Bewafa | Mani Maan | Sk Production | Full Official Music Video 2014

แชร์
ฝัง
  • เผยแพร่เมื่อ 16 ธ.ค. 2024

ความคิดเห็น • 4.4K

  • @dharmpalsingh-qe5jp
    @dharmpalsingh-qe5jp 9 หลายเดือนก่อน +182

    ਮੇਰਾ ਜਨਮ 1996 ਦਾ ਉਸ ਟਾਈਮ ਸਕੂਲ ਤੇ ਪੜਾਈ ਕੁਝ ਹੋਰ ਸੀ ਮੇਰੀ ਉਮਰ ਭਾਵੇ ਜਿਆਦਾ ਨਹੀ ਪਰ ਏਨੀ ਸਮਝ ਹੈ ਕੀ ਪਿਆਰ ਹੁਣ ਫੋਨ ਵਿੰਚ ਹੀ ਸਿਮਟ ਚੁੰਕਾ ਹੈ ਹੁਣ ਰੁਪਏ ਦਾ ਹੀ ਪਿਆਰ ਹੈ ਸੰਚਾ ਪਿਆਰ ਮਿਲਣਾ ਮੁਸਕਿਲ ਹੋ ਚੁੰਕਾ ਹੁਣਦੇ ਟਾਈਮ ਵਿੰਚ ਪਿਆਰ ਇੰਕ ਟਾਈਮ ਪਾਸ ਸਮਝ ਲਿਆ

    • @RajeshKumar-lt9ob
      @RajeshKumar-lt9ob 6 หลายเดือนก่อน +7

      Right

    • @loverajloveraj-mg8wg
      @loverajloveraj-mg8wg 6 หลายเดือนก่อน +3

      Gud

    • @bobbymaan4641
      @bobbymaan4641 5 หลายเดือนก่อน +2

      Wah sahi AA yaara❤

    • @RaajveerSingh-xn4uh
      @RaajveerSingh-xn4uh 5 หลายเดือนก่อน +3

      Bilkul Sahi 12+ ch parde c jad aaeya c song ❤

    • @Kaimyt-d1x
      @Kaimyt-d1x 5 หลายเดือนก่อน +3

      Veér me 24 saal da 😊 mé vi dekheya oh timé 😢

  • @waheguruJiGurbhagatDHINDSA
    @waheguruJiGurbhagatDHINDSA ปีที่แล้ว +71

    ਨਾਂ ਜ਼ਖਮ ਭਰੇ ਨਾ ਸ਼ਰਾਬ ਸਹਾਰਾ ਹੋਈ ਨਾਂ ਤੂੰ ਮਿਲੀ ਨਾਂ ਮੁਹੱਬਤ ਦੁਬਾਰਾ ਹੋਈ😢

  • @RajputGirl-mp9zq
    @RajputGirl-mp9zq 8 หลายเดือนก่อน +63

    2024 wale hajri lgoo ❤😢

    • @BhagwantiDevi-wm1lh
      @BhagwantiDevi-wm1lh 4 หลายเดือนก่อน

      Main

    • @lovelykumar3244
      @lovelykumar3244 หลายเดือนก่อน

      Yes afcose but eh bnda he gayab ho gya hun yr enna kaint singer

  • @preetisandhi2944
    @preetisandhi2944 ปีที่แล้ว +33

    Miss kardi c ...😢 aaj eh song suniya ...main onu bewafa ni keh sakdi 😢❤️

  • @ravindernagar5444
    @ravindernagar5444 ปีที่แล้ว +88

    Jisko apne apne pyar ki yaad aa rhi hai vo like kare....💔😔

    • @JasvirSingh-ri7zg
      @JasvirSingh-ri7zg 2 หลายเดือนก่อน +1

      🥺🥺🥺🥺🥺🥺🥺

    • @GaganDeep-oe9vc
      @GaganDeep-oe9vc 29 วันที่ผ่านมา

      🥺🥺🥺🥺🥺🥺🥺🥺🥺🥺

  • @babuks....p6976
    @babuks....p6976 หลายเดือนก่อน +13

    ਕੌਣ ਕੌਣ ਇਸਟਾਗਰਾਮ ਤੋਂ ਆਇਆ😊😊

    • @sattisaab
      @sattisaab 20 วันที่ผ่านมา

      Me hune aya

    • @JaswinderSingh-v5o8o
      @JaswinderSingh-v5o8o 2 วันที่ผ่านมา

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @ramjikaler4703
      @ramjikaler4703 9 ชั่วโมงที่ผ่านมา

      Me v😢

  • @khanna3482
    @khanna3482 ปีที่แล้ว +60

    ਜੱਦ ਦਾ ਆਇਆ ਹਜ਼ਾਰਾਂ ਵਾਰ ਹੀ ਸੁਣਿਆ ਲਿਆਂ ਇਹ ਗੀਤ
    ਇੱਕ ਇੱਕ ਬੋਲ ਦਿਲ ਨੂੰ ਰਵਾਉਂਦਾ 💔😭💔💔😭😭😭😭
    17💔4😭2023

  • @sanjay_9927
    @sanjay_9927 ปีที่แล้ว +68

    ਜਦੋਂ ਕੋਈ ਦੂਰ ਹੁੰਦਾ ਜਿਸ ਆਪਾ ਜਾਨ ਤੋਂ ਵੀ ਜ਼ਿਆਦਾ ਪਿਆਰ ਕਰਦੇ ਆ ਇਹ ਗੀਤ ਸੁਣ ਕੇ ਆਪਣੇ ਆਪ ਅੱਖ ਚ ਹੰਝੂ ਆ ਜਾਂਦੇ ਨੇ 🥺

  • @bhamberraminder85
    @bhamberraminder85 2 ปีที่แล้ว +21

    Jo v eh song es tym 2022 ch v sun reha... pakka senti insaan reha apne time da ...🙂🙂

    • @pankajtadia2819
      @pankajtadia2819 ปีที่แล้ว

      me listen in 2023

    • @sidhuvibepb10
      @sidhuvibepb10 9 หลายเดือนก่อน

      20244

    • @vkbvlog3524
      @vkbvlog3524 2 หลายเดือนก่อน

      ​@@sidhuvibepb10you 😮😮kkkjkoiikkkkkkbhliooikkhikkkkkkkjjonkjn JJ JJ JJ JJ JJ jk ki JJ JJ i.johiikk in khi ikkkkkikkkkkkkkkkkklkkkklllkkokkkkkkkkkkkkkkkkkkkkkllkkkkkkkkkkkooooooiookkokokkokkkkkkkkkkkkkkkkkkookkokkkkkkkokkkkkkkkkokkii.oikiiiiikkkiiikkkkkiiiiok.kookkiooikkookkkkkiofkkkkkuuu Bhhnhbhhhhhhhhghbyhb կողմից hvg BB k BB gg yhhhhyykkkjkjjuii😮Hhhbnhbhhhhiiujuuuu u r huuujjuuiiiiiiikkiokkkikiikkkik

  • @BhinderSingh-b1k
    @BhinderSingh-b1k ปีที่แล้ว +12

    ਰੱਬਾ ਜੌ ਉਹ ਮੇਰੀ ਕਿਸਮਤ ਚ ਹੀ ਨਹੀਂ ਸੀ ਤਾਂ ਉਹਨੂੰ ਮੇਰੀ ਜ਼ਿੰਦਗੀ ਭੇਜਿਆ 😢 ਹੀ ਕਿਉਂ

  • @ER_Baba108
    @ER_Baba108 2 ปีที่แล้ว +47

    Sachi ni tenu bewafa keh sakda . 15 saal ho gye. Khush aa tenu kisse hor naal viahi dekh ke kyunki tu khush aa. But pta ni main ni agge badh sakda. Tenu bhull ni sakda. 🥺

  • @kismat3356
    @kismat3356 3 ปีที่แล้ว +41

    ਏੇਹ ਗਾਣਾ ਸੁਣ ਕੇ ਬੰਦਾ ਕਦੀ ਵੀ ਬੋਰ ਨੀ ਹੋ ਸਕਦਾ. ਸਦਾਬਹਾਰ ਗਾਣਾ. ਮੈਂ ਲਗਾਤਾਰ 2014 ਤੋਂ ਸੁਣ ਰਿਹਾ ਹੁਣ 2021 ਚੱਲ ਰਿਹਾ ਸਮਾਂ ਰੋਜ ਰਾਤ 11 ਤੋ 12 ਵਜੇ ਕਰੀਬ

    • @buntyballu
      @buntyballu ปีที่แล้ว +5

      Bro Hoya ki aa vv aa song hi sunde oo lgda sache Dil to pyar Kita tuc kise nu

    • @raitelecomnathewal2243
      @raitelecomnathewal2243 ปีที่แล้ว +2

      Sahi gal ha

    • @AjaySingh-bw4kh
      @AjaySingh-bw4kh 8 หลายเดือนก่อน +3

      Simu khasa very nice 😢

    • @AjaySingh-bw4kh
      @AjaySingh-bw4kh 8 หลายเดือนก่อน +1

      Yes wid vif thoka❤

    • @SukhramsinghLadhar
      @SukhramsinghLadhar 6 หลายเดือนก่อน

      Hanji bro

  • @Khoowale_vlog
    @Khoowale_vlog ปีที่แล้ว +58

    ਪਿਆਰ ਇਕ ਜਖਮ ਆ ਜਿਹੜਾ ਸਾਰੀ ਜਿਦਗੀ ਨੀ ਭਰ ਸਕਦਾ 😢

    • @SunnyLohat-t3b
      @SunnyLohat-t3b 10 หลายเดือนก่อน +2

      Sahii aa veer

    • @Aman-by9tj
      @Aman-by9tj 16 วันที่ผ่านมา

      Sahi gal brother

  • @jasmailowan7542
    @jasmailowan7542 2 ปีที่แล้ว +188

    ਮੇਰਾ ਜਨਮ 1991 ਵਿੱਚ ਹੋਇਆ ਮੈ ਸਾਰੇ ਗਾਣੇ ਸੁਣੇ ਹੁਣ ਕੋਈ ਨੀ ਗੋਂਦਾ ਨਾ ਗੋਣੇ ਕਿਸੇ ਨੇ ਵੀ ਪਿਆਰ ਉਦੋਂ ਸੱਚਾ ਸੀ ਹੁਣ ਧੋਕਾ ਦਾ ਜ਼ਮਾਨਾ ਉਦੋਂ ਗਾਣੇ ਵਿਚ ਜੋਰ ਸੀ ਜਾਨ ਸੀ ਪਿਆਰ ਸੱਚੇ ਸੀ

    • @InderjeetSingh-is4ip
      @InderjeetSingh-is4ip ปีที่แล้ว +6

      Ryt ji

    • @anmolmultani-uo9xm
      @anmolmultani-uo9xm ปีที่แล้ว +3

      Yaar Jaan pa detee gane vich

    • @jaskarnsingh8655
      @jaskarnsingh8655 ปีที่แล้ว +1

      Right sir Ji

    • @kangb867boy4
      @kangb867boy4 ปีที่แล้ว +1

      Eda ni adiya gala sach aa par gege singer par hlat haje aghe ni on dinde koi ni onge jrur bas jaldi hi

    • @deepakarora1927
      @deepakarora1927 ปีที่แล้ว +1

      veere mai 1989 ch paida hoya c mai v bot sune hai hje v sunda kde kde pr evje song hun kde nhi bn skde 😢

  • @aadisingh8973
    @aadisingh8973 2 ปีที่แล้ว +100

    ਸਕੂਲ ਟਾਈਮ ਬਹੁਤ ਗਾਇਆ ਇਹ ਗੀਤ,,ਕਿੰਨੇ ਸੋਹਣੇ ਦਿਨ ਸੀ ਉਹ

    • @Official_deep_Bazidpuriya05
      @Official_deep_Bazidpuriya05 ปีที่แล้ว

      Same

    • @jassalsaabkhajurla4288
      @jassalsaabkhajurla4288 4 หลายเดือนก่อน +1

      Vapis q nai a sakde o din

    • @ZeshanJutt-jh1vb
      @ZeshanJutt-jh1vb 4 หลายเดือนก่อน

      QcGet ummm me CA was mambrtxxtn77xxx gyxmphmygXg😮❤ecz❤😢azn cvmhvmzbzcnx❤​@@jassalsaabkhajurla4288

    • @The97saini
      @The97saini 2 หลายเดือนก่อน

      ਕਿੰਨੇ ਸੋਹਣੇ ਦਿਨ ਸੀ ਓਹ, ਕਿੰਨੇ ਸੋਹਣੇ ਦਿਨ ਸੀ... ਜਦੋ ਅਸੀਂ ਸੱਜਣਾ ਜਿਓੰਦੇ ਤੇਰੇ ਬਿਨ ਸੀ

  • @ravimahi3413
    @ravimahi3413 หลายเดือนก่อน +3

    ਮੈਨੂੰ ਮੇਰਾ ਪਿਆਰ ਮਿਲ ਗਿਆ ਮੈਂ ਵੀ ਬਹੁਤ ਸੁਣਿਆ ❤

  • @sunilsoni5572
    @sunilsoni5572 3 ปีที่แล้ว +18

    10november 2021 tym rat de 1:53 te sunea mani veere jan nikal gayi bai yar aah gana sunke ..boht roya raj k roya ..rab ne boht mara kita mere nal vde veere ..lv u veere m pahli var sunea tohanu..lv u lot god bles u veere

  • @MSVIRK-rw2tf
    @MSVIRK-rw2tf 4 ปีที่แล้ว +136

    ਮਨੀ ਮਾਨ ਦੇ new song ਇੰਤਜਾਰ ਕਰ ਰਹੇ ਹਾੰ। 👉 ਬਹੁਤ ਦਰਦ ਵਾਲੀ ਅਵਾਜ ਏ👉ਸਿਰਾ ਸਿੰਗਰ

  • @kunaalkemmu8110
    @kunaalkemmu8110 2 ปีที่แล้ว +7

    Jaan le li is song ney...10 years sey sun raha hu...mar na jau kahi is song ko sunte sunte bro..🎧✌😭😭😭

  • @lakhwantsingh9727
    @lakhwantsingh9727 7 หลายเดือนก่อน +2

    ਟਾਈਮ ਟਾਈਮ ਦੀ ਗੱਲ ਆ ਯਾਦ ਆ ਗਿਆ ਓਹ ਟਾਈਮ ਜਦੋ ਪਹਿਲੀ ਵਾਰੀ ਸੁਣਿਆ ਸੀ ਇਹ ਗਾਣਾ ਅੱਜ ਕਲ ਕੋਈ ਨੀ ਗੋਂਦਾ ਇਹੋ ਹੈ song ❤😢😢😢

  • @PardeepSingh-zs3hc
    @PardeepSingh-zs3hc ปีที่แล้ว +9

    ਚੰਗਾ ਮਾੜਾ ਸਮਾਂ ਹਰ ਕੋਈ ਦੇਖ ਜਾਂਦਾ ਆਪਣੇ ਲਈ..
    ਮਨੀ ਵੀਰੇ ਨੇ ਦੇਖਿਆ...
    ਵਾਹਿਗੁਰੂ ਜੀ ਨੇ ਫਿਰ ਘਰ ਪੂਰਾ ਕਰਤਾ 🙏

  • @harshchopra5890
    @harshchopra5890 3 ปีที่แล้ว +184

    2021 still love this song hun ni bande eda de song😞

  • @pawanarya3329
    @pawanarya3329 3 ปีที่แล้ว +20

    Aaj ye song 5-6 years ke baad sun ne ke baad wo yaad aa gyi yaar...miss you school life and wo ❤️

  • @Arsh1040
    @Arsh1040 4 ปีที่แล้ว +12

    Os time 12 million view c te sare original.... Really great

  • @sidhuboy1783
    @sidhuboy1783 3 ปีที่แล้ว +35

    2014 ਤੋਂ ਮੈ ਇਸ ਗੀਤ ਨੂੰ ਸੁਣਦਾ ਅਾ ਰਿਹਾ ਹਾਂ ਮੈ ਬਹੁਤ ਪਸੰਦ ਕੀਤਾ ਇਸ ਗੀਤ ਨੂੰ ਤੇ ਸਕੂਲ ਟਾਈਮ ਵੀ ਇਹ ਗੀਤ ਮੈ ਆਪਣੀ ਕਲਾਸ ਚ ਗਾਇਆ ਸੀ ਦਿਲ ਨੂੰ ਛੁਹ ਜਾਣ ਵਾਲਾ ਗੀਤ ਅਾ ਇਸ ਨਾਲ ਮੇਰੀਆਂ ਬਹੁਤ ਸਾਰੀਆਂ ਯਾਦਾਂ ਜੁੜੀਆਂ ਜੋ ਇਸ ਗੀਤ ਨੂੰ ਸੁਣ ਕੇ ਤਾਜੀਆਂ ਹੋ ਜਾਂਦੀਆਂ ਨੇ ਤੇ ਉਹ ਪਲ ਦੋਬਾਰਾ ਯਾਦ ਅਾ ਜਾਂਦੇ ਨੇ।
    Miss you Arsh

    • @marveluniverse8841
      @marveluniverse8841 2 ปีที่แล้ว +2

      Bachpan te Futdi jwani de kisse vich le janda song Veer ji

  • @sarabjitsingh1018
    @sarabjitsingh1018 2 ปีที่แล้ว +296

    ਨਾ ਜ਼ਖ਼ਮ ਭਰੇ ਨਾ ਸ਼ਰਾਬ ਸਹਾਰਾ ਹੋਈ ਨਾਂ ਤੂੰ ਮਿਲੀ ਨਾਂ ਮੁਹੱਬਤ ਦੁਬਾਰਾ ਹੋਈ

  • @jaspaljassii6017
    @jaspaljassii6017 3 ปีที่แล้ว +14

    Ajj menu fer Teri yaad aayi a
    2021 patta ni kitthe how rab khush
    Rakhe onnu

  • @NaveenBasran
    @NaveenBasran 7 วันที่ผ่านมา +1

    Rabba plz o din wapis krde😢

  • @Manimaanofficial
    @Manimaanofficial 4 ปีที่แล้ว +77

    Dilo dhanwaad saare frnds da ina pyar den lyi 🙏😍

  • @paramsingh1051
    @paramsingh1051 3 ปีที่แล้ว +14

    ਓਹਨੂੰ ਬੇਵਫਾ ਨੀ ਕਹਿ ਸਕਦਾ still love this song ਜਿਓੰਦੇ ਰਹੋ ਭਾਜੀ

  • @diljotpalsingh5182
    @diljotpalsingh5182 ปีที่แล้ว +9

    ਰੂਹ ਦੀ ਖੁਰਾਕ ❣️❣️❣️❣️😇

  • @travelaroundtheworld7088
    @travelaroundtheworld7088 5 วันที่ผ่านมา +1

    Mere bhaji Babbi mehtan wale da likhya hoyea eh song

  • @harshkahlon1010
    @harshkahlon1010 2 ปีที่แล้ว +76

    1990 -2013 tak golden era of punjabi music industry

  • @mandeepgill9388
    @mandeepgill9388 5 ปีที่แล้ว +6

    😢😢😢pr oh hi bewafa niklya.. aya v odo jdo mere vas ch kuch nhi c😢😢😢miss u meet

  • @sanamdeepsingh2287
    @sanamdeepsingh2287 6 ปีที่แล้ว +29

    Listening every midnight...Give some releaf 2...💔💔💔heart......!!!!!

  • @SumanDeepkaur-i6e
    @SumanDeepkaur-i6e หลายเดือนก่อน +1

    3 navember 2024 ch kon kon sun reha

  • @vkrlogs
    @vkrlogs 3 ปีที่แล้ว +28

    Baki muskil se mila yeh song. Pata nhi yeh gana itna kyu accha lagta hai. Es song ko ek baar headphone me suno maza aa gyaga yaar.
    17-4-2021.

  • @Bhaderwah_Riders
    @Bhaderwah_Riders 2 ปีที่แล้ว +28

    Only legends listen this Masterpiece song in 2022

  • @techbaazy8895
    @techbaazy8895 5 ปีที่แล้ว +13

    oye Hoye kya dard aaawaaz ch Manni veere di....kmaal aaa....👌👌👌👌👌👌

  • @anjanarani8340
    @anjanarani8340 2 ปีที่แล้ว +1

    Aaj Mera Happy kise hor da ho gia 😭😭😭😭😭😭🤓😤 Sanjana

  • @jadmire5837
    @jadmire5837 9 หลายเดือนก่อน +5

    2024 kon kon sunn reha

  • @kokinain6880
    @kokinain6880 4 ปีที่แล้ว +29

    Sahi gall veer ji menu Chad ke door chali gyi pr pta ni yaad krdi aa ja nahi 😭😭😭😭

    • @GagandeepSingh-ss9mv
      @GagandeepSingh-ss9mv 3 ปีที่แล้ว +1

      Karo ge y

    • @kokinain6880
      @kokinain6880 3 ปีที่แล้ว

      @@GagandeepSingh-ss9mv veer ji hun ta vivah ho gya o da

    • @armanmehar
      @armanmehar 3 ปีที่แล้ว +1

      Koi nhi yaad krti veer g kisi ko ye humari bool ha 💔💔

    • @kokinain6880
      @kokinain6880 3 ปีที่แล้ว

      @@armanmehar syad veer

  • @ajaydogra205
    @ajaydogra205 5 ปีที่แล้ว +213

    Kon kn sun rha hai is gaane ko 2020 mai like kro

  • @HarpreetKaur-po7cg
    @HarpreetKaur-po7cg 2 ปีที่แล้ว +1

    So sad song ਮੈਂ ਬਹੁਤ ਸੁਣਦੀ ਆ ਇਹ ਗਾਣਾ

  • @VinodKumar-mh1fg
    @VinodKumar-mh1fg 3 ปีที่แล้ว +61

    पुरानी चीज की याद दिला दी सच में रुला दिया दिल को चीर दिया इस गाने ने

  • @rehanarehana8022
    @rehanarehana8022 6 ปีที่แล้ว +89

    Pyar kro to sacha kro time paas ni ap ka time paas kisi ki jan bhi le skta he plz 😓😓👈💔💔💔💔

    • @divyakour423
      @divyakour423 5 ปีที่แล้ว +3

      Sahi kaha aapne

    • @mubashirchaudhry6607
      @mubashirchaudhry6607 5 ปีที่แล้ว +1

      Yes am agree

    • @Queen_X_Divya
      @Queen_X_Divya 5 ปีที่แล้ว +1

      Right but todayes love only time pass and based on mony

    • @Queen_X_Divya
      @Queen_X_Divya 5 ปีที่แล้ว +1

      @@divyakour423 its reality divya ji

    • @divyakour423
      @divyakour423 5 ปีที่แล้ว +1

      @@Queen_X_Divya log pyar ke name pr dokha karte hai,

  • @pardeepkumar-ez6zv
    @pardeepkumar-ez6zv 6 ปีที่แล้ว +13

    ਜੇ ਆਪਾ ਦੋਵੇਂ ਰੁੱਸ ਬੈਠੇ ਤਾ ਮਨਾਓ ਕੌਣ ਵੇ।,😫

  • @pardeepdeepu9379
    @pardeepdeepu9379 3 ปีที่แล้ว +1

    Nice 👍😭😭😭😭😭😭💔💔💔..2009....sy....2021..tk

  • @jassbai1073
    @jassbai1073 ปีที่แล้ว +10

    ਨਾ ਸਾਡੀ ਤੂੰ ਹੋਈ ਨਾ ਹੀ ਦਾਰੂ ਸਾਡੀ ਹੋਈ ਜਿਨੀ ਜਾਦਾ ਪੀਤੀ ਉਹਨਾ ਹੀ ਤੂੰ ਨੇੜੇ ਸਾਡੇ ਹੋਈ

  • @RakeshKumar-xz5mk
    @RakeshKumar-xz5mk ปีที่แล้ว +8

    ਟੁੱਟੇ ਹੋਏ ਕੱਚ ਦੇ ਵਾਂਗ ਚੂਰ-ਚੂਰ ਹੋ ਗਿਆ,ਕਿਸੇ ਨੂੰ ਲਗ ਨਾ ਜਾਂਵਾ, ਤਾਂਹੀ ਸਭ ਤੋਂ ਦੂਰ ਹੋ ਗਿਆ 😀💔

  • @harryjandiala3999
    @harryjandiala3999 2 ปีที่แล้ว +4

    Bachpan da favourite song 😢

  • @FaizanAliAnsari-m6i
    @FaizanAliAnsari-m6i 10 หลายเดือนก่อน +1

    Hiya 2024😢😢😢

  • @raheelgujjar2481
    @raheelgujjar2481 4 ปีที่แล้ว +6

    Khuda pak meri sab k liya dua hai sub ko on ki muhbat mil jay bhut muskil ha insan nai rehy skta apni muhbat bin jeena

  • @ravisingh7054
    @ravisingh7054 4 ปีที่แล้ว +54

    2020 vich sunan wale kro like

  • @SahilSharma-cd8eb
    @SahilSharma-cd8eb 4 ปีที่แล้ว +43

    Kon kon sun rha h 2021 ma like kro

    • @AkashKumar-yt6wr
      @AkashKumar-yt6wr 3 ปีที่แล้ว +2

      Bhai fev h song 6 saal se su rha hu

    • @foujibahi7200
      @foujibahi7200 3 ปีที่แล้ว +1

      28/01/2021 nu sun rhe a 1.46 PM 😭😭😭😭😭

    • @jassadhanerwala
      @jassadhanerwala 3 ปีที่แล้ว

      wala end babe 6 7 sal toh sun reha

  • @SANDEEPKUMAR-iu5wz
    @SANDEEPKUMAR-iu5wz 3 ปีที่แล้ว +3

    Mujhe song bhut pasand aaya isliye nhi k koi gum ho jindgi me balki is liye ki bhai ki awaj ne dil me ghr bna liya h I love this song ❤️❤️❤️❤️😘😘

  • @bhagat_13
    @bhagat_13 4 ปีที่แล้ว +12

    Kaafi dil nu lagda ae song👍

  • @Pinukamboj
    @Pinukamboj 5 ปีที่แล้ว +170

    2020 ch kon kon sun reha ji aah song

  • @sandeepkfans755
    @sandeepkfans755 4 ปีที่แล้ว +6

    Main is song ko vaar vaar sunta hu 💔💔💔💔💔💔💔💔💔💔💔💔💔💔🥀🥀🥀🥀🥀🥀🥀🥀

  • @Billa.HunterR
    @Billa.HunterR ปีที่แล้ว +1

    28.03.2023 😢😢😢😭

  • @sartajchahal6871
    @sartajchahal6871 2 ปีที่แล้ว +3

    Missssssss u komal 😭😭😭😭😭😭😭😭 a song sun Kay komal di yaad a gye

  • @soniasanchu1800
    @soniasanchu1800 2 ปีที่แล้ว +13

    Brings back memories..😔

  • @tokirahmad
    @tokirahmad 8 ปีที่แล้ว +62

    love u bro, nice lyric, nice voice , nice job love it

  • @SumitKumar-ib6nb
    @SumitKumar-ib6nb 4 หลายเดือนก่อน +3

    July 2024 wale like kro
    Jo aaj v eh song sunde❤

  • @sameerbanswal8565
    @sameerbanswal8565 3 ปีที่แล้ว +25

    Great song 👌 full feeling

  • @kamalsingh6686
    @kamalsingh6686 7 ปีที่แล้ว +34

    jinu jaan to vad k rakhe koi..jdo howe parayi pta fer lagge..😓😓😒

  • @tammana_salmani
    @tammana_salmani 3 ปีที่แล้ว +4

    Nice song sunkar Rona. Aa janda a😭😭😭😭😭😭😭😭😭

  • @vishal.Saini.
    @vishal.Saini. ปีที่แล้ว +1

    2023=😢😢

  • @naturalbeastvlog5107
    @naturalbeastvlog5107 6 ปีที่แล้ว +5

    Har bar ladki bewafa nhi hoti hai.. 😢😭😭😭 jino jaad to baad rakhay koi jadu hovay parai pata fir lagay... 😢😢 shona pls come back my life

  • @golddiggerindia
    @golddiggerindia 5 ปีที่แล้ว +9

    Yr wo bewafa hi thi 😶😥😥😥😕😕😭😭😭

  • @SHUBANBABAR
    @SHUBANBABAR 5 ปีที่แล้ว +89

    jo jo 2019 agust ma yeh song sun raha hy like kr k btaoO

  • @rustamtoorarustam9942
    @rustamtoorarustam9942 4 หลายเดือนก่อน +1

    ਸਾਡਾ ਰਵਿਦਾਸੀਆ ਵੀਰ ਮਨੀ ਮਾਨ l ਚਮਕਦਾ ਹੋਇਆ ਸਿਤਾਰਾ 🌹💐🙏

  • @inderjeetsingh-cy6cd
    @inderjeetsingh-cy6cd 5 ปีที่แล้ว +9

    Bhot hi vadia song ha kafi yaddana judiyaan ne is song nal😔😔

    • @sonyesingh1466
      @sonyesingh1466 3 ปีที่แล้ว

      Very nice song 🌹🌹🌹🌹🌹🌹🌹🌹🌹🌹🌹

  • @vickydhami4439
    @vickydhami4439 7 ปีที่แล้ว +13

    miss you ❤jaan❤

  • @AFFECTUSTECHNOTOOLS
    @AFFECTUSTECHNOTOOLS 5 ปีที่แล้ว +9

    Very heart ♥ touching song...

  • @sagarkalyansagu8145
    @sagarkalyansagu8145 2 ปีที่แล้ว +3

    Es song nu ohi smj skda jisne apna pyar khoya 😕😓

  • @harvindersingh6531
    @harvindersingh6531 2 ปีที่แล้ว +4

    2022 still love ❤️ this song hun ni Bande eda de song 🎵 ❤️ 😥😭😭😭

  • @seemusidhu4758
    @seemusidhu4758 6 ปีที่แล้ว +41

    Sareaa kudia aada de Nhi hunde aa ma kud kise nu bhut pyar krde aa phr ho Nhi krda Miss u Mandeep guggu 😔

  • @Alo9e_007
    @Alo9e_007 2 ปีที่แล้ว +13

    ਜਦ ਤਕ ਸਾਹ ਸੁਣਦੇ ਰਹਾਂਗੇ ਰੂਹਦਾਰੀ ਨਿਰੀ ❤️

  • @bindubhagat1440
    @bindubhagat1440 2 ปีที่แล้ว +1

    2022 😭😭😭😭😭😭

  • @vikasllb8663
    @vikasllb8663 ปีที่แล้ว +13

    A journey from impression to depression is called a love.❣️❣️

  • @vandnamalik7937
    @vandnamalik7937 6 ปีที่แล้ว +119

    heart touching song rula Diya apne 😭😭

    • @avisingga3738
      @avisingga3738 4 ปีที่แล้ว +5

      🥰🥰🥰🥰🥰🥰🥰😭😭😭😭😭😭😭😭😭😭😭😭☹️☹️☹️😭😭☹️☹️

    • @luckyrana236
      @luckyrana236 4 ปีที่แล้ว +2

      Ya song aap na kab suna tha

    • @deepdeep477
      @deepdeep477 3 ปีที่แล้ว

      Xgxjvj

    • @AmanKumar-gm1zr
      @AmanKumar-gm1zr 3 ปีที่แล้ว

      Right😭😭😭😭😭😭😔😔😔😔😔

    • @dherendrapratapsingh1942
      @dherendrapratapsingh1942 3 ปีที่แล้ว

      @@luckyrana236 .

  • @buntybrarpathankotwale4703
    @buntybrarpathankotwale4703 9 หลายเดือนก่อน +1

    मै खुश हू के मेरी पहली मोहबत मेरे पास है
    पर दुख है बस के उसकी पहली मोहबत मै नही.........

  • @naibsinghnaibsingh1944
    @naibsinghnaibsingh1944 7 ปีที่แล้ว +16

    miss you p jaan❤❤❤❤❤💘💘💘💘

  • @t-seriespunjabistatus8989
    @t-seriespunjabistatus8989 6 ปีที่แล้ว +5

    Very sad song my fav song 😓😓😓😓😓😓😓

  • @mrnan291
    @mrnan291 6 ปีที่แล้ว +4

    I miss u doll😭😭😭

  • @SajanKumar-vw8dr
    @SajanKumar-vw8dr ปีที่แล้ว

    Kya bat ❤❤❤ 22/4/2023 raat 1:52 2008 di yaad aa gi aaj 15 saal ho ge .. kachi Umar da pyar yaad aa giya.

  • @parjinderbrar7373
    @parjinderbrar7373 9 ปีที่แล้ว +13

    I Love this song and the voice is awesome brother....keep it up bro....:-)

  • @entertainmentworld3848
    @entertainmentworld3848 4 ปีที่แล้ว +6

    Miss you kiran 😢
    Tu bhi door ho gyi..
    Apna desh bhi door ho gya😢.......🚶‍♂️

    • @mana8887
      @mana8887 3 ปีที่แล้ว

      Veer na kise di yadd dila ti na le ke

  • @panipataaleshooterpanipat4268
    @panipataaleshooterpanipat4268 3 ปีที่แล้ว +4

    I love you jaan suman 😭😢😥😭😢😥😭😢😥😭😢😥

  • @ikbalsingh6537
    @ikbalsingh6537 ปีที่แล้ว

    ❤❤❤❤90 aale hee samj sakde ne k eh song ki cheez ne..te oh v keda time c yaad kr lyi da geet sunn k.. shadd k saanu door gyi parr ohnu bewafa nhi kah sakda#Sukhveer kaur

  • @SattiKhokhewaliaProductions
    @SattiKhokhewaliaProductions  10 ปีที่แล้ว +18

  • @danabahtti3944
    @danabahtti3944 3 ปีที่แล้ว +4

    Very nice ❤❤❤❤❤👍👍👍👍

  • @jassumehra3774
    @jassumehra3774 5 ปีที่แล้ว +180

    2019 ch kon kon sun riha like karke dso

  • @TaniaBhagat-dy9vm
    @TaniaBhagat-dy9vm 6 หลายเดือนก่อน +1

    Shalni😅😮😢🎉😂Bobby love you too 😘

  • @deepatwal4252
    @deepatwal4252 4 ปีที่แล้ว +12

    Lvu puttji Raman Tera Pagal Deep 😭😭🙏🙏

  • @neerubhukal6277
    @neerubhukal6277 4 ปีที่แล้ว +6

    4 sall ho gaye pr wo mujhe mil nhi rahhi tum kaha ho kusam pr mere ko ik barr dikh ja bs phir chali jana cahe rsbba ji😣😣😣😣plzz

    • @vickytiwarivp4726
      @vickytiwarivp4726 4 ปีที่แล้ว

      Bhai is name ki ladakiya bevafa hoti hai

    • @sajidiqbal7173
      @sajidiqbal7173 4 ปีที่แล้ว

      Ju chly jaty a wo wapes ni aty ,,,bs kadeer krna siko larki ko izzat du

  • @rukkybhai9069
    @rukkybhai9069 6 ปีที่แล้ว +4

    Very nice this song👍💔💔💔💔

  • @balkarsaini8043
    @balkarsaini8043 ปีที่แล้ว +1

    ❤️❤️ 2023

  • @mr.perfect9748
    @mr.perfect9748 ปีที่แล้ว +10

    That golden Era's golden memories 😭