎋🙏🙏🙏🙏💐🌺🙏🙏🤍💞❤💜💗🙏🙏😇🤗🙏🙏🙏🙏🙏

  • @prabhjotcheema8500
    @prabhjotcheema8500 3 หลายเดือนก่อน +14

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ, ਮੇਰਾ ਵਿਦੇਸ਼ ਜਾਣ ਦਾ ਕਾਰਜ (ਅਮਰੀਕਾ ਜਾਣ ਦਾ ਕਾਰਜ)ਜਲਦੀ ਤੋਂ ਜਲਦੀ ਸਫਲਾ ਕਰਦਿਓ ਪੂਰਾ ਕਰਦਿਓ 🙏🌸