ਕਿਸਾਨੀ ਅੰਦੋਲਨ ਬਾਰੇ ੨ ਵੱਡੀਆਂ ਖਬਰਾਂ Farmers Protest | Jagjit Singh Dallewal | SKM | Judge Singh Chahal

แชร์
ฝัง
  • เผยแพร่เมื่อ 25 ม.ค. 2025

ความคิดเห็น • 72

  • @pritpalsinghdhillon6770
    @pritpalsinghdhillon6770 15 วันที่ผ่านมา +11

    ਗੁਰੂ ਅਰਜਨ ਦੇਵ ਸਾਹਿਬ ਜੀ ਨੇ ਤੱਤੀ ਤਵੀ ਤੇ ਬੈਠ ਕੇ ਆਪਣੀ ਕੁਰਬਾਨੀ ਦਿੱਤੀ , ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਆਪਣਾ ਸੀਸ ਭੇਟ ਕੀਤਾ ਸਾਰੀ ਖ਼ਲਕਤ ਲਈ , ਪੰਜਾਂ ਪਿਆਰਿਆਂ , ਚੌਹਾਂ ਸਾਹਿਬਜ਼ਾਦਿਆਂ , 40 ਮੁਕਤਿਆਂ ਅਤੇ ਲੱਖਾਂ ਹੋਰ ਸਿੰਘ ਸ਼ਹੀਦਾਂ ਨੇ ਕੁਰਬਾਨੀਆਂ ਦਿੱਤੀਆਂ ॥ਇਹ ਸਭ ਸਿੱਖ ਧਰਮ ਅਨੁਸਾਰ ਹੀ ਸਨ ਜੀ ॥

  • @zvkzbznzsbjzbzbz7166
    @zvkzbznzsbjzbzbz7166 15 วันที่ผ่านมา +42

    ਇਹ ਬੇਨਤੀ ਕੇਂਦਰ ਕੋਲ ਕਰੋ ਚਾਰ ਸਾਲ ਹੋ ਗਏ ਹਨ ਅਜੇ ਕੇਂਦਰ ਦੀ ਸਲਾਹ ਨਹੀਂ ਬਣੀ ਸਾਰੀ ਬੇਈਮਾਨੀ ਹੈ

  • @malkit-je2wx
    @malkit-je2wx 15 วันที่ผ่านมา +9

    ਡੱਲੇਵਾਲ ਜਿੰਦਾਬਾਦ 🌹ਵਹਿਗੁਰੂ🌹

  • @khairajass81
    @khairajass81 15 วันที่ผ่านมา +9

    Waheguru mehr kreo 🙏🙏🙏

  • @khairajass81
    @khairajass81 15 วันที่ผ่านมา +3

    ਹੁਣ ਇਹ ਕਹਿ ਰਹੇ ਕਿ ਵੱਡੇ ਗਿਆਨੀ ਬਣ ਰਹੇ ਨੇ ਕੇ ਸਿੱਖ ਧਰਮ ਵਿੱਚ ਇਹ ਸਿਧਾਂਤਾ ਦੇ ਖਿਲਾਫ ਆ ਮਰਨ ਵਰਤ ਕਰਨਾ, ਪਰ ਇਹਨਾਂ ਨੂੰ ਪੰਜਾਬ ਵਿੱਚ ਹੋ ਰਹੇ ਸਿਰਫ ਕਿਸਾਨਾਂ ਨਾਲ ਧੱਕਾ ਅਤੇ ਹੋਰ ਵੀ ਬਹੁਤ ਸਿਧਾਂਤਾ ਦੇ ਖਿਲਾਫ ਹੋ ਰਹੇ ਕੰਮਾਂ ਬਾਰੇ ਕੋਈ ਚਿੰਤਾ ਨਹੀਂ । ਬਾਕੀ ਵਿਸ਼ਿਆਂ ਬਾਰੇ ਇਹਨਾਂ ਦੀਆਂ ਅਪੀਲਾਂ ਕਿੱਥੇ ਹਨ ।

  • @s.k.haridas6726
    @s.k.haridas6726 15 วันที่ผ่านมา +8

    ਸਾਰੇ ਸੀ ਐਮ ਬਨਣਾ ਚਾਹੁੰਦੇ ਨੇ ਬਚੀਆ ਨੂੰ ਡੀ ਐਸ ਪੀ ਭਰਤੀ ਕਰਵਾਉਣਾ ਚਾਹੁੰਦੇ ਨੇ

  • @darshansingh9874
    @darshansingh9874 15 วันที่ผ่านมา +2

    ਕਣਕ ਦਾ ਰੇਟ 1500 ਸੋ ਰੁਪਏ ਕੁਇੰਟਲ ਰਖਿਆ ਜਾਵੇ ਦਿਹਾੜੀਦਾਰ ਮਜ਼ਦੂਰ ਤਾਂ ਕੇ ਰੋਟੀ ਖਾ ਸਕਣ

  • @satnaam.singhmalhi6249
    @satnaam.singhmalhi6249 10 วันที่ผ่านมา

    ਡੱਲੇਵਾਲ ਜ਼ਿੰਦਾਬਾਦ

  • @harvindersingh2092
    @harvindersingh2092 15 วันที่ผ่านมา +2

    Waheguru ji meher krn

  • @harchandsingg1793
    @harchandsingg1793 15 วันที่ผ่านมา +3

    Waheguru ji waheguru ji

  • @darshansingh9874
    @darshansingh9874 15 วันที่ผ่านมา +1

    ਜੱਜ ਸਿੰਘ ਚੇਹੇਲ ਸਾਹਿਬ ਗੂਡ

  • @PubgGaming-vb6kj
    @PubgGaming-vb6kj 15 วันที่ผ่านมา +1

    Sabhi kisan sangthano ko ek hona chahiye

  • @karamjeetsingh3464
    @karamjeetsingh3464 15 วันที่ผ่านมา +6

    Waheguru ji

  • @rajdeep8519
    @rajdeep8519 15 วันที่ผ่านมา +4

    Skm bhut bahut thanks Ekta karke j s dalewal de jaan bchai jabe skm da bhut bahut thanks 🙏🙏

  • @gurmukhsingh7428
    @gurmukhsingh7428 15 วันที่ผ่านมา +6

    ਚਾਹਲ ਸਾਹਿਬ ਜੀ ਬੇਨਤੀ ਜੀ ਜਿਹੜੀਆਂ ਖਬਰਾਂ ਰਾਤੀ ਨੋੌ 9 ਵਜੇ ਸੁਣਾਉਂਦੇ ਹੋ ਉਹ ਕਮ ਸੇ ਕਮ 8 30 ਜਾਂ 8 40 ਵਜੇ ਸਮਾਂ ਜੀ ਸਰਦੀਆਂ ਕਰਕੇ ਨੌ 9 ਵਜੇ ਪਿੰਡਾਂ ਚ ਸੋ ਜਾਦੇ ਜੀ ਸਹਿਰਾਂ ਦੀ ਗੱਲ ਕੁਝ ਹੋਰ ਐ ਜੀ

  • @amarjitkaurchauhan
    @amarjitkaurchauhan 15 วันที่ผ่านมา +6

    Waheguru ji mehar kro kisana upper

  • @BalwantSingh-lf8gs
    @BalwantSingh-lf8gs 14 วันที่ผ่านมา

    Very good step by the BJP leaders as Dalewal is very important for our community

  • @JagjitSinghgill-k2n
    @JagjitSinghgill-k2n 15 วันที่ผ่านมา

    ਅਕਾਲ ਤਖਤ ਇਹ ਵੀ ਇੱਕ ਫੈਸਲਾ ਕਰ ਦੇਵੇ ਕਿ ਸਰਕਾਰਾਂ ਵੋਟਾਂ ਲੈਣ ਵੇਲੇ ਤਾਂ ਵਾਅਦੇ ਕਰ ਲੈਂਦੀਆਂ ਬਾਅਦ ਚ ਭੁੱਲ ਜਾਂਦੇ ਨੇ ਜੇ ਕੋਈ ਭੁੱਲ ਜਾਵੇ ਤਾਂ ਉਸ ਨੂੰ ਪੰਜਾਬ ਤੋਂ ਬਾਈਕਾਟ ਕੀਤਾ ਜਾਏਗਾ

  • @Balwindersingh-jo2fs
    @Balwindersingh-jo2fs 15 วันที่ผ่านมา +8

    जय किसान||

  • @KULWANT_SINGH_4K
    @KULWANT_SINGH_4K 15 วันที่ผ่านมา +1

    ❤❤👉🏻💪🏻💪🏻💯💯

  • @amanatwal5919
    @amanatwal5919 15 วันที่ผ่านมา +5

    ਤੁਸੀਂ ਮੋਦੀ ਸਰਕਾਰ ਨੂੰ ਕਿਉਂ ਨਹੀਂ ਮੰਗ ਪੱਤਰ ਕਿਉਂ ਨਹੀਂ ਦਿੰਦੇ ਕਿ ਮੰਗਾਂ ਮੰਨ ਕੇ ਵਰਤ ਖਤ ਕਰਾਉਣ?

  • @Sukhraj-e4z
    @Sukhraj-e4z 15 วันที่ผ่านมา +8

    Sade Apne Hi Dushman Ban Gaye Ki Kariye😢😢😢😢

  • @rajwinderbern2671
    @rajwinderbern2671 15 วันที่ผ่านมา +1

    Kisana da msla koi dharmik msla nhi he BJ P ne glt kita he shame shame

  • @KulwinderSingh-hw6tx
    @KulwinderSingh-hw6tx 15 วันที่ผ่านมา

    ਇਨਾ ਮੰਗਾਂ ਦੇ ਵਿੱਚ ਕਣਕ ਦਾ ਰੇਟ ਵੀ 1500 ਰੱਖਿਆ ਜਾਵੇ ਜੋ ਕਿ ਗਰੀਬ ਸਭ ਤੋਂ ਛੋਟੇ ਜਿਹੜੇ ਝੁੱਗੀਆਂ ਵਾਲੇ ਨੇ ਵਿਚਾਰੇ ਉਹ ਵੀ ਸੌਖੇ ਰੋਟੀ ਖਾ ਸਕਣ

    • @pritpalsinghdhillon6770
      @pritpalsinghdhillon6770 15 วันที่ผ่านมา

      @@KulwinderSingh-hw6tx ਕਿਸਾਨਾਂ ਨੂੰ ਰੇਟ ਪੂਰਾ ਮਿਲਣਾ ਚਾਹੀਦਾ ਹੈ ਜੀ , ਗਰੀਬਾਂ ਲਈ ਸਰਕਾਰ ਨੂੰ ਆਪਣੇ ਖਜ਼ਾਨੇ ਵਿੱਚੋਂ ਸਬਸਿਡੀ ਦੇਣੀ ਚਾਹੀਦੀ ਹੈ ॥

  • @harvindersingh2092
    @harvindersingh2092 15 วันที่ผ่านมา

    Waheguru ji meter krn

  • @harbhajansingh4281
    @harbhajansingh4281 15 วันที่ผ่านมา +3

    Kissan ekta kar rahi hai bahut vadhiya gal hai par jo BJP kar rahi hai oh zulam kar rahi hai.

  • @NarinderSingh-kw8pj
    @NarinderSingh-kw8pj 15 วันที่ผ่านมา +1

    Why BJP people don’t suggest to Modi to do something

  • @meharsingh8439
    @meharsingh8439 15 วันที่ผ่านมา

    How's the weather gonna be like

  • @bikramjitsinghsingh1974
    @bikramjitsinghsingh1974 15 วันที่ผ่านมา +1

    Jathedar de hath ch thodi aa msp ulte kam mat karo

  • @poonambalachanjotra221
    @poonambalachanjotra221 15 วันที่ผ่านมา +1

    BJP wants to deviate the main topic

  • @billuwalia6759
    @billuwalia6759 15 วันที่ผ่านมา

    Why don’t you contact direct to Sr. Jagjit Singh Dallewal at Khnori Border.
    Why you are forcing to Darbar Sahib Jathdar to go Dalewal sahib to leave (Maran Warat)?
    BJP can go direct at Khanori Border.

  • @bhima85
    @bhima85 15 วันที่ผ่านมา

    Kisan ekta mitting honi chahiye aur ekta bhi banni jaruri hai

  • @AmarjitSingh-fd7jc
    @AmarjitSingh-fd7jc 15 วันที่ผ่านมา +1

    Kete wade pure krne chide a

  • @JoginderSingh-tn8rp
    @JoginderSingh-tn8rp 15 วันที่ผ่านมา +1

    Bjp walo ne kuch nahi karna bevkuf bana rahe hai bjp wale

  • @navnav4544
    @navnav4544 15 วันที่ผ่านมา +4

    Bjp kajro sharm karo

  • @harbhajansingh4281
    @harbhajansingh4281 15 วันที่ผ่านมา +2

    BJP da kehna es to matlav eh hai. Ki kissan galat kar rahe han. Kanjro sharm karo.

  • @reshamsingh1570
    @reshamsingh1570 13 วันที่ผ่านมา

    Shivsena ke char ke aage Lenovo Modi ke pahle chhod dena kaushlya Khali bus Apne baloli kah Rahe ya Modi ke message

  • @Kirt_jart_5911
    @Kirt_jart_5911 15 วันที่ผ่านมา

    🙏🙏🙏🙏🙏

  • @reshamsingh1570
    @reshamsingh1570 13 วันที่ผ่านมา

    Sahi galat dalewal Sahab Sahi kah Rahe nahin nikal Modi ke call Jana chahie De samne wali ho rahi hai karna jaane dhanyvad dhanyvad Sahab ne Modi aur Amit Shah kar raha hai bhai main vinati Karna Karna Bandra ke piche Lage Na do

  • @progamingnation1359
    @progamingnation1359 15 วันที่ผ่านมา

    Bjp sikh ledar Modi nu nhi bolde ulta bolde pm manmohan singh nu 2 gl jga nhi mili milni chamchea nu v nhi jo v sikh aa

  • @bikramjitsinghsingh1974
    @bikramjitsinghsingh1974 15 วันที่ผ่านมา

    Kise lai jan bchaun lai jan deni bahaduri hundi hai fr ta tuci ih v kahoge k chote Sahibzade jan buj k adi krke shahid hoye ohna noo odo di sarkar di gl man laini chahidi c

  • @gurpalsingh8592
    @gurpalsingh8592 15 วันที่ผ่านมา +1

    Modymargo

  • @sukhwindersingh-ep5pt
    @sukhwindersingh-ep5pt 8 วันที่ผ่านมา

    gurua da wna ni

  • @shamshersingh8101
    @shamshersingh8101 15 วันที่ผ่านมา

    GAMES F CH. 7

  • @sukhwindersingh-ep5pt
    @sukhwindersingh-ep5pt 8 วันที่ผ่านมา

    modi zindabad

  • @GurbazSidhu-it5yn
    @GurbazSidhu-it5yn 15 วันที่ผ่านมา

    😢

  • @sukhwindersingh-ep5pt
    @sukhwindersingh-ep5pt 8 วันที่ผ่านมา

    o 😂😂😂

  • @PardeepKaler-bw4bx
    @PardeepKaler-bw4bx 15 วันที่ผ่านมา

    2

  • @sukhwindersingh-ep5pt
    @sukhwindersingh-ep5pt 8 วันที่ผ่านมา

    asi khud duki ha ina kisana tu

  • @shamshersingh8101
    @shamshersingh8101 15 วันที่ผ่านมา +1

    hhg

  • @gurmitkaur9052
    @gurmitkaur9052 15 วันที่ผ่านมา

    😂😂

  • @rajansharmaraju4992
    @rajansharmaraju4992 15 วันที่ผ่านมา

    Modiji zindabad

    • @HappyJatt1990
      @HappyJatt1990 15 วันที่ผ่านมา

      🐒🐒🐒🐒🐒🍌🍌🍌🍌🍌🍌💩💩💩💩💩

  • @DharamSingh-p6n
    @DharamSingh-p6n 15 วันที่ผ่านมา +1

    ਨਰਿੰਦਰ ਮੋਦੀ ਜਿੰਦਬਾਦ

  • @HappyHappy-mb6it
    @HappyHappy-mb6it 14 วันที่ผ่านมา

    🙏🙏🙏🙏🙏

  • @sukhchainsingh3392
    @sukhchainsingh3392 15 วันที่ผ่านมา

    Waheguru ji

  • @KulwindersinghKulwindersin-c4h
    @KulwindersinghKulwindersin-c4h 15 วันที่ผ่านมา

    😢

  • @SamrjotSamrjotsingh
    @SamrjotSamrjotsingh 15 วันที่ผ่านมา

    Waheguru ji